Tuesday, November 24, 2026

Monthly Archives: November 2019

ਸੁਲਤਾਨਪੁਰ ਲੋਧੀ ਵਿਖੇ ਗ੍ਰੈਂਡ ਮਲਟੀ ਮੀਡੀਆ ਲਾਇਟ ਐਂਡ ਸਾਊਂਡ ਸ਼ੋਅ ਦੀ ਅਲੌਕਿਕ ਪੇਸ਼ਕਾਰੀ

ਸੂਫ਼ੀਆਨਾ ਤੇ ਰੁਹਾਨੀ ਗਾਇਕੀ ਨਾਲ ਹਰਭਜਨ ਮਾਨ ਅੱਜ ਵੀ ਬੰਨ੍ਹਿਆਂ ਸਮਾਂ ਸੁਲਤਾਨਪੁਰ ਲੋਧੀ (ਕਪੂਰਥਲਾ), 15 ਨਵੰਬਰ (ਪੰਜਾਬ ਪੋਸਟ ਬਿਊਰੋ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ ਦੀ ਲੜੀ ਹੇਠ ਇੱਥੇ ਵਿਸ਼ੇਸ਼ ਤੌਰ `ਤੇ ਸਥਾਪਤ ਕੀਤੇ ਗਏ `ਰਬਾਬ` ਨਾ ਦੇ ਵਿਸ਼ਾਲ ਪੰਡਾਲ ਵਿੱਚ ਕਰਵਾਏ ਰੌਸ਼ਨੀ ਅਤੇ ਆਵਾਜ …

Read More »

ਨਿੱਜ਼ਰਪੁਰਾ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ‘ਤੇ ਕੀਤੀ ਸਰਬੱਤ ਦੇ ਭਲੇ ਲਈ ਅਰਦਾਸ

ਜੰਡਿਆਲਾ ਗੁਰੂ, 15 ਨਵੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਜੀਤ ਵਿਲਾ ਜੀ.ਟੀ ਰੋਡ ਨਿੱਜਰਪੁਰਾ ਵਿਖੇ ਗੁ. ਬਾਬਾ ਹੁੰਦਾਲ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਪਰਮਾਨੰਦ ਜੀ ਦੀ ਰਹਿਨੁਮਾਈ ਅਤੇ ਵਿਦੇਸ਼ ਤੋਂ ਆਏ ਰਜਿੰਦਰ ਸਿੰਘ ਨਿੱਜਰ ਦੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ …

Read More »

ਸਫਲ ਰਿਹਾ ਯੂ.ਕੇ ‘ਚ ‘ਈ ਥਰੀ ਯੂ.ਕੇ’ ਦਾ ਲਾਈਵ ਪੰਜਾਬੀ ਸ਼ੋਅ

ਗਾਇਕ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਤੇ ਗੁਪਜ਼ ਸੇਹਰਾ ਨੇ ਲਾਈਆਂ ਰੌਣਕਾਂ ਚੰਡੀਗੜ੍ਹ 15 ਨਵੰਬਰ (ਪੰਜਾਬ ਪੋਸਟ – ਜਵੰਦਾ) – ਬੀਤੇ ਦਿਨੀਂ ਈ ਥਰੀ ਯੂ.ਕੇ ਕੰਪਨੀ ਵਲੋਂ ਅਰੇਨਾ (ਬਰਮਿੰਘਮ)  ਵਿਖੇ ਕਰਵਾਏ ਗਏ ਵੱਡੇ ਲਾਈਵ ਪੰਜਾਬੀ ਸ਼ੋਅ `ਚ ਪ੍ਰਸਿੱਧ ਕਲਾਕਾਰ ਐਮੀ ਵਿਰਕ, ਗੈਰੀ ਸੰਧੂ, ਮਨਕੀਰਤ ਔਲਖ, ਕਰਨ ਔਜਲਾ, ਜੀ ਖਾਨ ਅਤੇ ਗੁਪਜ਼ ਸੇਹਰਾ ਨੇ ਆਪਣੀ ਹਾਜ਼ਰੀ …

Read More »

National Workshop on Scale Development, Refinement & Construction of Causal Models concluded

Amritsar, Nov 15 (Punjab Post Bureau) – A Seven Day “National Workshop on Scale Development, Refinement & Construction of Causal Models – An Application of SEM using Variance and Co-Variance Techniques” was concluded which was organized by Faculty Development Centre of the Guru Nanak Dev University. This workshop was an endeavour to enrich the researchers in various areas of social sciences …

Read More »

ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜਰਵੇਟਰੀ ਦਾ ਮੈਂਬਰ – ਔਜਲਾ

ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ –  ਜਗਦੀਪ ਸਿੰਘ) – ਵੱਖ-ਵੱਖ ਕੰਮਾਂ ਦੀ ਸਮੀਖਿਆ ਕਰਨ ਅਤੇ ਉਨਾਂ ਵਿਚ ਸੁਧਾਰ ਲਿਆਉਣ ਦੇ ਮਨਸ਼ੇ ਨਾਲ 17ਵੀਂ ਲੋਕ ਸਭਾ ਦੀ  ਜਿਲ੍ਹਾ ਵਿਕਾਸ ਕੁਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਪਲੇਠੀ ਮੀਟਿੰਗ (ਦਿਸ਼ਾ) ਦੀ ਪ੍ਰਧਾਨਗੀ ਕਰਦੇ ਲੋਕ ਸਭਾ ਮੈਂਬਰ-ਕਮ-ਚੇਅਰਮੈਨ ਦਿਸ਼ਾ ਕਮੇਟੀ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਨੂੰ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜਰਵੇਟਰੀ ਕਮੇਟੀ ਦਾ ਮੈਂਬਰ …

Read More »

ਗਣਿਤ ਸਾਰੇ ਵਿਗਿਆਨਾਂ ਦੀ ਹੀ ਨਹੀਂ ਸਗੋਂ ਸਾਰੇ ਅਕਾਦਮਿਕ ਅਨੁਸਾਸ਼ਨਾਂ ਦੀ ਮਾਂ : ਪ੍ਰੋ. ਹਰਦੀਪ ਸਿੰਘ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੋ ਹਫਤਿਆਂ ਦੇ ਰਿਫਰੈਸ਼ਰ ਕੋਰਸ ਦੇ ਉਦਘਾਟਨ ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ-  ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਦੀਪ ਸਿੰਘ ਨੇ ਕਿਹਾ ਹੈ ਕਿ ਗਣਿਤ ਸਾਰੇ ਵਿਗਿਆਨਾਂ ਦੀ ਹੀ ਮਾਂ ਨਹੀਂ ਸਗੋਂ ਇਸ ਨੂੰ ਸਾਰੇ ਅਕਾਦਮਿਕ ਅਨੁਸਾਸ਼ਨਾਂ ਦੀ ਮਾਂ ਵੀ ਕਿਹਾ ਜਾ ਸਕਦਾ ਹੈ। ਇਹ ਵਿਚਾਰ ਉਨ੍ਹਾਂ ਨੇ …

Read More »

18 ਲੱਖ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਗਲੀਆ-ਨਾਲੀਆਂ – ਕੈਬਿਨਟ ਮੰਤਰੀ ਸੋਨੀ

ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ –  ਜਗਦੀਪ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਪੰਜਾਬ ਨੇ ਫਤਹਿ ਸਿੰਘ ਕਲੋਨੀ ਦੀ ਵਾਰਡ ਨੰ: 70  ਗਲੀਆਂ ਨਾਲੀਆਂ ਦੇ ਬਣਨ ਦੇ ਕੰਮ ਦੀ ਟੱਕ ਲਗਾ ਕੇ ਸ਼ੁਰੂਆਤ ਕੀਤੀ ਅਤੇ ਪਹਿਲਾਂ ਤੋਂ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਗਲੀਆਂ ਨਾਲੀਆਂ ਬਣਾਉਣ ਲਈ 18 ਲੱਖ ਰੁਪਏ ਜਾਰੀ …

Read More »

ਧੂਰੀ ਵਿਖੇ ਦੂਸਰਾ ਰਾਧਾ ਰਾਣੀ ਸਤਸੰਗ ਕਰਵਾਇਆ

ਧੂਰੀ, 15 ਨਵੰਬਰ (ਪੰਜਾਬ ਪੋਸਟ -ਪ੍ਰਵੀਨ ਗਰਗ) – ਸਥਾਨਕ ਮਹਾਂਵੀਰ ਮੰਦਰ ਧੂਰੀ ਵਿਖੇ ਸ੍ਰੀ ਰਾਧੇ ਸ਼ਾਮ ਸੇਵਾ ਪਰਿਵਾਰ ਧੂਰੀ ਵੱਲੋਂ ਦੂਸਰਾ ਰਾਧਾ ਰਾਣੀ ਸਤਸੰਗ ਕਰਵਾਇਆ ਗਿਆ।ਜਿਸ ਵਿੱਚ ਰਸਿਕ ਸ੍ਰੀ ਚਿੱਤਰ ਬਚਿੱਤਰ ਮਹਾਰਾਜ ਨੇ ਭਜਨ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ।ਰਾਧਾ ਰਾਣੀ ਦਾ ਗੁਣਗਾਣ ਕਰਦਿਆਂ ਸੰਗਤਾਂ ਨੇ ਨੱਚ-ਗਾ ਕੇ ਸਤਸੰਗ ਦਾ ਆਨੰਦ ਮਾਣਿਆ।ਰਾਜੀਵ ਬਾਂਸਲ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ …

Read More »

ਡੀ.ਏ.ਵੀ ਪਬਲਿਕ ਸਕੂਲ ‘ਚ 550ਵਾਂ ਗੁਰਪੁਰਬ ਮਨਾਇਆ

ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ –  ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਸਵੇਰ ਦੀ ਸਭਾ ਸਮੇਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਗੁਰੂ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੀ ਬਾਣੀ ਦਾ ਗਾਇਨ ਕੀਤਾ ਅਤੇ ਸਵੈ-ਰਚਿਤ ਕਵਿਤਾਵਾਂ ਪੇਸ਼ ਕਰਕੇ ਸੱਚਾਈ ਦੇ …

Read More »

Essence of Geeta – The basis of goodliving- B.K Sister Usha

Amritsar, Nov 15 (Punjab Post Bureau) – Brahmakumaris Amritsar organised the programme on the Topic-Essence of Geeta – The basis of good living Brahma Kumari Usha behn senior rajyoga teacher and chairperson of political wing visited as guest speaker. Speaker of international fame ushabehnexpressed her views on the topic.she said that Shrimad Bhagwad Geeta is the mother of all religions …

Read More »