ਹਜ਼ੂਰ ਸਾਹਿਬ (ਨੰਦੇੜ), 28 ਜਨਵਰੀ (ਪੰਜਾਬ ਪੋਸਟ ਬਿਊਰੋ) – ਮਾਰਚ 2020 ਤੋਂ ਕਰੋਨਾ ਮਹਾਂਮਾਰੀ ਦੌਰਾਨ ਰੇਲਵੇ ਮੰਤਰੀ ਵਲੋਂ ਦੇਸ਼ ਭਰ ਦੀਆਂ ਰੇਲ ਗੱਡੀਆਂ ‘ਤੇ ਪਾਬੰਦੀ ਲਗਾ ਦਿੱਤੀ ਸੀ।ਜਿਸ ਦੌਰਾਨ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਜੋ ਰੇਲ ਗੱਡੀਆਂ ਚੱਲਦੀਆਂ ਸਨ, ਉਹ ਵੀ ਬੰਦ ਹੋ ਗਈਆਂ ਸਨ।ਹੁਣ ਮੌਜ਼ੂਦਾ ਹਾਲਾਤ ਵਿੱਚ ਰੇਲਵੇ ਵਿਭਾਗ ਵਲੋਂ ਰੇਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। …
Read More »Daily Archives: January 28, 2021
Republic Day celebrated by NCP at Versova in Andheri West
Mumbai, January 28 (Punjab Post Bureau) – A flag hoistation ceremony was organised on the occasion of Republic Day by Versova taluka unit of the Nationalist Congress Party (NCP) near Seven Bungalow Garden in Andheri West. NCP National spokesperson Narendra Verma, NCP Mumbai General Secretary and actor Sudip Pandey along with Adnan Bhaiji and Shravan …
Read More »ਯੈਸ ਬੈਂਕ ਨੇ ਸਮਾਲ ਸਕੇਲ ਇੰਡਸਟਰੀ ਨੂੰ ਸਰਕਾਰੀ ਸਕੀਮਾਂ ਤੋਂ ਕਰਵਾਇਆ ਜਾਣੂ
ਧੂਰੀ, 28 ਜਨਵਰੀ (ਪ੍ਰਵੀਨ ਗਰਗ) – ਸਥਾਨਕ ਯੈਸ ਬੈਂਕ ਦੇ ਸੀਨੀਅਰ ਵਾਈਸ ਪ੍ਰਧਾਨ ਟਰੇਡ ਫਾਈਨਾਂਸ ਐਂਡ ਸਰਵਿਸ ਮਨਦੀਪ ਸਿੰਘ ਕਲਸੀ ਵੱਲੋਂ ਜ਼ਿਲਾ੍ਹ ਸੰਗਰੂਰ ਪੀ.ਵੀ.ਸੀ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕਾਂਸਲ ਅਤੇ ਉਹਨਾਂ ਦੀ ਸਮੂਹ ਟੀਮ ਨਾਲ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਰਕਾਰ ਵਲੋਂ ਸਮਾਲ ਸਕੇਲ ਇੰਡਸਟਰੀ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।ਯੈਸ ਬੈਂਕ …
Read More »Guru Nanak Dev University Celebrated 72nd Republic Day
Vice-Chancellor Sandhu unfurled the National Flag Amritsar, January 27 (Punjab Post Bureau) – The 72nd Republic Day was celebrated at the Guru Nanak Dev University Campus. Vice-Chancellor Prof. Jaspal Singh Sandhu unfurled the National Flag at the University Guest House Lawns in the presence of Prof. S.S. Behl Dean Acadecmic Affairs, Prof. Karanjeet Singh Kahlon, Registrar and other officials. A sampling of Mango Tree …
Read More »ਅਮੇਰਿਕਨ ਇੰਡੀਆ ਫਾਊਂਡੇਸ਼ਨ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਨਮਾਨਿਤ
ਡੀ.ਈ.ਓ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਸੌਂਪੇ ਸਰਟੀਫਿਕੇਟ ਤੇ ਐਮਾਜੋਨ ਈਕੋ ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ) – ਸਰਕਾਰੀ ਸਕੂਲਾਂ ਅੰਦਰ ਸਿੱਖਿਆ ਹਾਸਲ ਕਰ ਰਹੀਆਂ ਵਿਦਿਆਰਥਣਾਂ ਨੂੰ ਸਾਇੰਸ, ਟੈਕਨਾਲੋਜੀ, ਇੰਜੀਅਰਿੰਗ ਅਤੇ ਗਣਿਤ ਵਿੱਚ ਅੱਗੇ ਵਧ ਕੇ ਆਪਣਾ ਵਿਸ਼ਾ ਚੁਨਣ ‘ਚ ਅਗਵਾਈ ਦੇਣ ਵਾਲੀ ਅਮੇਰਿਕਨ ਇੰਡੀਆ ਫਾਊਂਡੇਸ਼ਨ ਵਲੋਂ ਪਿਛਲੇ ਦਿਨੀਂ ਕਰਵਾਏ ਗਏ ਕੋਡਿੰਗ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਹਿੱਤ ਵਿਸੇਸ਼ ਸਮਾਗਮ …
Read More »ਮਿਸ਼ਨ ‘ਈਚ ਵੰਨ ਆਸਕ ਵੰਨ’ ਤਹਿਤ ਜਾਗਰੂਕਤਾ ਰੈਲੀ ਦਾ ਆਯੋਜਨ
ਬੁੱਢਾ ਥੇਹ ਸਰਕਾਰੀ ਸਕੂਲ ‘ਚ ਆਏ ਨਿੱਜੀ ਸਕੂਲ ਤੋਂ 15 ਵਿਦਿਆਰਥੀ ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ) – ਸਿੱਖਿਆ ਵਿਭਾਗ ਪੰਜਾਬ ਵਲੋਂ ‘ਚ ਸੈਸ਼ਨ 2021-22 ਲਈ ਸੂਬੇ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲੇ ਵਧਾਉਣ ਅਤੇ ਸਰਕਾਰ ਵਲੋਂ ਸਕੂਲਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੇ ਮਿਸ਼ਨ ‘ਈਚ ਵੰਨ ਆਸਕ ਵੰਨ’ ਤਹਿਤ ਸ਼੍ਰੀਮਤੀ ਪੂਨਮ ਹੈਡਮਿਸਟ੍ਰੈਸ …
Read More »ਸਖੀ ਵਨ ਸਟਾਪ ਸੈਂਟਰ ਦੇ ਉਪਰਾਲਿਆਂ ਸਦਕਾ ਮਹਿਲਾ ਨੂੰ ਘਰ ਮਿਲਿਆ ਇਨਸਾਫ
ਪਠਾਨਕੋਟ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਵਿਆਹੀ ਪਠਾਨਕੋਟ ਦੀ ਇੱਕ ਮਹਿਲਾ ਵਲੋਂ ਮਿਲੀ ਲਿਖਤੀ ਸਿਕਾਇਤ ਤੋਂ ਬਾਅਦ ਸਖੀ ਵਨ ਸਟਾਪ ਸੈਂਟਰ ਨੇ ਮਹਿਲਾ ਦੇ ਸਹੁਰੇ ਘਰ ਪਹੁੰਚ ਕਰਕੇ ਮਹਿਲਾ ਨੂੰ ਇਨਸਾਫ ਦਿਵਾਇਆ ਹੈ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਖੇ ਵਿਆਹੀ ਗਈ ਜਿਲ੍ਹਾ ਪਠਾਨਕੋਟ ਦੀ ਇੱਕ ਲੜਕੀ ਵੱਲੋਂ ਹਿਮਾਚਲ ਵਿਖੇ ਅਪਣੇ …
Read More »ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦਾਂ ਦੀ ਸ਼ਹੀਦੀ ਸ਼ਤਾਬਦੀ ਮੌਕੇ ਸਮਾਗਮ
ਸਾਕਾ ਤਰਨ ਤਾਰਨ ਸਾਹਿਬ ਦੇ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਨੇ ਪਾਈਆਂ ਸਨ ਸ਼ਹੀਦੀਆਂ ਅੰਮ੍ਰਿਤਸਰ, 28 ਜਨਵਰੀ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਤੇ ਭਾਈ ਹੁਕਮ ਸਿੰਘ ਵਸਾਊਕੋਟ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਦੋ ਦਿਨਾਂ ਗੁਰਮਤਿ ਸਮਾਗਮਾਂ ਦੀ ਆਰੰਭਤਾ ਅੱਜ ਨਗਰ ਅਲਾਦੀਨਪੁਰ (ਤਰਨ ਤਾਰਨ) ਵਿਖੇ ਕੀਤੀ ਗਈ। ਭਾਈ ਹਜ਼ਾਰਾ ਸਿੰਘ …
Read More »ਜੂਨੀਅਰ ਓਪਨ ਐਥਲੈਟਿਕਸ ਚੈਂਪੀਅਨਸ਼ਿਪ-2021 ‘ਚ ਹਰਨੂਰ ਸਿੰਘ ਸੰਧੂ ਦੀ ਸ਼ਾਨਦਾਰ ਜਿੱਤ
ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ) – ਸੰਗਰੂਰ ਵਿਖੇ 16-17 ਜਨਵਰੀ ਨੂੰ ਆਯੋਜਿਤ ਜੂਨੀਅਰ ਓਪਨ ਐਥਲੈਟਿਕਸ ਚੈਂਪੀਅਨਸ਼ਿਪ-2021 ‘ਚ ਇੱਕ ਵਾਰ ਫੇਰ ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਪੜ੍ਹਦੇ ਜਮਾਤ ਬਾਰ੍ਹਵੀਂ ਦੇ ਹੋਣਹਾਰ ਵਿਦਿਆਰਥੀ ਹਰਨੂਰ ਸਿੰਘ ਸੰਧੂ ਪੁੱਤਰ ਰਾਜਬਿੰਦਰ ਸਿੰਘ ਸੰਧੂ ਨੇ ਅੰਡਰ-20 ਡਿਸਕਸ ਥ੍ਰੋਅ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।ਹਰਨੂਰ ਸਿੰਘ …
Read More »ਯੂਨੀਵਰਸਿਟੀ ਵਿਖੇ ਅੰਕੜਾ ਵਿਸ਼ਲੇਸ਼ਣ ਵਿਸ਼ੇ `ਤੇ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 28 ਜਨਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵੱਲੋਂ ਅੰਕੜਾ ਵਿਸ਼ਲੇਸ਼ਣ ਵਿਸ਼ੇ `ਤੇ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵੱਖ-ਵੱਖ ਸਿਖਿਆ ਅਤੇ ਖੋਜ ਸੰਸਥਾਵਾਂ ਤੋਂ 65 ਅਧਿਆਪਕਾਂ ਨੇ ਭਾਗ ਲਿਆ।ਇਸ ਵਰਕਸ਼ਾਪ ਦਾ ਉਦੇਸ਼ ਆਧੁਨਿਕ ਤਕਨੀਕਾਂ ਨੂੰ ਵਰਤਦੇ ਹੋਏ ਅੰਕੜਿਆਂ ਨੂੰ ਪ੍ਰਣਾਲੀਬੱਧ ਕਰਨ ਤੋਂ ਇਲਾਵਾ ਖੋਜਾਰਥੀਆਂ ਨੂੰ ਦਰਪੇਸ਼ ਔਕੜਾਂ ਦੇ ਹੱਲ ਵੀ ਕਰਨਾ ਸੀ। …
Read More »
Punjab Post Daily Online Newspaper & Print Media