106 ਨਵੇਂ ਸੈਂਪਲ ਭੇਜੇ, 5 ਰਿਪੋਰਟਾਂ ਹਾਲੇ ਪੈਂਡਿੰਗ ਬਠਿੰਡਾ, ਗੁਰਦਾਸਪੁਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਹੈ ਕਿ ਬੀਤੇ ਦਿਨ ਭੇਜੇ 80 ਨਮੂਨਿਆਂ ਵਿਚੋਂ 78 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਗਈ ਹੈ ਜਦਕਿ ਅੱਜ ਹੋਰ 106 ਨਮੂਨੇ ਜਾਂਚ ਲਈ ਭੇਜੇ ਗਏ ਹਨ।ਉਨਾਂ ਦੱਸਿਆ ਕਿ ਹਾਲੇ ਜ਼ਿਲੇ ਵਿਚ ਕੋਈ ਵੀ ਕਰੋਨਾ ਦਾ ਮਰੀਜ਼ ਨਹੀਂ ਹੈ।ਨਾਲ ਹੀ …
Read More »Daily Archives: April 25, 2020
ਰੇਹੜੀ ਤੇ ਫੜੀਆਂ ਵਾਲੇ ਸ਼ਬਜ਼ੀਆਂ ਤੇ ਫਲ ਤੈਅ ਕੀਤੀਆਂ ਕੀਮਤਾਂ ‘ਤੇ ਹੀ ਵੇਚਣ
ਵੱਧ ਪੈਸੇ ਵਸੂਲਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ – ਜਿਲਾ ਮੰਡੀ ਅਫਸਰ ਗੁਰਦਾਸਪੁਰ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨਿਰਮਲ ਸਿੰਘ ਜ਼ਿਲਾ ਮੰਡੀ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲੇ ਦੀਆਂ ਸ਼ਬਜ਼ੀ ਮੰਡੀਆਂ ਵਿਚ ਰੋਜਾਨਾ ਸ਼ਬਜ਼ੀਆਂ/ਫਲਾਂ ਦੇ ਤੈਅ ਸ਼ੁਦਾ ਰੇਟਾਂ ਦੀ ਸੂਚੀ ਡਿਸ ਪਲੇਅ ਕੀਤੀ ਜਾਂਦੀ ਹੈ, ਤਾਂ ਜੋ ਰੇਹੜੀ ਤੇ ਫੜੀਆਂ ਵਾਲੇ ਇਨਾਂ ਕੀਮਤਾਂ ਅਨੁਸਾਰ ਲੋਕਾਂ ਨੂੰ ਸ਼ਬਜ਼ੀਆਂ/ਫਲ ਵੇਚ ਸਕਣ। …
Read More »ਵਿੱਤ ਮੰਤਰੀ ਬਾਦਲ ਨੇ ਜਿਲਾ ਪ੍ਰਸ਼ਾਸਨ ਨਾਲ ਕੀਤੀ 5ਵੀਂ ਸਮੀਖਿਆ ਬੈਠਕ
ਕਣਕ ਖਰੀਦ ਤੇ ਰਾਹਤ ਕਾਰਜ਼ਾਂ ਨੂੰ ਦੱਸਿਆ ਮੁੱਖ ਤਰਜ਼ੀਹਾਂ ਬਠਿੰਡਾ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨਾਲ ਪੰਜਵੀਂ ਸਮੀਖਿਆ ਬੈਠਕ ਕਰਕੇ ਕੋਵਿਡ 19 ਤੋਂ ਜ਼ਿਲੇ ਨੂੰ ਬਚਾਓ ਲਈ ਕੀਤੇ ਜਾ ਰਹੇ ਉਪਰਾਲਿਆਂ, ਰਾਹਤ ਕਾਰਜਾਂ ਅਤੇ ਕਣਕ ਦੀ ਖਰੀਦ ਪ੍ਰਕਿਰਿਆ ਦੀ ਸਮੀਖਿਆ ਕੀਤੀ। …
Read More »ਸੰਗਰੂਰ ਦੀਆਂ ਹਰਿਆਣਾ ਤੇ ਪੰਜਾਬ ਦੇ ਦੂਜੇ ਜ਼ਿਲਿਆਂ ਨਾਲ ਜੋੜਦੀਆਂ ਹੱਦਾਂ 13 ਨਾਕੇ ਲਗਾ ਕੇ ਸੀਲ – ਡੀ.ਸੀ
ਨਾਕਿਆਂ ’ਤੇ ਐਂਬੂਲੈਂਸ ਸਮੇਤ ਮੈਡੀਕਲ ਟੀਮਾਂ ਤੈਨਾਤ ਸੰਗਰੂਰ, 25 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਸੰਗਰੂਰ ਜ਼ਿਲੇ ਦੀਆਂ ਬਾਹਰੀ ਸੂਬਿਆਂ ਅਤੇ ਬਾਕੀ ਜ਼ਿਲਿਆਂ ਨਾਲ ਲੱਗਦੀਆਂ ਹੱਦਾਂ ਨੂੰ ਸੀਲ ਕਰਨ ਲਈ 13 ਨਾਕੇ ਸਥਾਪਿਤ ਕੀਤੇ ਗਏ ਹਨ ਜਿਨਾਂ ’ਤੇ ਪੁਲਿਸ ਸਟਾਫ਼ ਲਗਾਉਣ ਦੇ ਨਾਲ-ਨਾਲ ਮੈਡੀਕਲ ਟੀਮ ਅਤੇ ਐਂਬੂਲੈਂਸ ਵੀ ਤੈਨਾਤ ਕੀਤੀ ਗਈ ਹੈ।ਇਸ …
Read More »ਕਰੋਨਾ ਮਹਾਮਾਰੀ ਸਮੇਂ ਕੇਂਦਰ ਵਲੋਂ ਬਿਜਲੀ ਐਕਟ 2003 ‘ਚ ਪ੍ਰਸਤਾਵਿਤ ਸੋਧ ਸਬੰਧੀ ਸੁਝਾਅ ਮੰਗਣੇ ਗਲਤ – ਵਾਧਵਾ
ਸੰਗਰੂਰ, 25 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਵਲੋਂ 17 ਅਪ੍ਰੈਲ ਨੂੰ ਆਪਣੀ ਵੈਬਸਾਈਟ ‘ਤੇ ਇਕ ਨੋਟਿਸ ਜਾਰੀ ਕਰਕੇ ਬਿਜਲੀ ਐਕਟ 2003 ਦੇ ਵਿੱਚ ਪ੍ਰਸਤਾਵਿਤ ਸੋਧ ਸਬੰਧੀ ਸੁਝਾਅ ਮੰਗੇ ਗਏ ਹਨ।ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਜਿਸ ਸਮੇਂ ਸਾਰਾ ਦੇਸ਼ ਕਰੋਨਾ ਵਰਗੀ ਮਹਾਂਮਾਰੀ ਦੇ ਖਿਲਾਫ ਲੜ ਰਿਹਾ ਹੈ ਉਸ ਸਮੇਂ ਕੇਂਦਰ ਸਰਕਾਰ …
Read More »ਦਿੜ੍ਹਬਾ ‘ਚ ਆਏ ਜੰਗਲੀ ਜਾਨਵਰ ਨੂੰ ਫੜ੍ਹਣ ਲਈ ਜੰਗਲਾਤ ਮਹਿਕਮੇ ਵਲੋਂ ਯਤਨ ਜਾਰੀ
ਸੰਗਰੂਰ, 25 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ਦੇ ਦਿੜ੍ਹਬਾ ਵਿਖੇ ਵੀਰਵਾਰ ਦੀ ਦੇਰ ਸ਼ਾਮ ਇੱਕ ਜੰਗਲੀ ਜਾਨਵਰ ਦਿਖਾਈ ਦੇਣ ਤੋਂ ਬਾਅਦ ਜੰਗਲਾਤ ਮਹਿਕਮੇ ਵਲੋਂ ਉਕਤ ਜਾਨਵਰ ਨੂੰ ਫੜ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਾਤੜ੍ਹਾਂ ਰੋਡ ‘ਤੇ ਦਿੜ੍ਹਬਾ ਵਿਖੇ ਘਰਾਂ ਦੇ ਨੇੜ੍ਹੇ ਇੱਕ ਜੰਗਲੀ ਜਾਨਵਰ ਦੇਖਿਆ ਗਿਆ ਸੀ।ਜੰਗਲੀ ਜਾਨਵਰ ਇੱਕ ਘਰ ਦੇ ਬਾਹਰ ਲੱਗੇ ਕੈਮਰੇ ਵਿੱਚ ਵੀ …
Read More »ਕਰੋਨਾ ਮਹਾਮਾਰੀ ਦੌਰਾਨ ਕੇਦਰ ਸਰਕਾਰ ਵਲੋਂ ਬਿਜਲੀ ਦੇ ਨਿਜੀਕਰਨ ਕਰਨ ਦਾ ਬਿਜਲੀ ਕਰਮਚਾਰੀ ਕਰਨਗੇ ਸਖਤ ਵਿਰੋਧ
ਲੌਂਗੋਵਾਲ, 24 ਅਪ੍ਰੈਲ (ਜਗਸੀਰ ਸਿੰਘ ) – ਬਿਜਲੀ ਨਿਗਮ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੱਖਣ ਜੋਨ ਪਟਿਆਲਾ ਦੀ ਹੰਗਾਮੀ ਮੀਟਿੰਗ ਵੀਡੀਓ ਕਾਨਫਰੰਸਿਗ ਰਾਹੀ ਜੋਨ ਕਮੇਟੀ ਦੇ ਪ੍ਰਧਾਨ ਸਾਥੀ ਬਜਿੰਦਰ ਪੰਡਤ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਕੁੱਲ ਹਿੰਦ ਬਿਜਲੀ ਕਾਮਿਆਂ ਦੀ ਜਥੇਬੰਦੀ ਈ.ਈ.ਐਫ.ਆਈ ਦੇ ਆਗੂ ਜਸਵੀਰ ਸਿੰਘ ਰਠੌਰ ਤੇ ਰਤਨ ਸਿੰਘ ਮਜਾਰੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ …
Read More »ਭਾਰਤ ਸਰਕਾਰ ਵਲੋਂ ਮਗਨਰੇਗਾ ਅਧੀਨ ਕੰਮ ਸ਼ੁਰੂ ਕਰਨ ਦੀ ਮਿਲੀ ਇਜਾਜ਼ਤ – ਆਂਗਰਾ
ਕਪੂਰਥਲਾ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਵਲੋਂ ਕੋਵਿਡ-19 ਦੀ ਮਹਾਂਮਾਰੀ ਦੌਰਾਨ ਭਾਰਤ ਭਰ ਵਿਚ ਮਗਨਰੇਗਾ ਅਧੀਨ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਪੀ ਆਂਗਰਾ ਨੇ ਦੱਸਿਆ ਕਿ ਇਸ ਸਬੰਧੀ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਇਰੀਗੇਸ਼ਨ ਅਤੇ ਵਾਟਰ ਕਨਜ਼ਰਵੇਸ਼ਨ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ।ਇਸ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ …
Read More »ਮੈਡੀਕਲ ਲੈਬਾਰਟਰੀਆਂ ਅਤੇ ਸਕੈਨਿੰਗ ਸੈਂਟਰ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ
ਕਪੂਰਥਲਾ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਜ਼ਿਲ੍ਹੇ ਵਿੱਚ 23 ਮਾਰਚ 2020 ਨੂੰ ਜ਼ਿਲ੍ਹੇ ਵਿਚ ਲਗਾਏ ਕਰਫਿੳੂ ਅਤੇ 15 ਅਪ੍ਰੈਲ 2020 ਨੂੰ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਮੈਡੀਕਲ ਟੈਸਟਿੰਗ ਲੈਬਾਰਟਰੀਆਂ ਅਤੇ ਸਕੈਨਿੰਗ ਸੈਂਟਰਾਂ ਨੂੰ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਫਿਊ ਦੌਰਾਨ …
Read More »ਤਹਿਸੀਲਦਾਰ ਮਨਬੀਰ ਸਿੰਘ ਢਿੱਲੋਂ ਨੇ ਸੁਲਝਾਇਆ ਹਮੀਰਾ ਮਿਲ ਦਾ ਮਸਲਾ
ਕਪੂਰਥਲਾ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਦੀ ਪ੍ਰਸਿੱਧ ਜਗਤਜੀਤ ਇੰਡਸਟ੍ਰੀਜ਼ ਲਿਮਟਿਡ ਹਮੀਰਾ ਵਿੱਚ ਮਿਲ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਵਿਚਾਲੇ ਤਨਖਾਹਾਂ ਦੇ ਮਾਮਲੇ ਵਿਚ ਚੱਲ ਰਿਹਾ ਰੇੜਕਾ ਤਹਿਸੀਲਦਾਰ ਕਪੂਰਥਲਾ ਮਨਬੀਰ ਸਿੰਘ ਢਿੱਲੋਂ ਵਲੋਂ ਖ਼ਤਮ ਕਰਵਾਇਆ ਗਿਆ।ਬੀਤੇ ਦਿਨ ਪੂਰੀ ਤਨਖਾਹ ਨਾ ਮਿਲਣ ਕਾਰਨ ਬੀਤੇ ਦਿਨੀਂ ਮੁਲਾਜ਼ਮਾਂ ਵੱਲੋਂ ਆਪਣਾ ਕੰਮਕਾਜ਼ ਛੱਡ ਕੇ ਮਿਲ ਅੱਗੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ।ਇਸ ਦੀ ਸੂਚਨਾ …
Read More »
Punjab Post Daily Online Newspaper & Print Media