ਪਹੁੰਚ ਤੋਂ ਬਾਹਰ ਸੀ ਪੁੱਤ ਦਾ ਮ੍ਰਿਤਕ ਸਰੀਰ ਵਾਪਸ ਲੈ ਕੇ ਆਉਣਾ – ਪੀੜਤ ਪਰਿਵਾਰ ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ ਸਿੰਘ ਓਬਰਾਏ ਦੇ ਵੱਡੇ ਯਤਨਾਂ ਸਦਕਾ ਬੀਤੀ ਅੱਧੀ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਡ ਨਾਲ ਸਬੰਧਤ 25 ਸਾਲਾ ਨੌਜਵਾਨ ਜੋਗਰਾਜ ਸਿੰਘ ਪੁੱਤਰ ਜਗਦੀਸ਼ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ …
Read More »Monthly Archives: August 2020
ਜਿਲ੍ਹੇ ‘ਚ ਮਿਲੇ 71 ਹੋਰ ਪਾਜ਼ਟਿਵ ਕੇਸ, ਹੁਣ ਤੱਕ 2433 ਵਿਅਕਤੀ ਹੋਏ ਸਿਹਤਯਾਬ
ਮਿਸ਼ਨ ਫਤਿਹ ਤਹਿਤ ਕੋਵਿਡ-19 ਨੂੰ ਮਾਤ ਦੇ ਕੇ ਅੱਜ ਘਰਾਂ ਨੂੰ ਪਰਤੇ 62 ਹੋਰ ਮਰੀਜ਼ ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲੇ ਵਿੱਚ ਮਿਸ਼ਨ ਫ਼ਤਿਹ ਤਹਿਤ ਅੱਜ 62 ਹੋਰ ਪਾਜ਼ਟਿਵ ਮਰੀਜ਼ਾਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ ਹੈ।ਜਿਲ੍ਹੇ ਵਿੱਚ 71 ਕੇਸ ਹੋਰ ਪਾਜ਼ਟਿਵ ਮਰੀਜ਼ ਪਾਏ ਗਏ ਹਨ ਅਤੇ 3 …
Read More »ਜਨਮ ਦਿਨ ਮੁਬਾਰਕ – ਜਾਸਮੀਨ ਕੌਰ
ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀ ਜਾਸਮੀਨ ਕੌਰ ਨੂੰ ਜਨਮ ਦਿਨ ਮੁਬਾਰਕ।
Read More »Weekend Lockdown daily night Curfew from 7 P.M To 5 a.m in all Cities/Towns from Tomorrow
CM Announces total Ban on all gatherings except Weddings & Funerals Chandigarh, August 20 (Punjab Post Bureau) – Calling for `war-like preparedness’ to deal with the massive Covid spike in the state, Punjab Chief Minister Captain Amarinder Singh on Thursday ordered a series of emergency measures, including extension of weekend lockdown with daily night curfew from 7 p.m. to 5 …
Read More »ਮਿਸ਼ਨ ਫਤਿਹ ਤਹਿਤ ਕੋਵਿਡ-19 ਨੂੰ ਮਾਤ ਦੇ ਕੇ ਅੱਜ ਘਰਾਂ ਨੂੰ ਪਰਤੇ 98 ਹੋਰ ਮਰੀਜ਼
75 ਕੇਸ ਹੋਰ ਪਾਜ਼ਟਿਵ ਪਾਏ ਗਏ ਹਨ ਅਤੇ 3 ਵਿਅਕਤੀਆਂ ਦੀ ਹੋਈ ਮੌਤ ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲੇ ਵਿੱਚ ਮਿਸ਼ਨ ਫ਼ਤਿਹ ਤਹਿਤ ਅੱਜ 98 ਹੋਰ ਪਾਜ਼ਟਿਵ ਮਰੀਜ਼ਾਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ ਹੈ।ਅੱਜ ਜਿਲੇ ਵਿਚ 75 ਕੇਸ ਹੋਰ ਪਾਜ਼ਟਿਵ ਪਾਏ ਗਏ ਹਨ ਅਤੇ 3 ਵਿਅਕਤੀਆਂ ਦੀ …
Read More »ਗਵਰਨਿੰਗ ਕੌਂਸਲ ਵਲੋਂ ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ਼ੇਰਗਿੱਲ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ
ਕਾਲਜ ‘ਚ 15 ਸਾਲ ਨਿਭਾਈਆਂ ਯਾਦਗਾਰੀ ਸੇਵਾਵਾਂ ਅੰਮ੍ਰਿਤਸਰ, 19 ਅਗਸਤ (ਖੁਰਮਣੀਆਂ) – ਵਿੱਦਿਆ ਦੇ ਖ਼ੇਤਰ ’ਚ ਨਾਮਵਰ ਸਖਸ਼ੀਅਤ ਅਤੇ ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਗੁਰਬਖ਼ਸ਼ ਸਿੰਘ ਸ਼ੇਰਗਿੱਲ ਦੇ ਅੱਜ ਤੜਕਸਾਰ ਕਰੀਬ 2 ਵਜੇ ਅਕਾਲ ਚਲਾਣਾ ਕਰ ਜਾਣ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਸ਼ੇਰਗਿੱਲ ਜਿਨ੍ਹਾਂ ਨੇ 15 ਸਾਲ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਵਜੋਂ ਆਪਣੀ ਸੇਵਾ ਨਿਭਾਈ।ਉਨਾਂ …
Read More »KCGC Express Condolences on demise of Principal Shergill
Amritsar, August 19 (Punajb Post Bureau) – Khalsa College Governing Council (KCGC) today expressed deep condolences on the demise of renowned educationist and former Principal of Khalsa College, Amritsar, Gurbax Singh Shergill who breathed his last at Dagshai in Himachal, near Chandigarh today. He was 92. He was presently member of 101 member KCGC general house and remained member of …
Read More »ਗੁਰੂ ਤੇਗ ਬਹਾਦਰ ਸਾਹਿਬ ਦਾ 400ਵਾਂ ਪ੍ਰਕਾਸ਼ ਪੁਰਬ ਨੂੰ ਗੁਰਬਾਣੀ ਦੇ ਪ੍ਰਚਾਰ ਨਾਲ ਮਨਾਵੇਗੀ `ਜਾਗੋ`
ਨੌਵੇਂ ਮਹਲੇ ਦੇ ਸਲੋਕਾਂ ਦੇ ਪਾਠ ਦੀ ਲੜੀ ਦੀ ਹੋਈ ਅਰੰਭਤਾ ਨਵੀਂ ਦਿੱਲੀ, 19 ਅਗਸਤ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ `ਜਾਗੋ` ਪਾਰਟੀ ਦੀ ਕੌਰ ਬ੍ਰਿਗੇਡ ਤੇ ਧਰਮ ਪ੍ਰਚਾਰ ਕਮੇਟੀ ਵਲੋਂ ਉਨ੍ਹਾਂ ਦੀ ਰਚਨਾ ਨੌਵੇਂ ਮਹਲੇ ਦੇ ਸਲੋਕਾਂ ਦੇ ਪਾਠ ਦੀ ਲੜੀ ਦੀ ਸ਼ੁਰਆਤ ਅੱਜ ਪਾਰਟੀ ਦਫਤਰ ਤੋਂ ਕੀਤੀ …
Read More »ਦੀਪ ਬਾਠ ਨੇ ਨਵ-ਨਿਯੁੱਕਤ ਡੀ.ਐਸ.ਪੀ ਨੂੰ ਕੀਤਾ ਸਨਮਾਨਿਤ
ਜੰਡਿਆਲਾ ਗੁਰੂ, 19 ਅਗਸਤ (ਹਰਿੰਦਰਪਾਲ ਸਿੰਘ) – ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਦੀਪ ਬਾਠ ਗਹਿਰੀ ਮੰਡੀ ਵਲੋਂ ਨਵ-ਨਿਯੁੱਕਤ ਡੀ.ਐਸ.ਪੀ ਸੁਖਵਿੰਦਰਪਾਲ ਸਿੰੰਘ ਜੰਡਿਆਲਾ ਗੁਰੂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਗੱਲਬਾਤ ਕਰਦਿਆਂ ਦੀਪ ਬਾਠ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਹਿਲੀ ਕਤਾਰ ਵਿੱਚ ਖੜ ਕੇ ਦਿਨ ਰਾਤ ਆਪਣੀਆਂ ਸੇਵਾਵਾਂ ਨਿਭਾਅ ਰਹੇ ਡਾਕਟਰ, ਨਰਸਾਂ, ਪੁਲਿਸ ਵਿਭਾਗ, ਸਫਾਈ ਸੇਵਕ, ਪੱਤਰਕਾਰ ਭਾਈਚਾਰਾ ਅਹਿਮ ਰੋਲ …
Read More »ਖਾਲਸਾ ਕਾਲਜ ਸੋਸਾਇਟੀ ਵਲੋਂ ਵੈਬ ਅਧਾਰਿਤ ‘ਕੇ.ਸੀ.ਜੀ.ਸੀ-ਟੀਵੀ’ ਲਾਂਚ
ਕਾਨਫ਼ਰੰਸਾਂ, ਪੰਜਾਬੀ ਸੱਭਿਆਚਾਰ ਤੇ ਅਧਿਆਤਮਕ ਵਿਰਾਸਤ ਨੂੰ ਕਰੇਗਾ ਉਤਸ਼ਾਹਿਤ – ਮਜੀਠੀਆ ਅੰਮ੍ਰਿਤਸਰ, 19 ਅਗਸਤ (ਖੁਰਮਣੀਆਂ) – ਵਿਦਿਆ, ਅਮੀਰ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਨੇ ਅੱਜ ‘ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ’ ‘ਕੇ.ਸੀ.ਜੀ.ਸੀ ਟੀਵੀ’ ਦੀ ਸ਼ੁਰੂਆਤ ਕੀਤੀ।ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ ਨਾਲ ਮਿਲ ਕੇ …
Read More »
Punjab Post Daily Online Newspaper & Print Media