ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਉਦਯੋਗ ਵਿਕਾਸ ’ਤੇ 3 ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਪ੍ਰੋਗਰਾਮ ਦਾ ਆਯੋਜਨ ਕਾਲਜ ਦੁਆਰਾ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਸ ਸੈਮੀਨਾਰ ਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਡਾ. ਮੰਜੂ ਬਾਲਾ ਨੇ ਕੀਤਾ, ਜਦ …
Read More »Daily Archives: October 3, 2018
Three-day-Workshop on Entrepreneurship Development at KCET
Amritsar, Oct. 2 (Punjab Post Bureau) – A three-day workshop on Entrepreneurship Development today concluded at Khalsa College of Engineering and Technology (KCET). The program was organized by the College in collaboration with the Department of Science and Technology, Govt. of India. The seminar was inaugurated by KCET Director Dr. Manju Bala whereas Jaspal Kaur from Regional Centre for …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਵੱਛ ਕੈਂਪਸ ਰੈਂਕਿੰਗ ਵਿੱਚ ਦੂਜਾ ਸਥਾਨ
ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਵੱਛ ਕੈਂਪਸ ਰੈਂਕਿੰਗ 2018 ਵਿਚ ਸਮੁੱਚੇ ਭਾਰਤ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਦੂਜਾ ਸਵੱਛ ਅਤੇ ਸਾਫ ਕੈਂਪਸ ਦਾ ਦਰਜਾ ਪ੍ਰਾਪਤ ਹੋਇਆ ਹੈ। ਇਹ ਰੈਂਕਿੰਗ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਅਧੀਨ `ਸਵੱਛ ਕੈਂਪਸ ਰੈਂਕਿੰਗ 2018 ਆਫ ਹਾਇਰ ਐਜੂਕੇਸ਼ਨਲ ਇੰਸਟੀਚਿਊਸ਼ਨਜ਼` …
Read More »GNDU stands second cleanest Higher Educational Institution
Amritsar, Oct. 2 (Punjab Post Bureau) – The Guru Nanak Dev University has got the status of second cleanest Higher Educational Institution in the country in the category of Government Universities. This status was based on a survey conducted by the Ministry of Human Resource and Development, Govt. of India under ‘Swachh Campus Ranking 2018 of Higher Educational Institutions’ for …
Read More »Message of Universal Harmony given on Gandhi Jayanti
Amritsar, Oct. 2 (Punjab Post Bureau) – The celebrations of Gandhi Jayanti, which falls on 2nd October were held at DAV Public School Lawrence Road here today with great zeal. The students presented a short role–play going down the memory lane when Mahatma Gandhi landed in South Africa in 1893 at the relatively tender age of 24 as a newly …
Read More »ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਘਰ-ਘਰ ਕੀਤੀ ਜਾਵੇਗੀ ਚੈਕਿੰਗ
ਐਸ.ਡੀ.ਐਮ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ ਭੀਖੀ, 2 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਚੈਕਿੰਗ ਕਰਨਗੀਆਂ ਅਤੇ ਜਿੱਥੇ ਕਿਤੇ ਵੀ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ, ਉਸ ਦਾ ਚਲਾਨ ਕਰਕੇ ਪੂਰੀ ਰਿਪੋਰਟ ਤਿਆਰ ਕੀਤੀ ਜਾਵੇਗੀ ਤਾਂ ਜੋ ਡੇਂਗੂ ਦੇ ਪ੍ਰਕੋਪ ਨੂੰ ਘਟਾਇਆ ਜਾ ਸਕੇ।ਇਨ੍ਹਾਂ ਗੱਲਾਂ ਦਾ …
Read More »ਵਾਹਣਾਂ ਵਿੱਚ ਤੇਲ ਦੀ ਥਾਂ ਪਾਣੀ ਭਰਣ ਵਾਲੇ ਪੈਟਰੋਲ ਪੰਪ ਨੂੰ ਕਿਸਾਨਾਂ ਨੇ ਘੇਰਿਆ
ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਸੀਲ ਕੀਤਾ ਪੰਪ ਭੀਖੀ, 2 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਦੇ ਪਿੰਡ ਤਮਕੋਟ ਵਿਖੇ ਚੱਲਦੇ ਇਕ ਪੈਟਰੋਲ ਪੰਪ ਦੀਆਂ ਮਸ਼ੀਨਾਂ ਵਿਚੋਂ ਗ੍ਰਾਹਕਾਂ ਦੇ ਵਹੀਕਲਾਂ ਵਿਚ ਪਟਰੋਲ/ ਡੀਜਲ ਦੀ ਜਗਾ ਪਾਣੀ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤੇਲ ਦੀ ਜਗਾ ਵਹੀਕਲਾਂ ਵਿੱਚ ਪਾਣੀ ਭਰੇ ਜਾਣ ਕਾਰਨ ਗ਼ੁੱਸੇ ਵਿੱਚ ਆਏ ਕਿਸਾਨਾਂ ਨੇ ਪੈਟਰੋਲ …
Read More »ਮਾਨਸਾ ਅਤੇ ਬਠਿੰਡਾ ਜਿਲੇ ਵਲੋਂ 21ਵਾਂ ਜੱਥਾ ਬਰਗਾੜੀ ਲਈ ਰਵਾਨਾ
ਭੀਖੀ, 2 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਰਜਿੰਦਰ ਸਿੰਘ ਜਵਾਹਰਕੇ, ਗੁਰਸੇਵਕ ਸਿੰਘ ਜਵਾਹਰਕੇ, ਬਲਵੀਰ ਸਿੰਘ ਬੱਛੋਆਣਾ ਗੁਰਚਰਨ ਸਿੰਘ ਕੋਟਲੀ, ਢਾਡੀ ਰਣਜੀਤ ਸਿੰਘ ਮੋੜ, ਪਲਵਿੰਦਰ ਸਿੰਘ ਬਾਲਿਆਂਵਾਲੀ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਮਾਨਸਾ ਅਤੇ ਬਠਿੰਡਾ ਜਿਲੇ ਤੋਂ 21ਵਾਂ ਜੱਥਾ ਬਰਗਾੜੀ ਮੋਰਚੇ ਵਿਚ ਸ਼ਾਮਲ ਹੋਣ ਲਈ …
Read More »MP Gurjeet Singh Aujla visited the Integrated Check Post (ICP) at Attari
Amritsar, Oct. 2 (Punjab Post Bureau) – Member Parliament Gurjeet Singh Aujla visited the Integrated Check Post (ICP) at Attari in order to coordinate with the execution of CSS (Centrally Sponsored Schemes). He was joined by BSF, LAPI, CWC, Customs officials during the inspection of various places/systems. Briefing about the visit Aujla informed that the biggest cause of concern is the …
Read More »ਆਦਿ ਧਰਮ ਸਤਿਸੰਗ ਪਿੰਡ ਭਗਵਾਨਪੁਰਾ ਵਿਖੇ 7 ਅਕਤੂਬਰ ਨੂੰ
ਸ਼ਮਰਾਲਾ, 2 ਅਕਤੂਬਰ (ਪੰਜਾਬ ਪੋਸਟ- ਕੰਗ) – ਆਦਿ ਧਰਮ ਸਤਿਸੰਗ ਪਿੰਡ ਭਗਵਾਨਪੁਰਾ ਵਿਖੇ 7 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਸਤਿਸੰਗ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਕਾਸ਼ੀ ਬਨਾਰਸ ਦੇ ਗੱਦੀ ਨਸ਼ੀਨ ਸੰਤ 707 ਸੁਆਮੀ ਰਵੀ ਚਰਨ ਦਾਸ ਮਹਾਰਾਜ ਜੀ ਕਾਸ਼ੀ ਬਨਾਰਸ ਤੋਂ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ।ਕੁਲਵਿੰਦਰ …
Read More »
Punjab Post Daily Online Newspaper & Print Media