Tuesday, November 24, 2026

Monthly Archives: August 2021

Patwari exam Kakaars issue :  SGPC President forms committee

Amritsar, August 9 (Punjab Post Bureau) – SGPC has formed a committee to investigate the issue of forcing Sikh candidates to remove Kakaars during the exam of Patwari recruitment held by Punjab Government at a college in Sector 32, Chandigarh.                   SGPC president Bibi Jagir Kaur has formed a committee under the …

Read More »

ਰੱਬ ਦੇ ਘਰ….. (ਛੋਟੀ ਕਹਾਣੀ)

             ਸੁਖਮਨੀ ਆਪਣੇ ਦਾਦੇ ਨੂੰ ਬਹੁਤ ਪਿਆਰ ਕਰਦੀ ਸੀ।ਨਿੱਕੀ ਤੋਂ ਨਿੱਕੀ ਗੱਲ ਆਪਣੇ ਦਾਦਾ ਜੀ ਨਾਲ ਸਾਂਝੀ ਕਰਨਾ ਉਹ ਆਪਣਾ ਫਰਜ਼ ਸਮਝਦੀ ਸੀ।ਬੇਸ਼ਕ ਸੁਖਮਨੀ ਦੀ ਅਜੇ ਉਮਰ ਜਿਆਦਾ ਨਹੀਂ ਸੀ।ਪਰ ਫਿਰ ਗੱਲਾਂ ਬਹੁਤ ਸਿਆਣੀਆਂ ਕਰਿਆ ਕਰਦੀ।ਸੁਖਮਨੀ ਨੂੰ ਇਹ ਨਹੀਂ ਕਿ ਇਕੱਲਾ ਦਾਦਾ ਹੀ ਲਾਡ ਪਿਆਰ ਜ਼ਿਆਦਾ ਕਰਦਾ ਸੀ।ਸਾਰੇ ਪਰਿਵਾਰ ਤੋਂ ਇਲਾਵਾ ਆਂਢ-ਗੁਆਂਢ ਵੀ ਬਹੁਤ ਪਿਆਰਦਾ …

Read More »

ਕਬੀਲਦਾਰੀ

ਨਾਲ ਸੰਕੋਚ ਦੇ ਲਾਈ ਕਬੀਲਦਾਰੀ। ਆਖਰ ਇੱਕ ਦਿਨ ਓਹ ਵੀ ਟੁੱਟ ਜਾਂਦੀ। ਟੁੱਟ ਜਾਂਦੇ ਜਦੋਂ ਪਿਆਰ ਨੇ ਭਾਈਆ ਦੇ। ਗਰਦਨ ਸੱਥਾਂ ‘ਚ ਬਾਪੂ ਦੀ ਝੁਕ ਜਾਂਦੀ। ਵਿੱਚ ਫਿਕਰਾਂ ਦੇ ਤੜਫਦੀ ਜ਼ਿੰਦ ਜਦੋਂ। ਅੰਦਰੋਂ ਅੰਦਰੀ ਸੜ ਕੇ ਓਹ ਸੁੱਕ ਜਾਂਦੀ। ਕਿਵੇਂ ਵਡਿਆਈ ਕਰੇ ਓਹ ਆਪਣੇ ਦੀ। ਗੱਲ ਵਾਰ ਵਾਰ ਆ ਗਲੇ ‘ਚ ਰੁਕ ਜਾਂਦੀ। ਸੁਪਨੇ ਦਿਲ ਦੇ ਜਿਉਂਦਿਆਂ ਮਰ ਜਾਦੇ। ਆਸ …

Read More »

ਨੱਚਣਾਂ ਤੀਆਂ ‘ਚ….

ਸਾਉਣ ਮਹੀਨੇ ਵਾਲੀ ਚੱਲੀ ਗੱਲ ਜੀ ਪੇਕੇ ਜਾਣ ਵਾਲਾ ਕੋਈ ਦੱਸੋ ਹੱਲ ਜੀ ਰਹਿ ਨਾ ਜਾਵਾਂ ਜਾਣਾ ਗੱਡੀ ਚੜ੍ਹ ਕੇ ਨੱਚਣਾਂ ਤੀਆਂ ‘ਚ, ਸਖੀਆਂ ਨਾਲ ਖੜ ਕੇ। ਪੇਕੇ ਘਰ ਦੁੱਧ ਮੱਖਣਾਂ ਨਾਲ ਪਲੀ ਜੀ ਲੋਚਦੇ ਸੀ ਅਗਲੇ ਘਰ ਹੋਵੇ ਭਲੀ ਜੀ ਪੀਲੇ ਦਪੁੱਟੇ ਤੇ ਮੋਤੀ ਰੱਖੇ ਮੈਂ ਜੜ ਕੇ ਨੱਚਣਾਂ ਤੀਆਂ ‘ਚ, ਸਖੀਆਂ ਨਾਲ ਖੜ ਕੇ। ਸਖੀਆਂ ਦੀ ਮੈਨੂੰ ਯਾਦ …

Read More »

ਆਇਆ ਸਾਵਣ ਮਨ ਪ੍ਰਚਾਵਣ

            ਸਾਵਣ ਦੇ ਮਹੀਨੇ ਕਾਲੀਆਂ ਘਟਾਵਾਂ ਇਕ ਪਾਸਿਓਂ ਆਉਂਦੀਆਂ ਮੀਂਹ ਦੀਆਂ ਫੁਹਾਰਾਂ ਪਾ ਔਹ ਗਈਆਂ, ਔਹ ਗਈਆਂ।ਕੁੜੀਆਂ ਚਿੜੀਆਂ ਦੇ ਪਾਏ ਵੰਨ ਸੁਵੰਨੇ ਕੱਪੜੇ ਗਿੱਲੇ ਕਰ ਜਾਂਦੀਆਂ ਹਨ।ਚੀਚ ਵਹੁਟੀਆਂ ਬਣੀਆਂ ਵਾਲਾਂ ਨੂੰ ਮਾੜਾ ਜਿਹਾ ਛੰਡ ਫਿਰ ਗੁਟਕਣ ਲੱਗ ਪੈਂਦੀਆਂ ਹਨ।ਕਦਰਤ ਰਾਣੀ ਦਾ ਕ੍ਰਿਸ਼ਮਾ ਹੀ ਹੈ ਕਿ ਰੁੰਡ ਮਰੁੰਡ ਰੁੱਖ, ਘਾਹ ਪੱਠਾ ਸਭ ਹਰਿਆ ਹੋ ਜਾਂਦਾ ਹੈ।ਸਾਰੀ …

Read More »

ਸਥਾਨਕ ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੇ ਲਿਖੇ ਤੇ ਡਾਇਰੈਕਟ ਕੀਤੇ ਨਾਟਕ ‘ਸੀਸ’ ਦਾ ਮੰਚਣ

ਅੰਮ੍ਰਿਤਸਰ, 8 ਅਗਸਤ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਿਖੇ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਸੰਗੀਤ ਅਤੇ ਨਾਟਕ ਫੈਸਟੀਵਲ ਦੌਰਾਨ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ‘ਸੀਸ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।             …

Read More »

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹਾਜ਼ਰੀ ‘ਚ ਫੜਿਆ ਆਪ ਦਾ ਝਾੜੂ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਨਗਰ ਨਿਗਮ ਵਾਰਡ ਨੰਬਰ 58 ਵਿੱਚ ਅੱਜ ਆਮ ਆਦਮੀ ਪਾਰਟੀ ਦੀ ਮੀਟਿੰਗ ਦੌਰਾਨ ਸੋਨੂੰ ਬੇਦੀ ਦਿਲਬਰ ਅਤੇ ਉਨਾਂ ਦੇ ਸਾਥੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।ਪਾਰਟੀ ਦੇ ਸੀਨੀਅਰ ਆਗੂ ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਏ ਇਲਾਕਾ ਵਾਸੀਆਂ ਦਾ ਸਵਾਗਤ ਕੀਤਾ।                   …

Read More »

ਸ੍ਰੀ ਗੁਰੂ ਰਾਮਦਾਸ ਸਰਾਂ ਦੇ ਮਾਮਲੇ ’ਚ ਵਿਵਾਦ ਦੀ ਥਾਂ ਨਿਭਾਈ ਜਾਵੇ ਸਹਿਯੋਗੀ ਭੂਮਿਕਾ – ਧਾਮੀ

ਕਿਹਾ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਬਣਾਈ ਜਾ ਰਹੀ ਸਬ-ਕਮੇਟੀ ਦੀ ਰਿਪੋਰਟ ਅਨੁਸਾਰ ਹੋਵੇਗਾ ਕਾਰਜ਼ ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇਕ ਸਬ ਕਮੇਟੀ ਬਣਾਈ ਜਾ ਰਹੀ ਹੈ, ਜੋ ਇਸ ਦੇ ਰੱਖ ਰਖਾਅ ੳਤੇ …

Read More »

Seminar on NEP at SGHPS School G.T Road

Amritsar, August (Punjab Post Bureau) – In a bid to deliver first hand knowledge to the schools for special NEP 2020 a seminar was organised by Goyal Brothers Prakashan for Sahodaya Schools Complex Amritsar at Sri Guru Harkrishan Sr. Sec. Public School G. T Road.                      The resource person for the seminar was Dr. Usha Sharma, Prof. Elementaryy Education NCERT …

Read More »

ਡੀ.ਜੀ.ਪੀ ਵੱਲੋਂ ਜਿਲ੍ਹਾ ਵਿਧਾਇਕ ਅੰਗਦ ਸਿੰਘ ਦੇ ਅਣਥੱਕ ਯਤਨਾਂ ਦੀ ਭਰਵੀਂ ਸ਼ਲਾਘਾ

ਜ਼ਮੀਨ ਗ੍ਰਹਿਣ ਕਰਨ ‘ਚ ਵਿਸ਼ੇਸ਼ ਯੋਗਦਾਨ ਲਈ ਕੀਤਾ ਧੰਨਵਾਦ ਨਵਾਂਸ਼ਹਿਰ, 8 ਅਗਸਤ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕ ਮਜ਼ਬੂਤ ਪੁਲਿਸ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਬੀਤੇ ਦਿਨ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣ ਪਹੰੁਚੇ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਜ਼ਿਲ੍ਹੇ ਵਿਚ ਪੁਲਿਸ ਲਾਈਨਜ਼ ਦੀ ਸਥਾਪਤੀ ਲਈ ਹਲਕਾ ਵਿਧਾਇਕ ਅੰਗਦ ਸਿੰਘ ਦੇ ਅਣਥੱਕ ਯਤਨਾਂ …

Read More »