ਪੜ੍ਹੀਦਾ ਚਾਅ ਨਾਲ ਅਖ਼ਬਾਰ ਸਵੇਰੇ ਸਵੇਰੇ ਕੀ ਵਾਪਰਿਆ ਦੁਨੀਆਂ ਵਿੱਚ ਚਾਰ-ਚੁਫੇਰੇ ਕਈ ਵਾਰ ਖ਼ਬਰ ਵੀ ਹੈ ਡੰਗ ਜਿਹਾ ਮਾਰਦੀ ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ …… ਪੈਸੇ ਖ਼ਾਤਰ ਪੜ੍ਹਦੇ ਹੈ ਪੁੱਤ ਪਿਓ ਨੂੰ ਕੁੱਟਦਾ ਰੋਕਦੀ ਜੇ ਮਾਂ ਵਾਲ ਉਸ ਦੇ ਵੀ ਪੁੱਟਦਾ ਰਹੀ ਨਾ ਗੱਲ ਹੁਣ ਕੋਈ ਸਤਿਕਾਰ ਦੀ ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ …….. …
Read More »Daily Archives: July 29, 2020
‘ਔਰਤ ਸਸ਼ਕਤੀਕਰਨ ਲਈ ਭਾਵਨਾਤਮਕ ਬੁੱਧੀ ਚੁਣੌਤੀ ਜਾਂ ਅਵਸਰ’ ਬਾਰੇ ਰਾਸ਼ਟਰੀ ਵੈਬੀਨਾਰ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮਹਿਲਾ ਵਿਕਾਸ ਸੈਲ ਵਲੋਂ ‘ਔਰਤ ਸਸ਼ਕਤੀਕਰਨ ਲਈ ਭਾਵਨਾਤਮਕ ਬੁੱਧੀ ਚੁਣੌਤੀ ਜਾਂ ਅਵਸਰ’ ਬਾਰੇ ਇੱਕ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ।ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਵੈਬੀਨਾਰ ਵਿੱਚ ਉਤਰ ਪ੍ਰਦੇਸ਼ ਦੇ ਬੇਸਿਕ ਸਿੱਖਿਆ ਵਿਭਾਗ ਤੋਂ ਸਲਾਹਕਾਰ, ਪ੍ਰੇਰਨਾਦਾਇਕ ਸਪੀਕਰ ਅਤੇ ਇੰਗਲਿਸ਼ ਟਰੇਨਰ …
Read More »ਕੋਵਿਡ-19 ਦੀਆਂ ਹਦਾਇਤਾਂ ਧਿਆਨ ‘ਚ ਰੱਖਦੇ ਹੋਏ ਜ਼ਿਲੇ ਵਿੱਚ ਸਵੀਪ ਗਤੀਵਿਧੀਆਂ ਸ਼ੁਰੂ – ਏ.ਡੀ.ਸੀ
ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਭਾਰਤ ਚੋਣ ਕਮਿਸ਼ਨ ਦੇ ਪ੍ਰੋਗਰਾਮ ਸਵੀਪ ਤਹਿਤ ਵੋਟਰ ਸੂਚੀ ਵਿਚ ਨੌਜਵਾਨਾਂ ਦੀ ਬਤੌਰ ਵੋਟਰ ਰਜਿਸਟਰੇਸ਼ਨ ਵਧਾਉਣ ਅਤੇ ਉਨਾਂ ਦੀ ਵੋਟ ਮਹੱਤਤਾ ਸਮਝਾਉਣ ਸਬੰਧੀ ਵਰਚੂਅਲ ਸਵੀਪ ਪਲਾਨ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਿਮਾਂਸ਼ੂ ਅਗਰਵਾਲ …
Read More »ਹੈਪੇਟਾਈਟਿਸ-ਸੀ ਦੀਆਂ ਦਵਾਈਆਂ ਬਿਲਕੁੱਲ ਮੁਫਤ – ਸਿਵਲ ਸਰਜਨ
ਸਿਹਤ ਵਿਭਾਗ ਵਲੋਂ ਮਨਾਇਆ ਗਿਆ ਵਿਸ਼ਵ ਹੈਪੇਟਾਈਟਿਸ ਦਿਨ ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਮਿਸ਼ਨ ਫਤਿਹ ਪੰਜਾਬ ਤਹਿਤ ਕੋਵਿਡ ਮਹਾਂਮਾਰੀ ਦੌਰਾਨ ਪੀਲੀਏ ਨੂੰ ਖਤਮ ਕਰੋ. ਇਸ ਥੀਮ ਨੂੰ ਸਮਰਪਿਤ ਅੱਜ ਸਿਵਲ ਸਰਜਨ ਡਾ. ਨਵਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਵਿਸ਼ਵ ਹੈਪੇਟਾਈਟਿਸ ਦਿਵਸ ਮਨਾਇਆ ਗਿਆ।ਹੈਪਾਟਾਇਟਸ ਜਾਗਰੂਕਤਾ ਫੈਲਾਉਣ ਲਈ ਪੋਸਟਰ, ਪੈੰਫਲਿਟ ਅਤੇ ਹੈਂਡਬਿਲ ਰਲੀਜ਼ ਕੀਤੇ ਗਏ, ਜਿਨਾਂ ਨਾਲ ਪੂਰੇ ਜਿਲ੍ਹੇ ਭਰ ਵਿਚ …
Read More »ਮੈਡੀਕਲ ਕਾਲਜਾਂ ਨੇ ਪੰਜਾਬ ਭਰ ਵਿਚ 5 ਲੱਖ ਟੈਸਟ ਕੀਤੇ – ਸੋਨੀ
ਪੰਜਾਬ ਵਿਚ ਤਿੰਨ ਨਵੀਆਂ ਲੈਬਾਰਟਰੀਆਂ ਬਣਾਉਣ ਦਾ ਕੰਮ ਸ਼ੁਰੂ ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਵਿਰੁੱਧ ਚੱਲ ਰਹੀ ਜੰਗ ਫਤਹਿ ਤੱਕ ਜਾਰੀ ਰਹੇਗੀ, ਪਰ ਇਸ ਵਿਚ ਲੋਕਾਂ ਦਾ ਸਾਥ ਬੇਹੱਦ ਜ਼ਰੂਰੀ ਹੈ।ਸਥਾਨਕ ਸਰਕਟ ਹਾੳੂਸ ਵਿਖੇ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ …
Read More »ਖੋਜਾਂ ਨੂੰ ਪੇਟੈਂਟ ਕਰਵਾਉਣ ਲਈ ਜਾਗਰੂਕਤਾ ਪੈਦਾ ਕਰਨ ਦੀ ਲੋੜ – ਵਾਈਸ ਚਾਂਸਲਰ
ਬੌਧਿਕ ਸੰਪਤੀ ਹੱਕ ਅਤੇ ਨੈਤਿਕਤਾ ਵਿਸ਼ੇ `ਤੇ ਆਨਲਾਈਨ ਕੋਰਸ ਸ਼ੁਰੂ ਅੰਮ੍ਰਿਤਸਰ 29 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਹੈ ਕਿ ਸਾਡੇ ਖੋਜਾਰਥੀ ਅਤੇ ਵਿਗਿਆਨੀ ਬਹੁਤ ਮਿਹਨਤ ਕਰਕੇ ਨਵੀਆਂ ਖੋਜਾਂ ਕਰਦੇ ਹਨ ਪਰ ਇਸ ਨੂੰ ਪੇਟੈਂਟ ਕਰਵਾਉਣ ਦੇ ਕਾਰਜ ਵਿਚ ਆਪਣਾ ਪੂਰੀ ਤਰ੍ਹਾਂ ਸ਼ਾਮਿਲ ਨਹੀਂ ਹੁੰਦੇ ਜਿਸ ਦਾ ਮੁੱਖ ਕਾਰਨ ਜਾਗਰੂਕਤਾ ਦੀ ਕਮੀ ਹੋਣਾ ਹੈ।ਬੀਤੇ …
Read More »GNDU UGC-HRDC started first online course on Intellectual Property Rights and Ethics
Amritsar, July 29 (Punjab Post Bureau) – Prof. Jaspal Singh Sandhu Vice-Chancellor Guru Nanak Dev University inaugurated one week UGC approved online short term course on ‘Intellectual Property Rights (IPR) & Ethics’ being conducted by UGC-Human Resource Development Centre of the University here today. The Course comprises of 38 participants from far off places like Karnataka, Maharashtra, Haryana, Jammu & …
Read More »ਜਿਲ੍ਹਾ ਮੈਜਿਸਟਰੇਟ ਵਲੋਂ ਵੀਜ਼ਾ ਸਲਾਹਕਾਰ ਏਜੰਸੀ ਨੂੰ ਲਾਇਸੰਸ ਜਾਰੀ
ਸੰਗਰੂਰ, 28 ਜੁਲਾਈ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਰਾਮਵੀਰ ਵਲੋਂ ਹੀਰਾ ਸਿੰਘ ਪੁੱਤਰ ਸ਼ਾਮ ਲਾਲ ਵਾਸੀ ਮਕਾਨ ਨੰ: 418, ਵਾਰਡ ਨੰ: 2ਏ ਜਨਤਾ ਨਗਰ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਮੈਸਰਜ਼ ਗਲੋਬਲ ਵੀਜ਼ਾ ਜੰਕਸ਼ਨ ਐਮ.ਕੇ ਰੋਡ ਸਾਹਮਣੇ ਜਗਨ ਨਾਥ ਪੈਟਰੋਲ ਪੰਪ ਧੂਰੀ ਅਤੇ ਪ੍ਰਿਤਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਧਾਂਦਰਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਮੈਸਰਜ਼ ਪ੍ਰਾਈਮ ਵੀਜ਼ਾ ਸਲਾਹਕਾਰ ਦੁਕਾਨ ਨੰ: …
Read More »ਸ਼ਹੀਦਾਂ ਦਾ ਅਪਮਾਨ ਕਰਨਾ ਕਾਂਗਰਸ ਦੀ ਪੁਰਾਣੀ ਆਦਤ – ਵਿਨਰਜੀਤ ਖਡਿਆਲ
ਸੰਗਰੂਰ, 28 ਜੁਲਾਈ (ਜਗਸੀਰ ਲੌਂਗੋਵਾਲ) – ਕਾਂਗਰਸ ਸਰਕਾਰ ਨੂੰ ਸ਼ਹੀਦਾਂ ਦੇ ਅਪਮਾਨ ਕਰਨ ਦੀ ਆਦਤ ਹੀ ਬਣ ਗਈ ਹੈ।ਪੰਜਾਬ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣੇ ਨੂੰ ਸਾਢੇ ਤਿੰਨ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪ੍ਰੰਤੂ ਸਰਕਾਰ ਨੇ ਕਿਸੇ ਇੱਕ ਵੀ ਸ਼ਹੀਦ ਦੀ ਯਾਦ ਨੂੰ ਤਾਜਾ ਰੱਖਣ ਲਈ ਕੋਈ ਉਪਰਾਲਾ ਨਹੀਂ ਕੀਤਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ …
Read More »ਮਿਸ਼ਨ ਫ਼ਤਿਹ ਤਹਿਤ ਕੋਵਿਡ ਦੀ ਸਾਵਧਾਨੀਆਂ ਬਾਰੇ ਲੋਕ ਜਾਗਰੂਕਤਾ ਮੁਹਿੰਮ ਜਾਰੀ
ਮੇਰਾ ਮਾਸਕ ਤੁਹਾਨੂੰ ਤੇ ਤੁਹਾਡਾ ਮਾਸਕ ਸਾਨੂੰ ਬਚਾਏਗਾ ਦੀ ਅਹਿਮੀਅਤ ਸਮਝਣਾ ਸਮੇਂ ਦੀ ਲੋੜ-ਰਾਮਵੀਰ ਸੰਗਰੂਰ, 28 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਅਤੇ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਆਰੰਭ ਕੀਤੀ ਮਿਸ਼ਨ ਫਤਿਹ ਮੁਹਿੰਮ ਜ਼ਿਲ੍ਹਾ ਪੱਧਰ ’ਤੇ ਲਾਹੇਵੰਦ ਸਾਬਿਤ ਹੋ ਰਹੀ ਹੈ।ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਸਮੂਹ ਵਿਭਾਗਾਂ ਦੇ ਨਾਲ-ਨਾਲ ਸਿਹਤ ਵਿਭਾਗ ਦੇ ਵਰਕਰਾਂ …
Read More »
Punjab Post Daily Online Newspaper & Print Media