Tuesday, November 24, 2026

Monthly Archives: November 2019

ਰਿਸ਼ਤਿਆਂ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਫਿਲਮ ‘ਨਾਨਕਾ ਮੇਲ’

          ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ।ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਿਤ ਪ੍ਰਚੱਲਤ ਹਨ।ਪਰ ਇਸ ਫ਼ਿਲਮ ਵਿੱਚ ਰਿਸ਼ਤਿਆਂ `ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ।ਕਿਵੇਂ ਪਰਿਵਾਰਕ ਸਾਂਝਾਂ ਇੰਨਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੀਆਂ ਹਨ, ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ।ਰਿਸ਼ਤਿਆਂ ਦੀ ਸਰਹੱਦ `ਤੇ ਮੋਹ ਦੀ ਦਸਤਕ ਦਿੰਦੀ ਪੰਜਾਬ ਦੀ ਧਰਾਤਲ ਨਾਲ ਜੁੜੀ …

Read More »

ਜ਼ਿੰਦਗੀ

ਨਾ ਕਿੱਕਰ ਨਾ ਟਾਹਲੀ ਦਿਸਦੀ ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁੱਲ੍ਹਦੀ ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਵਾਲੇੇ ਇਸ ਜੁਗ ਦੇ ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ ਨਾ ਕੋਈ ਲੋੜ ਹੈ ਟਾਲੀ ਦਿਸਦੀ। ਬਲਦਾਂ ਵਰਗੀ ਹੋਈ ਜ਼ਿੰਦਗੀ ਸਭ ਦੇ ਗਲ ਪੰਜ਼ਾਲੀ ਦਿਸਦੀ। ਉਂਝ ਪਦਾਰਥ ਹੈਗੇ ਕਾਫੀ ਜ਼ਿੰਦਗੀ ਹੈ ਪਰ ਖਾਲੀ …

Read More »

ਸੂਰਜ ਨੀ ਲੁਕਿਆ ਰਹਿ ਸਕਦਾ… (ਟੱਪੇ)

ਵੇ ਸੱਜਣਾ ਕੱਚੇ ਘੜੇ ਕਦੇ ਪਾਰ ਨਾ ਲਾਉਂਦੇ ਤੇ ਮਹਿਕ ਕਦੇ ਵੀ ਆਉਂਦੀ ਨਾ ਕਾਗਜ਼ ਦੇ ਫੁੱਲਾਂ `ਚੋਂ ਪੁੱਤ ਲੱਖ ਵਾਰੀ ਹੋ ਜਾਣ ਕਪੁੱਤ ਭਾਵੇਂ ਪਰ ਬਦ ਦੁਆ ਕਦੇ ਨਿਕਲੇ ਨਾ ਮਾਂ ਦਿਆ ਬੁੱਲਾਂ ‘ਚੋਂ ਜਿਸ ਨੂੰ ਆਦਤ ਪੈ ਜਾਏ ਚੋਰੀ ਚੁਗਲੀ ਦੀ ਉਹ ਬਹੁਤਾ ਚਿਰ ਗੁੱਝਾ ਨੀ ਰਹਿ ਸਕਦਾ। ਲੱਖ ਕੋਸ਼ਿਸ਼ ਕਰ ਲੈਣ ਬੱਦਲ ਭਾਵੇਂ ਪਰ ਬਹੁਤੀ ਦੇਰ ਸੂਰਜ …

Read More »

ਜੇ ਬਾਬਾ ਨਾਨਕ ਅੱਜ ਆ ਜਾਣ…..!

         ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਤੌਰ ਤੇ ਇਸ ਸੰਸਾਰ ਵਿੱਚ ਬੜਾ ਕੁਝ ਨਵਾਂ ਚਿਤਵਿਆ, ਨਵੀਆਂ ਗੱਲਾਂ ਕੀਤੀਆਂ, ਨਵੇ ਧਰਮ ਨੂੰ ਹੋਂਦ ਵਿੱਚ ਲਿਆਦਾਂ, ਧਰਮ ਦੇ ਨਾਮ ਹੇਠ ਚੱਲ ਰਹੇ ਪਾਖੰਡਾਂ ਤੇ ਅਡੰਬਰਾਂ ਦਾ ਪੜਦਾ ਫਾਸ਼ ਤਾਂ ਕੀਤਾ, ਨਾਲ ਹੀ ਗਲਤ ਚੀਜ਼ਾਂ `ਤੇ ਰੋਕ ਵੀ ਲਾਈ।ਉਨਾਂ ਨੇ ਆਪਣੇ ਸਮੇ ਦੇ ਹਾਕਮਾਂ ਨੂੰ ਜੁਲਮੀ ਤੱਕ ਕਹਿ …

Read More »

ਵਤਨ ਦੀ ਮਿੱਟੀ ਦੇ ਮੋਹ ਦੀ ਮਿਸਾਲ ਬਣੇ, ਵਿਦੇਸ਼ੀ ਧਰਤੀ `ਤੇ ਪੈਦਾ ਹੋਏ ਪੰਜਾਬੀ ਬੱਚੇ

ਇਲਾਕੇ ਦੇ ਸਕੂਲਾਂ ਨੂੰ ਲੈਪਟੋਪ ਦੇ ਕੇ ਸਮੇਂ ਦਾ ਹਾਣੀ ਬਨਾਉਣ ਦੇ ਕਰ ਰਹੇ ਹਨ ਯਤਨ            ਆਪਣੇ ਦਾਦਕਿਆਂ ਦੇ ਵਤਨਾਂ ਦੀ ਮਿੱਟੀ ਦੇ ਮੋਹ ਦੀ ਮਿਸਾਲ ਬਣੇ ਵਿਦੇਸ਼ੀ ਧਰਤੀ `ਤੇ ਪੈਦਾ ਹੋਏ ਬੱਚੇ ਜਿਨ੍ਹਾਂ ਬੇਸ਼ਕ ਜਨਮ ਅਸਟ੍ਰੇਲੀਆ `ਚ ਲਿਆ ਹੈ।ਪਰ ਉਨ੍ਹਾਂ ਦਾ ਲਗਾਓ ਮੋਹ ਪਿਆਰ ਆਪਣੇ ਮਾਤਾ ਪਿਤਾ ਦੀ ਜਨਮ ਭੂੰਮੀ ਨਾਲ ਵੀ ਅਥਾਹ ਵੇਖਣ ਨੂੰ ਮਿਲਿਆ ਹੈ।ਜਿਨ੍ਹਾਂ ਨੇ …

Read More »

ਕੈਬਿਨੇਟ ਮੰਤਰੀ ਸੋਨੀ ਤੇ ਮੇਅਰ ਰਿੰਟੂ ਵਲੋਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਉਣ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 4 ਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ, ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਅਮਰੁਤ ਪ੍ਰੋਜੈਕਟ ਅਧੀਨ ਵਾਰਡ ਨੰ. 71 ਦੇ ਇਲਾਕੇ ਫਤਾਹਪੁਰ ਪਿੰਡ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।              ਮੇਅਰ ਕਰਮਜੀਤ ਸਿੰਘ ਨੇ ਇਸ ਸਮੇਂ ਕਿਹਾ ਕਿ ਇਲਾਕਾ ਨਿਵਾਸੀਆ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਅਤੇ …

Read More »

ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕੁਮਾਰ ਸੁਆਮੀ ਨੂੰ ਦੱਸਿਆ ਪਾਖੰਡੀ – ਸਮਾਗਮਾਂ ‘ਤੇ ਪਾਬੰਦੀ ਦੀ ਕੀਤੀ ਮੰਗ

ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਅਤੇ ਹੋਰਨਾਂ ਵੱਖ-ਵੱਖ ਸ਼ਹਿਰਾਂ ਵਿਚ ਧਰਮ ਦੀ ਆੜ ਹੇਠ ਦੁੱਖ ਨਿਵਾਰਨ ਸਮਾਗਮਾਂ ਵਿੱਚ ਆਪਣੀ ਕਥਿਤ ਦਿਵਯ ਪਾਠ ਸ਼ਕਤੀ ਅਤੇ ਬੀਜ਼ ਮੰਤਰ ਨਾਲ ਗੰਭੀਰ ਰੋਗਾਂ ਦਾ ਇਲਾਜ਼ ਕਰਨ ਦੇ ਝੂਠੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਲੋਕਾਂ ਨੂੰ ਅੰਧ ਵਿਸ਼ਵਾਸਾਂ ਦੀ ਦਲਦਲ ਵਿੱਚ ਫਸਾਉਣ ਤੇ ਲੁੱਟਣ ਵਾਲੇ ਇਸ ਪਾਖੰਡੀ ਕੁਮਾਰ ਸੁਆਮੀ …

Read More »

ਡਾ. ਓਬਰਾਏ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ `ਚ ਥੈਲੇਸੀਮੀਆ ਤੇ ਗੁਰਦੇ ਦੀ ਬਿਮਾਰੀ ਦੇ ਮਰੀਜ਼ਾਂ ਲਈ ਵੱਡੇ ਐਲਾਨ

ਥੈਲਾਸੀਮੀਆ ਤੋਂ ਪੀੜਤ 25 ਬੱਚਿਆਂ ਨੂੰ 3000 ਰੁਪਏ ਪ੍ਰਤੀ ਮਹੀਨਾ ਤੇ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਕਿੱਟਾਂ ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮਨੁੱਖਤਾ ਦੀ ਸੇਵਾ ਲਈ ਨਿਰੰਤਰ ਕਾਰਜਸ਼ੀਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਅੰਮ੍ਰਿਤਸਰ ਦੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਗੁਰਦੇ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ,ਥੈਲਾਸੀਮੀਆ ਤੋਂ ਪੀੜਤ ਬੱਚਿਆਂ …

Read More »

ਮੇਅਰ ਵਲੋਂ ਅਮਰੁਤ ਪ੍ਰੋਜੈਕਟ ਅਧੀਨ ਟਿਊਬਵੈਲ ਲਗਾਉਣ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅਮਰੁਤ ਪ੍ਰੋਜੈਕਟ ਅਧੀਨ ਵਾਰਡ ਨੰ. 21 ਦੇ ਇਲਾਕੇ ‘ਚ ਟਿਊਬਵੈਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।ਇਸ ਪ੍ਰੋਜੈਕਟ ਅਧੀਨ 3.00 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 17 ਟਿਊਬਵੈਲ ਲਗਾੲ ਜਾਣੇ ਹਨ ਜਿਨ੍ਹਾ ਵਿਚੋਂ 13 ਟਿਊਬਵੈਲ ਇਸ ਸਮੇਂ ਲਗ ਚੱਕੇ ਹਨ।ਇਸੇ ਕੜੀ ‘ਚ 14ਵੇਂ ਟਿਊਬਵੈਲ ਦਾ ਉਦਘਾਟਨ …

Read More »

ਗੁਰਬਾਣੀ ਅਰਥ ਤੇ ਸਿੱਖ ਇਤਿਹਾਸ ਦਾ ਉੜੀਆਂ ਭਾਸ਼ਾ ‘ਚ ਅਨੁਵਾਦ

ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਉੜੀਸਾ ਦੇ ਭੁਵਨੇਸ਼ਵਰ ਦੀ ਰਹਿਣ ਵਾਲੀ ਸ੍ਰੀਮਤੀ ਸਾਧਨਾ ਪਾਤਰੀ ਨੂੰ ਸਿੱਖ ਇਤਿਹਾਸ ਅਤੇ ਨਿਤਨੇਮ ਸਟੀਕ ਦਾ ਉੜੀਆ ਭਾਸ਼ਾ ਵਿਚ ਉਲੱਥਾ ਕਰਨ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।     ਦੱਸਣਯੋਗ ਹੈ ਕਿ ਸ੍ਰੀਮਤੀ ਸਾਧਨਾ ਪਾਤਰੀ ਨੇ 10 ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਨਿਤਨੇਮ ਦੀਆਂ ਬਾਣੀਆਂ ਦੇ ਸਟੀਕ …

Read More »