ਸਮਰਾਲਾ, 28 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨੇੜਲੇ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਇਸਾਈ ਭਾਈਚਾਰੇ ਵਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਵਸ ਤੇ ਨਵੇਂ ਸਾਲ ਦਾ ਪ੍ਰੋਗਰਾਮ 1 ਜਨਵਰੀ 2020 ਨੂੰ ਨੇੜੇ ਸ਼ਿਵ ਮੰਦਿਰ ਵਿਖੇ ਕਰਵਾਇਆ ਜਾ ਰਿਹਾ ਹੈ।ਪਾਸਟਰ ਅਸ਼ੋਕ ਕੁਮਾਰ ਸਮਰਾਲਾ ਨੇ ਦੱਸਿਆ ਇਹ ਸਮਾਗਮ ਪ੍ਰਭੂ ਜੀ ਦੀ ਅਰਾਧਨਾ ਨਾਲ ਸਵੇਰੇ 10.00 ਵਜੇ ਸ਼ੁਰੂ ਹੋਵੇਗਾ।ਜਿਸ ਵਿੱਚ …
Read More »Daily Archives: December 29, 2019
ਕੜਾਕੇ ਦੀ ਸਰਦੀ ਦੇ ਬਾਵਜੂਦ ਵੀ ਅਕੈਡਮੀ ਵਿਦਿਆਰਥੀਆਂ ਨੇ ਪੌਦੇ ਲਗਾਉਣ ਦੀ ਮੁਹਿੰਮ ਵਿੱਢੀ
ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਸੰਧੂ) – ਕੜਾਕੇ ਦੀ ਸਰਦੀ, ਕੋਹਰੇ ਤੇ ਧੁੰਦ ਦੌਰਾਨ ਤਕਨੀਕੀ ਤੇ ਕਿੱਤਾ ਸੰਸਥਾ ਏਅਰਗੋ ਅਕੈਡਮੀ ਦੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਪੌਦੇ ਲਗਾਉਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਹੈ।ਅਕੈਡਮੀ ਦੇ ਅਹੁਦੇਦਾਰ ਸ਼ੁਸ਼ੀਲ ਕੁਮਾਰ ਤੇ ਮੈਡਮ ਮੀਨੂੰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਅਕੈਡਮੀ ਦੇ …
Read More »ਪੁੱਕਾ-ਪੁਤੀਆ ਵਲੋਂ ਖੇਤੀਬਾੜੀ ਕਾਲਜਾਂ ਲਈ ਨਵੇਂ ਨਿਯਮਾਂ ਦੀ ਸਮੀਖਿਆ ਕਰਨ ਦੀ ਪੰਜਾਬ ਸਰਕਾਰ ਨੂੰ ਅਪੀਲ
ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਅਤੇ ਪੰਜਾਬ ਅਨਏਡਿਡ ਤਕਨੀਕੀ ਸੰਸਥਾਵਾਂ ਐਸੋਸੀਏਸ਼ਨ (ਪੁਤਿਆ) ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਖੇਤੀਬਾੜੀ ਕੋਰਸ ਚਲਾਉਣ ਵਾਲੀਆਂ ਸੰਸਥਾਵਾਂ ਲਈ ਨਵੇਂ ਬਣਾਏ ਨਿਯਮਾਂ ਦੀ ਸਮੀਖਿਆ ਕਰਨ। ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਕਰੀਬ ਸੈਕੜੇ ਕਾਲਜ, ਪੰਜਾਬੀ …
Read More »ਪਰਵਾਸੀ ਪੰਜਾਬੀਆਂ ਵਲੋਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਖਿਲਾਫ ਐਫ.ਆਈ.ਆਰ ਦੀ ਨਿਖੇਧੀ
ਜਲੰਧਰ, 29 ਦਸੰਬਰ (ਪੰਜਾਬ ਪੋਸਟ ਬਿਊਰੋ) – ਉਤਰੀ ਅਮਰੀਕਾ ਵਿਚ ਅਮਰੀਕਨ ਪੰਜਾਬੀ ਭਾਈਚਾਰੇ ਵਿਚ ਮੁਹਾਲੀ ਦੀ ਇਕ ਸਮਾਜ ਸੇਵੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਖਿਲਾਫ ਐਫ.ਆਈ.ਆਰ ਦਰਜ ਕਰਨ ਬਾਰੇ ਰੋਸ ‘ਤੇ ਗੁੱਸਾ ਪਾਇਆ ਜਾ ਰਿਹਾ ਹੈ।ਇਸ ਗੱਲ ਦਾ ਖੁਲਾਸਾ ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।ਮੁਹਾਲੀ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਗਿੱਲ …
Read More »ਵਿਧਾਇਕ ਚੀਮਾ ਵਲੋਂ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨਾਲ ਮੁਲਾਕਾਤ
ਸ਼ੁਲਤਾਨਪੁਰ ਲੋਧੀ, 29 ਦਸੰਬਰ (ਪੰਜਾਬ ਪੋਸਟ ਬਿਊਰੋ) – ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨਾਲ ਮੁਲਾਕਾਤ ਕਰਦੇ ਹੋਏ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ।ਉਨਾਂ ਦੇ ਨਾਲ ਹਨ ਪੀ.ਐਮ.ਆਈ.ਡੀ.ਸੀ ਦੇ ਮੁੱਖ ਕਾਰਜਕਾਰੀ ਅਫ਼ਸਰ ਅਜੋਏ ਸ਼ਰਮਾ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ।
Read More »ਈਡੀਅਟ ਕਲੱਬ ਨੇ ਕਲਾਕਾਰਾਂ ਦਾ ਦੂਜਾ ਸਲਾਨਾ ਮੇਲਾ ਕਰਵਾਇਆ
ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਈਡੀਅਟ ਕਲੱਬ ਵਲੋਂ ਈਡੀਅਟ ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਦੇ ਘਰ ਕਲੱਬ ਪ੍ਰਧਾਨ ਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਈਡੀਅਟ ਦੀ ਅਗਵਾਈ ‘ਚ ਸਲਾਨਾ ਮੇਲਾ ਕਰਵਾਇਆ ਗਿਆ। ਜਿਸ ਵਿਚ ਉਘੀਆਂ ਸ਼ਖਸ਼ੀਅਤਾਂ ਕਾਮੇਡੀ ਕਿੰਗ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ, ਬਾਲੀਵੁਡ ਐਕਟਰ ਅਰਵਿੰਦਰ ਭੱਟੀ, ਸੰਗੀਤਕਾਰ ਹਰਿੰਦਰ ਸੋਹਲ, ਇੰਗਲੈਂਡ ਤੋਂ ਮੇਜਰ ਇਕਬਾਲ …
Read More »ਉਤਰੀ ਭਾਰਤ ਦੇ ਲੋਕ ਨਾਚਾਂ ਦੀ ਧਮਾਲ ਨਾਲ ਅਮੀਰ ਵਿਰਸਿਆਂ ਨਾਲ ਪਈ ਸਾਂਝ
ਕੱਲ੍ਹ ਹੋਵੇਗਾ ਜੇਤੂ ਯੂਨੀਵਰਸਿਟੀ ਦਾ ਐਲਾਨ ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਉਤਰੀ ਭਾਰਤ ਦੇ 18 ਤੋਂ ਵੱਧ ਵੱਖ ਵੱਖ ਲੋਕ ਨਾਚਾਂ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਸਿਟੀ ਵਿਚ ਸਥਿਤ ਦਸਮੇਸ਼ ਆਡੀਟੋਰੀਅਮ ਵਿਚ ਅਜਿਹਾ ਝੂਮਣੇ ਲਾਇਆ ਕਿ ਠੰਡ ਦਾ ਅਹਿਸਾਸ ਹੀ ਖਤਮ ਹੋ ਗਿਆ। ਅੱਜ 35ਵੇਂ ਅੰਤਰ ਯੂਨੀਵਰਸਿਟੀ ਨਾਰਥ ਜ਼ੋਨ ਯੁਵਕ ਮੇਲੇ `ਯੁਵਫੋਰੀਆ` ਦਾ ਚੌਥਾ ਦਿਨ …
Read More »4th Day of YUVFORIA-2019 of 35th North Zone Inter-University Youth Festival
Amritsar, Dec 29 (Punjab Post Bureau) – Ghumar, Chapeli and other folk dances were the main attractions of Folk & Tribal Dance proformed by as many as 18 teams from various University of North India on the fourth day of ongoing YUVFORIA-2019, 35th North Zone Inter-University Youth Festival is being held in Guru Nanak Dev University. Similarly the competitions in Group Song …
Read More »ਕੈਬਨਿਟ ਮੰਤਰੀ ਸੋਨੀ ਵਲੋਂ ਵਾਰਡ ਨੰ: 49 ਦਾ ਦੌਰਾ
ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਪਣੇ ਹਲਕੇ ਵਿਚ ਪੈਂਦੀ ਵਾਰਡ ਨੰਬਰ 49 ਦਾ ਦੌਰਾ ਕੀਤਾ ਅਤੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਉਨਾਂ ਦੇ ਜਲਦ ਹੱਲ ਦੇ ਨਿਰਦੇਸ਼ ਦਿੱਤੇ।ਸੋਨੀ ਨੇ ਕਿਹਾ ਕਿ ਇਸ ਇਲਾਕੇ ਖੂਹ ਬੰਬੇ ਵਾਲਾ ਵਿਚ ਇਕ ਸੁੰਦਰ ਪਾਰਕ ਦਾ ਨਿਰਮਾਣ …
Read More »ਕਾਮਰੇਡ ਭਾਨ ਸਿੰਘ ਭੌਰਾ ਦੀ ਬਰਸੀ 3 ਜਨਵਰੀ ਨੂੰ – ਸੁਖਦੇਵ ਸ਼ਰਮਾ
ਕੇਂਦਰ ਸਰਕਾਰ ਦੇ ਵੱਖ-ਵੱਖ ਸੋਧ ਬਿਲਾਂ ਖਿਲਾਫ਼ ਡੱਟਣ ਦਾ ਫ਼ੈਸਲਾ ਧੂਰੀ, 29 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸੀ.ਪੀ.ਆਈ ਜਿਲਾ ਸੰਗਰੂਰ ਦੇ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਜਿਲਾ ਕਾਰਜਕਾਰਨੀ ਦੀ ਮੀਟਿੰਗ ਸਾਥੀ ਜਗਦੇਵ ਸਿੰਘ ਬਾਹੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਿਲਾ ਕੌਸਲ ਸੀ.ਪੀ.ਆਈ ਦੇ ਫ਼ੈਸਲੇ ਅਨੁਸਾਰ ਕਾਮਰੇਡ ਭਾਨ ਸਿੰਘ ਭੌਰਾ ਮੈਂਬਰ ਪਾਰਲੀਮੈਂਟ ਦੀ 16ਵੀਂ ਬਰਸੀ ਦੇ …
Read More »
Punjab Post Daily Online Newspaper & Print Media