ਕਪੂਰਥਲਾ, 8 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਅੱਜ ਮਾਲ ਵਿਭਾਗ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕੋਵਿਡ-19 ਦੇ ਮੱਦੇਨਜ਼ਰ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ।ਮਾਲ ਮਹਿਕਮੇ ਨਾਲ ਸਬੰਧਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਕਾਫੀ ਸਮਾਂ ਤੋਂ ਬਾਅਦ ਹੁਣ ਮਾਲ ਮਹਿਕਮੇ ਦਾ ਰੁਕਿਆ ਕੰਮ ਦੁਬਾਰਾ ਸ਼ੁਰੂ ਹੋ ਚੁੱਕਾ ਹੈ।ਇਸ ਲਈ ਉਨ੍ਹਾਂ …
Read More »Monthly Archives: June 2020
ਲਾਕਡਾਊਨ ਦੌਰਾਨ ਨੌਕਰੀਆਂ ਲਈ ਚੁਣੇ ਗਏ 106 ਨੌਜਵਾਨਾਂ ਨੂੰ ਡਿਪਟੀ ਕਮਿਸ਼ਨਰ ਨੇ ਸੌਂਪੇ ਨਿਯੁੱਕਤੀ ਪੱਤਰ
ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ‘ਮਿਸ਼ਨ ਫ਼ਤਿਹ’ ਲਈ ਪਾ ਰਿਹੈ ਅਹਿਮ ਯੋਗਦਾਨ ਕਪੂਰਥਲਾ, 9 ਜੂਨ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਂਮਾਰੀ ਨੂੰ ਹਰਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਨੂੰ ਅੱਗੇ ਵਧਾਉਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲਾਕਡਾਊਨ ਦੌਰਾਨ 106 ਨੌਜਵਾਨਾਂ ਦੀ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ …
Read More »8 ਮਹੀਨੇ ਦੇ ਬੱਚੇ ਸਮੇਤ ਅੰਮ੍ਰਿਤਸਰ ‘ਚ ਤਿੰਨ ਮੌਤਾਂ – 19 ਮਿਲੇ ਕੋਰੋਨਾ ਪਾਜ਼ਟਿਵ
ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿੱਚ ਇੱਕ 8 ਮਹੀਨੇ ਦੇ ਬੱਚੇ ਸਮੇਤ ਕੋਰੋਨਾ ਪਾਜ਼ਟਿਵ ਤਿੰਨ ਮਰੀਜ਼ਾਂ ਦੀੌ ਮੋਤ ਹੋਣ ਨਾਲ 6 ਰਿਹਾਇਸ਼ੀ ਅਬਾਦੀਆਂ ਨੂੰ ਸੀਲ ਕਰਕੇ ਇਸੇ ਦੇ ਨੇੜਲੇ ਇਲਾਕਿਆਂ ਨੂੰ ਕੰਟੋਨਮੈਂਟ ਜੋਨ ਐਲਾਨ ਦਿੱਤਾ ਹੈ।ਸੂਚਨਾ ਅਨੁਸਾਰ ਇਹਨਾਂ ਇਲਾਕਿਆਂ ਵਿੱਚ ਹਾਥੀ ਗੇਟ, ਬੰਬੇ ਵਾਲਾ ਖੂਹ, ਕਟੜਾ ਮੋਤੀ ਰਾਮ, ਕਟੜਾ ਨੈਣਸੁੱਖ, ਗੰਜ਼ ਦੀ ਮੋਰੀ, ਕਟੜਾ ਮੋਤੀ ਰਾਮ ਸ਼ਾਮਲ …
Read More »ਸ੍ਰੀ ਕਲਿਆਣ ਸੇਨ ਕਲੱਕਤਾ ਵੱਲੋਂ ਲੰਗਰ ਗੁਰੂ ਰਾਮਦਾਸ ਜੀ ਲਈ 51 ਹਜ਼ਾਰ ਭੇਟ
ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਕਲਿਆਣ ਸੇਨ ਕਲਕੱਤਾ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 51 ਹਜ਼ਾਰ ਰੁਪਏ ਭੇਟ ਕੀਤੇ ਹਨ।ਰਣਜੀਤ ਸਿੰਘ ਰਾਣਾ ਰਾਹੀਂ ਇਸ ਰਾਸ਼ੀ ਦਾ ਚੈਕ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਚੀਮਾ ਨੂੰ ਸੌਂਪਿਆ।ਮਨਜੀਤ ਸਿੰਘ ਬਾਠ ਨੇ ਦੱਸਿਆ …
Read More »ਹਲਕਾ ਕਾਦੀਆਂ ਵੱਲੋਂ ਲੰਗਰ ਗੁਰੂ ਰਾਮਦਾਸ ਜੀ ਲਈ 152 ਕੁਇੰਟਲ ਕਣਕ ਭੇਟ
ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅੱਜ ਹਲਕਾ ਕਾਦੀਆਂ ਤੋਂ ਕਵਲਪ੍ਰੀਤ ਸਿੰਘ ਕਾਕੀ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਕਿਸਾਨਵਿੰਗ ਸ਼੍ਰੋਮਣੀ ਅਕਾਲੀ ਦਲ, ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਸ਼ਰਨਜੀਤ ਕੌਰ ਜੀਂਦੜ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਗੁਰਦਾਸਪੁਰ, ਰਤਨ ਸਿੰਘ ਜਫ਼ਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਦੀ ਅਗਵਾਈ ਵਿਚ …
Read More »ਲੁਟੇਰਿਆਂ ਨੇ ਹਜ਼ੂਰੀ ਰਾਗੀ ਦਾ ਮੋਬਾਇਲ ਤੇ ਪਰਸ ਖੋਹਿਆ
ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸੇਵਾ ਕਰਕੇ ਵਾਪਸ ਜਾ ਰਹੇ ਹਜ਼ੂਰੀ ਰਾਗੀ ਭਾਈ ਮਹਾਂਬੀਰ ਸਿੰਘ ਨੂੰ 100 ਫੁੱਟੀ ਰੋਡ ’ਤੇ ਲੁਟੇਰਿਆਂ ਵੱਲੋਂ ਲਾਕਡਾਊਨ ‘ਤੇ ਦੌਰਾਨ ਵੀ ਨਿਸ਼ਾਨਾ ਬਣਾਇਆ ਗਿਆ।ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ …
Read More »ਜਿਲ੍ਹੇ ਵਿੱਚ ਇੱਕ ਕੋਵਿਡ ਪੌਜ਼ਟਿਵ ਕੇਸ ਦੀ ਹੋਈ ਪੁਸ਼ਟੀ
341 ਸੈਂਪਲਾਂ ਦੀ ਰਿਪੋਰਟ ਆਈ ਕੋਵਿਡ ਨੈਗੇਟਿਵ ਪਟਿਆਲਾ 8 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ 351 ਪੈਡਿੰਗ ਸੈਂਪਲਾਂ ਦੀ ਰਿਪੋਰਟਾਂ ਵਿਚੋਂ 341 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ ਕੋਵਿਡ ਨੈਗੇਟਿਵ ਆਈ ਹੈ ਬਾਕੀ ਸੈਂਪਲਾਂ ਦੀ ਰਿਪੋਰਟ ਦੇਰ ਰਾਤ ਆਏਗੀ।ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਇੱਕ ਪੌਜ਼ਟਿਵ ਕੇਸ ਦੀ ਸੂਚਨਾ ਸਿਵਲ …
Read More »ਜਿਲਾ ਲੁਧਿਆਣਾ ‘ਚ ਸਾਹਮਣੇ ਆਏ 10 ਹੋਰ ਨਵੇਂ ਮਰੀਜ਼
ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ ਲੋਕ – ਡਿਪਟੀ ਕਮਿਸ਼ਨਰ ਲੁਧਿਆਣਾ, 8 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 10 ਹੋਰ ਮਾਮਲੇ ਸਾਹਮਣੇ ਆਏ ਹਨ।ਜਿਨਾਂ ਵਿੱਚੋਂ 2 ਚੰਦਰ ਨਗਰ, 2 ਓਮੈਕਸ ਰਾਇਲ ਸਿਟੀ, 2 ਖੰਨਾ, 1 ਫੀਲਡ ਗੰਜ, 1 ਪਿੰਡ ਦਾਦ, …
Read More »ਸੋਮਵਾਰ ਨੂੰ ਜਿਲੇ ਵਿਚ ਨਹੀਂ ਆਇਆ ਕੋਈ ਪਾਜ਼ਟਿਵ ਕੇਸ
218 ਨੈਗਟਿਵ ਰਿਪੋਰਟਾਂ ਪ੍ਰਾਪਤ, ਅੱਜ ਭੇਜੇ 295 ਨਵੇਂ ਨਮੂਨੇ ਬਠਿੰਡਾ, 8 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਲਈ ਸੋਮਵਾਰ ਸੁਭ ਰਿਹਾ ਅਤੇ ਅੱਜ ਜ਼ਿਲੇ ਵਿਚ ਕੋਈ ਵੀ ਕਰੋਨਾ ਦਾ ਨਵਾਂ ਕੇਸ ਸਾਹਮਣੇ ਨਹੀਂ ਆਇਆ।ਅੱਜ ਜ਼ਿਲੇ ਵਿਚ 218 ਨਮੂਨਿਆਂ ਦੀ ਨੈਗਟਿਵ ਰਿਪੋਰਟ ਪ੍ਰਾਪਤ ਹੋਈ ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਆਈ.ਏ.ਐਸ ਨੇ ਦੱਸਿਆ ਕਿ ਅੱਜ 295 ਨਵੇਂ ਨਮੂਨੇ ਵੀ ਭੇਜੇ ਗਏ ਹਨ …
Read More »ਜਿਲ੍ਹਾ ਪਠਾਨਕੋਟ ‘ਚ ਸੋਮਵਾਰ 3 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕਰੋੋਨਾ ਪਾਜ਼ਟਿਵ
ਕੁੱਲ ਕਰੋਨਾ ਪਾਜ਼ਟਿਵ 91, ਰਿਕਵਰ 54, ਐਕਟਿਵ ਕੇਸ 33 ਤੇ ਹੁਣ ਤੱਕ ਮੌਤਾਂ ਚਾਰ ਪਠਾਨਕੋਟ, 8 ਜੂਨ (ਪੰਜਾਬ ਪੋਸਟ ਬਿਊਰੋ) – ਅੱਜ ਸੋਮਵਾਰ ਨੂੰ ਜਿਲ੍ਹਾ ਪਠਾਨਕੋਟ ਵਿੱਚ 3 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਉਣ ਨਾਲ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਸੰਖਿਆ 91 ਹੋ ਗਈ ਹੈ ।ਦੂਸਰੇ ਪਾਸੇ ਅੱਜ ਜਿਲ੍ਹੇ ਵਿੱਚ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਦੇ …
Read More »
Punjab Post Daily Online Newspaper & Print Media