ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਸੀ.ਬੀ.ਐਸ.ਈ ਵਲੋਂ ਲਗਾਈ ਗਈ ਦੋ ਦਿਨਾਂ ‘ਵਿਗਿਆਨ ਪ੍ਰਦਰਸ਼ਨੀ’ ਦੀ ਸਮਾਪਤੀ `ਤੇ ਸੀ.ਬੀ.ਐਸ.ਈ ਵਲੋਂ ਨਿਯੁੱਕਤ ਕੀਤੇ ਗਏ ਜੱਜ ਡਾ. ਤਿਲਕ ਰਾਜ, ਡਾ. ਬਿਕਰਮਜੀਤ ਸਿੰਘ, ਡਾ. ਸੁਖਮਿੰਦਰਬੀਰ ਸਿੰਘ ਕਲਸੀ, ਪੰਕਜ ਕੁਮਾਰ ਸ਼ਰਮਾ, ਮਿਸਟਰ ਰਜਨੀਸ਼ ਕੁਮਾਰ ਅਤੇ ਕਿਰਨਜੀਤ ਬੱਲ ਸ਼ਾਮਲ ਹੋਏ।ਉਹਨਾਂ ਨੇ ਵਿਗਿਆਨ …
Read More »Monthly Archives: November 2019
ਸੀਵਰੇਜ਼ ਬੋਰਡ ਦੇ ਐਸ.ਡੀ.ਓ ਨੇ ਵਾਰਡ ਨੰ 4 ਦਾ ਕੀਤਾ ਦੋਰਾ- ਸੁਣੀਆਂ ਸ਼ਿਕਾਇਤਾਂ
ਭੀਖੀ/ ਮਾਨਸਾ, 21 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਵਾਰਡ ਨੰ. 4 ਦੇ ਐਮ.ਸੀ ਮਨੋਜ ਕੁਮਾਰ ਰੌਕੀ ਨੇ ਦੱਸਿਆ ਕਿ ਵਾਰਡ ਦੀ ਭਗਵਾਨ ਦਾਸ ਸਾਬਕਾ ਐਮ.ਸੀ ਵਾਲੀ ਗਲੀ ਵਿੱਚ ਜਦੋਂ ਵਾਟਰ ਸਪਲਾਈ ਅਤੇ ਸੀਵਰੇਜ 10 ਸਾਲ ਪਹਿਲਾਂ ਪਾਇਆ ਗਿਆ ਸੀ ਤਾਂ ਉਦੋਂ ਵਿਭਾਗੀ ਅਣਗਹਿਲੀ ਨਾਲ ਨਾਂ ਤਾਂ ਡੱਗ ਬਣਾਇਆ ਗਿਆ ਅਤੇ ਨਾਂ ਹੀ ਸੀਵਰੇਜ ਨੂੰ ਮੇਨ ਸੀਵਰੇਜ ਨਾਲ ਜੋੜਿਆ …
Read More »ਵਨ ਸਟੋਪ ਸੈਂਟਰ (ਸਖੀ ) ਮਾਨਸਾ ਵਲੋਂ ਜਾਗਰੂਕਤਾ ਕੈਂਪ ਲਗਾਇਆ
ਅੱਤਿਆਚਾਰ ਪੀੜਤ ਔਰਤਾਂ ਨੂੰ ਪ੍ਰਾਪਤ ਹੋਣਲਿਮਣ ਵਾਲੀਆਂ ਵਾਲੀ ਸਹਾਇਤਾ ਤੋਂ ਜਾਣੂ ਭੀਖੀ/ ਮਾਨਸਾ, 21 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਵਨ ਸਟੋਪ ਸੈਂਟਰ ਮਾਨਸਾ ਵਲੋਂ ਔਰਤਾਂ ਦੀ ਸੁਰੱਖਿਆ ਅਤੇ ਭਲਾਈ ਲਈ ਸਰਕਾਰ ਵਲੋਂ ਚਲਾਈ ਜਾ ਰਹੀ ਵਨ ਸਟੋਪ ਸਕੀਮ ਤਹਿਤ ਵੱਖ-ਵੱਖ ਥਾਵਾਂ ‘ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਬਲਾਕ, ਝੁਨੀਰ ਵਿਖੇ ਲਗਾਏ ਜਾ …
Read More »ਕੇਂਦਰ ਸਰਕਾਰ ਅੰਮ੍ਰਿਤਸਰ ਦੀ ਸਕਰਿਊ ਇੰਡਸਟਰੀ ਲਈ ਵਿਸੇਸ਼ ਪੈਕੇਜ ਦਾ ਕਰੇ ਐਲਾਨ – ਔਜਲਾ
ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਜਾਦੀ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਦੀ ਦਮ ਤੋੜ ਰਹੀ ਪੇਚ ਇੰਡਸਟਰੀ ਦਾ ਮੁੱਦਾ ਸੰਸਦ ਵਿੱਚ ਉਠਾਉਂਦਿਆਂ ਕੇਂਦਰ ਸਰਕਾਰ ਤੋਂ ਵਿਸੇਸ਼ ਪੈਕੇਜ/ਰਾਹਤ ਦੀ ਮੰਗ ਕੀਤੀ ਹੈ। ਲੋਕ ਸਭਾ ਵਿੱਚ ਬੋਲਦਿਆਂ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਅਜਾਦੀ ਤੋਂ ਬਾਅਦ 500 ਤੋਂ ਲੈ ਕੇ 600 ਦੇ …
Read More »ਖ਼ਾਲਸਾ ਕਾਲਜ ਪ੍ਰੋਫ਼ੈਸਰ ਦਾ ਖੋਜ਼ ਪੱਤਰ ਵਿਸ਼ਵ ਵਿਖਿਆਤ ਜਰਨਲ ’ਚ ਪ੍ਰਕਾਸ਼ਿਤ
ਡਾ. ਜਸਵਿੰਦਰ ਸਿੰਘ ਨੇ ਗੰਡੋਇਆਂ ਦੀਆਂ 15 ਪ੍ਰਜਾਤੀਆਂ ਦੀ ਕੀਤੀ ਖੋਜ਼ – ਡਾ. ਮਹਿਲ ਸਿੰਘ ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਖ਼ਾਲਸਾ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ. ਜਸਵਿੰਦਰ ਸਿੰਘ, ਜੁਆਲੋਜੀ ਦਾ ਖੋਜ ਪੱਤਰ ‘ਗਲੋਬਲ ਡਿਸਟ੍ਰੀਬਿਊਸ਼ਨ ਆਫ਼ ਅਰਥਵਾਰਮ ਡੀਵਰਸਿਟੀ’ ਅਮਰੀਕਨ ਐਸੋਸੀਏਸ਼ਨ ਫ਼ਾਰ ਐਡਵਾਂਸਮੈਂਟ ਆਫ਼ ਸਾਇੰਸ ਵਲੋਂ ‘ਵਿਸ਼ਵ ਵਿਖਿਆਤ ਜਰਨਲ ਸਾਇੰਸ’ ’ਚ ਪ੍ਰ੍ਰਕਾਸ਼ਿਤ ਹੋਇਆ ਹੈ।ਇਹ ਖੋਜ ਪੱਤਰ ਵਿਸ਼ਵ ਭਰ …
Read More »ਖਾਲਸਾ ਕਾਲਜ ਨਰਸਿੰਗ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ
ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਅਤੇ ਕਾਲਜ ਦੇ ਨਵੇਂ ਸ਼ੈਸ਼ਨ ਦੀ ਆਰੰਭਤਾ ਮੌਕੇ ਗੁਰਮਤਿ ਸਮਾਗਮ ਮਨਾਉਂਦਿਆਂ ਸਹਿਜ ਪਾਠ ਦੇ ਭੋਗ ਪਾਏ ਗਏ।ਗੁਰੂ ਚਰਨਾਂ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ …
Read More »ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 21 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਮਾਨਵਤਾ ਦੀ ਸੇਵਾ ਕਰਨ ਦੇ ਉਦੇਸ਼ ਤਹਿਤ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਅਤੇ ਖਾਲਸਾ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਰਣਜੀਤ ਐਵੀਨਿਊ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਇਹ ਕੈਂਪ ਗੁਰੂ ਨਾਨਕ ਦੇਵ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ …
Read More »ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਦੌਰਾਨ ਸੰਗਰੂਰ ਦੇ ਖਿਡਾਰੀਆਂ ਦੀ ਰਹੀ ਚੜ੍ਹਤ
ਲੌਂਗੋਵਾਲ, 21 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆਂ ਦੀ ਨਿਗਰਾਨੀ ਹੇਠ ਮਸਤੂਆਣਾ ਸਾਹਿਬ ਵਿਖੇ ਕਰਵਾਈ ਗਈ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਸੰਗਰੂਰ ਦੇ ਖਿਡਾਰੀਆਂ ਵੱਲੋਂ 487 ਅੰਕ ਪ੍ਰਾਪਤ ਕਰਕੇ ਓਵਰਹਾਲ ਟਰਾਫੀ ‘ਤੇ ਕਬਜ਼ਾ ਕੀਤਾ।ਜਦੋਂਕਿ ਲੁਧਿਆਣਾ ਨੇ 341 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਪਟਿਆਲਾ ਦੇ ਖਿਡਾਰੀਆਂ …
Read More »ਐਸ.ਸੀ ਕਮਿਸ਼ਨ ਨੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਸਬੰਧੀ ਬਣਾਈ ਜਾਂਚ ਕਮੇਟੀ
ਦੋਸ਼ੀ ਪਾਏ ਜਾਣ `ਤੇ ਅਧਿਕਾਰੀਆਂ ਵਿਰੁੱਧ ਵੀ ਹੋਵੇਗੀ ਕਾਰਵਾਈ – ਮੈਡਮ ਪੂਨਮ ਕਾਂਗੜਾ ਸੰਗਰੂਰ/ ਲੌਂਗੋਵਾਲ, 21 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਜਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਖੇ ਅਣਮਨੁੱਖੀ ਤਸ਼ੱਦਦ ਦੌਰਾਨ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਦਰਦਨਾਕ ਮੌਤ ਦੀ ਬਰੀਕੀ ਨਾਲ ਜਾਂਚ ਕਰਨ ਸਬੰਧੀ ਐਸ.ਸੀ ਕਮਿਸ਼ਨ ਪੰਜਾਬ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ (ਰਿਟਾਇਰਡ ਆਈ.ਏ.ਐਸ) ਵਲੋਂ ਕਮਿਸ਼ਨ ਦੇ ਦੋ …
Read More »ਸਿਆਚਿਨ ਗਲੇਸ਼ੀਅਰ ਵਿਖੇ `ਅਪ੍ਰੇਸ਼ਨ ਮੇਘਦੂਤ` ਦੌਰਾਨ ਸ਼ਹੀਦ ਹੋਏ ਵੀਰਪਾਲ ਸਿੰਘ ਦਾ ਸਸਕਾਰ
ਸੰਗਰੂਰ/ ਲੌਂਗੋਵਾਲ, 21 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਸਿਆਚਿਨ ਗਲੇਸ਼ੀਅਰ ਵਿਖੇ `ਅਪ੍ਰੇਸ਼ਨ ਮੇਘਦੂਤ` ਦੌਰਾਨ ਸ਼ਹੀਦ ਹੋਏ ਦੇਸ਼ ਦੇ ਜਾਂਬਾਜ਼ ਸਿਪਾਹੀ ਵੀਰਪਾਲ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਗੁਆਰਾ ਕੀਤਾ ਗਿਆ। ਭਾਰਤੀ ਫੌਜ ਦੀ 3 ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਵਾਲੇ ਸਵ. ਵੀਰਪਾਲ ਸਿੰਘ ਦੀ ਤਿਰੰਗੇ …
Read More »
Punjab Post Daily Online Newspaper & Print Media