“ਤੇਰੀ ਕੋਈ ਔਕਾਤ ਨਈਂ ਹੈਗੀ ਕਿ ਤੂੰ ਮੇਰੇ ਵਾਂਗ ਆਪਣੇ ਬੱਚੇ ਮਹਿੰਗੇ ਅੰਗਰੇਜ਼ੀ ਸਕੂਲ ‘ਚ ਪਾ ਸਕੇਂ?…ਜਾਤ ਦੀ ਕੋੜ੍ਹ ਕਿਰਲੀ ‘ਤੇ ਸ਼ਤੀਰਾਂ ਨੂੰ ਜੱਫ਼ੇ।” ਦੋਨਾਂ ਦੀ ਬਹਿਸ ਵਿੱਚ ਜੇਠਾਣੀ ਕਿਰਨ ਨੇ ਆਪਣੀ ਦਰਾਣੀ ਸੁਮਨ ਨੂੰ ਅਮੀਰੀ ਦੇ ਹੰਕਾਰ ਵਿੱਚ ਕਿਹਾ।ਦਰਅਸਲ ਕਿਰਨ ਨਿਰੋਲ ਸ਼ਹਿਰੀ ‘ਤੇ ਅਮੀਰ ਘਰਾਣੇ ਦੀ ਜੰਮੀਂ-ਪਲ਼ੀ ਤ੍ਰੀਮਤ ਆ।ਵਿਆਹੀ ਭਾਵੇਂ ਉਹ ਪਿੰਡ ‘ਚ ਈ ਗਈ, ਪਰ ਸ਼ਹਿਰੀ ਤਬਕੇ …
Read More »Monthly Archives: September 2019
ਮਾਤਾ ਬਨਾਮ ਦਾਦੀ ਮਾਤਾ (ਮਿੰਨੀ ਕਹਾਣੀ)
ਕੁਲਦੀਪ ਨਵੇਂ ਕੱਪੜੇ ਤੇ ਬੂਟ ਪਾ, ਹੱਥ ਵਿੱਚ ਕੱਪੜਿਆਂ ਵਾਲਾ ਬੈਗ ਫੜ ਕੇ ਜਦੋਂ ਆਪਣੇ ਕਮਰੇ ’ਚੋਂ ਨਿਕਲ ਕੇ ਬਾਹਰ ਜਾਣ ਲੱਗਾ ਤਾਂ ਦਰਾਂ ਵਿੱਚ ਟੁੱਟਾ ਜਿਹਾ ਮੰਜ਼ਾ ਡਾਹ ਕੇ ਬੈਠੀ ਉਸ ਦੀ ਬਿਰਧ ਦਾਦੀ ਮਾਤਾ ਨੇ ਕੁਲਦੀਪ ਨੂੰ ਕਿਹਾ, “ਵੇ ਪੁੱਤ, ਮੈਨੂੰ ਚੱਕਰ ਜਹੇ ਆਈ ਜਾਂਦੇ ਨੇ, ਸ਼ਹਿਰੋਂ ਦਵਾਈ ਹੀ ਦਵਾ ਲਿਆ।” “ਮੈਥੌਂ ਨ੍ਹੀ ਜਾ ਹੋਣਾ, ਮਾਤਾ …
Read More »ਪਲਸਾਟਿਕ ਦੀ ਬੇਤਹਾਸ਼ਾ ਵਰਤੋਂ ਖਤਰਨਾਕ
ਇਹਨਾਂ ਚੀਜ਼ਾਂ ਦੀ ਜਦੋਂ ਵਰਤੋਂ ਸ਼ੁਰੂ ਹੋਈ ਸੀ, ਉਸ ਵਕਤ ਕਿਸੇ ਨੇ ਅੰਦਾਜਾ ਵੀ ਨਹੀਂ ਲਗਾਇਆ ਹੋਣਾ ਕਿ ਇਹ ਸਾਡੀ ਜਿੰਦਗੀ ਲਈ ਐਨੇ ਨੁਕਸਾਨ ਦਾਇਕ ਸਿੱਧ ਹੋਣਗੇ।ਅਸੀਂ ਆਪਣੀਆਂ ਘਰੇਲੂ ਲੋੜਾਂ ਲਈ ਇਹਨਾਂ ਦੀ ਅੰਧਾ-ਧੰੁਦ ਵਰਤੋਂ ਸ਼ੁਰੂ ਕਰ ਲਈ।ਆਓ ਥੋੜ੍ਹਾ-ਥੋੜ੍ਹਾ ਪਹਿਲੀਆਂ ਚੀਜ਼ਾਂ ਦੀ ਮੁੜ ਵਰਤੋਂ ਸ਼ੁਰੂ ਕਰੀਏ।ਇਹਨਾਂ ਤੇ ਨਿਰਭਰਤਾ ਘਟਾਈਏ। ਅਸੀਂ ਸਿਰ ਨਹਾਉਣ ਲਈ ਪਹਿਲਾਂ ਖੱਟੀ ਲੱਸੀ, ਹਰੜ, ਬਹੇੜੇ, …
Read More »ਮੁੱਲ
ਦਾਜ ਦੇ ਭੁੱਖੇ ਲੋਭੀ ਫੁੱਲਾਂ ਵਰਗੀਆਂ ਕੋਮਲ ਧੀਆਂ ਰੋਜ਼ ਹੀ ਸਾੜੀ ਜਾਂਦੇ ਆ। ਗਰੀਬ ਭੁੱਖ ਨਾਲ ਮਰਦੇ ਨੇ ਧਰਮ ਸਥਾਨਾਂ `ਤੇ ਲੋਕ ਸੋਨਾ ਚਾੜੀ ਜਾਂਦੇ ਆ। ਬੰਦੇ ਦੀ ਸ਼ਰਧਾ ਏ, ਧਰਮ ਦੇ ਪੁਜਾਰੀ ਰੱਬ ਦੇ ਨਾਂ `ਤੇ ਹੱਥ ਅੱਡੀ ਜਾਂਦੇ ਆ। ਹਰ ਪਾਸੇ ਧਰਮ ਦਾ ਸ਼ੋਰ ਸ਼ਰਾਬਾ ਪੈਦਾ ਕਰਕੇ, ਸਾਧ ਬੂਬਨੇ ਬੁੱਲ੍ਹੇ ਵੱਢੀ ਜਾਂਦੇ ਆ। ਭਵਿੱਖ ਬਣਾਉਣ ਦੇ ਚੱਕਰਾਂ `ਚ …
Read More »ਨੇਪਾਲ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਯਾਦਗਾਰੀ ਸਿੱਕੇ ਜਾਰੀ
ਕਾਠਮੰਡੂ ’ਚ ਸਿੱਖ ਵਿਰਾਸਤ ਸਬੰਧੀ ਪੁਸਤਕ ਵੀ ਕੀਤੀ ਲੋਕ ਅਰਪਿਤ ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਪਾਲ ਸਰਕਾਰ ਨੇ ਸਤਿਕਾਰ ਵਜੋਂ ਤਿੰਨ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ।ਇਹ ਸਿੱਕੇ 2500, 1000 ਤੇ 100 ਰੁਪਏ ਦੇ ਹਨ।ਇਸ ਤੋਂ ਇਲਾਵਾ ਕਾਠਮੰਡੂ (ਨੇਪਾਲ) ਸਥਿਤ …
Read More »ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਰਮਪਿਤ ਸ਼ਬਦ ਕੀਰਤਨ ਮੁਕਾਬਲੇ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਸਾਲ ਦੀ ਤਰ੍ਹਾਂ ਸਕੂਲੀ ਬੱਚਿਆਂ ਦੇ ਸ਼ਬਦ-ਕੀਰਤਨ ਮੁਕਾਬਲੇ ਕਰਵਾਏ ਗਏ। ਇਸ ਦੌਰਾਨ 30 ਸਕੂਲਾਂ ਦੇ 200 ਬੱਚਿਆਂ ਨੇ ਭਾਗ ਲਿਆ।ਇਨ੍ਹਾਂ ਵਿਚ 2 ਨੇਤਰਹੀਣ ਵਿਦਿਆਲਿਆਂ ਦੇ ਬੱਚੇ ਵੀ ਸ਼ਾਮਲ ਸਨ।ਸ਼ਬਦ …
Read More »ਗੁਰਦੁਆਰਾ ਸੱਚਖੰਡ ਦਰਬਾਰ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਕੋਟਾ ਲਈ ਰਵਾਨਾ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) -ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਅੰਦਰ ਉਤਸ਼ਾਹ ਲਗਾਤਾਰ ਜਾਰੀ ਹੈ।ਇਸੇ ਤਹਿਤ ਬੀਤੀ ਰਾਤ ਰਾਜਿਸਥਾਨ ਦੇ ਉਦੇਪੁਰ ਵਿਖੇ ਪਹੁੰਚਣ ’ਤੇ ਵੀ ਵੱਡੀ ਗਿਣਤੀ `ਚ ਇਕੱਤਰ ਹੋਈਆਂ ਸੰਗਤਾਂ ਨੇ ਖ਼ਾਲਸਈ ਜੈਕਾਰਿਆਂ ਨਾਲ ਨਗਰ …
Read More »550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕੇ ਲੌਂਗੋਵਾਲ ਨੇ ਕੀਤੇ ਜਾਰੀ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਵਾ ਗੁਰਦੀਪ ਸਿੰਘ ਐਂਡ ਸੰਨਜ਼ ਅੰਮ੍ਰਿਤਸਰ ਵੱਲੋਂ ਤਿਆਰ ਕੀਤੇ ਗਏ ਯਾਦਗਾਰੀ ਸਿੱਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਜਾਰੀ ਕੀਤੇ ਗਏ।ਦੱਸਣਯੋਗ ਹੈ ਕਿ ਇਹ ਯਾਦਗਾਰੀ ਸਿੱਕੇ ਸੁਨਹਿਰੀ ਅਤੇ ਚਾਂਦੀ ਰੰਗੇ ਹਨ।ਦੋਹਾਂ ਤਰ੍ਹਾਂ …
Read More »Philosophy of Bhagat Singh Most Relevant Today
Noted Historian Dr. Irfan Habib adresses Seminar at Khalsa College Amritsar, Sept. 29 (Punjab Post Bureau) – Renowned historian Dr. Syed Irfan Habib today said that the philosophy of the legendary freedom fighter Bhagat Singh was most relevant in the present circumstances. He said we know Bhagat Singh just as a revolutionary but his ideology was beyond the times he …
Read More »ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਜੋਕੇ ਸਮੇਂ ’ਚ ਵੀ ਹਕੀਕੀ – ਇਤਿਹਾਸਕਾਰ ਡਾ. ਸਈਅਦ ਹਬੀਬ
ਖ਼ਾਲਸਾ ਕਾਲਜ ਵਿਖੇ ‘ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪ੍ਰਸਿੱਧ ਇਤਿਹਾਸਕਾਰ ਡਾ: ਸਈਦ ਇਰਫ਼ਾਨ ਹਬੀਬ ਨੇ ਅੱਜ ਕਿਹਾ ਕਿ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦਾ ਫ਼ਲਸਫ਼ਾ ਮੌਜ਼ੂਦਾ ਹਾਲਤਾਂ ’ਚ ਅੱਜ ਵੀ ਹਕੀਕੀ ਹੈ।ਉਨ੍ਹਾਂ ਕਿਹਾ ਕਿ ਅਸੀਂ ਭਗਤ ਸਿੰਘ ਨੂੰ ਇਕ ਇਨਕਲਾਬੀ ਵਜੋਂ ਜਾਣਦੇ ਹਾਂ, ਪਰ …
Read More »
Punjab Post Daily Online Newspaper & Print Media