Tuesday, November 24, 2026

Monthly Archives: July 2020

ਮਿਸ਼ਨ ਫਤਹਿ – ਰਾਜ ਪੱਧਰੀ ਵੈਬੀਨਾਰ ‘ਚ ਕਪੂਰਥਲਾ ਦੇ 762 ਵਿਦਿਆਰਥੀਆਂ ਲਿਆ ਭਾਗ

ਬਹੁਕੌਮੀ ਕੰਪਨੀਆਂ ਐਮਾਜ਼ੋਨ, ਫੇਸਬੁੱਕ, ਮਾਈਕਰੋਸਾਫਟ ਦੇ ਅਧਿਕਾਰੀਆਂ ਨੇ ਭਵਿੱਖੀ ਰੁਜ਼ਗਾਰ ਦੀ ਦਿੱਤੀ ਜਾਣਕਾਰੀ ਕਪੂਰਥਲਾ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਮਿਸ਼ਨ ਫਤਹਿ ਤਹਿਤ ਕਰੋਨਾ ਕਾਰਨ ਪੈਦਾ ਹੋਈ ਸਥਿਤੀ ਦੌਰਾਨ ਰੁਜ਼ਗਾਰ ਦੇ ਮੌਕਿਆਂ ਦੀ ਤਲਾਸ਼ ਕਰਨ ਸਬੰਧੀ ਅੱਜ ਕਰਵਾਏ ਗਏ ਵੈਬੀਨਾਰ ਵਿੱਚ ਜਿਲਾ ਕਪੂਰਥਲਾ ਤੋਂ 762 ਵਿਦਿਆਰਥੀਆਂ ਨੇ ਭਾਗ ਲਿਆ।              ਡਿਪਟੀ ਕਮਿਸ਼ਨਰ …

Read More »

ਰੋਜ਼ਗਾਰ ਵਿਭਾਗ ਵਲੋਂ ਰੋਜ਼ਗਾਰ ਮੌਕਿਆਂ ਸੰਬੰਧੀ ਕਰਵਾਇਆ ਗਿਆ ਰਾਜ ਪੱਧਰੀ ਵੈਬੀਨਾਰ

ਕੈਬਨਿਟ ਮੰਤਰੀ ਚੰਨੀ ਨੇ ਨੌਜਵਾਨਾਂ ਨੂੰ ਕੋਵਿਡ-19 ਨਾਲ ਮੁਕਾਬਲਾ ਕਰਨ ਲਈ ਪ੍ਰੇਰਿਆ ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਤਕਨੀਕੀ ਸਿੱਖਿਆ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਕੈਬੀਨੈਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਰੋਜ਼ਗਾਰ ਮੌਕਿਆਂ ਸੰਬੰਧੀ ਜਾਣਕਾਰੀ ਦੇਣ ਲਈ ਅੱਜ ਰਾਜ ਪੱਧਰੀ ਵੈਬੀਨਾਰ ਕਰਵਾਇਆ ਗਿਆ।ਜਿਸ ਵਿੱਚ ਕੈਬਨਿਟ …

Read More »

ਸ਼ੁਕਰਵਾਰ ਨੂੰ 3 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜ਼ਟਿਵ, ਇੱਕ ਮਰੀਜ਼ ਦੀ ਮੌਤ

ਜਿਲ੍ਹੇ ਵਿੱਚ ਕੁੱਲ ਕਰੋਨਾ ਪਾਜ਼ਟਿਵ 311, ਰਿਕਵਰ ਹੋਏ 254, ਐਕਟਿਵ ਕੇਸ 46 ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸੁਕਰਵਾਰ ਨੂੰ 3 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ ਇੱਕ ਕਰੋਨਾ ਪਾਜ਼ਟਿਵ ਮਰੀਜ਼ ਦੀ ਇਲਾਜ਼ ਦੋਰਾਨ ਮੋਤ ਹੋ ਗਈ।ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ ਕਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 11 ਹੋ ਗਈ ਹੈ।ਡਿਪਟੀ …

Read More »

ਕਰਫਿਊ ਦੋਰਾਨ ਹੋਟਲ/ਢਾਬੇ ‘ਚ ਪਾਰਟੀ ਕਰਨ ‘ਤੇੇ 14 ਵਿਅਕਤੀਆਂ ਖਿਲਾਫ ਕੇਸ

ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਿਲ੍ਹਾ ਪਠਾਨਕੋਟ ਵਿੱਚ ਕੋਵਿਡ-19 ਮਹਾਂਮਾਰੀ ਤੋ ਬਚਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੋਈਆਂ ਹਦਾਇਤਾਂ ਦੀ ਉਲੰਘਣਾ ਕਰਕੇ 5 ਵਿਅਕਤੀਆਂ ਤੋਂ ਵੱਧ ਇਕੱਠੇ ਬੈਠ ਕੇ ਹੋਟਲ/ਢਾਬੇ ਵਿੱਚ ਪਾਰਟੀ ਦੋਰਾਨ ਸ਼ਰਾਬ ਪੀਂਦੇ ਅਤੇ ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲੇ 14 ਵਿਅਕਤੀਆਂ ਦੇ ਖਿਲਾਫ 4 ਮੁਕੱਦਮੇ …

Read More »

ਪਿੰਡ ਲੱਧੜਾਂ ਵਿਖੇ ‘ਕੁਲ ਦੇਵੀ ਅਸਥਾਨ’ ਢਾਹੇ ਜਾਣ ਹਾਈਵੇ ਅਥਾਰਟੀ ਖਿਲਾਫ ਰੋਸ

ਸਮਰਾਲਾ, 25 ਜੁਲਾਈ (ਇੰਦਰਜੀਤ ਕੰਗ) – ਪਿੰਡ ਲੱਧੜਾਂ ਵਿਖੇ ਚੰਡੀਗੜ੍ਹ ਲੁਧਿਆਣਾ ਹਾਈਵੇ ਨਾਲ ਬਣਿਆ ਹੋਇਆ ਕੌਸ਼ਲ ਜਤੋ ਕੁਲ ਦੇਵੀ ਅਸਥਾਨ ਬੀਤੇ ਦਿਨੀਂ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬਿਨਾਂ ਸੂਚਨਾ ਦਿੱਤੇ ਢਾਹ ਦਿੱਤਾ ਗਿਆ ਹੈ। ਜਿਸ ਕਰਕੇ ਕੌਸ਼ਲ ਪਰਿਵਾਰਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।ਸੁਭਾਸ਼ ਚੰਦਰ ਕੌਸ਼ਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਧਾਰਮਿਕ ਅਸਥਾਨ ਸਾਡੇ ਪੂਰਵਜ਼ਾਂ ਵਲੋਂ ਬਣਾਇਆ …

Read More »

ਅਮਰੀਕਾ ਨਿਵਾਸੀ ਸਤਵਿੰਦਰ ਸਿੰਘ ਮੰਡਾਲੀ ਵੱਲੋਂ ਲੰਗਰ ਲਈ ਮਾਇਆ ਭੇਟ

ਅੰਮ੍ਰਿਤਸਰ, 25 ਜੁਲਾਈ (ਗੁਰਪ੍ਰੀਤ ਸਿੰਘ) – ਗੁਰੂ ਘਰ ਦੇ ਸ਼ਰਧਾਲੂ ਅਮਰੀਕਾ ਨਿਵਾਸੀ ਸਤਵਿੰਦਰ ਸਿੰਘ ਮੰਡਾਲੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 1 ਲੱਖ 5 ਪੰਜ ਹਜ਼ਾਰ ਰੁਪਏ ਭੇਟ ਕੀਤੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਇਹ ਮਾਇਆ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਚੀਮਾ ਨੂੰ ਸੌਂਪੀ।ਮੈਨੇਜਰ ਚੀਮਾ ਨੇ …

Read More »

ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵਲੋਂ ਪਹਿਲਾ ਖੂਨਦਾਨ ਕੈਂਪ 26 ਨੂੰ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਲਾਈਫ ਕੇਅਰ ਐਜੁਕੇਸ਼ਨ ਵੈਲਫੇਅਰ ਸੁਸਾਇਟੀ ਵਲੋਂ ਪਹਿਲੀ ਵਾਰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੁਸਾਇਟੀ ਦੇ ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਚੇਅਰਮੈਨ ਦੀਪਕ ਸੂਰੀ ਤੇ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ ਨੇ ਦੱਸਿਆ ਹੈ ਕਿ 26 ਜੁਲਾਈ ਦਿਨ ਐਤਵਾਰ ਨੂੰ ਸੰਧੂ ਕਾਲੋਨੀ ਸਥਿਤ ਕੁੰਵਰ ਹਸਪਤਾਲ ਵਿਖੇ ਇਹ ਖੂਨਦਾਨ ਕੈਂਪ ਲੱਗੇਗਾ। ਜਿਸ ਦਾ ਉਦਘਾਟਨ ਡੀ.ਸੀ.ਪੀ ਜਗਮੋਹਨ …

Read More »

ਬਾਰ੍ਹਵੀਂ ਦੇ ਨਤੀਜਿਆਂ ‘ਚ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਅੱਵਲ

ਰਵਿੰਦਰ ਸਿੰਘ ਨੇ 99.33 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਵਿਚੋਂ ਹਾਸਲ ਕੀਤਾ ਪਹਿਲਾ ਸਥਾਨ ਬਠਿੰਡਾ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ ਵਿੱਚ ਹਰ ਵਾਰ ਦੀ ਤਰ੍ਹਾਂ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪੁਜਸ਼ਿਨ ਹਾਸਲ ਕੀਤੀਆਂ ਹਨ।ਸਕੂਲ ਦੇ ਓਵਰਆਲ ਨਤੀਜੇ ਅਨੁਸਾਰ 10+2 ਆਰਟਸ ਦੇ ਵਿਦਿਆਰਥੀ ਰਵਿੰਦਰ …

Read More »

ਸੰਤ ਭੂਰੀ ਵਾਲ਼ਿਆਂ ਵਲੋਂ ਲਗਾਏ ਬੂੂਟਿਆਂ ਦਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵਲੋਂ ਜਾਇਜ਼ਾ

ਐਸ.ਡੀ.ਓ ਨੇ ਕਾਰ ਸੇਵਾ ਭੂਰੀ ਵਾਲਿਆਂ ਦੇ ਸੇਵਾ ਕਾਰਜ਼ਾਂ ਦੀ ਕੀਤੀ ਸਰਾਹਣਾ ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਵਾਤਾਵਰਣ ਦੀ ਸ਼ੁੱਧਤਾ ਤੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਵਲੋਂ ਤਰਨ ਤਾਰਨ ਰੋਡ `ਤੇ ਨਵੇਂ ਬਣੇ ਪੁਲ ਦੇ ਡਿਵਾਈਡਰ, ਸੜਕ ਅਤੇ ਨਹਿਰ ਦੀ ਪਟੜੀ ਉਪਰ ਲਗਾਏ ਜਾ ਰਹੇ ਰੁੱਖਾਂ ਦੀ ਸਾਂਭ-ਸੰਭਾਲ …

Read More »