Tuesday, November 24, 2026

Daily Archives: July 10, 2019

ਸਰਬਤ ਦਾ ਭਲਾ ਟਰੱਸਟ ਅੰਮ੍ਰਿਤਸਰ `ਚ ਜਲਦ ਖੋਲ੍ਹੇਗਾ ਬਿਰਧ ਆਸ਼ਰਮ ਤੇ ਮੰਦਬੁੱਧੀ ਬੱਚਿਆਂ ਲਈ ਰਿਹਾਇਸ਼ੀ ਸਕੂਲ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਲਦ ਹੀ ਗੁਰੂ ਨਗਰੀ ਅੰਮ੍ਰਿਤਸਰ ਵਿਖੇ 4 ਲੈਬਾਰਟਰੀਆਂ ਤੇ ਡਾਇਗਨੋਸਟਿਕ ਸੈਂਟਰ ਖੋਲ੍ਹਣ ਦੇ ਨਾਲ-ਨਾਲ ਇੱਕ ਆਧੁਨਿਕ ਸਹੂਲਤਾਂ ਨਾਲ ਲੈਸ ਬਿਰਧ ਆਸ਼ਰਮ ਤੇ ਐਮ.ਆਰ ਬੱਚਿਆਂ ਲਈ ਰਹਾਇਸ਼ੀ ਸਕੂਲ ਵੀ ਸਥਾਪਿਤ ਕੀਤਾ ਜਾ ਰਿਹਾ ਹੈ।      …

Read More »

Famous M.M Mithaiwala now forays into Saree Business

Mumbai, July 10 (Punjab Post Bueau) – Famous sweet shop M.M Mithaiwala is now venturing into the field of saree business. He has opened a new saree showroom at Nandan Bhawan Sodawala Lane Borivali (West) under the name ‘M. M Wedding Sarees’. Manmohan Gupta owner said that showroom is well-stocked with various types of sarees for all cultural and traditional …

Read More »

ਅੱਗ ਲੱਗਣ ਦੀਆਂ ਘਟਨਾਵਾਂ ’ਤੇ ਤੁਰੰਤ ਕਾਬੂ ਪਾਉਣ ਲਈ ਸੰਗਰੂਰ ਨੂੰ ਨਵਾਂ ਬਹੁ-ਮੰਤਵੀ ਫਾਇਰ ਟੈਂਡਰ ਅਲਾਟ – ਡੀ.ਸੀ

ਫਾਇਰ ਟੈਂਡਰ ’ਚ ਆਧੁਨਿਕ ਪਾਈਪਾਂ, ਮਸ਼ੀਨਰੀ, ਔਜਾਰ ਅਤੇ ਰੈਸਕਿਊ ਟੂਲ ਵੀ ਹਨ ਸਥਾਪਤ ਲੌਂਗੋਵਾਲ, 10 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵੱਲੋਂ ਸੰਗਰੂਰ ਲਈ ਇੱਕ ਨਵੀਂ ਬਹੁ-ਮੰਤਵੀ ਫਾਇਰ ਟੈਂਡਰ ਮੁਹੱਈਆ ਕਰਵਾਏ ਜਾਣ ਨਾਲ ਜ਼ਿਲ੍ਹਾ ਸੰਗਰੂਰ ਵਿੱਚ ਕੁਲ 6 ਫਾਇਰ ਟੈਂਡਰ ਹੋ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ …

Read More »

ਸਿੱਖਿਆ ਖੇਤਰ ’ਚ ਵੱਡੇ ਸੁਧਾਰ ਲਿਆਉਣਾ ਮੁੱਖ ਤਰਜ਼ੀਹ – ਕੈਬਨਿਟ ਮੰਤਰੀ ਸਿੰਗਲਾ

ਸੰਗਰੂਰ ਅਤੇ ਭਵਾਨੀਗੜ੍ਹ ਦੇ ਸਰਕਾਰੀ ਸਕੂਲਾਂ `ਚ ਵਿਦਿਆਰਥਣਾਂ ਨੂੰ ਸਾਇਕਲ ਵੰਡੇ ਲੌਂਗੋਵਾਲ, 10 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਅਤੇ ਭਵਾਨੀਗੜ੍ਹ ਵਿਖੇ ਪੰਜਾਬ ਸਰਕਾਰ ਦੀ ਮਾਈ ਭਾਗੋ ਵਿਦਿਆ ਸਕੀਮ ਦੇ ਤਹਿਤ ਗਿਆਰਵੀਂ ਅਤੇ ਬਾਰਵੀਂ ਦੀਆਂ 600 ਤੋਂ ਵੱਧ ਵਿਦਿਆਰਥਣਾਂ ਨੂੰ ਮੁਫ਼ਤ ਸਾਇਕਲਾਂ ਦੀ ਵੰਡ ਕੀਤੀ …

Read More »

ਭਾਜਪਾ ਮੰਡਲ ਚੀਮਾ ਨੇ ਸਮਾਗਮ ਕਰਵਾਇਆ

ਲੌਂਗੋਵਾਲ, 10 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਜਨ ਸੰਘ ਦੇ ਸੰਸਥਾਪਕ ਡਾ. ਸਿਆਮਾ ਪ੍ਰਸਾਦ ਮੁਖਰਜੀ ਦੀ ਜੈਯਤੀ ਨੂੰ ਸਮਰਪਿਤ ਭਾਜਪਾ ਮੰਡਲ ਚੀਮਾਂ ਮੰਡੀ ਵਲੋਂ ਇੱਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਭਾਜਪਾ ਪੰਜਾਬ ਤੇ ਜਿਲ੍ਹਾ ਆਗੂਆ ਨੇ ਭਾਗ ਲਿਆ।ਡਾ. ਸਿਆਮਾ ਪ੍ਰਸਾਦ ਮੁਖਰਜੀ ਨੂੰ ਯਾਦ ਕਰਦਿਆਂ ਪੰਜਾਬ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਬਰ ਜੀਵਨ ਬਾਸਲ, ਜਿਲ੍ਹਾ ਕਾਰਜਕਾਰਨੀ ਦੇ ਮੈਬਰ ਸੁਖਵਿੰਦਰ …

Read More »

ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ

ਲੌਂਗੋਵਾਲ, 10 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਚੀਮਾ ਮੰਡੀ ਵਲੋਂ ਸਥਾਨਕ ਅਨਾਜ ਮੰਡੀ `ਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਈ ਦੇ ਕਾਬਲ ਬਣਾਉਣ ਲਈ ਫ੍ਰੀ ਟਰੇਨਿੰਗ ਦੇਣ ਲਈ ਦੀਪਕ ਪਾਠਸਾਲਾ ਫਾਊਡੇਸਨ ਸੁਨਾਮ ਵਲੋਂ ਭੈਣ ਮੰਜੂ ਰਾਣੀ ਤੇ ਕੁਲਦੀਪ ਸ਼ਰਮਾ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਟਰੇਨਿੰਗ ਸੈੰਟਰ ਤੇ ਵਾਰਡ …

Read More »

Counselling for admission will start from today at GND Varsity

Amritsar, July 10 (Punjab Post Bureau) – The Common Entrance Test (CET) of Guru Nanak Dev University for the admissions to in B.Pharmacy, B.Sc. (Hons.) Botany, M.Sc. Chemistry (FYIC) (USHS), B.Tech.  (Computer Engineering), B.Sc. Agriculture (Hons.), M.Sc. Human Genetics (FYIC) (USHS), B.Sc.(Medical Lab. Technology) (MLT), M.Sc. Physics (FYIC) (USHS), M.Sc. Zoology (FYIC) (USHS), M.Sc. Mathematics (FYIC) was conducted in a …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਦਾਖਲੇ ਲਈ ਕਾਊਂਸਲਿੰਗ ਅਰੰਭ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ –  ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ਕਲਾਸਾਂ ਵਿਚ ਦਾਖਲੇ ਦੇ ਲਈ ਆਮ ਪ੍ਰਵੇਸ਼ ਪ੍ਰੀਖਿਆ (ਸੀ.ਈ.ਟੀ) ਸ਼ਾਂਤਮਈ ਢੰਗ ਨਾਲ ਯੂਨੀਵਰਸਿਟੀ ਦੇ ਵੱਖ ਵੱਖ ਕੇਂਦਰਾਂ ਵਿਚ ਕਾਰਵਾਈ ਗਈ।ਜਿਨ੍ਹਾਂ ਕੋਰਸਾਂ ਦੀ ਪ੍ਰੀਖਿਆ ਲਈ ਗਈ ਉਹਨਾਂ ਵਿੱਚ ਬੋਟਾਨੀ (ਆਨਰਜ਼),  ਐਮ.ਐਸ.ਸੀ ਕੈਮਿਸਟਰੀ (ਐਫ.ਐਚ.ਆਈ.ਐਸ) (ਯੂ.ਐਸ.ਐਚ.ਐਸ), ਬੀ.ਟੈਕ. (ਕੰਪਿਊਟਰ ਇੰਜਨੀਅਰਿੰਗ), ਬੀ.ਐਸ.ਸੀ ਖੇਤੀਬਾੜੀ (ਆਨਰਜ਼), ਐਮ.ਐਸ.ਸੀ ਹਿਊਮਨ ਜੈਨੇਟਿਕਸ (ਐਫ.ਵਾਈ.ਆਈ.ਸੀ) (ਯੂ.ਐਸ.ਐਚ.ਐਸ), …

Read More »

ਮੈਗਸਿਪਾ ਵਲੋਂ ਤਿੰਨ ਰੋਜ਼ਾ ਪ੍ਰਬੰਧਨ ਦੀ ਗੁਣਵੱਤਾ ਦਾ ਟ੍ਰੇਨਿੰਗ ਕੈਂਪ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਵੱਲੋਂ ਅੱਜ ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੇ ਕੰਮ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ 9 ਤੋਂ 11 ਜੁਲਾਈ  ਤੱਕ ਤਿੰਨ ਰੋਜਾ ਸੈਮੀਨਾਰ ਸ਼ੁਰੂ ਹੋਇਆ।ਇਸ ਸੈਮੀਨਾਰ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਕੂਲ ਮੁਖੀ ਵੀ ਹਾਜਰ ਸਨ।      ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਸ.ਪੀ …

Read More »

ਖੇਤੀ ਸੰਦਾਂ ਉਪਰ ਹੁਣ 31 ਜੁਲਾਈ ਤੱਕ ਮਿਲੇਗੀ ਸਬਸਿਡੀ – ਡਾ. ਵਿਨੈ ਕੁਮਾਰ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਸੰਦਾਂ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਦੀ ਅੰਤਮ ਤਾਰੀਖ ਵਿੱਚ ਵਾਧਾ ਕਰਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਤਾਂ ਜੋ ਜ਼ਿਲ੍ਹੇ ਦੇ ਵੱਧ ਤੋ ਵੱਧ ਕਿਸਾਨ ਖੇਤੀਬਾੜੀ ਸੰਦਾਂ ਦੀ ਨਵੀ ਤਕਨੀਕ ਨਾਲ ਜੁੜ ਸਕਣ।     ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਨੇ ਦੱਸਿਆ ਕਿ …

Read More »