Tuesday, November 24, 2026

Monthly Archives: December 2018

ਰੱਖਿਆ ਪੈਨਸ਼ਨ ਸਬੰਧੀ ਮਿੰਨੀ ਪੈਨਸ਼ਨ ਅਦਾਲਤ 21 ਦਸੰਬਰ ਨੂੰ – ਰਾਜਿੰਦਰ ਸਿੰਘ

ਪਠਾਨਕੋਟ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਅਤੇ ਇਸ ਦੇ ਨਜਦੀਕ ਰਹਿਣ ਵਾਲੇ ਸਾਰੇ ਡਿਫੈਂਸ ਪੈਨਸ਼ਨਰਾਂ/ ਫੈਮਲੀ ਪੈਨਸ਼ਨਰਾਂ/ ਡਿਫੈਨਸ ਸਿਵਿਲਿਨ ਪੈਨਸ਼ਨਰਾਂ/ ਡਿਫੈਂਸ ਸਿਵਲੀਅਨ ਫੈਮਲੀ ਪੈਨਸ਼ਨਰਾਂ ਦੇ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ 21 ਦਸੰਬਰ 2018 ਨੂੰ ਸਵੇਰੇ 10 ਵਜੇ ਤੋਂ ਸ਼ਾਮ 05:30 ਵਜੇ ਤੱਕ ਸ੍ਰੀ ਕੁਰਾ ਰਾਮ ਰੱਖਿਆ ਲੇਖਾ ਉਪ ਨਿਅੰਤਰਕ ਦੀ ਪ੍ਰਧਾਨਗੀ ਹੇਠ ਮਿੰਨੀ ਪੈਨਸ਼ਨ ਅਦਾਲਤ ਦਾ …

Read More »

ਸਵੱਸਥ ਭਾਰਤ-ਤੰਦਰੁਸਤ ਪੰਜਾਬ ਯਾਤਰਾ ਤਰਨ ਤਾਰਨ ਵੱਲ ਕੀਤੀ ਰਵਾਨਾ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – 6 ਦਸੰਬਰ ਤੋਂ ਅੰਮ੍ਰਿਤਸਰ ਵਿੱਚ ਆਈ ਸਵੱਸਥ ਭਾਰਤ-ਤੰਦਰੁਸਤ ਪੰਜਾਬ ਯਾਤਰਾ ਨੂੰ ਅੱਜ ਕਾਂਗਰਸ ਜਿਲਾ ਪ੍ਰਧਾਨ ਜੁਗਲ ਕਿਸ਼ੋਰ ਅਤੇ ਜ਼ਿਲਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਵੱਲੋਂ ਸਥਾਨਕ ਰਾਮ ਆਸ਼ਰਮ ਸੀਨੀਅਰ ਸਕੈਂਡਰੀ ਸਕੂਲ ਤੋਂ ਹਰੀ ਝੰਡੀ ਦੇ ਕੇ ਜ਼ਿਲਾ ਤਰਨਤਾਰਨ ਵੱਲ ਰਵਾਨਾ ਕੀਤਾ ਗਿਆ।ਜੁਗਲ ਕਿਸ਼ੋਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਅਤੇ …

Read More »

ਤਰਕਸ਼ੀਲ ਸੁਸਾਇਟੀ ਵੱਲੋਂ ਚੇਤਨਾ ਪਰਖ ਪ੍ਰੀਖਿਆ ਦੇ ਜੇਤੂੂ ਸਨਮਾਨਿਤ

ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ ਸਮਰਾਲਾ, 8 ਦਸੰਬਰ (ਪੰਜਾਬ ਪੋਸਟ- ਕੰਗ) – ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਕੋਹਾੜਾ (ਜ਼ੋਨ ਲੁਧਿਆਣਾ) ਵੱਲੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਪਿਛਲੇ ਸਮੇਂ ਦੌਰਾਨ ਲਈ ਗਈ ਬੱਚਿਆਂ ਦੀ ਚੇਤਨਾ ਪਰਖ ਪ੍ਰੀਖਿਆ ਵਿੱਚ ਭਾਗ ਲੈਣ ਵਾਲ਼ੇ 40 ਦੇ ਕਰੀਬ ਬੱਚਿਆਂ ਨੂੰ ਸਰਟੀਫ਼ਿਕੇਟ ਵੰਡੇ ਗਏ।ਮੈਰਿਟ ਵਿੱਚ ਵੀ ਆਈਆਂ ਸਕੂਲ ਦੀਆਂ 4 ਬੱਚੀਆਂ ਨੂੰ ਕਿਤਾਬਾਂ …

Read More »

ਨਾਟਸ਼ਾਲਾ ਵਿਖੇ ਮਜ਼ਾਹੀਆ ਨਾਟਕ ਮਿਰਚ-ਮਸਾਲਾ ਦਾ ਮੰਚਨ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਨਾਟਕਾਰ ਜਤਿੰਦਰ ਬਰਾੜ ਲਿਖਤੀ ਪੰਜਾਬੀ ਡਰਾਮਾ ਮਿਰਚ-ਮਸਾਲਾ ਦਾ ਮੰਚਨ ਕੀਤਾ ਗਿਆ।ਨਾਟਕ ਦੀ ਕਹਾਣੀ ਉਨ੍ਹਾਂ ਤਿੰਨ ਭਰਾਵਾਂ ਬਾਰੇ ਹੈ, ਜੋ ਕੁੰਆਰੇ ਹਨ।ਸਮਾਜ ਵਿੱਚ ਕੁੰਆਰਿਆਂ ਦੀ ਕੀ ਹਾਲਤ ਹੁੰਦੀ, ਇਹੀ ਨਾਟਕ ਵਿੱਚ ਦਿਖਾਇਆ ਗਿਆ ਹੈ।ਭਾਵੇਂ ਇਹ ਸਾਊ ਹਨ, ਲੇਕਿਨ ਗ੍ਰਿਹਸਤੀ ਲੋਕ ਉਨ੍ਹਾਂ ਨੂੰ ਚੰਗਾ ਨਹੀਂ ਸਮਝਦੇ।ਸਾਰਿਆਂ ਦੀ ਸਮੱਸਿਆ ਇਹ ਹੈ …

Read More »

ਫੌਜੀ ਪਰਿਵਾਰਾਂ ਲਈ ਮੁੱਖ ਸਕੱਤਰ ਪੰਜਾਬ ਨੇ ਦਿੱਤਾ ਚੰਦਾ, ਪਾਈਟੈਕਸ ਮੇਲੇ `ਚ ਸਟਾਲ ਦੀ ਸਰਾਹਨਾ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਵਪਾਰ ਮੇਲੇ ਪਾਇਟੈਕਸ ਵਿਚ ਝੰਡਾ ਦਿਵਸ ਸਬੰਧੀ ਸੈਨਿਕ ਵੈਲਫੇਅਰ ਵਿਭਾਗ ਵੱਲੋਂ ਲਗਾਏ ਗਏ ਸਟਾਲ ਉਤੇ ਪਹੁੰਚ ਕੇ ਫੌਜੀ ਪਰਿਵਾਰਾਂ ਲਈ ਚੰਦਾ ਦਿੱਤਾ।ਦੱਸਣਯੋਗ ਹੈ ਕਿ ਉਹ ਬੀਤੀ ਸ਼ਾਮ ਪਾਇਟੈਕਸ ਵਿਚ ਸ਼ਿਰਕਤ ਕਰਨ ਅਤੇ ਦੇਸ਼ ਭਰ ਵਿਚੋਂ ਆਏ ਵਪਾਰੀਆਂ ਤੇ ਉਦਮੀਆਂ ਨੂੰ ਮਿਲਣ ਵਾਸਤੇ ਵਿਸ਼ੇਸ਼ ਤੌਰ …

Read More »

ਲੋੜਵੰਦ ਮਹਿਲਾਵਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਸਰਕਾਰ ਵਚਨਬੱਧ – ਬਰਾੜ

ਕਿਸਾਨਾਂ ਨੂੰ ਰਵਾਇਤੀ ਖੇਤੀ ਛੱਡ ਕੇ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਸੈਲਫ ਹੈਲਪ ਗਰੁੱਪਾਂ ਰਾਂਹੀ ਲੌੜਵੰਦ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸਦੇ ਲਈ ਸਮੂਹ ਜ਼ਿਲਾ ਡਿਪਟੀ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦੇ ਨਾਲ ਮਹਿਲਾਵਾਂ …

Read More »

ਕਰਤਾਰਪੁਰ ਲਾਂਘੇ ਨਾਲ ਭਾਰਤ-ਪਾਕਿਸਤਾਨ ਵਿਚਾਲੇ ਕਾਰੋਬਾਰ ਖੁੱਲਣ ਦੀ ਸੰਭਾਵਨਾ – ਬਰਾੜ

ਪੰਜਾਬ ਦੇ ਮੁੱਖ ਸਕੱਤਰ ਨੇ ਪਾਈਟੈਕਸ ਦਾ ਕੀਤਾ ਦੌਰਾ, ਕਿਹਾ ਆਈ.ਸੀ.ਪੀ ਦਾ ਵਿਸਥਾਰ ਛੇਤੀ ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਬਰਾੜ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਵਿਚਾਲੇ ਕਾਰੋਬਾਰ ਨੂੰ ਬੜਾਵਾ ਦੇਣ ਨਾਲ ਹੀ ਦੋਵਾਂ ਦੇਸ਼ਾਂ ਦੇ ਸੰਬੰਧਾਂ `ਚ ਸੁਧਾਰ ਹੋ ਸਕਦਾ ਹੈ।ਜਿਸ ਦੇ ਲਈ ਪੰਜਾਬ ਸਰਕਾਰ ਪੂਰੀ ਤਰਾਂ ਨਾਲ ਵਚਰਨਬੱਧ …

Read More »

Kartarpur Corridor likely to increase business – Brar

Punjab’s Chief Secretary encourages women stalling at Pitex Amritsar, Dec. 8 (Punjab Post Bureau) – Punjab Chief Secretary Karan Avtar Singh Brar visited Pitex, while visiting the Pitex; he said that relations between India and Pakistan can improve only after promoting business. For which the Punjab government is fully endeavored. In this direction, the state government has decided to develop the ICP. …

Read More »

Students of Mission Deep organization increase the pride of Pitex

Health Talk Organized with the support of Fortis Escorts Hospital Amritsar, Dec. 8 (Punjab Post Bureau) – Nearly 35 students arrived under the banner of Amritsar’s Mission Deep Educational Institute, engaged in making girls student self-determined by providing education to the girl students who spend their life in lackness. These students are engaged in fulfilling the dreams of their life after …

Read More »

ਜੀ.ਐਸ.ਕੇ ਪ੍ਰੋਡਕਸ਼ਨ ਦਾ ਉਦਘਾਟਨ- ਨਾਟਕ, ਸਾਹਿਤ ਤੇ ਕਲਾ ਦੀ ਪ੍ਰਫੁੱਲਤਾ ਲਈ ਹੋਣਗੇ ਯਤਨ

ਅੰਮ੍ਰਿਤਸਰ, 8 ਦਸੰਬਰ (ਪੰਜਬ ਪੋਸਟ- ਦਵਿੰਦਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ `ਚ ਰੰਗਮੰਚ ਸਾਹਿਤ ਅਤੇ ਕਲਾ ਦੀਆਂ ਹੋਰਨਾਂ ਸਿਨਫਾਂ ਨੂੰ ਪ੍ਰਫੁੱਲਤ ਕਰਨ ਹਿੱਤ ਜੀ.ਐਸ.ਕੇ ਪ੍ਰੋਡਕਸ਼ਨ ਦਾ ਸ਼ੁੱਭ ਆਰੰਭ ਕੀਤਾ ਗਿਆ।ਪ੍ਰੋਡਕਸ਼ਨ ਦੇ ਚੇਅਰਮੈਨ ਕੋਕਾ ਕੋਲਾ ਦੇ ਐਮ.ਡੀ ਗੁਰਦੀਪ ਸਿੰਘ ਕੰਧਾਰੀ ਦੇ ਵਿਸ਼ੇਸ਼ ਯਤਨਾਂ ਤਹਿਤ ਸਥਾਨਕ ਰਾਣੀ ਕਾ ਬਾਗ `ਚ ਖੋਲੇ ਗਏ ਇਸ ਕਲਾ ਸੈਂਟਰ ਦਾ ਉਦਘਾਟਨ ਪ੍ਰਮੱਖ ਪ੍ਰਸ਼ਾਸ਼ਨਿਕ ਅਧਿਕਾਰੀ ਕੁੰਵਰ ਵਿਜੈ …

Read More »