ਲੌਂਗੋਵਾਲ, 19 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਮਾਨਾਂ ਪੱਤੀ ਚੀਮਾ ਵਿਖੇ ਵੇਹੜਾ ਵਾਸੀਆਂ ਵਲੋਂ ਐਮ.ਸੀ ਦਰਸ਼ਨ ਸਿੰਘ, ਐਮ.ਸੀ ਬਹਾਦਰ ਸਿੰਘ ਤੇ ਬਾਬਾ ਭੋਲਾ ਸਿੰਘ ਦੇ ਸਹਿਯੋਗ ਨਾਲ ਸਾਂਝੇ ਤੌਰ `ਤੇ ਪਿੰਡ ਦੀਆਂ ਧੀਆਂ, ਨੁੰਹਾਂ ਤੇ ਮਾਵਾਂ-ਸੱਸਾਂ ਵਲੋਂ ਤੀਆਂ ਦਾ ਤਿਉਹਾਰ ਬੜੀ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਪੰਜਾਬੀ ਪਹਿਰਾਵੇ `ਚ ਸੱਜੀਆਂ ਲੜਕੀਆਂ ਨੇ ਸਾਡੇ ਪੰਜਾਬੀ ਸੱਭਿਆਚਾਰ …
Read More »Monthly Archives: August 2019
ਰੱਖੜੀ ਦਾ ਤਿਉਹਾਰ ਮਨਾਇਆ
ਲੌਂਗੋਵਾਲ, 19 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਸਥਾਨਕ ਕਸਬੇ ਤੇ ਇਲਾਕੇ ਦੇ ਪਿੰਡਾਂ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।ਇਸ ਤਿਉਹਾਰ ਮੌਕੇ ਭੈਣਾਂ ਨੇ ਭਰਾਵਾਂ ਦੇ ਗੁੱਟ `ਤੇ ਰੱਖੜੀ ਬੰਨ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ।
Read More »ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਸਮਾਜ ਸੁਧਾਰਕ ਫਿਲਮ `ਦੂਜਾ ਵਿਆਹ` ਰਲੀਜ਼
ਪਟਿਆਲਾ, 19 ਅਗਸਤ (ਪੰਜਬ ਪੋਸਟ ਬਿਊਰੋ – ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਵਿਖੇ ਇਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ `ਤੇ ਬਣੀ ਪੰਜਾਬੀ ਟੈਲੀ ਫਿਲਮ `ਦੂਜਾ-ਵਿਆਹ` ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ (ਡਾ.) ਰਵਿੰਦਰ ਕੌਰ ਰਵੀ ਵਲੋਂ ਰਿਲੀਜ਼ ਕੀਤੀ ਗਈ। `ਮਿਊਜਿਕ-ਕੇਅਰ’ ਦੇ ਬੈਨਰ ਹੇਠ ਸੁਰਜੀਤ ਲਵਲੀ ਵਲੋਂ ਤਿਆਰ ਫਿਲਮ `ਦੂਜਾ-ਵਿਆਹ` ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਕੈਮਰਾਮੈਨ ਹਰਪ੍ਰੀਤ ਰਿੱਕੀ …
Read More »ਨਗਰ ਕੋਂਸਲ ਦੇ ਪ੍ਰਧਾਨ ਸੰਦੀਪ ਤਾਇਲ ਜ਼ੋਲੀ ਨੇ ਲਹਿਰਾਇਆ ਤਿਰੰਗਾ
ਧੂਰੀ, 19 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਨਗਰ ਕੋਂਸਲ ਵਿਖੇ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੋਕੇ ਝੰਡਾ ਲਹਿਰਾਉਣ ਦੀ ਰਸਮ ਨਗਰ ਕੋਂਸਲ ਦੇ ਪ੍ਰਧਾਨ ਸੰਦੀਪ ਤਾਇਲ ਜ਼ੋਲੀ ਵੱਲੋਂ ਨਿਭਾਈ ਗਈ।ਮਹਾਸ਼ਾ ਪ੍ਰਤਿੱਗਿਆ ਪਾਲ, ਅਸ਼ਵਨੀ ਧੀਰ, ਚਰਨ ਦਾਸ, ਕੋਂਸਲਰ ਪੁਸ਼ਪਿੰਦਰ ਸ਼ਰਮਾ, ਦਰਸ਼ਨ ਕੁਮਾਰ ਦਰਸ਼ੀ, ਯੋਗਿਤਾ ਸ਼ਰਮਾ, ਮੱਖਣ ਲਾਲ ਗਰਗ ਚੇਅਰਮੈਨ ਕੈਂਬਰਿਜ ਸਕੂਲ, ਦਰਸ਼ਨ ਸਦਿਉੜਾ, ਦਰਸ਼ਨ ਖੁਰਮੀ, ਜਗਦੇਵ …
Read More »ਡੀ.ਏ.ਵੀ ਰੈਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਵਿਖੇ ਅਜ਼ਾਦੀ ਦਿਹਾੜਾ ਤੇ ਰੱਖੜੀ ਦਾ ਤਿਓਹਾਰ ਮਨਾਇਆ
ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵੱਲੋਂ ਸੰਚਾਲਿਤ ਡੀ.ਏ.ਵੀ ਰੈਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਤਹਿਸੀਲਪੁਰਾ ਵਿਖੇ ਅਜ਼ਾਦੀ ਦਿਹਾੜਾ ਤੇ ਰੱਖੜੀ ਦਾ ਤਿਓਹਾਰ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿੱਚ ਆਮਦਨ ਕਰ ਅਧਿਕਾਰੀ ਤਰਸੇਮ ਰਾਜ, ਆਮਦਨ ਕਰ ਇੰਸਪੈਕਟਰ ਅਮਿਤ ਕੁਮਾਰ ਵਿਸ਼ੇਸ਼ ਤੌਰ `ਤੇ ਪਹੰੁਚੇ।ਮੁੱਖ ਅਧਿਆਪਕਾ ਸ੍ਰੀਮਤੀ ਸਿਮੀ ਲੁਥਰਾ ਦੀ ਅਗਵਾਈ `ਚ …
Read More »ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਿਆ 5000/- ਦਾ ਨਕਦ ਇਨਾਮ
ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀ ਰਚਿਤ ਅਗਰਵਾਲ ਜਮਾਤ ਗਿਆਰ੍ਹਵੀਂ, ਵਿਦਿਸ਼ਾ ਸਿੰਘ ਜਮਾਤ ਗਿਆਰ੍ਹਵੀਂ ਅਤੇ ਰਿਸ਼ਭ ਅਗਰਵਾਲ ਜਮਾਤ ਗਿਆਰ੍ਹਵੀਂ ਨੇ ਕੁਮਾਰੀ ਰੇਸ਼ਮ ਸ਼ਰਮਾ (ਅਟੱਲ ਲੈਬ ਇੰਚਾਰਜ) ਦੇ ਮਾਗਰ ਦਰਸ਼ਨ ਹੇਠ `ਅਟੱਲ ਖੋਜ ਮੈਰਾਥਨ-2019` ਦੇ ਤਹਿਤ ਪੁਰਾਣੀ ਅਤੇ ਸਰੀਰਿਕ ਤੋਰ `ਤੇ ਚੁਣੋਤੀ ਦੇਣ ਵਾਲੀਆਂ ਖੋਜਾਂ ਵਿੱਚੋਂ 50 ਖੋਜਾਂ ਨੁੰ ਉਚ ਸਥਾਨ …
Read More »ਡੀ.ਏ.ਵੀ ਪਬਲਿਕ ਸਕੂਲ ਦੀ ਅਧਿਆਪਕਾ ਸ਼ਮਾ ਸ਼ਰਮਾ ਸਨਮਾਨਿਤ
ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਲਾਰੈਨਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ ਦੀ ਅਧਿਆਪਕਾ ਕੁਮਾਰੀ ਸ਼ਮਾ ਸ਼ਰਮਾ ਨੂੰ ਉਹਨਾਂ ਵਲੋਂ ਸਿੱਖਿਆ ਦੇ ਖੇਤਰ ਵਿੱਚ 34 ਸਾਲ ਪਾਏ ਗਏ ਯੋਗਦਾਨ ਲਈ `ਪਰਮ ਪੱਤਰ` ਨਾਲ ਨਿਵਾਜ਼ਿਆ ਗਿਆ।ਉਹਨਾਂ ਦੇ ਇਸ ਮਿਸਾਲੀ ਕੰਮ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਅਜ਼ਾਦੀ ਦਿਵਸ ਸਮਾਗਮ ਦੌਰਾਨ ਸਹਿਕਾਰਤਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਇਹ ਵੱਡਮੁੱਲਾ …
Read More »ਭ੍ਰਿਸ਼ਟਾਚਾਰ, ਅਨਪੜ੍ਹਤਾ, ਗਰੀਬੀ, ਬੇਰੋਜ਼ਗਾਰੀ ਤੇ ਨਸ਼ਿਆਂ ਦੇ ਖਿਲਾਫ ਮਿਲ ਕੇ ਕੰਮ ਕਰਨ ਦੀ ਲੋੜ- ਡਾ. ਅੰਜ਼ਨਾ ਗੁਪਤਾ
ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਅਗਵਾਈ `ਚ ਅਜ਼ਾਦੀ ਦਿਵਸ ਮਨਾਇਆ ਗਿਆ।73ਵੇਂ ਸਵਤੰਤਰਤਾ ਦਿਵਸ ਸਮਾਗਮ ਵਿੱਚ ਵਿਜੇ ਸ਼ਰਮਾ ਡਾਇਰੈਕਟਰ ਜੀ.ਐਸ. ਕੇ ਪ੍ਰੋਡਕਸ਼ਨ, ਹਰਿੰਦਰ ਸੋਹਲ ਸੰਗੀਤਕਾਰ ਮੁੱਖ ਮਹਿਮਾਨ ਸਨ।ਮੈਡਮ ਗੁਪਤਾ ਨੇ ਆਪਣੇ ਸੰਬੋਧਨ `ਚ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਭ੍ਰਿਸ਼ਟਾਚਾਰ, ਅਨਪੜ੍ਹਤਾ, ਗਰੀਬੀ, ਬੇਰੋਜ਼ਗਾਰੀ ਤੇ ਨਸ਼ਿਆਂ ਆਦਿ …
Read More »ਰੱਬ ਜੀ! ਮੀਂਹ ਨਾ ਪਾਓ … (ਕਵਿਤਾ)
ਰੱਬ ਜੀ!ਰੱਬ ਜੀ! ਮੀਂਹ ਨਾ ਪਾਓ। ਅੰਨਦਾਤੇ ਦੇ ਨਾ ਸਾਹ ਸੁਕਾਓ। ਕਾਲੀ ਘਟਾ, ਜਦ ਹੈ ਆਉਂਦੀ, ਮਨ ਨੂੰ ਬੜੀ, ਚਿੰਤਾ ਲਾਉਂਦੀ। ਕੁੱਝ ਤਾਂ ਤਰਸ, ਸਾਡੇ `ਤੇ ਖਾਓ। ਰੱਬ ਜੀ! ਰੱਬ ਜੀ! ———-। ਫਸਲਾਂ ਹੋਈ ਜਾਵਣ ਢੇਰੀ, ਛੱਲੇ ਜਦ ਝੱਖੜ ਹਨੇਰੀ। ਧੜਕਣ ਦਿਲ ਦੀ ਨਾ ਵਧਾਓ। ਰੱਬ ਜੀ! ਰੱਬ ਜੀ!——-। ਅਸੀਂ ਹਾਂ ਆਏ, ਕਰਜ਼ੇ ਥੱਲੇ। ਖੁੱਝ ਨਹੀਂ ਬਚਣਾ, ਸਾਡੇ ਪੱਲੇ। ਸਾਉਣ …
Read More »ਹੱਡਾ ਰੋੜੀ ਵਾਲੇ ਕੁੱਤੇ
ਦਿਨੇ ਤਾਂ ਰਹਿੰਦੇ ਮਸਤੀ ਕਰਦੇ ਰਾਤੀਂ ਰਹਿੰਦੇ ਸੁੱਤੇ ਖਤਰਨਾਕ ਨੇ ਬਾਹਲੇ ਹੱਡਾ ਰੋੜੀ ਵਾਲੇ ਕੁੱਤੇ। ਇਹ ਸ਼ੇਰਾਂ ਵਰਗੇ ਲੱਗਦੇ ਨੇ ਕਈ ਵੱਡੇ ਛੋਟੇ ਕੱਦ ਦੇ ਨੇ ਕਿਸੇ ਦੇ ਡਰ ਦਾ ਅਸਰ ਨਾ ਇਨਾਂ ਉਤੇ ਖਤਰਨਾਕ ਨੇ ਬਾਹਲੇ ……………… ਮੂੰਹ ਲਾਲ ਕਰੀ ਇਹ ਰੱਖਦੇ ਨੇ ਖਾ ਖਾ ਮਾਸ ਨਾ ਇਹ ਥੱਕਦੇ ਨੇ ਕੱਟੇ ਵੱਛੇ ਮਰਦੇ ਬਹੁਤੇ ਸਰਦੀ ਰੁੱਤੇ ਖਤਰਨਾਕ ਨੇ ਬਾਹਲੇ …
Read More »
Punjab Post Daily Online Newspaper & Print Media