Tuesday, November 24, 2026

Monthly Archives: February 2022

ਸੂਬੇ ’ਚ ਲੋਟੂ ਪਾਰਟੀਆਂ ਦੇ ਸੱਤਾ ਹਾਸਲ ਕਰਨ ਦੇ ਸੁਪਨੇ 10 ਮਾਰਚ ਨੂੰ ਹੋਣਗੇ ਚਕਨਾਚੂਰ – ਤਲਬੀਰ ਗਿੱਲ

ਵਾਰਡ 37 ਵਿਖੇ ਮੀਟਿੰਗ ’ਚ ਕੱਟੜ ਕਾਂਗਰਸੀ ਅਕਾਲੀ-ਬਸਪਾ ਗਠਜੋੜ ’ਚ ਸ਼ਾਮਲ ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – 20 ਫਰਵਰੀ ਨੂੰ ਅਕਾਲੀ ਬਸਪਾ ਗਠਜੋੜ ਦੇ ਹੱਕ ’ਚ ਵੱਡੀ ਤਦਾਦ ’ਚ ਵੋਟਰ ਨਿਤਰਦੇ ਹੋਏ 10 ਮਾਰਚ ਨੂੰ ਲੋਟੂ ਪਾਰਟੀਆਂ ਦੇ ਸੂਬੇ ’ਚ ਸੱਤਾ ਹਾਸਲ ਕਰਨ ਦੇ ਸੁਪਨੇ ਚਕਨਾਚੂਰ ਕਰ ਦੇਣਗੇ। ਕਿਉਂਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਜਨਤਾ ਨੇ ਸੰਤਾਪ ਹੀ ਭੋਗਿਆ …

Read More »

ਵਿਜੈ ਇੰਦਰ ਸਿੰਗਲਾ ਦੀ ਧੀ ਗੌਰੀ ਨੇ ਪਿਤਾ ਦੇ ਹੱਕ ’ਚ ਵੋਟਾਂ ਪਾਉਣ ਦੀ ਕੀਤੀ ਅਪੀਲ

ਕਿਹਾ, ਪਿਤਾ ਜੀ ਨੇ ਹਲਕਾ ਸੰਗਰੂਰ ਦੀ ਬਦਲੀ ਨੁਹਾਰ – ਗੌਰੀ ਸਿੰਗਲਾ ਸੰਗਰੂਰ, 14 ਫਰਵਰੀ (ਜਗਸੀਰ ਲੌਂਗੋਵਾਲ) – (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੇ ਧੀ ਗੌਰੀ ਸਿੰਗਲਾ ਵੀ ਪੂਰੀ ਤਰਾਂ ਆਪਣੇ ਪਿਤਾ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ।ਬੀਤੇ ਦਿਨੀਂ ਗੌਰੀ ਨੇ ਸੰਗਰੂਰ ਅਤੇ ਭਵਾਨੀਗੜ ਦੇ ਇਲਾਕਿਆਂ ਵਿੱਚ ਆਪਣੇ ਪਿਤਾ …

Read More »

GNDU 19th amongst Indian Universities in Research

Amritsar, 14 February (Punjab Post Bureau) – Guru Nanak Dev University has been placed at 19th Rank by AD (Alper-Doger) Scientific Index-2022 amongst 2146 Universities surveyed by them at National level. The University has also been indexed at 155th position out of 6569 Universities of Asia. At World level, the University has been ranked at 824th position out of 14339 World Universities surveyed by …

Read More »

ਖੋਜ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤੀ ਯੂਨੀਵਰਸਿਟੀਆਂ ਵਿਚੋਂ 19ਵੇਂ ਸਥਾਨ `ਤੇ

ਅੰਮ੍ਰਿਤਸਰ, 14 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਏ.ਡੀ (ਅਲਪਰ-ਡੋਗਰ) ਸਾਂਇਟੇਫਿਕ ਇੰਡੈਕਸ-2022 ਵਲੋਂ ਰਾਸ਼ਟਰੀ ਪੱਧਰ `ਤੇ ਸਰਵੇਖਣ ਕੀਤੀਆਂ 2146 ਯੂਨੀਵਰਸਿਟੀਆਂ ਵਿਚੋਂ 19ਵਾਂ ਰੈਂਕ ਪ੍ਰਦਾਨ ਕੀਤਾ ਗਿਆ ਹੈ।ਯੂਨੀਵਰਸਿਟੀ ਨੂੰ ਏਸ਼ੀਆ ਦੀਆਂ 6569 ਯੂਨੀਵਰਸਿਟੀਆਂ ਵਿਚੋਂ 155ਵੇਂ ਸਥਾਨ `ਤੇ ਸੂਚੀਬੱਧ ਵੀ ਕੀਤਾ ਗਿਆ ਹੈ।ਵਿਸ਼ਵ ਪੱਧਰ `ਤੇ ਯੂਨੀਵਰਸਿਟੀ ਨੂੰ ਗੂਗਲ ਸਕਾਲਰ ਦੁਆਰਾ ਸਰਵੇਖਣ ਕੀਤੀਆਂ ਗਈਆਂ 14339 ਵਿਸ਼ਵ ਯੂਨੀਵਰਸਿਟੀਆਂ ਵਿਚੋਂ 824ਵੇਂ ਸਥਾਨ `ਤੇ …

Read More »

ਉਮੀਦਵਾਰ ਬੈਂਕ ਖਾਤਿਆਂ ‘ਚੋਂ ਹੀ ਕਰਨ ਆਪਣੇ ਚੋਣ ਖਰਚੇ – ਚੋਣ ਨਿਰੀਖਕ

ਅਜਨਾਲਾ, ਰਾਜਾਸਾਂਸੀ, ਅੰਮ੍ਰਿਤਸਰ ਕੇਂਦਰੀ, ਪੱਛਮੀ ਤੇ ਦੱਖਣੀ ਦੇ ਉਮੀਦਵਾਰਾਂ ਵੱਲੋਂ ਕੀਤੇ ਖੰਗਾਲੇ ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿਚ ਚੋਣਾਂ ਲੜ ਰਹੇ ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚੇ ਉਤੇ ਨਿਗ੍ਹਾ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਖਰਚੇ ਅਬਜ਼ਰਵਰ ਸੀਨੀਅਰ ਆਈ.ਆਰ.ਐਸ ਅਧਿਕਾਰੀ ਹਨ। ਉਨਾਂ ਨੇ ਅੱਜ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਵੱਲੋਂ ਹੁਣ …

Read More »

ਪੰਜਾਬੀ ਆਪਣੀਆਂ ਉਪ ਬੋਲੀਆਂ ਨਾਲ ਮੁੜ ਜੁੜਨ – ਵਿਦਵਾਨ

ਸਾਹਿਤ ਅਕਾਦਮੀ ਪੁਰਸਕਾਰ ਜੇਤੂ ਖ਼ਾਲਿਦ ਹੁਸੈਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਅੰਮ੍ਰਿਤਸਰ, 14 ਫਰਵਰੀ (ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਆਯੋਜਿਤ ਸੱਤਵੇਂ ਅੰਮ੍ਰਿਤਸਰ ਸਾਹਿਤ ਉਤਸਵ-2022 ਦੇ ਦੂਜੇ ਦਿਨ ਦੇ ਪਹਿਲੇ ਸਮਾਗਮ ਵਿਚ ਭਾਸ਼ਾ: ਸਿਧਾਂਤ ਅਤੇ ਪਾਸਾਰ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕਰਦਿਆਂ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੌਜੂਦਾ ਕਾਲ ਵਿੱਚ ਦੁਨੀਆਂ ਨੂੰ ਇੱਕ ਵੱਡੇ …

Read More »

ਡਾ. ਦਲਬੀਰ ਸਿੰਘ ਦੇ ਹੱਕ ‘ਚ ਵਿਸ਼ਾਲ ਮੀਟਿੰਗ

ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਪੱਛਮੀ ਤੋਂ ਅਕਾਲੀ-ਬਸਪਾ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਦੇ ਹੱਕ ਵਿਚ ਰਣਜੀਤ ਸਿੰਘ ਗੋਲਡੀ ਗੁੰਮਟਾਲਾ ਆਪਣੇ ਗ੍ਰਹਿ ਏਅਰਪੋਰਟ ਰੋਡ ਵਿਖੇ ਇਕ ਵਿਸ਼ਾਲ ਮੀਟਿੰਗ ਕਰਵਾਈ ਗਈ।ਸਾਬਕਾ ਸੀਨੀਅਰ ਡਿਪਟੀ ਮੇਅਰ ਸਵ. ਜਥੇ ਲੱਖਾ ਸਿੰਘ ਗੁੰਮਟਾਲਾ ਦੇ ਸਪੁੱਤਰ ਗੋਲਡੀ ਗੁੰਮਟਾਲਾ ਨੇ ਕਿਹਾ ਹੈ ਕਿ ਚੋਣਾਂ ਵਿੱਚ ਇਮਾਨਦਾਰ ਅਤੇ ਇਕ ਬੇਦਾਗ ਸ਼ਖਸੀਅਤ ਡਾ. ਦਲਬੀਰ ਸਿੰਘ …

Read More »

ਸ਼ਹੀਦ ਊਧਮ ਸਿੰਘ ਵਿਖੇ ਤਲਬੀਰ ਗਿੱਲ ਦੇ ਹੱਕ ਹੋਈ ਮੀਟਿੰਗ

ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਸਥਾਨਕ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਰਗੀ ਸੂਬੇ ‘ਚ ਹੋਰ ਕੋਈ ਇਮਾਨਦਾਰ ਪਾਰਟੀ ਨਹੀਂ ਹੈ।ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਲ ’ਚ ਜੋ ਪੰਜਾਬ ’ਚ ਵਿਕਾਸ ਹੋਇਆ ਹੈ, ਉਹ ਇਕ ਮਿਸਾਲ ਹੈ।ਜਿਸ ਤੋਂ ਲੋਕ ਭਲੀਭਾਂਤ …

Read More »

ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ

ਸੰਗਰੂਰ, 13 ਫਰਵਰੀ (ਜਗਸੀਰ ਲੌਂਗੋਵਾਲ)- ਪਿੰਡ ਦੁੱਲਟਵਾਲਾ ਲੌਂਗੋਵਾਲ ਵਿਖੇ ਸਥਿਤ ਗੁਰਦੁਆਰਾ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ।ਜਿਸ ਵਿਚ ਪ੍ਰਧਾਨ ਅੰਗਰੇਜ਼ ਸਿੰਘ ਗੇਜਾ, ਖ਼ਜਾਨਚੀ ਬਲਜੀਤ ਸਿੰਘ ਬੀਰ ਅਤੇ ਮੈਂਬਰਾਨ ਵਜੋਂ ਲੀਲਾ ਸਿੰਘ, ਮਲਕੀਤ ਸਿੰਘ ਮੌੜ ਅਤੇ ਹਰਪਾਲ ਸਿੰਘ ਦੀ ਚੋਣ ਕੀਤੀ ਗਈ ਹੈ।ਇਸ ਮੌਕੇ ਸਰਪੰਚ ਪਰਮਜੀਤ ਸਿੰਘ ,ਪੰਚ ਹਰਬੰਸ ਸਿੰਘ ਮੌੜ, ਅਮਨਾ …

Read More »

ਬੇਰੁਜ਼ਗਾਰ ਅਧਿਆਪਕਾਂ ਨੇ ਬਲਦੇਵ ਸਿੰਘ ਮਾਨ ਨੂੰ ਦਿੱਤਾ ਮੰਗ ਪੱਤਰ

ਸੰਗਰੂਰ, 13 ਫਰਵਰੀ (ਜਗਸੀਰ ਲੌਂਗੋਵਾਲ)- ਬੇਰਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕ ਯੂਨੀਅਨ ਵਲੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਹਰੇਕ ਉਮੀਦਵਾਰ ਨੂੰ ਮੰਗ ਪੱਤਰ ਦੇਣ ‘ਤੇ ਸਵਾਲ ਕਰਨ ਦੀ ਵਿੱਢੀ ਮੁਹਿੰਮ ਤਹਿਤ ਅੱਜ ਨੇੜਲੇ ਪਿੰਡ ਝਾੜੋਂ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਗਿਆ।ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ …

Read More »