Tuesday, November 24, 2026

Monthly Archives: December 2018

ਡੀ.ਏ.ਵੀ ਪਬਲਿਕ ਸਕੂਲ ਨੇ 300 ਮੀਟਰ ਟਾਈਮ ਟਰਾਇਲ ਰੇਸ `ਚ ਹਾਸਲ ਕੀਤਾ ਸਿਲਵਰ ਮੈਡਲ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕ੍ਰਿਸ਼ਨਾ ਪਬਲਿਕ ਸਕੂਲ ਰਾਏਪੁਰ (ਛੱਤੀਸਗੜ੍ਹ) ਵਿਖੇ ਸੀ.ਬੀ.ਐਸ.ਈ ਨੈਸ਼ਨਲ ਸਕੇਟਿੰਗ ਚੈਂਪੀਅਨਸਿ਼ਪ ਦਾ ਆਯੋਜਨ ਕੀਤਾ ਗਿਆ ਜਿਸ ਵਿੰਚ 900 ਖਿਡਾਰੀਆਂ ਨੇ ਹਿੱਸਾ ਲਿਆ।ਇਸ ਪ੍ਰਤੀਯੋਗਤਾ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਦੱਸਵੀਂ ਜਮਾਤ ਦੀ ਵਿਦਿਆਰਥਣ ਮਹਿਕ ਗੁਪਤਾ ਨੇ ਅੰਡਰ-16 ਉਮਰ ਵਰਗ ਦੀ 300 ਮੀਟਰ ਟਾਈਮ ਟਰਾਇਲ ਰੇਸ ਵਿੱਚ ਸਿਲਵਰ ਮੈਡਲ ਪ੍ਰਾਪਤ ਕਰਕੇ …

Read More »

ਡੀ.ਏ.ਵੀ ਕਾਲਜ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਬਜਾਜ ਅਲਾਇੰਜ ਲਾਈਫ ਇੰਸ਼ੁਰੈਂਸ ਕੰਪਨੀ ਨੇ ਚੁਣੇ ਵਿਦਿਆਰਥੀ ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਪਲੇਸਮੈਂਟਸ ਤੇ ਟ੍ਰੇਨਿੰਗ ਸੈਲ ਦੀਆਂ ਕੋਸ਼ਿਸ਼ਾਂ ਸਦਕਾ ਬਜਾਜ ਅਲਾਇੰਜ ਲਾਈਫ ਇੰਸ਼ੁਰੈਂਸ ਕੰਪਨੀ ਵਲੋਂ ਪਲੇਸਮੈਂਟ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੌਰਾਨ ਦੇਸ਼ ਦੀ ਨਾਮੀ ਕੰਪਨੀ ਬਜਾਜ ਅਲਾਇੰਜ ਦੇ ਸੀਨੀਅਰ ਪਾਰਟਨਰ ਸੇਲਜ਼ ਰਾਜਿੰਦਰ ਸੇਠ, ਯਸ਼ ਏਜੰਸੀ ਡਿਵੈਲਪਮੈਂਟ ਪਾਰਟਨਰ ਤੇ ਇੰਸ਼ੁਰੈਂਸ ਕੰਸਲਟੈਂਟ ਅਜੇ ਭਗਤ …

Read More »

ਨਵੇਂ ਸੈਸ਼ਨ ਦੀ ਸ਼ੁਰੂਆਤ `ਤੇ ਕਰਵਾਇਆ ਹਵਨ ਯੱਗ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਰਾਣੀ ਝਾਂਸੀ ਸੋਸ਼ਲ ਸੋਸਾਇਟੀ ਵਲੋਂ ਸਥਾਨਕ ਇਸਲਾਮਾਬਾਦ ਸਥਿਤ ਰਾਣੀ ਝਾਂਸੀ ਹਾਲ `ਚ ਨਵੇਂ ਸੇਸ਼ਨ ਦੀ ਸ਼ੁਰੁਆਤ ਮੌਕੇ ਹਵਨ ਯੱਗ ਕਰਵਾਇਆ ਗਿਆ।ਜਿਸ ਵਿੱਚ ਏ.ਡੀ.ਸੀ.ਪੀ ਹੈਡਕਵਾਟਰ ਗੌਰਵ ਤੂਰਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਦੱਸਿਆ ਕਿ ਰਾਣੀ ਝਾਂਸੀ ਸੋਸ਼ਲ ਸੋਸਾਇਟੀ ਵਲੋਂ ਬੇਟੀਆਂ ਨੂੰ ਸਵੈ ਨਿਰਭਰ ਬਣਾਉਣ …

Read More »

ਐਸ.ਐਸ.ਪੀ ਮਾਨਸਾ ਦੀ ਅਗਵਾਈ `ਚ ਪੁਲੀਸ ਦੀ 80 ਮੈਂਬਰੀ ਟੀਮ ਵਲੋਂ ਜਿਲਾ ਜੇਲ੍ਹ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) -ਜ਼ਿਲ੍ਹਾ ਜੇਲ ਮਾਨਸਾ ਵਿੱਚ ਅੱਜ ਸਵੇਰੇ 5 ਵਜੇ ਵੱਡੀ ਗਿਣਤੀ `ਚ ਪਹੁੰਚੀ ਪੁਲਿਸ ਫੋਰਸ ਨੇ ਜੇਲ ਦੀ ਲਗਾਤਾਰ 3 ਘੰਟੇ ਚੈਕਿੰਗ ਕੀਤੀ।ਜਿਲ੍ਹਾ ਜੇਲ ਮਾਨਸਾ ਵਿੱਚ ਅੱਜ ਸਵੇਰੇ ਅਚਨਚੇਤ ਪਹੁੰਚੀ ਪੁਲਿਸ ਫੋਰਸ ਦੀ 80 ਮੈਂਬਰੀ ਟੀਮ ਦੀ ਅਗਵਾਈ ਖੁਦ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਕਰ ਰਹੇ ਸਨ।ਜ਼ਿਲ੍ਹਾ ਜੇਲ ਵਿੱਚ ਬੰਦੀਆਂ ਲਈ ਬਣੀਆਂ ਬੈਰਕਾਂ, …

Read More »

ਸਿਮਰਨਜੀਤ ਸਿੰਘ ਮਾਨ ਵਲੋਂ ਜਵਾਹਰਕੇ ਪਰਿਵਾਰ ਨਾਲ ਦੁੱਖ ਸਾਂਝਾ

ਭੀਖੀ/ਮਾਨਸਾ, 8 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਰਜਿੰਦਰ ਸਿੰਘ ਜਵਾਹਰਕੇ ਮੈਂਬਰ ਵਰਕਿੰਗ ਕਮੇਟੀ ਪੰਜਾਬ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ।ਜਵਾਹਰਕੇ ਦੇ ਪਿਤਾ ਜੋਰਾ ਸਿੰਘ ਸਾਬਕਾ ਮੈਂਬਰ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਸਨ।ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਰਜਿੰਦਰ ਸਿੰਘ …

Read More »

ਸਕੂਲ ਘਰਾਂਗਣਾ ਵਿਖੇ ਲੱਗਾ ਬਾਲ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ

ਭੀਖੀ/ਮਾਨਸਾ, 8 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਹਾਈ ਸਕੂਲ ਅਤੇ ਸਮਾਰਟ ਪ੍ਰਾਇਮਰੀ ਸਕੂਲ ਘਰਾਂਗਣਾ ਵਿਖੇ ਬਾਲ ਸੁਰੱਖਿਆ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਿਮਾਂਸ਼ੂ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਲ ਸੁਰੱਖਿਆ ਦਫ਼ਤਰ ਦੇ ਸ਼ੋਸ਼ਲ ਵਰਕਰ ਭੂਸ਼ਣ ਸਿੰਗਲਾ ਨੇ ਪੋਕਸੋ ਐਕਟ 2012 (ਪ੍ਰੋਟੈਕਸ਼ਨ ਆਫ਼ ਚਿਲਡਰਨ)  ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।     ਉਨ੍ਹਾਂ ਦੱਸਿਆ ਕਿ ਬਾਲ ਵਿਆਹ, ਬਾਲ ਮਜ਼ਦੂਰੀ …

Read More »

ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵਲੋਂ ਇੱਕ ਦਿਨਾਂ ਵਰਕਸ਼ਾਪ

ਭੀਖੀ/ਮਾਨਸਾ, 8 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵਲੋ ਜ਼ਿਲ੍ਹਾ ਪ੍ਰੀਸ਼ਦ ਵਿਖੇ ਬੀ.ਈ.ਈ, ਭਾਰਤ ਸਰਕਾਰ ਅਤੇ ਡਿਜ਼ਾਇਨ 2 ਅੱਕੂਪੈਂਸੀ ਦੇ ਸਹਿਯੋਗ ਨਾਲ ਇੱਕ ਦਿਨਾਂ ਐਨਰਜੀ ਐਫੀਸੈਂਸੀ ਬਿਲਡਿੰਗ ਮਟੀਰੀਅਲ ਬਾਰੇ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ ਮਾਨਸਾ ਅਭਿਜੀਤ ਕਪਲਿਸ ਨੇ ਕਿਹਾ ਕਿ ਊਰਜਾ ਦੇ ਨਵਿਆਉਣਯੋਗ ਸੋਮਿਆਂ ਦੀ ਵੱਧ ਤੋ ਵੱਧ ਵਰਤੋਂ ਕਰਨੀ …

Read More »

ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਬਰੀ ਹੋਣ ਦੀ ਖੁਸ਼ੀ `ਚ ਐਡਵੋਕੇਟ ਭਾਈਚਾਰੇ ਦਾ ਸਨਮਾਨ

ਭੀਖੀ, 7 ਦਸਬੰਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਵਲੋਂ ਤਖਤ ਦਮਦਮਾ ਸਾਹਿਬ  ਦੇ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਨੂੰ ਮਾਨਸਾ ਕੋਰਟ ਵਿਖੇ ਚਲ ਰਹੇ ਕੇਸਾਂ ਵਿਚੋਂ ਬਰੀ ਹੋਣ ਦੀ ਖਸ਼ੀ ਵਿੱਚ ਐਡਵੋਕੇਟ ਭਾਈਚਾਰੇ ਦਾ ਵਿਸ਼ੇਸ ਤੋਰ `ਤੇ ਸਨਮਾਨ ਕੀਤਾ ਗਿਆ।ਬਾਬਾ ਲਾਲ ਸਿੰਘ ਨੇ ਇਸ ਸਮੇਂ ਕਿਹਾ ਕਿ ਪਿਛਲੇ ਸਮੇ ਦੀਆਂ ਸਰਕਾਰਾ ਨੇ …

Read More »

Northern Army Commander visits Sainik School Kapurthala

Jalandhar, Dec, 8 (Punjab Post Bureau) – Lieutenant General Ranbir Singh, General Officer Commanding-in-Chief (GOC-in-C) Northern Command visited Sainik School, Kapurthala on  08th Dec 2018. The Army Commander, Alumni of the School was received by Brig D Palsokar, Station Commander and the Principal, Colonel Vikas Mohan.  He was thereafter, given a guard of honour by a contingent led by the school …

Read More »

ਅਮਨਦੀਪ ਗਰੁੱਪ ਵਲੋਂ ਕਵਾਲਿਟੀ ਸੁਧਾਰ ਬਾਰੇ ਵਰਕਸ਼ਾਪ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਮਨਦੀਪ ਗਰੁੱਪ ਵਲੋਂ ਬੀਤੇ ਦਿਨੀਂ ਕਵਾਲਿਟੀ ਬਾਰੇ ਇਕ ਦਿਨ ਦੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਵਾਲਿਟੀ ਦੇ ਅਰਥ, ਹਸਪਤਾਲ ‘ਚ ਕਵਾਲਿਟੀ ਦੀ ਜਰੂਰਤ ਤੇ ਇਸ ਦੀ ਸ਼ੁਰੂਆਤ, ਹਸਪਤਾਲ ‘ਚ ਕਵਾਲਿਟੀ ਲਾਭ, ਕਵਾਲਿਟੀ ‘ਚ ਲਗਾਤਾਰ ਸੁਧਾਰ ਦੀਆਂ ਤਕਨੀਕਾਂ, ਕਵਾਲਿਟੀ ਟੂਲਜ਼, ਡਾਟਾ ਦੇ ਸਵੈ-ਮੁਲਾਂਕਣ ਆਦਿ ਵਿਸ਼ਿਆਂ ‘ਤੇ ਕਵਾਲਿਟੀ ਮੈਨੇਜਰ ਤੇ …

Read More »