Tuesday, November 24, 2026

Daily Archives: January 18, 2020

ਸਰਕਾਰੀ ਕਾਲਜ (ਇਸਤਰੀਆਂ) ਵਿਖੇ ਹੋਇਆ 31ਵਾਂ ਨੈਸ਼ਨਲ ਰੋਡ ਸੇਫਟੀ ਹਫਤਾ ਸਮਾਪਤੀ ਸਮਾਰੋਹ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ (11 ਤੋ 17 ਜਨਵਰੀ 2020 ਤੱੱਕ) 31ਵਾਂ ਨੈਸ਼ਨਲ ਰੋਡ ਸੇਫਟੀ ਹਫਤਾ ਸਾਂਝ ਕੇਂਦਰਾਂ ਵਲੋਂ ਵੱਖ-ਵੱਖ ਸਕੂਲਾਂ/ਕਾਲਜਾਂ ‘ਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਗਿਆ।ਇਸ ਹਫਤੇ ਦਾ ਮੁੱਖ ਉਦੇਸ਼ ਆਮ ਪਬਲਿਕ ਖਾਸ ਕਰਕੇ ਵਿਦਿਆਰਥੀਆ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ …

Read More »

ਲੜਕੀਆਂ ਵੱਧ ਤੋਂ ਵੱਧ ਸਿਖਿਆ ਹਾਸਲ ਕਰਕੇ ਕਰ ਸਕਦੀਆਂ ਨੇ ਸਵੱਸਥ ਤੇ ਪੜ੍ਹੇ ਲਿਖੇ ਸਮਾਜ ਦੀ ਸਿਰਜਣਾ-ਸਹਾਇਕ ਕਮਿਸ਼ਨਰ

ਬੇਟੀ ਬਚਾਓ, ਬੇਟੀ ਪੜ੍ਹਾਓ ਜਾਗਰੂਕਤਾ ਮੁਹਿੰਮ ਤਹਿਤ 51 ਪੰਚਾਇਤਾਂ ਦਾ ਸਨਮਾਨ ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੇਟੀ ਬਚਾਓ, ਬੇਟੀ ਪੜ੍ਹਾਓ ਜਾਗਰੂਕਤਾ ਮੁਹਿੰਮ ਤਹਿਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਿਲੇ੍ਹ ਦੀਆਂ 51 ਪੰਚਾਇਤਾਂ ਨੂੰ ਸਨਮਾਨਿਤ …

Read More »

ਅਧਿਆਪਕ ਯੋਗਤਾ ਪਰਖ ਪ੍ਰੀਖਿਆ 19 ਨੂੰ -7682 ਉਮੀਦਵਾਰ ਅੰਮ੍ਰਿਤਸਰ ‘ਚ ਦੇਣਗੇ ਪ੍ਰੀਖਿਆ

ਪ੍ਰੀਖਿਆ ਕੇਂਦਰਾਂ ਵਿੱਚ ਪੈਨ, ਘੜੀ, ਮੋਬਾਈਲ ਫੋਨ ਆਦਿ ਨਹੀਂ ਜਾ ਸਕਣਗੇ ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਅਧਿਆਪਕ ਯੋਗਤਾ ਪਰਖ ਪ੍ਰੀਖਿਆ 19 ਜਨਵਰੀ ਨੂੰ ਪੰਜਾਬ ਭਰ ਵਿਚ ਲਈ ਜਾ ਰਹੀ ਹੈ।ਇਸ ਪ੍ਰੀਖਿਆ ਲਈ ਅੰਮ੍ਰਿਤਸਰ ਵਿੱਚ 9 ਕੇਂਦਰ ਬਣਾਏ ਗਏ ਹਨ, ਜਿੰਨਾਂ ਵਿਚੋਂ 7 ਸੈਂਟਰ ਸਵੇਰੇ ਅਤੇ ਸ਼ਾਮ ਦੋਵੇਂ ਵੇਲੇ ਪ੍ਰੀਖਿਆ ਲੈਣਗੇ ਅਤੇ 2 ਕੇਂਦਰ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ `ਇਸ਼ਕ ਹੈ` ਨਾਟਕ ਦਾ ਸਫਲ ਮੰਚਨ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਦੇ ਵਿਦਿਆਰਥੀਆਂ ਵੱਲੋਂ ਪ੍ਰਸਿੱਧ ਨਾਟਕਕਾਰ ਅਜਮੇਰ ਔਲ਼ਖ ਦੁਆਰਾ ਲ਼ਿਖੇ ਹੋਏ ਚਰਚਿਤ ਨਾਟਕ `ਅਰਬਦ ਨਰਬਦ ਧੁੰਧੂਕਾਰਾ` (ਇਸ਼ਕ ਹੈ) ਦਾ ਸਫਲ ਮੰਚਨ ਕਰਕੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਭਾਰੀ ਗਿਣਤੀ ਵਿਚ ਹਾਜਰ ਸਰੋਤਿਆਂ ਦਾ ਠੰਡ ਦੇ ਬਾਵਜੂਦ ਖੂਬ ਮਨੋਰੰਜਨ ਵੀ ਕੀਤਾ।ਖਾਲਸਾ ਵਿਰਾਸਤੀ …

Read More »

Play ‘Ishq Hai’ performed at Guru Nanak Dev University

Amritsar, Jan 17 (Punjab Post Bureau) – Drama Club of Guru Nanak Dev University organized ‘Ishq Hai’ a play by eminent play writer Ajmer Aulakh. This play performed at Khalsa Hertiage Centre in the natural ambiance of the Guru Nanak Dev University. A large number of students and faculty participated.             Vice-Chancellor Prof. Jaspal Singh Sandhu presided over. Prof Geeta …

Read More »

ਖ਼ਾਲਸਾ ਕਾਲਜ ਵੂਮੈਨ ਵਿਖੇ ਐਨ.ਐਸ.ਐਸ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਐਨ.ਐਸ.ਐਸ ਯੂਨਿਟ ਵਲੋਂ 7 ਰੋਜ਼ਾ ਐਨ.ਐਸ.ਐਸ ਕੈਂਪ ਲਗਾਇਆ ਗਿਆ, ਜੋ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਮੰਤਵ `ਤੇ ਕੇਂਦਰਿਤ ਸੀ।ਕੈਂਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਵਲੋਂ ਕੀਤਾ ਗਿਆ। ਪ੍ਰਿੰ: ਡਾ. ਮਨਪ੍ਰੀਤ ਕੌਰ ਨੇ ਪਿਛਲੇ ਐਨ.ਐਸ.ਐਸ ਕੈਂਪਾਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਨਾ ਸਿਰਫ਼ …

Read More »

ਮਾਂ-ਬਾਪ ਬੱਚਿਆਂ ਨੂੰ ਪਿਆਰ ਦੇਣ,ਵਾਹਨ ਨਹੀਂ – ਐਸ.ਪੀ ਸੰਦੀਪ ਸਿੰਘ ਮੰਡ

ਕਪੂਰਥਲਾ, 17 ਜਨਵਰੀ (ਪੰਜਾਬ ਪੋਸਟ ਬਿਊਰੋ) – ਮਾਂ-ਬਾਪ ਬੱਚਿਆਂ ਨੂੰ ਪਿਆਰ ਦੇਣ,ਵਾਹਨ ਨਹੀਂ।ਸੜਕ ਸੁੱਰਖਿਆ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਜਿੰਦਗੀ ਅਨਮੋਲ ਹੈ।ਇਸ ਦੀ ਸੰਭਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਇਸ ਨੂੰ ਬਚਾਇਆ ਜਾ ਸਕਦਾ ਹੈ।ਐਮ.ਜੀ.ਐਨ.ਬੀ.ਐਡ ਕਾਲਜ-ਸਕੂਲ ਵਿਖੇ ਡੀ.ਐਸ.ਪੀ ਸੰਦੀਪ ਸਿੰਘ ਮੰਡ ਕਿਹਾ ਕੇ ਸੜਕ ਸੁਰੱਖਿਆ ਹਫ਼ਤੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧਆਂ ਜ਼ਿਆਦਾ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ …

Read More »