Tuesday, November 24, 2026

Daily Archives: October 25, 2020

ਪਰਾਲੀ

ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾ ਲੈ ਵਾਤਾਵਰਨ ਬਚਾ ਵੇ ਵੀਰਾ ਕਿਰਸਾਨਾ ਜੱਦ ਅੱਗ ਲਾਉਂਦਾ ਖੇਤਾਂ ਨੂੰ ਤੇਰੇ ਖੇਤ ਦੇ ਦਰੱਖਤ ਵੀ ਸੜ੍ਹ ਜਾਂਦੇ, ਜਦ ਧਰਤੀ ਦੀ ਹਿੱਕ ਸੜਦੀ ਹੈ ਤਾਂ ਵਿੱਚ ਮਿੱਤਰ ਕੀੜੇ ਵੀ ਮਰ ਜਾਂਦੇ, ਬਦਲ ਗਿਆ ਯੁੱਗ ਤੂੰ ਬਦਲ ਜਾ ਲੈ ਨਵੇ ਢੰਗ ਅਪਣਾ ਵੇ ਵੀਰਾ ਕਿਰਸਾਨਾਂ ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾਂ………. …

Read More »

ਬੱਚੇ ਦਾ ਜਨਮ ‘ਤੇ ਰਹੁਰੀਤਾਂ

                ਸਾਡਾ ਜੀਵਨ ਸਮਾਜਿਕ ਰਹੁਰੀਤਾਂ ਵਿੱਚ ਬੱਝਾ ਹੋਇਆ ਹੈ।ਇਹ ਪੈਰ ਭਾਰੇ ਹੋਣ ਤੋਂ ਮਰਨ ਤੱਕ ਸਾਡੇ ਨਾਲ ਨਾਲ ਹੀ ਚੱਲਦੀਆਂ ਹਨ।ਵਿਆਹ ਤੋਂ ਬਾਅਦ ਮਹੀਨੇ ਦੋ ਮਹੀਨੇ ਵਿੱਚ ਹੀ ਜਨਾਨੀਆਂ ਕੰਨਸੋਆਂ ਲੈਣ ਲੱਗ ਪੈਂਦੀਆਂ ਹਨ।ਜੇ ਸਾਲ ਦੋ ਸਾਲ ਵਿੱਚ ਆਸ ਨਾ ਹੋਵੇ ਤਾਂ ਤਾਹਨੇ ਮਿਹਣੇ ਸ਼ੁਰੂ ਹੋ ਜਾਂਦੇ ਹਨ।ਜਦੋਂ ਨੂੰਹ ਰਾਣੀ ਬਾਕ ਲੈਣ ਲੱਗ …

Read More »

ਮਿਸ਼ਨ ਫ਼ਤਹਿ

ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ ਘਰ ਘਰ ਆਓ ਅਸੀਂ ਪਹੁੰਚਾਈਏ। ਜਿੱਤ ਕਰੋਨਾ ‘ਤੇ ਅਸਾਂ ਹੈ ਪਾਉਣੀ ਆਓ ਸਭ ਨੂੰ ਇਹ ਸਮਝਾਈਏ। ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ ਘਰ ਘਰ ਆਓ ਅਸੀਂ ਪਹੁੰਚਾਈਏ। ਬਾਰ-ਬਾਰ ਹੱਥਾਂ ਨੂੰ ਧੋਈਏ ਅੱਖ, ਨੱਕ, ਕੰਨ ਨੂੰ ਨਾ ਅਸੀਂ ਛੂਹੀਏ ਖਾਂਸੀ ਜੇ ਕਿਤੇ ਕਰਨ ਹਾਂ ਲੱਗੇ ਰੁਮਾਲ ਨੂੰ ਰੱਖੀਏ ਸਦਾ ਮੂੰਹ ਦੇ ਅੱਗੇ ਗੱਲ ਕਰਦੇ ਸਮੇਂ ਦੂਜਿਆਂ ਦੇ …

Read More »

ਅੱਜ ਦੇ ਰਾਵਣ ਫੂਕੋ……

ਸੀ ਰਾਜਾ ਰਾਵਣ ਬੜਾ ਤਪੱਸਵੀ ਮਹਾਂ ਗਿਆਨੀ, ਪਰਇਸਤਰੀ ਤੱਕ ਕੇ ਹੋ ਗਿਆ ਮੂਰਖ ਤੇ ਮਹਾਂ ਅਗਿਆਨੀ। ਭਾਵੇਂ ਦੁਨੀਆਂ ਅੱਜ ਵੀ ਆਖੇ ਕਪਟੀ ਤੇ ਅਗਵਾਕਾਰੀ, ਪਰ ਨਹੀਂ ਸੀ ਉਹ ਕੋਈ ਬਲਾਤਕਾਰੀ। ਉਂਝ ਤਾਂ ਉਹ ਕਾਮ ਦੀ ਤਪਸ਼ ਤੋਂ ਸੀ ਡਰਦਾ ਆਪਣੇ ਹੱਥੀਂ ਲਾਈ ਪਛਤਾਵੇ ਦੀ ਅਗਨੀ ਵਿੱਚ ਰੋਜ਼ ਸੜਦਾ। ਅਸੀਂ ਦੁਨੀਆਂ ਵਾਲੇ਼, ਯੁੱਗਾਂ ਪੁਰਾਣੀ ਰੀਤ ਅੱਜ ਤੀਕ ਨਿਭਾਉਂਦੇ ਹਾਂ, ਜਿਸ ਨੂੰ …

Read More »

ਦਰਦ ਕਿਸਾਨੀ ਦਾ…

ਹਰ ਕੋਈ ਰੋਟੀਆਂ ਸੇਕੇ ਭੈੜਾ ਯੁੱਗ ਬੇਈਮਾਨੀ ਦਾ ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ? ਜੇਠ ਦੀ ਲੂਅ ਤੇ ਪੋਹ ਦੀ ਠੰਢ ਨੂੰ ਪਿੰਡੇ ‘ਤੇ ਹੰਢਾ ਕੇ, ਅੰਨ੍ਹਦਾਤਾ ਖੁਦ ਭੁੱਖਾ ਸਾਉਂਦਾ ਸਾਰਾ ਦੇਸ਼ ਰਜ਼ਾ ਕੇ, ਪੰਦਰਾਂ ਛਿੱਲਾਂ ਪੱਲ੍ਹੇ ਨਾ ਪਈਆਂ ਮੁੱਲ ਕੁਰਬਾਨੀ ਦਾ ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ? ਜਾਂ ਸੀਰੀ ਦੇ ਜਾਂ ਕਿਸੇ ਰੁੱਖ …

Read More »

ਭਾਰਤ ਮਾਂ ਦਾ ਅਨਮੋਲ ਹੀਰਾ – ਲਾਲ ਬਹਾਦਰ ਸ਼ਾਸਤਰੀ

               ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਵਾਰਾਨਸੀ ਦੇ ਛੋਟੇ ਜਿਹੇ ਪਿੰਡ ਮੁਗਲ ਸਰਾਏ ‘ਚ 2 ਅਕਤੂਬਰ 1904 ਨੂੰ ਹੋਇਆ।ਸਿੱਖਿਆ ਵਿਭਾਗ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦਿ ਸਿਰਫ ਡੇਢ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਅਨਾਥ ਕਰਕੇ ਪ੍ਰਲੋਕ ਸਿਧਾਰ ਗਏ ਸਨ।ਉਨ੍ਹਾਂ ਦੇ ਪਾਲਣ ਪੋਸਣ ਦੀ ਜਿੰਮੇਵਾਰੀ ਮਾਤਾ …

Read More »

ਸਿਵਿਆਂ ‘ਚ ਵਾਹ ਵਾਹ

ਭਾਵੇਂ ਉਥੇ ਲਾਸ਼ ਵੀ ਸੁਆਹ ਹੁੰਦੀ ਏ ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ। ਅਫਸੋਸ ਲਈ ਕਹਿੰਦੇ ਨੇ ਬੜਾ ਹੀ ਚੰਗਾ ਸੀ ਇਸਦੇ ਜਿਹਾ ਨਾਂ ਹੋਰ ਕੋਈ ਬੰਦਾ ਸੀ। ਉਪਰੋਂ-ਉਪਰੋਂ ਭਾਵੇਂ ਖਾਹ ਮਖਾਹ ਹੁੰਦੀ ਏ ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ। ਦੁਸ਼ਮਣ ਵੀ ਜਾ ਕੇ ਸਿਰ ਨਿਵਾਉਂਦੇ ਨੇ ਓੜਕ ਏਹੀ ਘਰ ਹੈ ਚੇਤੇ ਆਉਂਦੇ ਨੇ। ਖਮੋਸ਼ੀ ਉਸ …

Read More »

ਪ੍ਰੀਖਿਆਵਾਂ ਕੇਂਦਰਾਂ ਦੇ ਆਲੇ ਦੁਆਲੇ ਤੁਰਨ ਫਿਰਨ ਅਤੇ ਇਕੱਠੇ ਹੋਣ `ਤੇ ਮੁਕੰਮਲ ਰੋਕ

ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਜਗਮੋਹਨ ਸਿੰਘ, ਪੀ.ਪੀ.ਐਸ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਹੋਇਆਂ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਪ੍ਰੀਖਿਆਵਾਂ ਕੇਂਦਰਾਂ ਵਿਖੇ ਦਸਵੀਂ/ਬਾਰਵੀ ਦੀਆਂ ਸਪਲੀਮੈਂਟਰੀ ਪ੍ਰੀਖਿਆ ਮਿਤੀ 29 ਅਕਤੂਬਰ ਤੋਂ 17 ਨਵੰਬਰ ਤੱਕ ਹੋ ਰਹੀ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਥਾਪਤ ਕੀਤੇ ਗਏ ਇਮਤਿਹਾਨ …

Read More »

ਸੋਨੀ ਨੇ ਆਰੰਭ ਕਰਵਾਏ 80 ਲੱਖ ਰੁਪਏ ਦੀ ਲਾਗਤ ਦੇ ਵਿਕਾਸ ਕਾਰਜ਼

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਵਾਰਡ ਨੰਬਰ 61 ਵਿੱਚ 80 ਲੱਖ ਰੁਪਏ ਦੀ ਲਾਗਤ ਵਲੋਂ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿੱਚ ਵਲੋਂ 40 ਲੱਖ ਰੁਪਏ ਨਗਰ ਨਿਗਮ ਵਲੋਂ ਵੱਲ 40 ਲੱਖ ਰੁਪਏ ਇੰਪਰੂਵਮੈਂਟ ਵਿਭਾਗ ਵਲੋਂ ਲਗਾਏ ਜਾ ਰਹੇ ਹਨ।ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਗਲੀ ਕਲਕੱਤਾ ਗਲੀ ਬਾਗ ਕਟਰਾ ਸਫੇਦ ਵਿੱਚ ਰਿਬਨ ਕੱਟ …

Read More »

ਸੋਨੀ ਵੱਲੋਂ ਅੰਮ੍ਰਿਤਸਰ ‘ਚ 125 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ

ਮੇਅਰ ਕਰਮਜੀਤ ਸਿੰਘ ਰਿੰਟੂ ਨੇ ਪੰਜਾਬ ਵਾਸੀਆਂ ਵਲੋਂ ਕੀਤਾ ਮੁੱਖ ਮੰਤਰੀ ਦਾ ਧੰਨਵਾਦ ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਓ.ਪੀ ਸੋਨੀ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਸਰੇ ਪੜਾਅ ਅਧੀਨ 125 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ।ਸਥਾਨਕ ਮਾਲ ਰੋਡ ਸਕੂਲ ਵਿਚ ਕਰਵਾਏ ਸਮਾਗਮ ਵਿਚ ਇੰਟਰਨੈਟ ਜ਼ਰੀਏ ਮੁੱਖ ਮੰਤਰੀ ਪੰਜਾਬ ਕੈਪਟਨ …

Read More »