ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਸਾਰ ਪੱਧਰ ‘ਤੇ ਕਾਇਮ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਬਹੁਤ ਵੱਡਾ ਕਾਫਲਾ ਦਿਨੋ-ਦਿਨ ਵਧ ਰਿਹਾ ਹੈ। ਇਸ ਕਾਫਲੇ ਦੀ ਅਗਵਾਈ ਕਰਨ ਲਈ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਤੇ ਹਰਦੇਵ ਦਿਲਗੀਰ …
Read More »Daily Archives: July 20, 2020
ਅਕਾਲ ਅਕੈਡਮੀ ਚੁੰਨੀ ਕਲਾਂ ਦੇ 10ਵੀਂ ਕਲਾਸ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਚੁੰਨੀ ਕਲਾਂ ਦੇ ਵਿਦਿਆਰਥੀਆਂ ਦਾ ਸੀ.ਬੀ.ਐਸ.ਈ ਦਸਵੀਂ ਜਮਾਤ ਦਾ ਨਤੀਜਾ ਚ 100% ਫੀਸਦ ਰਿਹਾ।ਮਿਸ ਪਾਰੂਲ ਨੇ 97.8% ਅੰਕਾਂ ਨਾਲ ਜ਼ਿਲ੍ਹੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਸ਼ਰਨ ਸਿੰਘ, ਗੁਰਤਾਜ ਸਿੰਘ, ਪ੍ਰਭਜੋਤ ਸਿੰਘ ਅਤੇ ਅਰਸ਼ਦੀਪ ਕੌਰ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ।ਇਸ ਤੋਂ ਇਲਾਵਾ 11 ਵਿਦਿਆਰਥੀਆਂ ਨੇ 80% ਤੋਂ ਵੱਧ …
Read More »ਸਰਸਵਤੀ ਵਿੱਦਿਆ ਮੰਦਰ ਸਕੂਲ ਦੇ 10ਵੀੰਂ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ
ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਦਸਵੀਂ ਕਲਾਸ ਦੇ ਨਤੀਜਿਆਂ ਵਿਚੋਂ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਮੰਡੀ ਦੇ ਵਿਦਿਆਰਥੀਆਂ ਨੇ ਅਹਿਮ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਰਕੇਸ਼ ਕੁਮਾਰ ਗੋਇਲ, ਕਮਲ ਗੋਇਲ ਨੇ ਦੱਸਿਆ ਕਿ ਪਾਇਲ ਅਤੇ ਜਸਲੀਨ ਨੇ ਪਹਿਲੀ ਪੁਜ਼ੀਸ਼ਨ, ਮਨਪ੍ਰੀਤ ਅਤੇ ਜਸਨਪ੍ਰੀਤ ਨੇ ਦੂਸਰੀ ਪੁਜ਼ੀਸ਼ਨ, ਹਰਪ੍ਰੀਤ ਨੇ ਤੀਸਰੀ …
Read More »ਐਸ.ਬੀ.ਆਈ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੈਂਟੀਲੇਟਰ ਤੇ ਹੋਰ ਸਮਾਨ ਦਿੱਤਾ
ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ ਵਿਰੁੱਧ ਵਿੱਢੀ ਜੰਗ ’ਚ ਮਦਦ ਕਰਨ ਲਈ 2 ਵੈਂਟੀਲੇਟਰ, 20 ਲੀਟਰ ਸੈਨੇਟਾਈਜ਼ਰ ਅਤੇ 2 ਪਾਣੀ ਵਾਲੀਆਂ ਆਟੋਮੈਟਿਕ ਡਿਸਪੈਂਸਰ ਮਸ਼ੀਨਾਂ ਭੇਂਟ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦੱਸਿਆ …
Read More »ਕੈਪਟਨ ਲਾਈਵ ਦੌਰਾਨ ਸੰਗਰੂਰ ਵਾਸੀ ਦੀ ਮੁਸ਼ਕਿਲ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਸੰਗਰੂਰ ਵਾਸੀ ਰੁਪਿੰਦਰ ਧੀਮਾਨ ਨੇ ਆਪਣਾ ਨੀਲਾ ਕਾਰਡ ਨਾ ਬਣਨ ਬਾਰੇ ਭੇਜਿਆ ਸੀ ਸਵਾਲ ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ-19 ਦੀ ਮਹਾਂਮਾਰੀ ਦੌਰਾਨ ਪੰਜਾਬ ਵਾਸੀਆਂ ਤੱਕ ਨਿੱਜੀ ਪੱਧਰ ਦੀ ਪਹੁੰਚ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਆਸਕ ਕੈਪਟਨ’ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਸੰਗਰੂਰ ਵਾਸੀ ਦੀ ਸਮੱਸਿਆ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਇਸ …
Read More »ਅਕਾਲ ਅਕਾਦਮੀਆਂ ਨੂੰ ਵੱਡੇ ਵੇਬਿਨਾਰ ਲਈ ਮਿਲਿਆ ਵਰਲਡ ਰਿਕਾਰਡ ਪ੍ਰਮਾਣ ਪੱਤਰ
ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਸ਼ਵ ਦੇ ਸਭ ਤੋਂ ਵੱਡੇ ਡਰੱਗ-ਅਵੇਅਰਨੈਸ ਵੇਬਿਨਾਰ ਵਿੱਚ ਉਤਰ ਭਾਰਤ ਦੇ 5 ਰਾਜਾਂ ਵਿੱਚ ਸਥਿਤ ਅਕਾਲ ਅਕਾਦਮੀ ਦੇ ਸਕੂਲਾਂ ਦੀਆਂ 60000 ਬੱਚੀਆਂ ਨੇ ਭਾਗ ਲੈ ਕੇ ਵਰਲਡ ਬੁੱਕ ਆਫ ਰਿਕਾਰਡਜ਼ ਲੰਦਨ ਵਿੱਚ ਗਲੋਬਲ ਰਿਕਾਰਡ ਸਥਾਪਤ ਕੀਤਾ ਹੈ।ਇਸ ਵੈਬਿਨਾਰ ਵਿਚ ਪੰਚਕੁਲਾ ਜਿਲ੍ਹੇ ਦੇ ਅਕਾਲ ਅਕੈਡਮੀ ਡਾਕਰ ਸਾਹਿਬ ਦੇ 1094 ਵਿਦਿਆਰਥੀ ਵੀ ਸ਼ਾਮਲ …
Read More »
Punjab Post Daily Online Newspaper & Print Media