ਖੇਤੀਬਾੜੀ ਤੇ ਵਾਤਾਵਰਣ ਸੰਤੁਲਨ ਲਈ ਕੰਮ ਕਰਨਗੀਆਂ ਦੋਵੇਂ ਸੰਸਥਾਵਾਂ ਅੰਮ੍ਰਿਤਸਰ 25 ਜੁਲਾਈ (ਖੁਰਮਣੀਆਂ) – ਮੌਜੂਦਾ ਸਮੇਂ ਦੌਰਾਨ ਖੇਤੀਬਾੜੀ ਅਤੇ ਵਾਤਾਵਰਣ ਵਿਚ ਵੱਧ ਰਹੇ ਨਿਘਾਰ ਦਾ ਸਾਡੇ ਸਮਾਜ ਉਪਰ ਬਹੁਤ ਡੂੰਘਾ ਅਸਰ ਪੈ ਰਿਹਾ ਹੈ ਜਿਸ ਕਾਰਨ ਖਤਰਨਾਕ ਬੀਮਾਰੀਆਂ ਦਾ ਵਾਧਾ ਹੋ ਰਿਹਾ ਹੈ। ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਮੇਸ਼ਾ ਦੀ ਕਾਰਜਸ਼ੀਲ਼ ਰਹੀ ਹੈ।ਇਸ ਦਿਸ਼ਾ ਵਿਚ …
Read More »Monthly Archives: July 2020
University to Build World Class Centre for Agricultural Research & Innovation thro’ International Linkages
Agriculture signed an MoU with College of Agriculture and Natural Resources NCHU Taiwan Amritsar July 25 (Punjab Post Bureau ) – Guru Nanak Dev University has established a centre for Agricultural Research and Innovation (CARI) under Rashtriya Uchchattar Shiksha Abhiyan (RUSA-II). The major focus of the centre is to build a world-class ecosystem for promoting research and finding innovative and …
Read More »ਅਦਾਕਾਰਾ ਪਾਯਲ ਗਰਗ ਨੇ ਬੱਚਿਆਂ ਨੂੰ ਡਾਂਸ ਦੀ ਫਰੀ ਸਿਖਲਾਈ ਦੇਣ ਲਈ 7 ਰੋਜ਼ਾ ਕੈਂਪ ਸ਼ੁਰੂ
ਲੌਂਗੋਵਾਲ, 25 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਜਿਲ੍ਹਾ ਸੰਗਰੂਰ ਦੀ ਜ਼ੰਮਪਲ ਅਦਾਕਾਰਾ ਪਾਯਲ ਗਰਗ ਨੇ ਛੋਟੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਪਾਯਲ ਗਰਗ ਨੂੰ ਅਦਾਕਾਰੀ ਅਤੇ ਡਾਸ਼ ਦੀ ਲਗਨ ਬਚਪਨ ਤੋਂ ਹੀ ਸੀ।ਪਾਯਲ ਗਰਗ ਨੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਸ਼ ਦੀ ਬੀ.ਏ, ਐਮ.ਏ ਕਲਾਸੀਕਲ (ਕੱਥਕ) ਦੀ ਪੜ੍ਹਾਈ ਕੀਤੀ ਹੋਈ …
Read More »ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪਿੰਡ ਲੋਹਾਖੇੜਾ ਵਿਖੇ ਫੂਕੀ ਕੇਂਦਰ ਸਰਕਾਰ ਦੀ ਅਰਥੀ
ਲੌਂਗੋਵਾਲ, 25 ਜੁਲਾਈ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਲੋਹਾਖੇੜਾਂ ਵਿਖੇ ਕੇਂਦਰ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਖਿਲਾਫ਼ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਜਿਸ ਦੀ ਅਗਵਾਈ ਪ੍ਰਧਾਨ ਗੁਰਲਾਲ ਸਿੰਘ ਲੋਹਾਖੇੜਾ ਨੇ ਕੀਤੀ।ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਮਜਦੂਰਾਂ ਦੇ ਵਿਰੋਧੀ ਵਿਚ ਤਿੰਨ ਆਰਡੀਨੈਸ਼ ਜਾਰੀ ਕਰ ਰਹੀ ਹੈ।ਇਸ ਨਾਲ ਜਿਨਸਾਂ ਦੇ ਭਾਅ …
Read More »ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਲੌਂਗੋਵਾਲ, 25 ਜੁਲਾਈ (ਜਗਸੀਰ ਲੌਂਗੋਵਾਲ) – ਜਥੇਦਾਰ ਕੌਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਮੋਲ ਵਿਖੇ ਹਰੇਕ ਸਾਲ ਦੀ ਤਰਾਂ ਇਸ ਵਾਰ ਵੀ ਬਾਰਵੀਂ ਜਮਾਤ ਦਾ ਨਤੀਜਾ 100% ਰਿਹਾ।ਸਕੂਲ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਿਪਟੀ ਡੀ.ਈ.ਓ ਓਮ ਪ੍ਰਕਾਸ਼ ਸੇਤੀਆ ਨੇ ਸਕੂਲ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ‘ਤੇ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ …
Read More »Historic Khalsa College starts Online Admissions
Amritsar, July 25 (Punjab Post Bureau) – In a major initiative, Khalsa College has made all preparations for the online admissions for the current academic calendar 2020-21. The collection of fee has also been started though online. The students may reach out to College Website (www.khalsacollege.edu.in) and E-governance software (www.kccsasr.com) for the admission purpose and the complete online admission process …
Read More »ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ
ਅੰਮ੍ਰਿਤਸਰ, 25 ਜੁਲਾਈ (ਖੁਰਮਣੀਆਂ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ ’ਚ ਹਰ ਸਾਲ ਦੀ ਤਰ੍ਹਾਂ ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦੀ ਪ੍ਰਾਪਤੀ ਇਸ ਅਕਾਦਮਿਕ ਸ਼ੈਸ਼ਨ ’ਚ ਵੀ ਪ੍ਰਸ਼ੰਸਾ ਭਰਪੂਰ ਰਹੀ। 12ਵੀਂ ਦੇ ਇਸ ਨਤੀਜੇ ਵਿੱਚ ਲੜਕੀਆਂ ਨੇ ਫਿਰ ਤੋਂ ਮੁਹਰਲੇ ਸਥਾਨਾਂ ਤੇ ਆਪਣੀ ਚੜ੍ਹਤ ਨੂੰ ਕਾਇਮ ਰੱਖਿਆ। ਇਸ ਅਕਾਦਮਿਕ ਸ਼ੈਸ਼ਨ ’ਚ 12ਵੀਂ ਸਾਇੰਸ ’ਚ …
Read More »ਚਰਿੱਤਰ ਚਿਤਰਨ ਮੁਕਬਲਾ ਪ੍ਰੀਖਿਆ ਲਈ ਐਂਟਰੀ ਭੇਜਣ ਦੀ ਆਖਰੀ 26 ਜੁਲਾਈ
ਜੇਤੂਆਂ ਨੂੰ ਮਿਲਣਗੇ ਨਕਦ ਇਨਾਮ ਕਪੂਰਥਲਾ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਕਾਰਨ ਹੋਈ ਲਾਕਡਾਊਨ ਦੌਰਾਨ ਨੌਜਵਾਨ ਵਰਗ ਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਦੇ ਹੁਨਰ ਨੂੰ ਇਕ ਪਲੇਟਫਾਰਮ ਮੁਹੱਈਆ ਕਰਵਾ ਕੇ ਤਰਾਸ਼ਣ ਦੇ ਮਕਸਦ ਨਾਲ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਚਰਿਤਰ ਚਿਤਰਨ ਲਈ ਕਰਵਾਈ ਜਾ ਰਹੀ ਪ੍ਰੀਖਿਆ ਲਈ ਐਂਟਰੀ ਭੇਜਣ ਦੀ ਆਖਰੀ ਮਿਤੀ ਕੱਲ 26 ਜੁਲਾਈ ਹੈ। …
Read More »400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲਿਆਂ ਦੀ ਜਜਮੈਂਟ ਮੁਕੰਮਲ
ਗੀਤ ਗਾਇਨ ਮੁਕਾਬਲਿਆਂ ਦੀ ਰਜਿਸਟ੍ਰੇਸ਼ਨ 26 ਤੱਕ ਹੋਵੇਗੀ ਕਪੂਰਥਲਾ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦੇ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਵਿਚ ਕਪੂਰਥਲਾ ਜਿਲੇ ਦੀ ਸ਼ਬਦ ਗਾਇਨ ਮੁਕਾਬਲਿਆਂ ਦੀ ਜਜਮੈਂਟ 27 ਜੱਜਾਂ ਵਲੋਂ ਮੁਕੰਮਲ ਕੀਤੀ ਜਾ ਚੁੱਕੀ ਹੈ, ਜਿਸਦੇ ਨਤੀਜੇ ਪੰਜਾਬ ਸਕੂਲ ਸਿਖਿਆ …
Read More »ਡੀ.ਸੀ ਵਲੋਂ ਅਸ਼ਟਾਮ ਫਰੋਸ਼ਾਂ ਨੂੰ ਅਸ਼ਟਾਮ ਦੀਆਂ ਕੀਮਤਾਂ ਸਬੰਧੀ ਬੋਰਡ ਲਾਉਣ ਦੇ ਹੁਕਮ
ਕਪੂਰਥਲਾ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿਲੇ ਭਰ ਵਿਚ ਅਸ਼ਟਾਮ ਫਰੋਸ਼ ਆਪੋ ਆਪਣੇ ਕੈਬਿਨਾਂ ਅੱਗੇ ਅਸ਼ਟਾਮਾਂ ਦੀ ਕੀਮਤ ਸਬੰਧੀ ਬੋਰਡ ਲਾਉਣ ਤਾਂ ਜੋ ਆਮ ਲੋਕਾਂ ਨੂੰ ਅਸ਼ਟਾਮਾਂ ਦੀ ਸਹੀ ਕੀਮਤ ਦਾ ਪਤਾ ਲੱਗ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਜਾਰੀ ਤਾਜਾ …
Read More »
Punjab Post Daily Online Newspaper & Print Media