ਕਰਦੇ ਰਹੇ ਨੇਤਾ ਚੰਨ ਤਾਰਿਆਂ ਦੀ ਗੱਲ ਕਰੇ ਨਾ ਗਰੀਬ ਦਿਆਂ ਢਾਰਿਆਂ ਦੀ ਗੱਲ। ਬੰਦਾ ਕਰੇ ਮਜ਼ਦੂਰੀ ਤਾਂ ਵੀ ਪੈਂਦੀ ਨਹੀਂ ਪੂਰੀ ਕਰਦਾ ਨਾ ਕੋਈ ਥੱਕੇ ਹਾਰਿਆਂ ਦੀ ਗੱਲ। ਜ੍ਹਿਦੇ ਬਾਲ ਭੁੱਖੇ ਭਾਣੇ ਦਿਲ ਉਸ ਦਾ ਜਾਣੇ ਕਰੇ ਉਹ ਹਮੇਸ਼ਾਂ ਹੀ ਗੁਜ਼ਾਰਿਆਂ ਦੀ ਗੱਲ। ਮਹਿੰਗਾਈ ਦੀਆਂ ਸਿਖਰਾਂ ਘਰ ਦੀਆਂ ਫਿਕਰਾਂ ਘਰ ਵਿੱਚ ਹੁੰਦੀ ਨਾ ਫੁਹਾਰਿਆਂ ਦੀ ਗੱਲ। ਲੀਡਰਾਂ ਦੀ ਬੰਬੀ …
Read More »Daily Archives: April 13, 2021
ਗੁਰਦੁਆਰਾ ਗਊ ਘਾਟ ਸਾਹਿਬ ਪਾਤਸ਼ਾਹੀ ਪਹਿਲੀ
ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪਹਿਲੀ, ਸਨਅਤੀ ਸ਼ਹਿਰ ਲੁਧਿਆਣਾ ਵਿਖੇ ਸਥਿਤ ਹੈ।ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨ ਗੁਰਦੁਆਰਾ ਗਊ ਘਾਟ ਸਾਹਿਬ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਗਊਸ਼ਾਲਾ ਰੋਡ ’ਤੇ ਸ਼ੁਸ਼ੋਭਿਤ ਹੈ।ਇਸ ਪਾਵਨ ਅਸਥਾਨ ਦੀ ਸੁੰਦਰ ਇਮਾਰਤ ਆਕਾਸ਼ ਨੂੰ ਛੋਂਹਦਾ …
Read More »ਖਾਲਸਾ ਪੰਥ ਦੇ ਪ੍ਰਥਮ ਮਰਜੀਵੜੇ – ਪੰਜ ਪਿਆਰੇ
ਸੰਮਤ 1756 ਦੀ ਵੈਸਾਖੀ (30 ਮਾਰਚ ਸੰਨ 1699) ਵਾਲੇ ਸ਼ੁਭ ਦਿਨ `ਖਾਲਸਾ ਪੰਥ` ਦੀ ਸਾਜਨਾ ਦੇ ਸੰਕਲਪ ਦੀ ਘਾੜਤ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਵਿੱਚ ਨਵੰਬਰ 1675 ਦੌਰਾਨ ਹੀ ਘੜੀ ਗਈ ਸੀ, ਜਿਸ ਦਿਨ ਭਾਈ ਜੈਤਾ ਜੀ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਂਦਨੀ ਚੌਕ …
Read More »ਖਾਲਸਾ ਸਾਜਨਾ ਦਿਵਸ – ਧਰਮਾਂ ਦੇ ਇਤਿਹਾਸ ਦਾ ਕ੍ਰਾਂਤੀਕਾਰੀ ਪੰਨਾ
ਸਾਹਿਬੇ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਪੰਥ ਦੀ ਸਾਜਨਾ ਕੀਤੀ।ਖਾਲਸਾ ਸਾਜਨਾ ਦਾ ਮੰਤਵ ਬੜਾ ਸਪੱਸ਼ਟ ਤੇ ਪਵਿੱਤਰ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਦਾ ਆਦਰਸ਼ ਮਨੁੱਖਤਾ …
Read More »ਪਰਮਜੀਤ ਰਾਮਗੜ੍ਹੀਆ ਦੀ ਪੁਸਤਕ : ਪੰਜਾਬੀ ਹਾਇਕੂ ਸ਼ਾਇਰੀ
ਜਾਪਾਨੀ ਕਾਵਿ-ਵਿਧਾ ਹਾਇਕੂ ਹੁਣ ਪੰਜਾਬੀ ਭਾਸ਼ਾ ਵਿੱਚ ਆਪਣਾ ਥਾਂ ਬਣਾ ਰਹੀ ਹੈ।ਪੰਜਾਬੀ ਟ੍ਰਿਬਿਊਨ ਵਰਗੇ ਕਾਫੀ ਨਾਮੀ ਅਖ਼ਬਾਰ ਅਤੇ ਭਾਸ਼ਾ ਵਿਭਾਗ ਦੇ ਸਾਹਿਤਿਕ ਪਰਚੇ ਜਨ-ਸਾਹਿਤ ਸਮੇਤ ਕਾਫੀ ਪਰਚੇ ਵੀ ਹਾਇਕੂ ਛਾਪਣ ਲੱਗੇ ਹਨ।ਨਿਰੋਲ ਹਾਇਕੂ ਵਿਧਾ ਨੂੰ ਸਮਰਪਿਤ ਕੁੱਝ ਪਰਚੇ ਵੀ ਨਿਕਲਣ ਲੱਗੇ ਹਨ।ਇਹ ਸਬ ਹਾਇਕੂ ਦੇ ਚੰਗੇਰੇ ਭਵਿੱਖ ਦੀਆਂ ਝਲਕੀਆਂ ਹਨ। …
Read More »ਵਿਸਾਖੀ ਅਤੇ ਭੰਗੜਾ
ਵਿਸਾਖੀ ਦਾ ਤਿਓਹਾਰ ਪੰਜਾਬ ਦਾ ਖਾਸ ਤਿਓਹਾਰ ਹੈ।ਇਹ ਸਾਡੇ ਧਾਰਮਿਕ, ਸਮਾਜਿਕ, ਆਰਥਿਕ ਹਾਲਾਤਾਂ ਦੀ ਤਰਜ਼ਮਾਨੀ ਕਰਦਾ ਹੈ।ਵਿਸਾਖੀ ਦਾ ਸੰਬੰਧ ਗੋਇੰਦਵਾਲ ਸਾਹਿਬ ਦੀ ਬਾਉਲੀ, ਖਾਲਸਾ ਪੰਥ ਦੇ ਸਥਾਪਨਾ ਦਿਵਸ ਸ੍ਰੀ ਆਨੰਦਪੁਰ ਸਾਹਿਬ ਨਾਲ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਜਲ੍ਹਿਆਂਵਾਲੇ ਬਾਗ ਤੇ ਕਣਕ ਦੀ ਫ਼ਸਲ ਨਾਲ ਵੀ ਹੈ।ਵਿਸਾਖੀ ਦਾ ਪੰਜਾਬੀ ਸਭਿਆਚਾਰ ਭੰਗੜੇ ਨਾਲ ਸਿੱਧਾ …
Read More »
Punjab Post Daily Online Newspaper & Print Media