ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਵਿਦਿਆਰਥੀ ਜੀਵਨ ’ਚ ਖੇਡਾਂ ਦਾ ਖਾਸ ਮਹੱਤਵ ਹੁੰਦਾ ਹੈ, ਇਹ ਉਨ੍ਹਾਂ ਦੇ ਸਰੀਰਿਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ’ਚ ਵੀ ਸਹਾਇਕ ਹੁੰਦੀਆਂ ਹਨ।ਖੇਡਾਂ ਦੀ ਮਹੱਤਤਾ ਨੂੰ ਪਛਾਣਦਿਆਂ ਇਸ ਸਾਲ ਵੀ ਖਾਲਸਾ ਕਾਲਜ ਚਵਿੰਡਾ ਦੇਵੀ ’ਚ ‘9ਵਾਂ ਸਲਾਨਾ ਖੇਡ ਦਿਵਸ’ ਕਰਵਾਇਆ ਗਿਆ। ਜਿਸ ’ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ …
Read More »Daily Archives: February 20, 2020
ਨਾਬਾਲਿਗ ਵਾਹਨ ਚਾਲਕਾਂ ਦੇ ਮਾਪਿਆਂ ਖ਼ਿਲਾਫ ਵੀ ਹੋ ਸਕਦੀ ਹੈ ਕਾਰਵਾਈ- ਏ.ਐਸ.ਆਈ ਗੁਰਬਚਨ ਸਿੰਘ
ਕਪੂਰਥਲਾ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਟੈ੍ਰਫਿਕ ਪੰਜਾਬ ਸ਼ਰਦ ਸੱਤਿਆ ਚੌਹਾਨ ਅਤੇ ਜਿਲਾ੍ ਪੁਲਿਸ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਟੈ੍ਰਫਿਕ ਸਮੱਸਿਆ ਅਤੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਸਬੰਧ ਵਿੱਚ ਟੈ੍ਰਫਿਕ ਪ੍ਰੀਤਾ ਲੀ-ਲੈਸਨ ਸੀਨੀਅਰ ਸਕੈਂਡਰੀ ਸਕੂਲ ਸਰਕੂਲਰ ਰੋਡ ਕਪੂਰਥਲਾ ਵਿਖੇ ਐਜੂਕੇਸ਼ਨ ਦੇ ਇੰਚਾਰਜ …
Read More »ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਵੱਲੋਂ ਹਵਾਈ ਸੈਨਾ ’ਚ ਭਰਤੀ ਸਬੰਧੀ ਸੈਮੀਨਾਰ
ਕਪੂਰਥਲਾ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਵੱਲੋਂ ‘ਸੈਂਟਰਲ ਏਅਰਮੈਨ ਸਿਲੈਕਸ਼ਨ ਬੋਰਡ’ ਦੇ ਸਹਿਯੋਗ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜ਼ਲੀ ਵਿਖੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਆਏ ਅਧਿਕਾਰੀਆਂ ਨੇ ਸਕੂਲੀ ਵਿਦਿਆਰਥੀਆਂ ਨੂੰ ਭਾਰਤੀ ਹਵਾਈ ਸੈਨਾ ਵਿਚ ਏਅਰਮੈਨ ਦੀ ਭਰਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ …
Read More »ਮਾਰਕਫੈਡ ਚੌਕ ਤੋਂ ਅੰਮ੍ਰਿਤਸਰ ਰੋਡ ਬਾਈਪਾਸ ਸੜਕ ਦਾ ਨਿਰਮਾਣ ਕਾਰਜ਼ ਸ਼ੁਰੂ
1.73 ਕਰੋੜ ਦੀ ਲਾਗਤ ਨਾਲ ਚੌੜੀ ਤੇ ਮਜ਼ਬੂਤ ਹੋਵੇਗੀ 3 ਕਿਲੋਮੀਟਰ ਲੰਬੀ ਸੜਕ ਕਪੂਰਥਲਾ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਮਾਰਕਫੈਡ ਚੌਕ ਸੁਲਤਾਨਪੁਰ ਰੋਡ ਤੋਂ ਅੰਮਿਤਸਰ ਰੋਡ ਬਾਈਪਾਸ ਵਾਇਆ ਮਹਿਤਾਬਗੜ ਮੁਹੱਲਾ ਸੜਕ ਨੂੰ ਚੋੜਾ ਅਤੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਹੋ ਗਿਆ। ਕਰੀਬ 1.73 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਕਰੀਬ 3 ਕਿਲੋਮੀਟਰ ਲੰਬੀ ਇਸ ਸੜਕ ਦੇ ਕੰਮ ਦੀ ਰਸਮੀ …
Read More »‘ਈਚ ਵਨ, ਬਰਿੰਗ ਵਨ’ ਤਹਿਤ ਸਰਕਾਰੀ ਹਾਈ ਸੈਲਫ ਸਮਾਰਟ ਸਕੂਲ ਕਰਹਾਲੀ ਦੀ ਦਾਖਲਾ ਮੁਹਿੰਮ ਸ਼ਿਖਰਾਂ ‘ਤੇ
ਪਟਿਆਲਾ, 19 ਫਰਵਰੀ (ਪੰਜਾਬ ਪੋਸਟ- ਡਾ. ਜਸਵੰਤ ਸਿੰਘ ਪੁਰੀ) – ਸਿੱਖਿਆ ਵਿਭਾਗ ਪੰਜਾਬ ਵਲੋਂ ਅਗਲੇ ਵਿਦਿਅਕ ਸੈਸ਼ਨ ਲਈ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਦਿੱਤੇ ਨਾਅਰੇ ‘ਈਚ ਵਨ, ਬਰਿੰਗ ਵਨ’ ਤਹਿਤ ਸਰਕਾਰੀ ਹਾਈ ਸੈਲਫ ਸਮਾਰਟ ਸਕੂਲ ਕਰਹਾਲੀ ਦੇ ਸਮੂਹ ਸਟਾਫ਼ ਵਲੋਂ ਨੇੜਲੇ ਪਿੰਡਾਂ ਵਿਚ ਜਾ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਦਾ ਦੌਰ …
Read More »ਅੰਮ੍ਰਿਤਸਰ ਨੂੰ ਹਰਾ ਕੇ ਗੁਰਦਾਸਪੁਰ ਨੇ ਜਿੱਤਿਆ ਕਬੱਡੀ ਫਾਈਨਲ ਮੁਕਾਬਲਾ
ਡੇਰਾ ਸੰਤ ਸਰਹਾਲਾ ਵਿਖੇ ਸਾਲਾਨਾ ਸੰਤ ਸਮਾਗਮ ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੰਧੂ) – ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ ਨੂੰ ਜੋੜਦੀ ਸੜਕ ਤੇ ਸਥਿਤ ਡੇਰਾ ਸੰਤ ਸਰਹਾਲਾ ਵਿਖੇ ਮਹਾਂਮੰਡਲੇਸ਼ਵਰ ਸੁਆਮੀ ਕਿਰਪਾਲ ਦਾਸ ਜੀ ਦੀ ਅਗਵਾਈ ਅਤੇ ਮਹੰਤ ਹਿੰਮਤ ਪ੍ਰਕਾਸ਼ ਦੀ ਦੇਖ-ਰੇਖ ਹੇਠ ਸਾਲਾਨਾ ਸੰਤ ਸਮਾਗਮ ਕਰਵਾਇਆ ਗਿਆ।ਜਿਸ ਵਿੱਚ …
Read More »ਏ.ਐਸ.ਆਈ ਮਨਪ੍ਰੀਤ ਸਿੰਘ ਨੇ ਸਮਰਾਲਾ ’ਚ ਟਰੈਫਿਕ ਇੰਚਾਰਜ ਦਾ ਅਹੁਦਾ ਸੰਭਾਲਿਆ
ਸਮਰਾਲਾ, 19 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਖੰਨਾ ਤੋਂ ਟਰੈਫਿਕ ਮੁਨਸ਼ੀ ਤੋਂ ਤਰੱਕੀ ਲੈ ਕੇ ਟਰੈਫਿਕ ਪੁਲਿਸ ਸਮਰਾਲਾ ਵਿਖੇ ਆਏ ਏ.ਐਸ.ਆਈ ਮਨਪ੍ਰੀਤ ਸਿੰਘ ਨੇ ਬਤੌਰ ਟਰੈਫਿਕ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ।ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸਮਰਾਲਾ ਸ਼ਹਿਰ ਅੰਦਰ ਵਿਗੜ ਚੁੱਕੀ ਟਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਕਾੳੇੁਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।ਇਸ ਤੋਂ ਇਲਾਵਾ ਮੋਟਰ ਸਾਈਕਲਾਂ ‘ਤੇ …
Read More »ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਬੌਂਦਲੀ ਕੋ.ਆਪ. ਸੁਸਾਇਟੀ ਦੇ ਪ੍ਰਧਾਨ ਚੁਣੇ
ਸਮਰਾਲਾ, 19 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਦੀ ਬੌਂਦਲੀ ਬਹੁਮੰਤਵੀ ਸਹਿਕਾਰੀ ਸਭਾ ਲਿਮ: ਦੀ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ।ਸਭਾ ਦੇ ਸਕੱਤਰ ਦਵਿੰਦਰ ਸਿੰਘ ਹਰਿਓਂ ਨੇ ਦੱਸਿਆ ਕਿ ਬੀਤੇ ਦਿਨ ਕੀਤੀ ਚੋਣ ਵਿੱਚ ਬੌਂਦਲੀ ਸਹਿਕਾਰੀ ਸਭਾ ਦੇ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਜਿਨ੍ਹਾਂ ਵਿੱਚ 11 ਕਮੇਟੀ ਮੈਂਬਰਾਂ ਦੀ ਚੋਣ ਉਪਰੰਤ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਸਰਬਸੰਮਤੀ ਨਾਲ ਸਭਾ ਦੇ …
Read More »ਟੀ.ਐਸ.ਯੂ ਦੀ ਚੋਣ ’ਚ ਆਤਮਾ ਸਿੰਘ ਮੁਸ਼ਕਾਬਾਦ ਬਣੇ ਪ੍ਰਧਾਨ
ਸਮਰਾਲਾ, 19 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਥਾਨਕ ਸਬ-ਅਰਬਨ ਬਿਜਲੀ ਘਰ ਵਿਖੇ ਟੈਕਨੀਕਲ ਸਰਵਿਸਜ਼ ਯੂਨੀਅਨ ਦਾ ਇਜਲਾਸ ਸਾਥੀ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਜਿਸ ਵਿੱਚ ਪਿਛਲੇ ਦੋ ਸਾਲਾਂ ਦਾ ਲੇਖਾ-ਜੋਖਾ ਕਰਕੇ ਯੂਨੀਅਨ ਦੇ ਫੰਡ ਦਾ ਹਿਸਾਬ ਦਿੱਤਾ ਗਿਆ। ਉਪਰੰਤ ਮੰਡਲ ਆਗੂ ਸੰਗਤ ਸਿੰਘ ਸੇਖੋਂ ਅਤੇ ਜਸਵੰਤ ਸਿੰਘ ਦੀ ਅਗਵਾਈ ‘ਚ ਸਬ ਡਵੀਜ਼ਨ ਦੀ ਚੋਣ ਕੀਤੀ ਗਈ।ਜਿਸ ਸਰਬਸੰਮਤੀ …
Read More »ਕਾਰਗਿਲ ਸ਼ਹੀਦ ਜਸਕਰਨ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ ‘ਚ ਮਰੜ ਤੇ ਮਰੜੀ ਕਲਾਂ ਜੇਤੂ
ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੰਧੂ) – ਬਾਬਾ ਨਾਮਦੇਵ ਜੀ ਦੀ ਚਰਨ ਛੋਹ ਪ੍ਰਾਪਤ ਮਰੜੀ ਕਲਾਂ ਵਿਖੇ ਪਿੰਡ ਵਾਸੀਆਂ ਵਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਦੂਸਰਾ ਕਾਰਗਿਲ ਸ਼ਹੀਦ ਜਸਕਰਨ ਸਿੰਘ ਯਾਦਗਾਰੀ ਪੰਚਾਇਤੀ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਮਾਝੇ ਦੀਆਂ ਚੋਟੀ ਦੀਆਂ ਸੀਨੀਅਰ ਵਰਗ ਦੀਆਂ 16 ਅਤੇ ਜੂਨੀਅਰ ਵਰਗ ਦੀਆਂ 10 ਹਾਕੀ ਟੀਮਾਂ ਨੇ ਭਾਗ ਲਿਆ।ਜਿਸ ਦੇ ਸੀਨੀਅਰ ਵਰਗ …
Read More »
Punjab Post Daily Online Newspaper & Print Media