Sunday, May 12, 2024

Monthly Archives: October 2018

ਸਿਹਤ ਵਿਭਾਗ ਵਲੋਂ ਬ੍ਰੈਡ, ਬੰਦ ਅਤੇ ਕ੍ਰੀਮਰੋਲ ਬਣਾਉਣ ਵਾਲੀਆਂ ਦੋ ਫੈਕਟਰੀਆਂ ਸੀਲ

ਤੰਦਰੁਸਤ ਮਿਸ਼ਨ ਪੰਜਾਬ ਤਹਿਤ ਕੀਤੀ ਛਾਪੇਮਾਰੀ -ਭਾਗੋਵਾਲੀਆ ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਿਹਤ ਅਫ਼ਸਰ ਲਖਬੀਰ ਸਿੰਘ ਭਾਗੋਵਾਲੀਆ ਵਲੋਂ ਬ੍ਰੈਡ, ਬੰਦ ਅਤੇ ਕ੍ਰੀਮਰੋਲ ਬਣਾਉਣ ਵਾਲੀਆਂ ਦੋ ਫੈਕਟਰੀਆਂ ਦੀ ਛਾਪੇਮਾਰੀ ਕੀਤੀ ਗਈ ਅਤੇ 15 ਹਜ਼ਾਰ ਬੰਦ, 2 ਹਜ਼ਾਰ ਫੈਨ ਅਤੇ 2500 ਕ੍ਰੀਮਰੋਲ ਮੌਕੇ `ਤੇ ਹੀ ਨਸ਼ਟ ਕਰਵਾਏ ਗਏ।     ਭਾਗੋਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ …

Read More »

ਹੋਟਲ/ਸਰਾਵਾਂ/ਧਰਮਸ਼ਾਲਾਵਾਂ/ਗੈਸਟ ਹਾਊਸ `ਚ ਰਹਿਣ ਲਈ ਪਛਾਣ ਪੱਤਰ ਲੈਣਾ ਜ਼ਰੂਰੀ- ਡੀ.ਸੀ.ਪੀ

ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਜੁਰਮਾਂ ਦੀ ਰੋਕਥਾਮ ਲਈ ਹੋਟਲ/ਸਰਾਵਾਂ/ਧਰਮਸ਼ਾਲਾਵਾਂ/ਗੈਸਟ ਹਾਊਸ ਮਾਲਕ ਆਪਣੀਆਂ ਇਹਨਾਂ ਸਥਾਨਾਂ ਵਿੱਚ ਕਿਸੇ ਵਿਅਕਤੀ ਨੂੰ ਰਿਹਾਇਸ਼ ਦੇਂਦਾ ਹੈ ਤਾਂ …

Read More »

ਅੰਮ੍ਰਿਤਸਰ ਦੇ ਪੁਰਤਾਨ 12 ਗੇਟ ਮੁੜ ਸੁਰਜੀਤ ਹੋਣਗੇ – ਨਵਜੋਤ ਸਿੱਧੂ

ਇਤਹਾਸਕ ਰਾਮ ਬਾਗ ਲੋਕਾਂ ਦੀ ਆਮਦ ਲਈ ਖੁੱਲਾ ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਇਤਹਾਸਕ ਰਾਮ ਬਾਗ ਜਿਸ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਸੀ, ਪਰ ਅੰਗਰੇਜ਼ੀ ਰਾਜ ਦੌਰਾਨ ਢਾਹ ਦਿੱਤਾ ਗਿਆ ਸੀ, ਦੀ ਮੁੜ ਉਸਾਰੀ ਉਸ ਦੇ ਪੁਰਾਣੇ ਠਾਠ-ਬਾਠ ਵਿਚ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ ਅਤੇ ਅੱਜ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ …

Read More »

ਸਿੱਧੂ ਵੱਲੋਂ ਅੰਮ੍ਰਿਤਸਰ `ਚ ਵਿਸ਼ਵ ਫੂਡ ਫੈਸਟੀਵਲ ਤੇ ਵਿਰਾਸਤੀ ਰਸੋਈ ਸੰਮੇਲਨ ਦੀ ਸ਼ੁਰੂਆਤ

ਵਿਸ਼ਵ ਪ੍ਰਸਿੱਧ ਖਾਨਸਾਮਿਆਂ ਨੂੰ ਪੰਜਾਬ `ਚ ਇੰਡੀਅਨ ਕਲਨਿਰੀ ਇੰਸਟੀਚਿਊਟ ਬਨਾਉਣ ਦਾ ਸੱਦਾ ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਗੁਰੂ ਨਗਰੀ ਵਿਖੇ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਦੀ ਸ਼ੁਰੂਆਤ ਕਰਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤੀਰ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਵਿਸ਼ਵ ਦੇ ਮਹਾਨ ਖਾਨਸਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਹੋਟਲ ਤੇ ਸੈਰਸਪਾਟਾ ਸਨਅਤ ਦੀਆਂ ਜ਼ਰੂਰਤਾਂ ਪੂਰੀਆਂ …

Read More »

Navjot Singh Sidhu invites world famous chefs to open Indian Cutlery Institute in Punjab

Announces Rs. 15 crore for renovation works at Gobindgarh Fort Amritsar, Oct. 12 (Punjab Post Bureau) – The Local Government, Tourism and Cultural Affairs Minister Punjab Mr. Navjot Singh Sidhu here today inaugurated the ‘World Food Festival’ and ‘Traditional Rasoi Sammelan’ and invited all the world famous chefs to open an Indian Culinary Institute in Punjab so as to give …

Read More »

ਜਿਲਾ ਪੱਧਰੀ ਖੇਡਾਂ `ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੀ ਚੜਤ

ਬਟਾਲਾ, 12 ਅਕਤੂਬਰ (ਨਰਿੰਦਰ ਬਰਨਾਲ) – ਸਕੂਲੀ ਸਿਖਿਆ ਦੇ ਨਾਲ ਖੇਡਾਂ ਨੂੰ ਘਰ ਘਰ ਪਹੁੰਚਾਉਣ ਪਹੁੰਚਾਊਣ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵਲੋਂ ਬੀਤੇ ਦਿਨੀ ਕਰਵਾਏ ਗਏ ਐਥਲੈਟਿਕਸ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ (ਗੁਰਦਾਸਪੁਰ) ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਗੁਰਮੀਤ ਸਿੰਘ, ਨਰਿੰਦਰ ਸਿੰਘ, ਕੰਵਲਪ੍ਰੀਤ ਕੌਰ, ਰਮਨ …

Read More »

ਮੈਨੂੰ ਬੋਲਣਾ ਪਿਆ

ਤੂੰ ਚੁੱਪ ਹੋ ਗਿਆ ਤਾਂ, ਮੈਨੂੰ ਬੋਲਣਾ ਪਿਆ, ਤੇਰੀਆਂ ਯਾਦਾਂ ਦਾ ਸੰਦੂਕ, ਮੈਨੂੰ ਖੋਲਣਾ ਪਿਆ। ਦਿਲ ਦਾ ਦਰਵਾਜ਼ਾ ਢੋਹ ਕੇ ਵੀ, ਖੋਲਣਾ ਪਿਆ, ਤੂੰ ਚੁੱਪ ਹੋ ਗਿਆ, ਮੈਨੂੰ ਬੋਲਣਾ ਪਿਆ। ਨਾ ਕਿਸੇ ਨੇ ਸਾਡੇ ਨਾਲ, ਪਿਆਰ ਜਤਾਇਆ, ਨਾ ਹੀ ਪੂਰੀ ਤਰ੍ਹਾਂ, ਆਪਣਾ ਬਣਾਇਆ। ਫਿਰ ਵੀ ਇਹ ਸਭ ਕੁਝ, ਸਹਿਣਾ ਪਿਆ, ਤੂੰ ਚੁੱਪ ਹੋ ਗਿਆ, ਮੈਨੂੰ ਬੋਲਣਾ ਪਿਆ। ਤੈਨੂੰ ਸੀ ਬਹੁਤ …

Read More »

ਨਾਨਕਾ ਪਿੰਡ

ਹੁੰਦੇ ਜੂਨ ‘ਚ ਸਕੂਲ ਜਦੋਂ ਬੰਦ ਸੀ, ਹੁੰਦੀ ਇੱਕੋ ਇੱਕ ਮਾਪਿਆਂ ਤੋਂ ਮੰਗ ਸੀ। ਮਾਪੇ ਬੜੇ ਲਾਰੇ ਲਾਉਂਦੇ, ਅਸੀ ਜਿਦੋਂ ਨਹੀਂ ਸੀ ਭਾਉਂਦੇ। ਜਦੋਂ ਝੂਠੀ ਮੂਠੀ ਰੁੱਸ ਕੇ ਮਨਾਉਂਦੇ ਹੁੰਦੇ ਸੀ, ਵੇਲੇ ਹੋ ਗਈ ਏ ਪੁਰਾਣਿਆਂ ਦੀ ਗੱਲ ਉਹ, ਪਿੰਡ ਨਾਨਕੇ ਨੂੰ ਜਦੋਂ ਅਸੀ ਜਾਂਦੇ ਹੁੰਦੇ ਸੀ। ਬੜੇ ਚਾਵਾਂ ਨਾਲ ਅਸੀ ਖੁਦ ਨੂੰ ਸਜਾਉਂਦੇ, ਉਦੋਂ ਖੁਸ਼ੀ ਵਿੱਚ ਫੁੱਲੇ ਨਾ ਸਮਾਉਂਦੇ …

Read More »

ਮੁਸਕਰਾਉਣਾ ਵੀ ਇਕ ਅਦਾ ਹੈ………

ਅੱਜ ਦੇ ਇਸ ਆਧੁਨਿਕ ਅਤੇ ਤਕਨੀਕੀ ਯੁੱਗ ਦੇ ਵਿਚ ਸਾਨੂੰ ਇਕ ਦੂਜੇ ਤੋਂ ਅੱਗੇ ਨਿਕਲ ਜਾਣ ਦੀ ਏਨੀ ਕੁ ਕਾਹਲ ਹੈ ਕਿ ਅਸੀਂ ਮੁਸਕੁਰਾਉਣਾ ਹੀ ਭੁੱਲ ਗਏ ਹਾਂ।ਕਦੀ-ਕਦੀ ਲੱਗਦਾ ਹੈ ਕਿ ਜਿਵੇਂ ਰੋਜ਼ ਦੀ ਭੱਜ ਦੌੜ ਵਿਚ ਮੁਸਕਰਾਹਟ ਸਾਡੇ ਪੈਰਾਂ ਹੇਠ ਆ ਕੇ ਲਤਾੜੀ ਗਈ ਹੋਵੇ ਅਤੇ ਮਨੁੱਖ ਜਿਵੇਂ ਹੱਸਣਾ ਹੀ ਭੁੱਲ ਗਿਆ ਹੋਵੇ, ਹੱਸਣਾ ਸਾਡੇ ਸਿਹਤ ਲਈ ਇਕ ਦਵਾਈ …

Read More »

ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਵੇ ਪੰਜਾਬ ਸਰਕਾਰ – ਲੌਂਗੋਵਾਲ

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਿੰਘ ਸਭਾਵਾਂ ਤੇ ਸੇਵਾ ਸੁਸਾਇਟੀਆਂ ਦੇ ਪ੍ਰਤੀਨਿਧਾਂ ਨਾਲ ਬੈਠਕ ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ …

Read More »