ਮੰਡੀ ਦੇ ਗੇਟ `ਤੇ ਹੀ ਝੋਨੇ ਦੀ ਨਮੀ ਪਰਖਣ ਦੀ ਕੀਤੀ ਹਦਾਇਤ ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਝੋਨੇ ਦੀ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਸਰਕਾਰੀ ਖਰੀਦ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ, ਐਸ.ਡੀ.ਐਮਾਂ, ਖੇਤੀਬਾੜੀ ਵਿਭਾਗ, ਖੁਰਾਕ ਸਪਲਾਈ ਵਿਭਾਗਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਢਿਲੋਂ …
Read More »Monthly Archives: September 2019
ਪੀ.ਸੀ.ਆਰ ਇੰਚਾਰਜ ਗੁਰਮੁੱਖ ਸਿੰਘ ਲੱਡੀ ਨੂੰ ਕੀਤਾ ਸਨਮਾਨਿਤ
ਧੂਰੀ, 25 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਐਸ.ਐਸ.ਪੀ ਸੰਗਰੂਰ ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ.ਐਸ.ਪੀ ਧੂਰੀ ਰਸ਼ਪਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਦਰਸ਼ਨ ਸਿੰਘ ਐਸ.ਐਚ.ਓ ਸਿਟੀ ਧੂਰੀ ਨਾਲ ਪੂਰਨ ਤਾਲਮੇਲ ਰੱਖਦਿਆਂ ਪੀ.ਸੀ.ਆਰ ਧੂਰੀ ਦੇ ਇੰਚਾਰਜ ਏ.ਐਸ.ਆਈ ਗੁਰਮੁੱਖ ਸਿੰਘ ਲੱਡੀ ਵਲੋਂ ਲਗਭਗ ਇੱਕ ਸਾਲ ਤੋਂ ਵਧੀਆ ਸੇਵਾਵਾਂ ਨਿਭਾਉਣ ਬਦਲੇ ਮਹਾਰਾਜਾ ਅਗਰਸੈਨ ਕਲੱਬ ਧੂਰੀ ਦੇ ਪ੍ਰਧਾਨ ਯੋਗੇਸ਼਼ …
Read More »ਮੰਗਾਂ ਨਾ ਮੰਨੇ ਜਾਣ `ਤੇ ਰਾਈਸ ਸ਼ੈਲਰ ਐਸੋਸੀਏਸਨ ਜਿਲ੍ਹਾ ਮਾਨਸਾ ਵਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ
ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ ਭੀਖੀ/ਮਾਨਸਾ, 25 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਰਾਈਸ ਮਿਲਰਜ਼ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੀ ਇੱਕ ਹੰਗਾਮੀ ਮੀਟਿੰਗ ਸਥਾਨਕ ਹੋਟਲ `ਚ ਹੋਈ।ਜਿਸ ਵਿੱਚ ਸਮੂਹ ਜਿਲ੍ਹਾ ਮਾਨਸਾ ਦੇ ਵੱਖ-ਵੱਖ ਸੈਟਰਾਂ ਤੋਂ ਸ਼ੈਲਰ ਮਾਲਕਾਂ ਨੇ ਭਾਗ ਲਿਆ।ਮੀਟਿੰਗ ਦੋਰਾਨ ਸਰਵਸੰਮਤੀ ਨਾਲ ਜਿਲ੍ਹਾ ਮਾਨਸਾ ਦੀ 23 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਆਉਣ ਵਾਲੇ ਨਵੇਂ ਸੀਜ਼ਨ 2019-20 ਲਈ …
Read More »ਅਵਾਰਾ ਪਸ਼ੂਆਂ ਨੇ ਲਈ ਦਲਿਤ ਨੌਜਵਾਨ ਦੀ ਜਾਨ
ਭੀਖੀ/ਮਾਨਸਾ, 25 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਬੀਤੇ ਦਿਨੀਂ ਗਰੀਬ ਦਲਿਤ ਸੰਨੀ ਸਿੰਘ (30) ਪੁੱਤਰ ਭੋਲਾ ਸਿੰਘ ਪਿੰਡ ਜਵਾਹਰਕੇ ਦੀ ਫਿਰਨੀ `ਤੇ ਅਵਾਰਾ ਪਸ਼ੂਆਂ ਦੀ ਟੱਕਰ ਵਿੱਚ ਆਉਣ ਕਰਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਦੇਖਦਿਆਂ ਪਟਿਆਲਾ ਰੈਫਰ ਜਿਥੇ ਉਸ ਦੀ ਮੌਤ ਹੋ ਗਈ।ਪਰਿਵਾਰ ਦਾ ਪਾਲਣ ਪੋਸ਼ਣ ਵੀ ਸੰਨੀ ਦੇ `ਤੇ ਹੀ ਨਿਰਭਰ ਸੀ।ਪਿਛੇ ਪਰਿਵਾਰ ਵਿੱਚ ਬਜ਼ੁਰਗ …
Read More »Bbk Dav College Women bags top positions in Gndu exams
Amritsar, Sept 25 (Punjab Post Bureau) – BBK DAV College Women students Ekta Arora, Geetanjali Kapoor, Samridhi Khanna, Anshita, Amandeep Kaur, Chahat Chatrath, Gaganpreet Kaur, Priya, Khushpreet Kaur, Sanah Sharma, Amandeep Kaur, Shazia Thakur and Samriti Kapur of B.A. Sem-IV were placed 3rd, 5th, 9th, 10th, 15th, 23rd, 41st, 43rd, 61st, 78th, 81st and 94th positions respectively in GND University …
Read More »42ਵੇਂ ਜਿਲਾ ਪੱਧਰੀ ਸਕੂਲ ਫੁੱਟਬਾਲ ਟੂਰਨਾਮੈਂਟ `ਚ ਨੌਸ਼ਹਿਰਾ ਮੱਝਾ ਸਿੰਘ ਦੀਆਂ ਟੀਮਾਂ ਜੇਤੂ
ਬਟਾਲਾ, 25 (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵਲੋਂ ਜਿਲਾ ਗੁਰਦਾਸਪੁਰ `ਚ ਅਮਰਦੀਪ ਸਿੰਘ ਸੈਣੀ ਦੀ ਰਹਿਨੂਮਾਈ ਹੇਠ ਕਰਵਾਈਆਂ ਜਾ ਰਹੀਆਂ ਸਕੂਲ ਪੱਧਰੀ ਵੱਖ-ਵੱਖ ਉਮਰ ਗਰੁੱਪ ਫੁਟਬਾਲ ਖੇਡਾਂ ਵਿੱਚ ਨੌਸ਼ਹਿਰਾ ਮੱਝਾ ਸਿੰੰਘ ਪਹਿਲੇ ਸਥਾਨ ਰਿਹਾ। ਉਮਰ ਗਰੁੱਪ 14 ਸਾਲ ਲੜਕੀਆਂ ਦੀ ਟੀਮ ਨੇ ਸੈਮੀਫਾਈਨਲ ਮੁਕਾਬਲੇ ਦੌਰਾਨ ਜੈਤੋ ਸਰਜਾ ਨੂੰ, 17 ਸਾਲ ਉਮਰ ਗਰੁੱਪ ਵਿਚ ਜੈਤੋ ਸਰਜਾ ਨੇ …
Read More »ਮੁੱਖ ਮੰਤਰੀ ਵਲੋਂ ਮੇਜਰ ਜਨਰਲ ਐਸ.ਪੀ.ਐਸ ਗਰੇਵਾਲ ਦੇ ਦੇਹਾਂਤ ’ਤੇ ਦੱਖ ਦਾ ਪ੍ਰਗਟਾਵਾ
ਚੰਡੀਗੜ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਾਬਕਾ ਫ਼ੌਜੀ ਨਿਗਮ (ਪੈਸਕੋ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਅਤੇ ਫੌਜ ਦੇ ਕਾਰਪਸ ਆਫ ਸਿਗਨਲਜ਼ ਦੇ ਮੇਜਰ ਜਨਰਲ (ਰਿਟਾ.) ਸੁਰਿੰਦਰ ਪਾਲ ਸਿੰਘ ਗਰੇਵਾਲ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਰੇਵਾਲ ਸੰਖੇਪ ਬਿਮਾਰੀ ਮਗਰੋਂ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਵਸੇ।ਉਹ 69 …
Read More »ਪਾਨ ਮਸਾਲੇ ਨਾਲ ਤੰਬਾਕੂ ਵੇਚਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ – ਅਨੁਰਾਗ ਅਗਰਵਾਲ
ਫਲੇਵਰਡ ਤੰਬਾਕੂ ਨਾਲ ਪਾਨ ਮਸਾਲੇ ਦੀ ਵਿਕਰੀ ‘ਤੇ ਪੰਜਾਬ `ਚ ਮੁਕੰਮਲ ਪਾਬੰਦੀ ਚੰਡੀਗੜ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਸੂਬੇ ਵਿਚ ਚਬਾਉਣ ਵਾਲੇ ਫਲੇਵਰਡ ਤੰਬਾਕੂ ਨਾਲ ਪਾਨ ਮਸਾਲੇ ਦੀ ਗੈਰ-ਕਾਨੂੰਨੀ ਵਿਕਰੀ ਦਾ ਨੋਟਿਸ ਲੈਂਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਗੈਰ ਕਾਨੂੰਨੀ ਤੰਬਾਕੂ ਦੀ ਵਿਕਰੀ `ਚ ਸ਼ਾਮਲ ਵਿਕਰੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਫੂਡ ਸੇਫਟੀ …
Read More »Cabinet Minister Sukhjinder Randhawa reviews Development Centric Projects at Dera Baba Nanak
Chandigarh, Sept 25 (Punjab Post Bureau) – “The Punjab Government would pull out all stops to ensure that the 550th Prakash Purb of Sri Guru Nanak Dev Ji is celebrated with full religious zest and vigour and the celebrations turn into memorable ones.” This was disclosed here today by the Cooperation and Jails Minister Sukhjinder Singh Randhawa while presiding over a …
Read More »Punjab hosts 5-Day Training Workshop on State Income and related aggregates
Workshop to be very helpful in Improving Estimation of GSDP of Different Sectors – M.L Sharma Chandigarh, Sept 25 (Punjab Post Bureau) – A five-day regional ‘Training Workshop on State Income and Related Aggregates’ commenced on Monday here. The Workshop has been organised by Central Statistics Office Ministry of Statistics and Programme Implementation, Government of India, in collaboration with Economic …
Read More »
Punjab Post Daily Online Newspaper & Print Media