ਯੋਗ ਲਾਭਪਾਤਰੀਆਂ ਨੂੰ ਹੁਣ ਤੱਕ ਵੰਡੇ ਗਏ 3.47 ਕਰੋੜ – ਮੇਅਰ ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ)- ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ `ਪ੍ਰਧਾਨ ਮੰਤਰੀ ਆਵਾਸ ਯੋਜਨਾ` ਅਧੀਨ ਯੋਗ ਪਾਏ ਗਏ 120 ਲਾਭਪਾਤਰੀਆਂ ਨੂੰ ਆਪਣੇ ਨਵੇਂ ਮਕਾਨ ਬਨਾਉਣ ਜਾਂ ਮਕਾਨਾਂ ਦੀ ਉਸਾਰੀ ਦੇ ਵਾਧੇ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ 60 ਲੱਖ ਰੁਪਏ ਰਾਸ਼ੀ ਦੀ ਕਿਸ਼ਤ ਉਹਨਾਂ ਦੇ …
Read More »Monthly Archives: March 2021
Actor Jackie Shroff donates an “Animal Care Van” to actress Ayesha Julka
NGO “Ekata Manch” to set up an Animal Shelter in Lonavala soon Mumbai/Lonavala, March 6 (Punjab Post Bureau) – The Mumbai-based social organisation “Ekata Manch” and Society for Animal Safety India (SAS) decided to work together for animal welfare and safety at Lonavala in Pune district of Maharashtra. As a part of this initiative a grand function was at Kaul Villa …
Read More »ਸ੍ਰੀ ਦਰਬਾਰ ਸਾਹਿਬ ਲਈ ਮਹਿੰਦਰਾ ਕੰਪਨੀ ਵੱਲੋਂ ‘ਥਾਰ’ ਗੱਡੀ ਭੇਟ
ਮਹਿੰਦਰਾ ਕੰਪਨੀ ਦੇ ਅਧਿਕਾਰੀਆਂ ਨੂੰ ਕੀਤਾ ਗਿਆ ਸਨਮਾਨਿਤ ਅੰਮ੍ਰਿਤਸਰ, 6 ਮਾਰਚ ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਮਹਿੰਦਰਾ ਕੰਪਨੀ ਵੱਲੋਂ ‘ਥਾਰ’ ਗੱਡੀ ਭੇਟ ਕੀਤੀ ਗਈ।ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਪ੍ਰਧਾਨ ਹੇਮਤ ਸਿੱਕਾ, ਆਰ.ਐਸ.ਐਮ ਅਸ਼ੀਸ਼ ਸ਼ਰਮਾ, ਅਭਿਸ਼ੇਕ ਮੁਖ, ਐਮ.ਡੀ ਇੰਦਰਬੀਰ ਸਿੰਘ ਅਨੰਦ, ਐਮ.ਡੀ ਹਰੀਸ਼ ਢੀਂਗਰਾ ਨੇ ਗੱਡੀ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ …
Read More »ਗੁਰਦੁਆਰਾ ਸਾਹਿਬ ਟੱਲੇਵਾਲ ਦੀ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਲੰਗਰ ਸੇਵਾ
ਅੰਮ੍ਰਿਤਸਰ, 6 ਮਾਰਚ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਗੁਰਦੁਆਰਾ ਸਾਹਿਬ ਟੱਲੇਵਾਲ (ਬਰਨਾਲਾ) ਤੋਂ ਮੁੱਖ ਸੇਵਾਦਾਰ ਬਾਬਾ ਕਰਨੈਲ ਸਿੰਘ ਅਤੇ ਵੱਡੀ ਗਿਣਤੀ ਸੰਗਤਾਂ ਵੱਲੋਂ ਸਮੂਹਿਕ ਰੂਪ ਵਿਚ ਲੰਗਰ ਸੇਵਾ ਕੀਤੀ ਗਈ।ਬੀਤੇ ਕੱਲ੍ਹ ਤੋਂ ਇਥੇ ਪੁੱਜੀਆਂ ਸੰਗਤਾਂ ਨੇ ਲਿਆਂਦੀਆਂ ਰਸਦਾਂ ਨਾਲ ਸ਼ਰਧਾ ਨਾਲ ਲੰਗਰ ਤਿਆਰ ਕੀਤਾ।ਸੰਗਤ ਵੱਲੋਂ ਗੁਰੂ ਸਾਹਿਬ ਦੇ …
Read More »Swarnim Vijay Mashaal Reaches Pul Moran
Amritsar, March 5 (Punjab Post Bureau) – The Swarnim Vijay Mashaal on its journey from Khasa Military Station reached Pul Moran today, which witnessed a historic battle of Pulkanjari in 1971 Indo-Pak war. The Mashaal was received by Commander Dograi Brigade at Pul Moran War Memorial located 35 Km from Amritsar city on Amritsar-Lahore road and was given a grand …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਤਿਆਰ ਕੀਤੀ ਬੀ.ਬੀ.ਕੇ ਡੀ.ਏ.ਵੀ ਵਾਕਸ ਐਪ
ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਬੀ.ਵਾਕ ਕੋਰਸਾਂ ਲਈ ਬੀ.ਬੀ.ਕੇ ਵਾਕਸ ਐਪ ਤਿਆਰ ਕੀਤੀ ਹੈ, ਜੋ ਪਲੇਅ ਸਟੋਰ ‘ਤੇ ਉਪਲੱਬਧ ਹੈ।ਇਹ ਐਪਲੀਕੇਸ਼ਨ ਵਿਸ਼ੇਸ਼ ਰੂਪ ਵਿੱਚ ਵੋਕੇਸ਼ਨਲ ਕੋਰਸਾਂ ਦੇ ਲਈ ਤਿਆਰ ਕੀਤੀ ਗਈ ਹੈ।ਇੱਕ ਪਲੇਟਫਾਰਮ ਵਜੋਂ ਕੰਮ ਕਰਦੀ ‘ਤੇ ਸਬੰਧਿਤ ਵਿਭਾਗ ਆਪਣੇ ਲੈਕਚਰ, ਨੋਟਿਸ, ਅਧਿਐਨ ਸਮੱਗਰੀ, ਕੰਮ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਲਈ ਪੋਸਟ ਕਰ ਸਕਦੇ ਹਨ।ਸਿਰਫ …
Read More »ਪਲੇਸਮੈਂਟ ਕੈਂਪ ਵਿਚ 162 ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ – ਮੂਧਲ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਅੱਜ ਲਗਾਏ ਗਏ ਇਸ ਪਲੇਸਮੈਂਟ ਕੈਂਪ ਵਿੱਚ ਪ੍ਰਮੁੱਖ ਪ੍ਰਾਈਵੇਟ ਕੰਪਨੀਆਂ ਨੇ 81 ਬੇਰੋਜ਼ਗਾਰ ਨੌਜਵਾਨਾਂ ਨੂੰ ਆਫਰ ਲੈਟਰ ਦਿੱਤੇ।ਜਿਨ੍ਹਾਂ ਵਿੱਚ ਮੈਕਸ ਲਾਈਫ ਇੰਸੋਰੈਸ ਵਲੋਂ 08, ਆਕਟੂਪਸ 04, ਐਡਮੋਨਜ …
Read More »132 ਕਿਲੋਵਾਟ ਹਾਈ ਵੋਲਟੇਜ਼ ਤਾਰਾਂ ਚੁਕਾਉਣ ਦਾ ਮੇਅਰ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਹਲਕਾ ਉਤਰੀ ਵਾਸੀਆ ਦੀ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਮੇਅਰ ਕਰਮਜੀਤ ਸਿੰਘ ਰਿੰਟੁ ਨਾਲ ਮੇਅਰ ਦਫਤਰ ਵਿੱਚ ਹੋਈ।ਜਿਸ ਦੌਰਾਨ ਐਸੋਸੀਏਸ਼ਨ ਵਲੋਂ ਮੇਅਰ ਰਿੰਟੂ ਨੂੰ ਹਲਕਾ ਉਤਰੀ ਵਿਖੇ ਰਿਹਾਇਸ਼ੀ ਘਰਾਂ ਉਪਰੋਂ ਗੁਜ਼ਰਦੀਆਂ 132 ਕਿਲੋਵੋਲਟ ਹਾਈ ਵੋਲਟੇਜ਼ ਤਾਰਾਂ ਨੂੰ ਚੁਕਾਉਣ ਦਾ ਮੰਗ ਪੱਤਰ ਦਿੱਤਾ ਗਿਆ। …
Read More »ਨਾਟਕ ‘ਸ਼ੀਰੀ ਤੇ ਮਿੱਠੇ ਦਾ ਵਿਆਹ’ ਰਾਹੀਂ ਪੇਸ਼ ਕੀਤੀਆਂ ਵਿਆਹਾਂ ਦੀਆਂ ਪੁਰਾਤਨ ਰਸਮਾਂ
ਅੰਮ੍ਰਿਤਸਰ, 5 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ’ਚ ਚੱਲ ਰਹੇ 4 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2021 ਦੌਰਾਨ ਬਾਅਦ ਦੁਪਹਿਰ ਕਾਲਜ ਦੇ ਥਿਏਟਰ ਵਿਭਾਗ ਵਲੋਂ ਨਿਰਦੇਸ਼ਕ ਇਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬ ਦੇ ਵਿਆਹਾਂ ਦਾ ਪੁਰਾਤਨ ਮਾਹੌਲ ਤੇ ਰਿਵਾਇਤੀ ਰਸਮਾਂ ਨੂੰ ਚੁਲਬੁਲੇ ਅੰਦਾਜ਼ ’ਚ ਪੇਸ਼ ਕਰਦਾ ਨਾਟਕ ‘ਮਿੱਠੇ ਤੇ ਸ਼ੀਰੀ ਦਾ ਵਿਆਹ’ ਦਾ ਮੰਚਨ ਕੀਤਾ ਗਿਆ।ਉਤਸਵ ਦੌਰਾਨ ਬੌਟਨੀ …
Read More »ਮੁਕਾਬਲਿਆਂ ਦੀਆਂ ਪ੍ਰੀਖਿਆਂ ’ਚ ਮਾਂ-ਬੋਲੀ ਦਿਵਾਉਦੀ ਹੈ ਰੁਤਬੇ – ਜਸਪਾਲ ਸਿੰਘ
ਪੰਜਾਬੀ ਮਾਧਿਅਮ ’ਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਅਫ਼ਸਰਾਂ ਨੇ ਦੱਸੇ ਸਫ਼ਲਤਾ ਦੇ ਗੁਰ ਅੰਮ੍ਰਿਤਸਰ, 5 ਮਾਰਚ (ਖੁਰਮਣੀਆਂ) – ਇਨਸਾਨ ਆਪਣੇ ਦਿਲ ਦੇ ਵਲਵਲੇ, ਗੁੱਸਾ ਤੇ ਪਿਆਰ ਹਮੇਸ਼ਾ ਆਪ-ਮੁਹਾਰੇ ਆਪਣੀ ਮਾਂ-ਬੋਲੀ ’ਚ ਹੀ ਪ੍ਰਗਟਾਉਂਦਾ ਹੈ।ਫਿਰ ਉਚੇ ਰੁਤਬੇ ਤੇ ਸਫ਼ਲਤਾ ਹਾਸਲ ਕਰਨ ’ਚ ਮਾਂ-ਬੋਲੀ ਰੁਕਾਵਟ ਕਿਵੇਂ ਬਣ ਸਕਦੀ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪੰਜਾਬ ਸਿੱਖਿਆ ਟ੍ਰਿਬਿਊਨਲ ਅਤੇ ਸਾਬਕਾ ਪ੍ਰਮੁੱਖ …
Read More »
Punjab Post Daily Online Newspaper & Print Media