ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖੇਮਕਰਨ ਨੂੰ ਜਾਂਦੀ ਜਰਨੈਲੀ ਸੜਕ ’ਤੇ ਸਥਿਤ ਇਤਿਹਾਸਕ ਅਸਥਾਨ ਬੀੜ ਬਾਬਾ ਬੁੱਢਾ ਜੀ ਸਾਹਿਬ ਤੋਂ ਅੱਗੇ ਲੰਘ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ, ਗੁਰੂ ਘਰ ਦੇ ਅਨਿਨ ਸਿੱਖ ਭਾਈ ਲੰਗਾਹ ਜੀ ਅਤੇ ਖਿਦਰਾਣੇ ਦੀ ਢਾਬ ਦੀ ਜੰਗ ਦੀ ਪ੍ਰਮੁੱਖ ਪਾਤਰ ਮਾਈ …
Read More »Monthly Archives: May 2021
ਹੱਥਾਂ ਦੀ ਮੈਲ
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ ਏ। ਮਸ਼ਟੰਡੇ ਚੋਰ ਚੁਗੱਟਿਆਂ ਨੂੰ, ਇਹ ਮੂਹਰੇ ਕਰ ਬਿਠਾਉਂਦੀ ਏ। ਰਿਸ਼ਵਤਖੋਰ ਖੁਸ਼ੀ ਵਿੱਚ ਭੂਤਰਦੇ, ਮੱਛਰ ਕੇ ਭੰਗੜੇ ਪਾਉਂਦੇ ਨੇ। ਰੁਲ਼ੇ ਇਮਾਨਦਾਰੀ ਵਿੱਚ ਪੈਰਾਂ ਦੇ, ਸਗੋਂ ਦੱਬ ਕੇ ਖੂੰਜ਼ੇ ਲਾੳਂੁਦੇ ਨੇ। ਇਹ ਦੁਨੀਆਂ ਖਾਤਰ ਪੈਸੇ ਦੇ, ਗਿਰਗਿਟ ਵਾਂਗ ਰੰਗ ਵਟਾਉਂਦੀ ਏ। ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ …
Read More »ਡੇਂਗੂ
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵਲੋਂ ਹਰ ਸਾਲ 16 ਮਈ ਨੂੰ ਪੂਰੇ ਭਾਰਤ ਵਿੱਚ ਡੇਂਗੂ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ ਡੇਂਗੂ ਤੋਂ ਬਚਾਅ ਲਈ ਜਨਤਕ ਸਥਾਨਾਂ ‘ਤੇ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ, ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਵੀ ਹਫਤਾਵਾਰੀ ਕਾਫੀ ਪ੍ਰੋਗਰਾਮ ਰੱਖੇ ਜਾਂਦੇ ਹਨ। …
Read More »ਕੋਰੋਨਾ ਵਿਗੜ ਗਿਆ
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ ਐਵੇਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ। ਆਪੇ ਹੀ ਆਪਣਾ-ਆਪ ਬਚਾਉਣਾ ਪੈਣਾ ਹੈ ਛੋਟਿਆਂ ਬੱਚਿਆਂ ਤਾਈਂ ਸਮਝਾਉਣਾ ਪੈਣਾ ਹੈ ਪਿਆਰ ਨਾਲ ਸਮਝਾਓ, ਕਰੋਨਾ ਵਿਗੜ ਗਿਆ ਆਪਣਾ ਆਪ ਬਚਾਓ ਕਰੋਨਾ ਵਿਗੜ ਗਿਆ ਐਵੈਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ। ਕੋਵਿਡ 19 ਦਾ ਟੀਕਾ ਵੀ, ਤਾਂ ਬੜਾ ਜਰੂਰੀ ਹੈ ਕਰੋਨਾ ਰੋਕਣ ਲਈ ਤਾਂ, ਕਹਿੰਦੇ ਦਸਤੂਰੀ ਹੈ …
Read More »ਚੜ੍ਹਦੀ ਕਲਾ
ਭਲਾ ਕਿਸੇ ਦਾ ਕਰ ਕੇ ਹੱਥੀਂ, ਫਿਰ ਮੰਗੀਂ ਸਰਬਤ ਦਾ ਭਲਾ; ਤੂੰ ਔਖੀ ਘਾਟੀ ਜੇ ਚੜ੍ਹ ਜਾਵੇਂ, ਲੋਕ ਕਹਿਣਗੇ ਚੜ੍ਹਦੀ ਕਲਾ। ਜੀਵਨ ਸਫਲ ਬਣਾਉਣਾ ਹੈ ਜੇ, ਤਾਂ ਕਿਰਤ ਕਰਨ ਤੋਂ ਡੋਲੀਂ ਨਾ। ਮਿੱਠੀ ਬੜੀ ਹੈ ਗੁਰਾਂ ਦੀ ਬਾਣੀ, ਹੰਕਾਰ ‘ਚ ਕਦੇ ਵੀ ਬੋੋਲੀਂ ਨਾ। ਤੂੰ ਹੱਥ ‘ਚ ਫੜੀਂ ਛੁਰੀ ਨਾ ਹੋਵੇ ਨਾ ਛੁਰੀ ਦੇ ਹੇਠਾਂ ਹੋਵੇ ਗਲਾ; ਭਲਾ ਕਿਸੇ ਦਾ …
Read More »ਆਕਸੀਜ਼ਨ
ਅੱਜ ਕਰੋਨਾ ਮਹਾਂਮਾਰੀ ਨਾਲ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ ਤੇ ਆਕਸੀਜ਼ਨ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਦਿਆਂ ਅਨੇਕਾਂ ਮਨੁੱਖੀ ਜਾਨਾਂ ਜਾ ਰਹੀਆਂ ਹਨ, ਪਰ ਅਸੀਂ ਕਿੰਨੇ ਖੁਦਗਰਜ਼ ਇਨਸਾਨ ਹਾਂ।ਜਿੰਨਾਂ ਨੂੰ ਅਜਿਹੇ ਭਿਆਨਕ ਸਮੇਂ ‘ਚ ਵੀ ਮਨੁੱਖੀ ਜੀਵਨ ਵਿੱਚ ਦਰੱਖਤਾਂ ਦੀ ਅਹਿਮੀਅਤ ਬਾਰੇ ਸਮਝ ਨਹੀਂ ਆਈ। …
Read More »ਲਿਖਤੀ ਬਿਆਨ
ਹੁਣ ਤਾਂ ਜਾਪਣ ਲੱਗ ਪਿਆ ਏ, ਕੁੱਝ ਇਸ ਤਰਾਂ, ਜਿਵੇਂ ਧਰਤੀ ਦੇ, ਉਪਰ ਵੱਲ ਨੂੰ ਉਠ ਰਿਹਾ ਹੈ, ਬੇਦੋਸ਼ ਲਾਸ਼ਾਂ ਦਾ, ਸ਼ਮਸ਼ਾਨਾਂ ਵਿੱਚ ਧੂੰਆਂ। ਚੁੱਪ-ਚਾਪ ਸੁਣ ਰਿਹਾ ਹੋਵੇ, ਅਕਾਸ਼ੀ ਖੇਲਾਂ ਦੀਆਂ ਆਪਣੀਆਂ, ਗਤੀਆਂ ਦਾ, ਬੜਾ ਹੀ, ਸ਼ੋਰਦਾਰ ਸੰਗੀਤ। ਅਕਾਸ਼ੀ ਤਾਰਿਆਂ ਦਾ ਝੁੰਡ, ਨਿੱਤ ਰਾਤ ਨੂੰ ਖੇਡ ਰਿਹਾ ਹੋਵੇ, ਆਪਣੀਆਂ ਹੀ ਰਹੱਸਮਈ ਖੇਡਾਂ। ਮਨੁੱਖ ਤਾਂ ਜਿਵੇਂ ਭੁੱਲ ਹੀ, ਗਿਆ ਹੋਵੇ, ਕਿਸੇ …
Read More »ਔਰਤ
ਚੰਨ ਤਾਰਿਆਂ ਦੀ ਰੌਸ਼ਨੀ ਹੈ ਔਰਤ ਗੁਲਾਬ ਦੀ ਖੁਸ਼ਬੋ ਹੈ ਔਰਤ ਰੱਬ ਦਾ ਰੂਪ ਹੈ ਔਰਤ ਮਾਈ ਭਾਗੋ, ਕਲਪਨਾ ਚਾਵਲਾ, ਸੁਨੀਤਾ ਵੀਲੀਅਮ ਹੈ ਔਰਤ ਨਿਰੀ ਪਿਆਰ ਦੀ ਮੂਰਤ ਹੈ ਔਰਤ ਦੁਰਗਾ ਮਾਂ ਦਾ ਰੂਪ ਹੈ ਔਰਤ। ਸਾਰੀਆਂ ਹੀ ਪੀੜਾਂ ਨੂੰ ਗਲ ਲਾਉਂਦੀ ਸਹਿਣਸ਼ੀਲਤਾ ਦੀ ਸ਼ਕਤੀ ਹੈ ਔਰਤ ਮੋਹ ਨਾਲ ਨਿਭਾਉਂਦੀ ਹਰ ਇੱਕ ਰਿਸ਼ਤੇ ਨੂੰ ਮਾਂ ਧੀ ਪਤਨੀ ਦਾ ਰੂਪ ਹੈ …
Read More »ਰਾਮਗੜ੍ਹੀਆ ਮਿਸਲ ਦਾ ਬਾਨੀ : ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ
ਜਦ ਅਸੀਂ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਪਿਛੋਕੜ ਬਾਰੇ ਝਾਤ ਪਾਉਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਿਵਾਰ ਹੀ ਗੁਰੂ ਘਰ ਨੂੰ ਸਮਰਪਿਤ ਸੀ।ਇਨ੍ਹਾਂ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ।ਉਹ ਪਹਿਲਾਂ ਗੁਰੂ ਜੀ ਦੀ ਫ਼ੌਜ ਵਿੱਚ ਇੱਕ ਜੁਝਾਰੂ ਸਿਪਾਹੀ ਦੇ …
Read More »ਜਨਮ ਦਿਨ ਮੁਬਾਰਕ – ਸ਼ਿਵਾਂਸ਼ ਖੰਨਾ
ਅੰਮ੍ਰਿਤਸਰ, 22 ਮਈ (ਪ੍ਰਵੀਨ ਸਹਿਗਲ) – ਅੰਮ੍ਰਿਤਸਰ ਵਾਸੀ ਸ਼ਿਵਾਂਸ਼ ਖੰਨਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media