Tuesday, November 24, 2026

Monthly Archives: December 2018

ਐਸ.ਐਸ.ਡੀ ਗਰਲਜ਼ ਕਾਲਜ ਦੇ ਬੀ.ਐਸ.ਸੀ (ਸੀ.ਐਸ.ਐਮ) ਦਾ ਨਤੀਜਾ ਸ਼ਾਨਦਾਰ

ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਸ.ਸੀ (ਸੀ.ਐਸ.ਐਮ) ਭਾਗ ਪਹਿਲਾ ਸਮੈਸਟਰ ਦੂਜਾ ਦੇ ਨਤੀਜੇ ਵਿਚ ਐਸ.ਐਸ.ਡੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਅੱਵਲ ਰਹੀਆਂ ਹਨ।ਵਿਦਿਆਰਥਣ ਉਰਜਾ ਨੇ 91.56% ਅੰਕ ਪ੍ਰਾਪਤ ਕਰ ਪਹਿਲਾ ਸਥਾਨ, ਪਲਵਲਾਸਤਾ ਰਜਿਤਾ ਨੇ 87.7% ਅੰਕ ਪ੍ਰਾਪਤ ਕਰ ਦੂਜਾ ਅਤੇ ਦਵਿਯਾ ਨੇ 85.78% ਅੰਕ ਪ੍ਰਾਪਤ ਕਰ ਤੀਜਾ ਸਥਾਨ ਹਾਸਿਲ ਕੀਤਾ।ਕਾਲਜ …

Read More »

ਦੁਕਾਨਦਾਰਾਂ ਵਲੋਂ ਵਹੀਕਲਾਂ ’ਤੇ ਲੱਗਣ ਵਾਲੀਆਂ ਨੰਬਰ ਪਲੇਟਾਂ ਬਣਾਉਣ ’ਤੇ ਪਾਬੰਦੀ

ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਬਠਿੰਡਾ ਸੁਖਪ੍ਰੀਤ ਸਿੰਘ ਸਿੱਧੂ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਠਿੰਡਾ ਵਿਚ ਦੁਕਾਨਦਾਰਾਂ ਵਲੋਂ ਵਾਹਣਾਂ ’ਤੇ ਲੱਗਣ ਵਾਲੀਆਂ ਨੰਬਰ ਪਲੇਟਾਂ ਦੇ ਬਣਾਉਣ ’ਤੇ 23 ਜਨਵਰੀ 2019 ਤੱਕ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ …

Read More »

ਪੰਚਾਇਤੀ ਚੋਣ ਰਿਹਰਸਲ `ਚ ਗੈਰ ਹਾਜ਼ਰ ਰਹੇ ਅਧਿਕਾਰੀਆਂ/ਕਰਮਚਾਰੀਆਂ ’ਤੇ ਹੋਵੇਗੀ ਸਖ਼ਤ ਕਾਰਵਾਈ-ਏ.ਡੀ.ਸੀ (ਡੀ)

ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਪੰਚਾਇਤੀ ਚੋਣਾਂ ਦੀ ਅੱਜ ਦੂਸਰੀ ਰਿਹਰਸਲ ਦੌਰਾਨ ਗੈਰਹਾਜ਼ਰ ਪਾਏ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਹੋਵੇਗੀ ਸਖ਼ਤ ਕਾਰਵਾਈ।ਵਧੀਕ ਡਿਪਟੀ ਕਮਿਸ਼ਨਰ ਵਿਕਾਸ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਲੈਕਸ਼ਨ ਡਿਊਟੀ ਦੌਰਾਨ ਪਾਏ ਗਏ ਗੈਰਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ ਤਹਿਤ ਪਰਚਾ ਦਰਜ਼ ਕਰਨ ਦੀ ਸਿਫਾਰਿਸ਼ ਕੀਤੀ ਜਾ ਸਕਦੀ ਹੈ।ਚੋਣ ਡਿਊਟੀ …

Read More »

ਪਿੰਡ ਬੁਰਜ਼ ਮਹਿਮਾ ਵਿਖੇ ਜਸਪਾਲ ਜੱਸੀ ਨੂੰ ਸਰਬਸੰਮਤੀ ਨਾਲ ਪੰਚ ਚੁਣਿਆ

ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਗ੍ਰਾਮ ਪੰਚਾਇਤ ਬੁਰਜ ਮਹਿਮਾ ਦੇ ਵਾਰਡ ਨੰ: 8 ਵਿੱਚ  ਪੜੇ-ਲਿਖੇ ਮਿਹਨਤੀ ਅਤੇ ਮਿਠ ਬੋਲੜੇ ਜਸਪਾਲ ਸਿੰਘ ਜੱਸੀ (ਕਲੱਬ ਪ੍ਰਧਾਨ) ਨੂੰ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣਿਆ ਗਿਆ ਹੈ।ਕਲੱਬ ਪ੍ਰਧਾਨ ਹੋਣ ਦੇ ਨਾਤੇ ਉਹ ਬੱਚਿਆਂ ਨੂੰ ਹਮੇਸ਼ਾਂ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ ਅਤੇ ਸਮੇਂ-ਸਮੇਂ ‘ਤੇ ਪਿੰਡ ਵਿੱਚ ਖੇਡ ਟੂਰਨਾਮੈਂਟ ਕਰਾਉਣ ਵਿੱਚ ਯੋਗਦਾਨ ਦਿੰਦੇ …

Read More »

ਬਲਰਾਜ ਸਿੰਘ ਹਾਕੀ ਕੋਚ ਨੂੰ ਸਮਰਪਿਤ ਪੂਹਲੀ ਦਾ ਹਾਕੀ ਟੂਰਨਾਮੈਂਟ ਸ਼ੁਰੂ

ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਟੂਰਨਾਂਮੈਂਟ ਕਮੇਟੀ ਪੂਹਲੀ ਵਲੋਂ ਯੁਵਕ ਭਲਾਈ ਕਲੱਬ, ਨਗਰ ਨਿਵਾਸੀਆਂ ਤੇ ਐਨ.ਆਰ.ਆਈ ਸੱਜਣਾਂ ਦੇ ਸਹਿਯੋਗ ਨਾਲ ਸਵ: ਅਵਤਾਰ ਸਿੰਘ ਪੀ.ਟੀ.ਆਈ ਤੇ ਸਵ: ਹਰਬੰਸ ਸਿੰਘ ਪੀ.ਟੀ.ਆਈ ਦੀ ਯਾਦ ਵਿਚ ਅਤੇ ਸਵ: ਬਲਰਾਜ ਸਿੰਘ ਹਾਕੀ ਕੋਚ ਨੂੰ ਸਮਰਪਿਤ 9ਵਾਂ ਹਾਕੀ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ।ਟੂਰਨਾਮੈਂਟ ਦੀ ਸ਼ਰੂਆਤ ਅਵਤਾਰ ਸਿੰਘ ਹਾਕੀ ਕੋਚ, ਬਲਵਿੰਦਰ ਸਿੰਘ ਮਾਨ …

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ·    ਫਤਹਿਗੜ ਸਾਹਿਬ ਵਿਖੇ ਤਿੰਨ ਦਿਨਾ ਸ਼ਹੀਦੀ ਸਮਾਗਮ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਅਰੰਭ- 28 ਨੂੰ ਪੈਣਗੇ ਭੋਗ। ·    ਰਾਜੀਵ ਗਾਂਧੀ ਦੇ ਬੁੱਤ `ਤੇ ਕਾਲਾ ਪੇਂਟ ਮੱਲਣ ਵਾਲਾ ਦੂਜਾ ਦੋਸ਼ੀ ਮੀਤਪਾਲ ਸਿੰਘ ਦੁੱਗਰੀ ਪੁਲਿਸ ਵਲੋਂ ਗ੍ਰਿਫਤਾਰ, ਗੁਰਦੀਪ ਸਿੰਘ ਗੋਸ਼ਾ ਨੂੰ ਕੱਲ ਕੀਤਾ ਸੀ ਕਾਬੂ। ·    ਅਕਾਲੀ ਨੌਜਵਾਨਾਂ ਖਿਲਾਫ ਕਾਰਵਾਈ ਨੂੰ ਸੁਖਬੀਰ ਬਾਦਲ ਨੇ …

Read More »

ਖਿਡਾਰਨਾਂ ਨੂੰ ਸਨਮਾਨਿਤ ਕਰਨ ਦਾ ਪਾਖਰਪੁਰਾ ਪਰਿਵਾਰ ਨੇ ਕੀਤਾ ਅਗਾਜ਼

ਧੀਆਂ ਨੂੰ ਹਰੇਕ ਖੇਤਰ ਵਿੱਚ ਉਤਸ਼ਾਹਿਤ ਕੀਤਾ ਜਾਵੇ – ਕੁਲਜੀਤ ਹੁੰਦਲ ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਸੰਧੂ) – ਹਾਕੀ ਖੇਡ ਖੇਤਰ ਨੂੰ ਸਮਰਪਿਤ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦੇ ਪਰਿਵਾਰ ਦੇ ਕੌਮੀ ਹਾਕੀ ਖਿਡਾਰੀ ਤੇ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਤੇ ਪਰਿਵਾਰਿਕ ਮੈਂਬਰਾਂ ਨੇ ਹਾਕੀ ਤੋਂ ਇਲਾਵਾ ਹੋਰਨਾਂ ਖੇਡਾਂ ਨਾਲ ਜੁੜੀਆਂ ਜੋਨ, ਤਹਿਸੀਲ, ਜ਼ਿਲ੍ਹਾ, ਸੂਬਾ, ਕੌਮੀ ਤੇ ਕੌਮਾਂਤਰੀ …

Read More »

Shaheed Bhagat Singh Sewa Dal filed complaint against Actor Naseeruddin Shah

Delhi, Dec. 26 (Punjab Post Bureau) – NGO Shaheed Bhagat Singh Sewa Dal has filed a complaint to police was against Indian Actor Naseeruddin Shah in Delhi’s Vivek Vihar Police Station on 25th December 2018. Following the Anti-National Remarks by the senior and actor, off lately, Jitender Singh Shunty a prominent Social Worker and Founder of NGO Shaheed Bhagat Singh …

Read More »

ਕ੍ਰਿਸਮਸ ਡੇਅ ਦੇ ਮੱਦੇਨਜ਼ਰ ਸੈਂਟਾ ਕਲਾਜ਼ ਦੇ ਰੂਪ ਵਿੱਚ ਨਜ਼ਰ ਆਏ ਨੰਨ੍ਹੇ ਮੁੰਨੇ ਸਕੂਲੀ ਬੱਚੇ

ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆਂ) – ਕ੍ਰਿਸਮਸ ਡੇਅ ਦੇ ਮੱਦੇਨਜ਼ਰ ਸਥਾਨਕ ਜਗਤ ਜੋਤੀ ਸਕੂਲ ਦੇ ਨੰਨ੍ਹੇ ਮੁੰਨੇ ਬੱਚੇ ਬੀਤੇ ਦਿਨ ਸੈਂਟਾ ਕਲਾਜ਼ ਦੇ ਰੂਪ ਵਿੱਚ ਨਜ਼ਰ ਆਏ।ਜਿਥੇ ਉਨਾਂ ਨੇ ਕਲਾਸ ਵਿਚ ਪੜਾਈ ਕੀਤੀ, ਉਥੇ ਉਨਾਂ ਖੁਸ਼ੀ ਦੇ ਆਲਮ ਵਿੱਚ ਡਾਂਸ ਕੀਤਾ ਅਤੇ ਆਪਣੀ ਟੀਚਰ ਨਾਲ ਸੈਲਫੀਆਂ ਖਿੱਚਵਾਈਆਂ।

Read More »

ਅਗਾਪੇ ਮਸੀਹੀ ਸਤਿਸੰਗ ਨੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ

ਸਮਰਾਲਾ, 26 ਦਸੰਬਰ (ਪੰਜਾਬ ਪੋਸਟ – ਕੰਗ) – ਅਗਾਪੇ ਮਸੀਹੀ ਸਤਿਸੰਗ ਬਹਿਲੋਲਪੁਰ ਰੋਡ ਸਮਰਾਲਾ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਕੂਲ ਸਮਰਾਲਾ ਦੇ ਖੁੱਲ੍ਹੇ ਮੈਦਾਨ ਵਿਚ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਬੱਚਿਆਂ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ‘ਤੇ ਗੀਤ, ਭਜਨ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ ਅਤੇ ਦੋਰਾਹੇ ਤੋਂ ਆਈ …

Read More »