ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2019 ‘ਚ ਲਈਆਂ ਗਈਆਂ ਪ੍ਰੀਖਿਆਵਾਂ ‘ਚ ਕਈ ਕੋਰਸਾਂ ‘ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਏਕਮਦੀਪ ਕੌਰ, ਬੀ.ਐਸ.ਸੀ ਬਾਇਓਟੈਕ (ਸਮੈਸਟਰ ਪਹਿਲਾ) ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਲਕੀਤ ਕੌਰ, ਬੀ.ਐਫ.ਏ (ਸਮੈਸਟਰ …
Read More »Daily Archives: May 9, 2020
ਟਿੱਡੀ ਦਲ ਦੀ ਰੋਕਥਾਮ ਲਈ ਜ਼ਿਲ੍ਹਾ ਅਤੇ ਬਲਾਕ ਪੱਧਰੀ ਕੰਟਰੋਲ ਰੂਮ ਸਥਾਪਿਤ
ਭੀਖੀ, 9 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਾਲ 2020 ਦੇ ਸ਼ੁਰੂ ਹੋਣ ’ਤੇ ਹੀ ਮਾਰੂਥਲੀ ਟਿੱਡੀਆਂ ਪੂਰਬੀ ਅਫਰੀਕਾ, ਮੱਧ ਪੂਰਬੀ ਦੇਸ਼ਾਂ ਅਤੇ ਦੱਖਣੀ ਈਰਾਨ ਤੇ ਪਾਕਿਸਤਾਨ ਵਿੱਚ ਹਮਲਾਵਾਰ ਹਨ।ਇਹਨਾਂ ਦਾ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਸਾਡੇ ਮੁਲਕ ਦੇ ਸਰਹੱਦੀ ਸੂਬਿਆਂ, ਰਾਜਸਥਾਨ, ਪੰਜਾਬ ਅਤੇ ਗੁਜਰਾਤ ਦੀ ਖੇਤੀ ਅਤੇ ਬਨਸਪਤੀ ਲਈ ਚਣੌਤੀ ਹੈ। ਮੁੱਖ ਖੇਤੀਬਾੜੀ …
Read More »ਨਰਿੰਦਰ ਮੋਦੀ ਵਿਕਾਸ ਮਿਸ਼ਨ ਤਹਿਤ ਵੰਡੀਆਂ 200 ਰਾਸ਼ਨ ਕਿੱਟਾਂ
ਧੂਰੀ, 9 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ/ਦੀਪਕ ਗਰਗ) – ਨਰਿੰਦਰ ਮੋਦੀ ਵਿਕਾਸ ਮਿਸਨ ਤਹਿਤ ਸੂਬਾ ਪ੍ਰਧਾਨ ਸ੍ਰੀਮਤੀ ਮੀਨਾ ਗਰਗ ਦੀ ਅਗਵਾਈ ਵਿੱਚ ਹਲਕਾ ਧੂਰੀ ਦੀ ਪ੍ਰਧਾਨ ਸੁਮਿੱਤਰਾ ਸਰਮਾਾਂ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ 200 ਤੋ ਜਿਆਦਾ ਜਰੂਰਤਮੰਦਾਂ ਨੂੰ ਸੁੱਕੇ ਰਾਸ਼ਨ ਦੇ ਨਾਲ ਨਾਲ ਤਿਆਰ ਭੋਜਨ ਦੇ ਪੈਕਟ ਵੰਡੇ ਗਏ।ਇਸ ਮੋਕੇ ਹਰਬਾਗ ਸਿੰਘ ਬਾਘਾ ਪ੍ਰਧਾਨ ਐਸ.ਸੀ ਮੋਰਚਾ ਅਤੇ ਗੁਰਪ੍ਰੀਤ …
Read More »ਸਰਕਾਰੀ ਹਸਪਤਾਲ ਵਿਖੇ ਡਾ. ਸ਼ਰਮਾ ਦੀ ਮੁੜ ਤੈਨਾਤੀ ਦੀ ਮੰਗ
ਭੀਖੀ, 9 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸਰਕਾਰੀ ਹਸਪਤਾਲ ਦੇ ਸਰਜਨ ਡਾ. ਹਰਦੀਪ ਸ਼ਰਮਾ ਦੀ ਇੱਥੇ ਤਿੰਨ ਰੋਜ਼ਾ ਡਿਊਟੀ ਕੱਟਣ ‘ਤੇ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ ਹੈ।ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਨੇ ਇਸ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਦੀ ਬਿਮਾਰੀ ਦੇ ਚੱਲਦਿਆਂ ਜਦੋਂ ਨਿੱਜੀ ਡਾਕਟਰਾਂ ਦੀਆ ਸੇਵਾਵਾਂ ਨਾਹ ਦੇ ਬਰਾਬਰ …
Read More »Army Commander Western Command visits Amritsar
Amritsar, May 9 (Punjab Post Bureau) – Lieutenant General RP Singh Army Commander Western Command visited the operational areas of Amritsar, Tibri and DBN military stations on Friday. Vajra Corps Commander, Lieutenant General Sanjeev Sharma also accompanied the Army Commander during the visit. He also visited Kasowal and specially commended the BRO personnel for ensuring connection across Ravi River for …
Read More »ਅਤਿ ਲੋਂੜੀਦਾ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲਾ 6 ਹੋਰ ਸਾਥੀਆਂ ਸਮੇਤ ਗ੍ਰਿਫਤਾਰ
ਵੱਡੀ ਮਾਤਰਾ ‘ਚ ਗੈਰ-ਕਾਨੂੰਨੀ ਹਥਿਆਰ, ਡਰੱਗ ਮਨੀ, ਵਾਹਨ ਅਤੇ ਨਕਲੀ ਦਸਤਾਵੇਜ਼ ਕੀਤੇ ਬਰਾਮਦ ਚੰਡੀਗੜ੍ਹ / ਕਪੂਰਥਲਾ, 8 ਮਈ (ਪੰਜਾਬ ਪੋਸਟ ਬਿਊਰੋ) – ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅਤਿ ਲੋਂੜੀਦੇ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਨੂੰ ਸੁਖਜਿੰਦਰ ਅਤੇ ਗਿਰੋਹ ਦੇ ਪੰਜ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।ਇਸ ਦੇ ਨਾਲ ਹੀ ਪਾਕਿਸਤਾਨ ਤੋਂ ਸਮੱਗਲ ਕੀਤੇ ਗਏ ਅਤਿ ਆਧੁਨਿਕ …
Read More »
Punjab Post Daily Online Newspaper & Print Media