ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੱਜ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਆਪਣੀ ਧਰਮ ਪਤਨੀ ਸ੍ਰੀ ਦੁਰਗਿਆਨਾ ਮੰਦਰ ਮੱਥਾ ਟੇਕਿਆ।ਇਸ ਦੌਰਾਨ ਉਨਾਂ ਨੂੰ ਪੁਜਾਰੀ ਵਲੋਂ ਸਿਰੋਪਾ ਵੀ ਭੇਟ ਕੀਤਾ ਗਿਆ ਅਤੇ ਦੁਰਗਿਆਨਾ ਪ੍ਰਬੰਧਕ ਕਮੇਟੀ ਵਲੋਂ ਉਨਾਂ ਦਾ ਸਨਮਾਨ ਵੀ ਕੀਤਾ ਗਿਆ।
Read More »Monthly Archives: December 2018
ਵਪਾਰ ਤੇ ਰਿਹਾਇਸ਼ ਪਲਾਟ ਲਈ ਆਨਲਾਈਨ ਈ-ਆਕਸ਼ਨ 1 ਜਨਵਰੀ ਤੋਂ ਸ਼ੁਰੂ – ਮੁੱਖ ਪ੍ਰਸਾਸ਼ਕ ਪੁੱਡਾ
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁੱਡਾ/ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ 1 ਜਨਵਰੀ ਤੋਂ 10 ਜਨਵਰੀ 2019 ਤੱਕ ਵਪਾਰਕ ਬੂਥ ਸੈਕਟਰ-3 ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਰਿਹਾਇਸ਼ੀ ਪਲਾਟ ਸਾਹਮਣੇ ਸਰੂਪ ਰਾਣੀ ਕਾਲਜ ਕੈਨਾਲ ਕਲੋਨੀ ਅੰਮ੍ਰਿਤਸਰ ਸ਼ਾਪ ਅਤੇ ਰਿਹਾਇਸ਼ੀ ਪਲਾਟ ਅਰਬਨ ਅਸਟੇਟ ਗੁਰਦਾਸਪੁਰ ਅਤੇ ਸਕੂਲ ਸਾਈਨਟ ਨਿਊ ਅਰਬਨ ਅਸਟੇਟ ਬਟਾਲਾ ਨੂੰ ਆਨ ਲਾਈਨ ਆਕਸ਼ਨ ਰਾਹੀਂ ਵੇਚਿਆ ਜਾ ਰਿਹਾ ਹੈ। …
Read More »ਫੌਜ ਵਿੱਚ ਭਰਤੀ ਲਈ ਪ੍ਰੀ-ਰਿਕਰੁਟਮੈਂਟ ਕੋਰਸ ਦਾ ਦਾਖਲ਼ਾ ਸ਼ੁਰੂ
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੈਫ. ਕਰਨਲ ਗੁਰਿੰਦਰਜੀਤ ਸਿੰਘ ਗਿੱਲ (ਰਿਟਾ.) ਜ਼ਿਲਾ੍ਹ ਰੱਖਿਆ ਸੇਵਾਵਾਂ ਭਲਾਈ ਅਫਸਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫੌਜ ਵਿੱਚ ਭਰਤੀ ਹੋਣ ਲਈ ਅੰਮ੍ਰਿਤਸਰ ਕਚਹਿਰੀ ਰੋਡ ਸਥਿਤ ਸੈਂਟਰ `ਚ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ।ਫੌਜ ਵਿੱਚ ਭਰਤੀ ਹੋਣ ਸਬੰਧੀ ਸਾਰੇ ਵਰਗਾਂ ਦੇ ਬੱਚਿਆਂ ਲਈ ਪ੍ਰੀ-ਰਿਕਰੁਟਮੈਂਟ ਕੋਰਸ ਲਈ ਦਾਖਲਾ ਸ਼ੁਰੂ ਹੈ।ਕੋਰਸ …
Read More »ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਲੰਗਰ ਲਗਾਇਆ
ਭੀਖੀ/ ਮਾਨਸਾ, 26 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਪਟਿਆਲਾ ਰੋਡ ’ਤੇ ਬੀ.ਐਮ.ਜੀ ਪੈਲੇਸ ਦੇ ਸਾਹਮਣੇ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਨਿਵਾਸੀਆਂ ਵੱਲੋਂ ਸ਼ਹੀਦੀ ਜੋੜ ਮੇਲਾ ਫਤਹਿਗੜ੍ਹ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਚਾਹ, ਰੋਟੀ, ਚੌਲ ਤੇ ਲੱਸੀ ਆਦਿ ਦਾ ਲੰਗਰ ਲਗਾਇਆ ਗਿਆ।ਲੰਗਰ ਦੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਬੀ.ਐਮ.ਜੀ ਰਿਜ਼ੋਰਟ ਦੇ ਸਹਿਯੋਗ ਸਦਕਾ ਉਹਨਾਂ ਦੁਆਰਾ ਹਰ ਸਾਲ …
Read More »ਸਰਪੰਚ ਉਮੀਦਵਾਰ ਸੋਮਾ ਕੌਰ ਪਾਟਿਆਂਵਾਲੀ ਦੀ ਚੜ੍ਹਤ
ਭੀਖੀ/ ਮਾਨਸਾ, 26 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਹਲਕਾ ਦਿੜ੍ਹਬਾ ਦੇ ਬਲਾਕ ਸੁਨਾਮ ’ਚ ਪੈਂਦੇ ਪਿੰਡ ਰਤਨਗੜ੍ਹ ਪਾਟਿਆਂਵਾਲੀ ਵਿਖੇ ਸਰਪੰਚੀ ਲਈ ਸਰਬਸਾਂਝੀ ਉਮੀਦਵਾਰ ਸੋਮਾ ਕੌਰ ਦੀ ਪੂਰੀ ਚੜ੍ਹਤ ਬਣੀ ਹੋਈ ਹੈ।ਸੋਮਾ ਕੌਰ ਨੇ ਆਪਣੇ ਸਮੱਰਥਕਾਂ ਨਾਲ ਸਮੁੱਚੇ ਪਿੰਡ ਦੇ ਘਰ-ਘਰ ਜਾ ਕੇ ਵੋਟਾਂ ਲਈ ਅਪੀਲ ਕੀਤੀ।ਪੜ੍ਹੀ-ਲਿਖੀ ਸਰਪੰਚ ਉਮੀਦਵਾਰ ਹੋਣ ਦੇ ਨਾਤੇ ਪਿੰਡ ਵਾਸੀਆਂ ਤੋਂ ਵੋਟਾਂ ਪਾਉਣ ਦਾ ਭਰਵਾਂ ਹੁੰਗਾਰਾ …
Read More »ਮਰਹੂਮ ਕਹਾਣੀਕਾਰ ਗੁਰਚਰਨ ਚਾਹਲ ਦੀ ਯਾਦ `ਚ ਮੇਲਾ
ਭੀਖੀ/ ਮਾਨਸਾ, 26 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਨਵਯੁਗ ਸਾਹਿਤ ਕਲਾ ਮੰਚ ਵਲੋਂ ਮਰਹੂਮ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰ੍ਰਰੀ ਵਿਖੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨਾਲ ਪਾਠਕਾਂ ਦਾ ਰੂਬਰੂ ਕਰਵਾਇਆ।ਮੰਚ ਅਹੁੱਦੇਦਾਰ ਰਾਜਿੰਦਰ ਜਾਫਰੀ ਨੇ ਸਭਨਾਂ ਨੂੰ `ਜੀ ਆਇਆਂ` ਕਹਿਣ ਉਪਰੰਤ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਜੀਵਨ ਅਤੇ ਰਚਨਾ ਸੰਸਾਰ ’ਤੇ …
Read More »ਗਲੋਬਲ ਡਿਸਕਵਰੀ ਸਕੂਲ ਵਿੱਚ ਚੌਥਾ ਸਾਲਾਨਾ ਖੇਡ ਦਿਵਸ ਆਯੋਜਿਤ
ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸੀ.ਬੀ.ਐਸ.ਈ ਮਾਨਤਾ ਪ੍ਰਾਪਤ ਸਰਾਫ਼ ਐਜ਼ੂਬੀਕਨ ਗਲੋਬਲ ਡਿਸਕਵਰੀ ਸਕੂਲ ਵਿੱਚ ਚੌਥਾ ਸਾਲਾਨਾ ਖੇਡ ਦਿਵਸ ਮਨਾਇਆ ਗਿਆ।ਵਿਦਿਆਰਥੀਆਂ ਨੇ ਲੌਂਗ ਜੰਪ, ਡਿਸਕਸ ਥ੍ਰੋ, ਸ਼ਾਟ ਪੁੱਟ, ਰਿਲੇ ਰੇਸ, ਲੌਂਗ ਰੇਸ (600 ਅਤੇ 400 ਮੀਟਰ), ਸ਼ਾਰਟ ਰੇਸ (200 ਅਤੇ 100 ਮੀਟਰ), ਕਰਾਸਿੰਗ ਹੁਲਾ ਹੂਪਸ, ਜ਼ਿਗ-ਜਗ ਰੇਸ ਆਦਿ ਖੇਡਾਂ ਕਰਵਾਈਆਂ ਗਈਆਂ।ਰਾਸ਼ਟਰੀ ਪੱਧਰ `ਤੇ ਪਹੁੰਚਣ ਵਾਲੇ ਖਿਡਾਰੀ ਰੌਬਿਨਜੀਤ …
Read More »ਵੂਮੇਨ ਐਕਟਿਵਿਟੀ ਕਲੱਬ ਰਿਫਾਇਨਰੀ ਵੱਲੋਂ ਰੈਡ ਕਰਾਸ ਸੁਸਾਇਟੀ ਨੂੰ ਕੱਪੜੇ, ਖਿਡਾਉਣੇ ਅਤੇ ਕਿਤਾਬਾਂ ਭੇਟ
ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀਆਂ ਔਰਤ ਮੈਬਰਾਂ ਦੇ ਵੁਮੇਨ ਅਕੈਟੀਵਿਟੀ ਕਲੱਬ ਵਲੋਂ ਸ੍ਰੀਮਤੀ ਅਨੀਤਾ ਭਾਰਦਵਾਜ ਚੇਅਰਪਰਸਨ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਬਠਿੰਡਾ ਨੂੰ ਲੋੜਵੰਦਾਂ ਦੀ ਮਦਦ ਲਈ ਕੱਪੜੇ, ਖਿਡਾਉਣੇ ਅਤੇ ਕਿਤਾਬਾਂ ਆਦਿ ਭੇਟ ਕੀਤੀਆਂ ਗਈਆਂ।ਅਨੀਤਾ ਭਾਰਦਵਾਜ ਨੇ ਕਲੱਬ ਦੇ ਮੈਬਰਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ …
Read More »ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਸੂਬਾ ਕਮੇਟੀ ਦੀ ਹੋਈ ਸਰਬਸੰਮਤੀ ਨਾਲ ਚੋਣ
ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੀ ਸੂਬਾ ਕਮੇਟੀ ਪੰਜਾਬ ਦੀ ਮੀਟਿੰਗ ਸੁਬੇਗ ਸਿੰਘ ਅਜ਼ੀਜ਼ ਸੂਬਾ ਪ੍ਰਧਾਨ ਅਤੇ ਗੁਰਿੰਦਰ ਸਿੰਘ ਸੋਢੀ ਸੂਬਾ ਜਨਰਲ ਸਕੱਤਰ ਦੀ ਪ੍ਰਧਾਨਗੀ ਵਿੱਚ ਬੀਤੇ 25 ਦਸੰਬਰ 2018 ਨੂੰ ਲੁਧਿਆਣਾ ਵਿਖੇ ਸਾਰੇ ਜਿਲਿਆਂ ਅਤੇ ਸੂਬਾ ਕਮੇਟੀ ਅਹੁੱਦੇਦਾਰਾਂ ਦੀ ਹਾਜ਼ਰੀ ਵਿੱਚ ਹੋਈ।ਜਿਸ ਵਿੱਚ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਸੈਣੀ ਗੁਰਦਾਸਪੁਰ ਸੂਬਾ …
Read More »ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਦੀ ਨੈਸ਼ਨਲ ਖੇਡਾਂ ਲਈ ਚੋਣ
ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 64ਵੀਆਂ ਪੰਜਾਬ ਸਕੂਲ ਖੇਡਾਂ ਵਿੱਚੋਂ ਨਰੂਆਣਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਪਾਵਰ ਲਿਫਟਿੰਗ ਖੇਡ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਨੈਸ਼ਨਲ ਸਕੂਲ ਖੇਡਾਂ ਵਿੱਚ ਆਪਣਾ ਸਥਾਨ ਪੱਕਾ ਕੀਤਾ ਹੈ।ਇਸ ਸਬੰਧੀ ਟਰਾਇਲ 16 ਦਸੰਬਰ ਨੂੰ ਗੁਰੂ ਨਾਨਕ ਦੇਵ ਪਬਲਿਕ ਸਕੂਲ ਸਿਵਲ ਲਾਈਨ ਬਠਿੰਡਾ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਬਠਿੰਡਾ ਬਲਜੀਤ ਕੁਮਾਰ ਅਤੇ …
Read More »
Punjab Post Daily Online Newspaper & Print Media