ਕਪੂਰਥਲਾ, 13 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਸਿਹਤ ਸੋਸਾਇਟੀ ਦੀ ਇੱਕ ਮੀਟਿੰਗ ਦਾ ਆਯੋਜਨ ਏ.ਡੀ.ਸੀ ਜਨਰਲ ਰਾਹੁਲ ਚਾਬਾ ਦੀ ਰਹਿਨੁਮਾਈ ਹੇਠ ਕੀਤਾ ਗਿਆ।ਐਸ.ਡੀ.ਐਮ ਭੁਲੱਥ ਬਲਬੀਰ ਰਾਜ ਵੀ ਹਾਜ਼ਰ ਸਨ। ਸਿਵਲ ਸਰਜਨ ਕਪੂਰਥਲਾ ਡਾ. ਸੀਮਾ ਨੇ ਪੰਜਾਬ ਸਰਕਾਰ ਵਲੋਂ ਆਮ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਉਪਰ ਚਾਨਣਾ …
Read More »Monthly Archives: March 2021
ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਤੇ ਮੀਡ ਡੇ ਮੀਲ ਸਟੀਅਰਿੰਗ ਕਮ ਮੌਨੀਟਰਿੰਗ ਕਮੇਟੀ ਦੀ ਮੀਟਿੰਗ
ਕਪੂਰਥਲਾ, 13 ਮਾਰਚ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੁਲ ਚਾਬਾ ਨੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਅਤੇ ਮੀਡ ਡੇ ਮੀਲ ਸਟੀਅਰਿੰਗ ਕਮ ਮੌਨੀਟਰਿੰਗ ਕਮੇਟੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਮਿਡ ਡੇ ਮੀਲ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।ਉਹਨਾਂ ਨੇ ਮਿਡ ਡੇ ਮੀਲ, ਐਜੂਕੇਸ਼ਨ ਸੁਸਾਇਟੀ, ਰਮਸਾ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ, ਸਮਾਰਟ ਸਕੂਲ, ਬੇਟੀ ਬਚਾਓ-ਬੇਟੀ ਪੜਾਓ, ਪੜੋ ਪੰਜਾਬ, ਪੜਾਓ …
Read More »ਖ਼ਾਲਸਾ ਕਾਲਜ ਵਿਖੇ 3 ਰੋਜ਼ਾ ਕਲਾ ਪ੍ਰਦਰਸ਼ਨੀ ਦਾ ਆਯੋਜਨ
ਅੰਮ੍ਰਿਤਸਰ, 13 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫ਼ਾਈਨ ਆਰਟ ਵਿਭਾਗ ਵੱਲੋਂ ਚਿੱਤਰਕਾਰੀ ਦੀ ਕਲਾ ਨੂੰ ਉਭਾਰਣ ਦੇ ਮਕਸਦ ਤਹਿਤ 13 ਮਾਰਚ ਤੱਕ ਚੱਲਣ ਵਾਲੀ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਕੇ.ਟੀ ਕਲਾ ਗੈਲਰੀ ਦੇ ਡਾਇਰੈਕਟਰ ਬਿ੍ਰਜੇਸ਼ ਜੌਲੀ ਅਤੇ ਸੈਕਟਰੀ ਰਾਜੇਸ਼ ਰੈਣਾ ਦੇ ਸਹਿਯੋਗ ਨਾਲ ਲਗਾਈ ਗਈ ਉਕਤ ਕਲਾ ਪ੍ਰਦਰਸ਼ਨੀ ’ਚ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ਼ਿਰਕਤ …
Read More »ਜਲ੍ਹਿਆਂਵਾਲਾ ਬਾਗ ਤੋਂ ਹੋਇਆ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦਾ ਆਗਾਜ਼
ਜਲ੍ਹਿਆਂਵਾਲਾ ਬਾਗ ਤੋਂ ਕੰਪਨੀ ਬਾਗ ਤੱਕ ਕੱਢੀ ਗਈ ਸਾਈਕਲ ਰੈਲੀ ਅੰਮ੍ਰਿਤਸਰ 13 ਮਾਰਚ (ਸੁਖਬੀਰ ਸਿੰਘ) – ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦਾ ਆਗਾਜ਼ ਅੱਜ ਸਾਈਕਲ ਰੈਲੀ ਰਾਹੀਂ ਕੀਤਾ ਗਿਆ।ਸਾਈਕਲ ਰੈਲੀ ਜਲ੍ਹਿਆਂਵਾਲਾ ਬਾਗ ਤੋਂ ਸ਼ੁਰੂ ਹੋ ਕੇ ਕੰਪਨੀ ਬਾਗ ਵਿਖੇ ਸਮਾਪਤ ਹੋਈ।ਇਸ ਰੈਲੀ ਨੂੰ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। …
Read More »ਅਵਾਨ ਪਿੰਡ ਦੇ 150 ਪਰਿਵਾਰ ਸਾਰੰਗਦੇਵ ਦੇ 100 ਪਰਿਵਾਰ ‘ਆਪ’ ਪਾਰਟੀ ’ਚ ਸ਼ਾਮਲ
ਪੰਜਾਬ ’ਚ 2022 ਵਿੱਚ ਦਿਖਾਈ ਦੇਵੇਗੀ ਬਦਲਾਅ ਦੀ ਲਹਿਰ – ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਨੂੰ ਮਾਝਾ ਵਿੱਚ ਵੱਡੀ ਮਜ਼ਬੂਤੀ ਮਿਲੀ ਜਦੋਂ ਅਵਾਨ ਪਿੰਡ ਦੇ 150 ਅਤੇ ਅਜਨਾਲਾ ਦੇ ਸਾਰੰਗਦੇਵ ਪਿੰਡ ਦੇ 100 ਪਰਿਵਾਰ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਨ੍ਹਾਂ ਪਰਿਵਾਰਾਂ ਨੂੰ ‘ਆਪ’ ਆਗੂ ਸੋਨੂੰ ਜਾਫਰ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ …
Read More »Swarnim Vijay Mashaal reaches Burj-Fatehpur
Amritsar, March 12 (Punjab Post Bureau) – Today, the Swarnim Vijay Mashaal was accorded a grand reception at the site of the Battle of Fatehpur-Burj by the War Veterans, Veer Naris, BSF personnel, NCC cadets, school children, locals and civil dignitaries. The Mashaal was received at Fatehpur BOP by Commander Ravi Brigade. Thereafter the events included paying of …
Read More »ਸ਼ਹਿਰ ਵਿਚ ਇਕ ਹੋਰ ਸਾਹਿਤਕ-ਸਭਿਆਚਾਰਕ ਕੇਂਦਰ ਵਜੋਂ ਉਭਰੇਗਾ ‘ਅਦਬੀ ਭਵਨ’
ਅੰਮ੍ਰਿਤਸਰ, 12 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕ, ਕਾਲਮਨਵੀਸ ਤੇ ਵੱਖ-ਵੱਖ ਸਾਹਿਤਕ ਸਭਿਆਚਾਰਕ ਸੰਸਥਾਵਾਂ ਨਾਲ ਜੁੜੀ ਹੋਈ ਅਦਬੀ ਸਖਸ਼ੀਅਤ ਭੁਪਿੰਦਰ ਸਿੰਘ ਸੰਧੂ ਵਲੋਂ ਸਥਾਨਕ ਮਜੀਠਾ-ਵੇਰਕਾ ਬਾਈਪਾਸ ਦਰਮਿਆਨ ਗਰੇਵਾਲ ਪੈਲੇਸ ਸਾਹਮਣੇ ਹਿੰਮਤ ਸਿੰਘ ਐਵਨਿਉ ਵਿਖੇ ਬਣਾਇਆ ਅਦਬੀ ਭਵਨ ਸ਼ਹਿਰ ਵਿੱਚ ਇਕ ਹੋਰ ਸਾਹਿਤਕ ਸਭਿਆਚਾਰਕ ਕੇਂਦਰ ਵਜੋਂ ਉਭਰੇਗਾ। ਸੰਧੂ ਨੇ ਦੱਸਿਆ …
Read More »Khalsa College organised Art Exhbition at KT:Kala
Amritsar, March 12 (Punjab Post Bureau) – “Creativity among the youth is a healthy sign of developing society like India.” This observation was made by Principal Dr. Mehal Singh while inaugurating an Art Exhbition at KT:Kala. This exhibition was organised by Post Graduate department of Fine Arts of Khalsa College Amritsar and will last up to 13th March 2021. Principal Dr. Mehal …
Read More »Three Day Training for Field Veterinarians at KCVAS
Amritsar, March 12 (Punjab Post Bureau) – Khalsa College of Veterinary and Animal Sciences, Amritsar (KCVAS), in collaboration with Punjab State Veterinary Council (PSVC) organized a three day training course for select 30 Veterinary Officers (VOs), recently recruited by Animal Husbandry Department, Govt. of Punjab. Dr. S.D Bhardwaj and Dr. Harjinder Singh, experts from Animal Husbandry Department and Dr. S.B …
Read More »ਖਾਲਸਾ ਕਾਲਜ ਵੈਟਰਨਰੀ ਵਿਖੇ ਲੱਗਾ ਫੀਲਡ ਵੈਟਰਨਰੀ ਅਫ਼ਸਰਾਂ ਲਈ 3 ਰੋਜ਼ਾ ਸਿਖਲਾਈ ਕੈਂਪ
ਅੰਮ੍ਰਿਤਸਰ, 12 ਮਾਰਚ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਨੇ ਪੰਜਾਬ ਰਾਜ ਵੈਟਰਨਰੀ ਕੌਂਸਲ (ਪੀ.ਐਸ.ਵੀ.ਸੀ) ਦੇ ਸਹਿਯੋਗ ਨਾਲ ਚੋਣਵੇਂ 30 ਵੈਟਰਨਰੀ ਅਫਸਰਾਂ ਲਈ 3 ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ, ਜੋ ਹਾਲ ਹੀ ’ਚ ਪਸ਼ੂ ਪਾਲਣ ਵਿਭਾਗ, ਪੰਜਾਬ ਸਰਕਾਰ ਦੁਆਰਾ ਭਰਤੀ ਕੀਤੇ ਗਏ।ਡਾ. ਐਸ.ਡੀ ਭਾਰਦਵਾਜ ਅਤੇ ਡਾ. ਹਰਜਿੰਦਰ ਸਿੰਘ, ਪਸ਼ੂ ਪਾਲਣ ਵਿਭਾਗ ਦੇ ਮਾਹਿਰ ਅਤੇ ਕਾਲਜ ਦੇ ਮਾਹਿਰ …
Read More »
Punjab Post Daily Online Newspaper & Print Media