Tuesday, November 24, 2026

Daily Archives: May 25, 2019

ਮਰਿਆਦਾਵਾਂ ਨੂੰ ਵਿਸਾਰਨਾ ਸਮਾਜ ਲਈ ਘਾਤਕ – ਡਾ. ਜਸਪਾਲ ਸਿੰਘ ਸੰਧੂ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਅਧਿਆਪਕ ਵਰਗ ਤੇ ਇਹ ਅਹਿਮ ਜਿੰਮੇਵਾਰੀ ਹੈ ਕਿ ਉਸ ਨੇ ਜਿੱਥੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਨਾਉਣਾ ਹੈ ਉੱਥੇ ਉਹਨਾਂ ਦੇ ਵਿਚ ਸਮਾਜਿਕ ਕਦਰਾਂ ਕੀਮਤਾਂ ਵੀ ਭਰਨੀਆ ਹਨ ਤਾਂ ਜੋ ਉਹ ਸਮਾਜ ਵਿਚ …

Read More »

Workshop on Instructional Strategies for Social Science Teachers organized at GNDU

Amritsar, May 24 (Punjab Post Bureau) – Department of Education, School of Education, under Pandit Madan Mohan Malaviya National mission on Teachers and Teaching organized a workshop on Instructional Strategies for Social Science Teachers. The main objective of the workshop was to bring together teacher educators and school teachers to cover a range of topics that would help to shape many …

Read More »

ਗਾਰਡਨਿੰਗ ਦੇ ਅਦਭੁੱਤ ਸੰਸਾਰ ਬਾਰੇ `ਸੀਡ ਬਾਲ` `ਤੇ `ਹੈਂਡਜ਼ ਵਨ` ਵਰਕਸ਼ਾਪ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ-  ਜਗਦੀਪ ਸਿੰਘ ਸੱਗੂ) – ਨੌਜਵਾਨ ਪੀੜ੍ਹੀ ਨੂੰ ਗਾਰਡਨਿੰਗ ਦੇ ਅਦਭੁੱਤ ਸੰਸਾਰ ਦੇ ਬਾਰੇ ਰੋਚਕ, ਰਚਨਾਤਮਕ “ਸੀਡ ਬਾਲ“ ਦੇ `ਤੇ ਇੱਕ `ਹੈਂਡਜ਼ ਵਨ` ਵਰਕਸ਼ਾਪ  ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਅੰਮ੍ਰਿਤਸਰ ਵਿੱਚ ਆਯੋਜਿਤ ਕੀਤੀ ਗਈ।ਸ਼੍ਰੀਮਤੀ ਗੀਤਾਂਜਲੀ ਮੇਹਰਾ, ਇੰਟਰੀਅਰ ਡਿਜ਼ਾਇਨਰ ਜੋ ਕਿ ਵਾਤਾਵਰਣਵਾਦੀ ਹਨ ਨੇ ਲੰਬਕਾਰੀ ਬਾਗਬਾਨੀ ਸੀਡ ਬਾਲ ਅਤੇ ਪੰਜਵਟੀ ਵਿੱਚ ਪਾਇਨਰੀ ਕੀਤੀ ਅਤੇ ਦੋ ਲਿਮਕਾ ਬੁੱਕ …

Read More »

ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ `ਤੇ ਭੀਖੀ `ਚ ਜਸ਼ਨ ਦਾ ਮਾਹੌਲ

ਭੀਖੀ, 24 ਮਈ (ਪੰਜਾਬ ਪੋਸਟ – ਕਮਲ ਕਾਂਤ) – ਬਠਿੰਡਾ ਤੋਂ ਅਕਾਲੀ ਭਾਜਪਾ ਗਠਜੋੜ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਦਾ ਜਸ਼ਨ ਹਲਕੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਿਆ।ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਕਸਬਾ ਭੀਖੀ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁੱਖ ਚੋਣ ਦਫ਼ਤਰ ਵਿਖੇ ਅਕਾਲੀ ਭਾਜਪਾ ਦੇ ਵਰਕਰਾਂ ਵਲੋਂ ਬੀਬਾ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ …

Read More »

550ਵੇਂ ਪ੍ਰਕਾਸ਼ ਪੁਰਬ ਮੌਕੇ ਹਸਪਤਾਲ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਦੇਣ ਦੇ ਯੋਗ ਬਣਾਇਆ ਜਾਵੇਗਾ – ਅੋਜਲਾ

ਐਮ.ਪੀ ਲੈਂਡ ਫੰਡ ਦੀ ਪਹਿਲੀ ਕਿਸ਼ਤ `ਚੋਂ 2.50 ਕਰੋੜ ਹਸਪਤਾਲ ਦੇ ਵਿਕਾਸ ਲਈ ਦੇਣ ਦਾ ਕੀਤਾ ਐਲਾਨ ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਬੀਤੇ ਦਿਨ ਦੂਸਰੀ ਵਾਰ ਸੰਸਦ ਮੈਂਬਰ ਚੁਣੇ ਗਏ ਨੌਜੁਆਨ ਕਾਂਗਰਸੀ ਗੁਰਜੀਤ ਸਿੰਘ ਔਜਲਾ ਨੇ ਮੈਂਬਰ ਪਾਰਲੀਮੈਂਟ ਦੇ ਦੂਜੇ ਦੌਰ ਦੇ ਪਹਿਲੇ ਦਿਨ ਦੀ ਸ਼ੁਰੂਆਤ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ …

Read More »

Aujla begins second term with a visit to Guru Nanak Dev Hospital

Announced Rs. 2.5 crores for Guru Nanak Dev Hospital   Amritsar  May 24 (Punjb Post Bureau) –  Member of Parliament Amritsar Gurjeet Singh Aujla started his 1st day at Guru Nanak Dev Hospital and conducted a meeting with doctors and staff. Medical Superintendent  Shivcharn and his team were present during the visit. Aujla inspected the emergency wing and issued instructions for …

Read More »

ਕਾਂਗਰਸ ਵਰਕਿੰਗ ਕਮੇਟੀ ਦੀ ਦਿੱਲੀ `ਚ ਮੀਟਿੰਗ ਅੱਜ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਦਿੱਲੀ ਵਿੱਚ ਮੀਟਿੰਗ ਹੋ ਰਹੀ ਹੈ।ਜਿਸ ਵਿੱਚ ਵੱਡੀ ਹਾਰ ਬਾਰੇ ਚਰਚਾ ਹੋਵੇਗੀ।ਇਹ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫਾ ਵੀ ਦੇ ਸਕਦੇ ਹਨ। 

Read More »

ਮੋਦੀ ਤੇ ਸ਼ਾਹ ਨੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਬੇਮਿਸਲਾ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ ਕਰ ਕੇ ਉਨਾਂ ਦਾ ਆਸ਼ੀਰਵਾਦ ਲਿਆ।

Read More »

ਮੋਦੀ ਨੇ ਚਰਨ ਸਪਰਸ਼ ਕਰ ਕੇ ਲਾਲ ਕਿਸ਼ਨ ਅਡਵਾਨੀ ਤੋਂ ਲ਼ਿਆ ਆਸ਼ੀਰਵਾਦ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਹੁੰਝਾਫੇਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂ ਲਾਲ ਕਿਸ਼ਨ ਅਡਵਾਨੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸਮੇਂ ਚਰਨ ਸਪਰਸ਼ ਕਰ ਕੇ ਉਨਾਂ ਦਾ ਆਸ਼ੀਰਵਾਦ ਲਿਆ।

Read More »

ਰਾਸ਼ਟਰਪਤੀ ਵਲੋਂ ਮੋਦੀ ਸਰਕਾਰ ਦਾ ਅਸਤੀਫਾ ਪ੍ਰਵਾਨ

ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੋਦੀ ਸਰਕਾਰ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ।ਉਨਾਂ ਨੇ ਨਰੇੰਦਰ ਮੋਦੀ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਕੰਮ ਕਰਦੇ ਰਹਿਣ ਲਈ ਕਿਹਾ ਹੈ।

Read More »