Tuesday, November 24, 2026

Monthly Archives: March 2022

ਸੁਲੱਖਣ ਸਿੰਘ ਭੰਗਾਲੀ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਜੋਂ ਸੇਵਾ ਸੰਭਾਲੀ

ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਅਹਿਮ ਪ੍ਰਬੰਧਕੀ ਫੈਸਲਾ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਵਜੋਂ ਕਾਰਜਸ਼ੀਲ ਸੁਲੱਖਣ ਸਿੰਘ ਭੰਗਾਲੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਮੈਨੇਜਰ ਨਿਯੁਕਤ ਕੀਤਾ ਹੈ।ਉਨ੍ਹਾਂ ਨੂੰ ਗੁਰਿੰਦਰ ਸਿੰਘ ਦੀ ਥਾਂ ਲਗਾਇਆ ਗਿਆ ਹੈ, ਜਦਕਿ ਗੁਰਿੰਦਰ ਸਿੰਘ ਦੀ ਤਬਦੀਲੀ ਸ਼੍ਰੋਮਣੀ ਕਮੇਟੀ …

Read More »

Sulakhan Singh Bhangali takes charge as manager of Sri Darbar Sahib

Amritsar, March 18 (Punjab Post Bureau) – Taking an important decision, Shiromani Gurdwara Parbandhak Committee (SGPC) President Advocate Harjinder Singh Dhami has appointed assistant secretary Sulakhan Singh Bhangali as manager of Sri Harmandar Sahib, Sri Darbar Sahib.                   Bhangali has been appointed in place of Gurinder Singh, while Gurinder Singh has been …

Read More »

SGPC President takes strict action in woman smoking Sri Harmandar Sahib complex

Amritsar, March 18 (Punjab Post Bureau) – In case of a woman caught attempting to smoke birhi inside parikarma (circumambulation) of Sri Harmandar Sahib SGPC President Advocate Harjinder Singh Dhami has taken strict action against the employees for negligence.                  SGPC assistant secretary media Kulwinder Singh Ramdas said on the basis of the …

Read More »

ਸਿੱਖਾਂ ਦਾ ਕੌਮੀ ਤਿਉਹਾਰ ‘ਹੋਲਾ ਮਹੱਲਾ’

               ਹੋਲਾ ਮਹੱਲਾ ਸਿੱਖਾਂ ਦਾ ਕੌਮੀ ਤਿਉਹਾਰ ਹੈ।ਇਹ ਹੋਲੀ ਤੋਂ ਵੱਖਰਾ ਹੈ ਅਤੇ ਇਸ ਦੀ ਸ਼ੁਰੂਆਤ ਪਿੱਛੇ ਉਚੀਆਂ ਸੁੱਚੀਆਂ ਤੇ ਸਾਰਥਕ ਕਦਰਾਂ-ਕੀਮਤਾਂ ਹਨ।ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖਾਂ ਦੀ ਸ਼ਖ਼ਸੀਅਤ ਉਸਾਰੀ ਲਈ ਅਗਾਂਹਵਧੂ ਸੋਚ ਹੋਲਾ ਮਹੱਲਾ ਦੀ ਪ੍ਰੰਪਰਾ ਪਿੱਛੇ ਸ਼ਕਤੀ ਅਤੇ ਪ੍ਰੇਰਣਾ ਵਜੋਂ ਕੰਮ ਕਰਦੀ ਹੈ। ਗੁਰੂ ਸਾਹਿਬਾਨ ਦਾ ਮੰਤਵ …

Read More »

ਹੋਲੀ ਆਈ ਰੇ……

                     ਇਹ ਤਿਓਹਾਰ ਸਰਦੀ ਤੋਂ ਗਰਮੀ ਦੀ ਸ਼ੁਰੂਆਤ ਵਿੱਚ ਫਸਲਾਂ ਦੇ ਹੁੱਲੇ-ਹਲਾਰੇ ਦੀ ਆਮਦ ‘ਤੇ ਮਨਾਇਆ ਜਾਂਦਾ ਹੈ।ਇਹਨਾਂ ਦਿਨਾਂ ਵਿੱਚ ਛੋਲਿਆਂ ਦੀ ਫਸਲ ਕੱਚੀ-ਪੱਕੀ ਹੁੰਦੀ ਹੈ ਤੇ ਇਸ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ।ਇਸ ਤਿਓਹਾਰ ਨੂੰ ਹੋਲਕਾ, ਰਾਮ ਸੀਤਾ ਤੇ ਕ੍ਰਿਸ਼ਨ ਮਹਾਰਾਜ ਨਾਲ ਵੀ ਜੋੜਿਆ ਜਾਂਦਾ ਹੈ।ਜਿਵੇਂ ਅਵਧ ਮਾ ਹੋਲੀ …

Read More »

ਹੋਲੀ (ਕਵਿਤਾ)

ਸਭ ਪਾਸੇ ਅੱਜ ਰੰਗ ਨੇ ਬਿਖ਼ਰੇ, ਗਲੀਆਂ ਦੇ ਵਿੱਚ ਬੱਚੇ ਨਿੱਤਰੇ। ਨੀਲੇ, ਪੀਲੇ, ਲਾਲ, ਗੁਲਾਬੀ, ਕਈਆਂ ਦੇ ਹੱਥ ਰੰਗ ਉਨਾਬੀ। ਭੱਜਣ ਪਿੱਛੇ ਬੱਚੇ ਭਰ ਪਿੱਚਕਾਰੀ, ਬਚਣੇ ਦੀ ਕਈ ਕਰਨ ਤਿਆਰੀ। ਟਿੱਕਾ ਲਾ ਕਈਆਂ ਨੇ ਜਤਾਇਆ, ਰੰਗਾਂ ਦੇ ਵਿੱਚ ਮੋਹ ਸਮਾਇਆ। ਰਾਧੇ ਸ਼ਾਮ ਦਾ ਰਾਸ ਰਚਾਇਆ, ਉਨ੍ਹਾਂ ਦਾ ਮਿਲ ਗੁਣਗਾਣ ਹੈ ਗਾਇਆ। ਇਕੱਠੇ ਹੋ ਕੇ ਸਭ ਸੱਜਣ ਬੇਲੀ, ਫੁੱਲਾਂ ਸੰਗ ਕਈਆਂ …

Read More »

ਹਰੀਹਰ ਹਸਪਤਾਲ ਵਿਖੇ ਫ੍ਰੀ ਮੈਡੀਕਲ ਕੈਂਪ ਆਯੋਜਿਤ

ਸੰਗਰੂਰ, 14 ਮਾਰਚ (ਜਗਸੀਰ ਲੌਂਗੋਵਾਲ ) – ਸਥਾਨਕ ਹਰੀਹਰ ਹਸਪਤਾਲ ਬਡਬਰ ਰੋਡ ਲੌਂਗੋਵਾਲ ਵਲੋਂ ਡਾ. ਮਨੀਸ਼ ਕੁਮਾਰ ਵਸ਼ਿਸ਼ਟ ਉਰਫ਼ ਸ਼ਾਲੂ ਵਲੋਂ ਡਾ. ਭਗਵਾਨ ਸਿੰਘ ਐਕਸ ਐਸ.ਐਮ.ਓ ਸੰਗਰੂਰ ਅਤੇ ਡਾ. ਮੱਖਣ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਦੇ ਸਹਿਯੋਗ ਨਾਲ ਹੱਡੀਆਂ, ਜੋੜਾਂ ਅਤੇ ਗਠੀਆ ਆਦਿ ਦੇ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਜਿਥੇ ਮਰੀਜ਼ਾਂ ਦੇ ਟੈਸਟ ਮੁਫ਼ਤ ਕੀਤੇ ਗਏ, ਉਥੇ …

Read More »

ਪਲਾਸਟਿਕ ਦੀ ਵਰਤੋਂ ਵਿਰੁੱਧ ਚੇਤਨਾ ਮਾਰਚ ਤੇ ਸਫ਼ਾਈ ਅਭਿਆਨ

ਸੰਗਰੂਰ, 17 ਮਾਰਚ (ਜਗਸੀਰ ਲੌਂਗੋਵਾਲ ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਤਿੰਨ ਪੰਜਾਬ ਨੇਵਲ ਯੂਨਿਟ ਐਨ.ਸੀ.ਸੀ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਅਰਵਿੰਦ ਕੁਮਾਰ ਪਵਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ ਦੇ ਵਿਰੋਧ ਵਿੱਚ ਚੇਤਨਾ ਮਾਰਚ ਅਤੇ ਸਫ਼ਾਈ ਅਭਿਆਨ ਚਲਾਇਆ ਗਿਆ।ਰੈਲੀ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਬੰਧਕ ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਦੀ …

Read More »

ਮੇਅਰ ਨੇ ਰੱਖਿਆ ਸਵਤੰਤਰਤਾ ਸੈਨਾਨੀ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸਮਰਪਿਤ ਸਮਾਰਕ ਦਾ ਨੀਂਹ ਪੱਥਰ

ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਗੋਲਬਾਗ ਵਿਖੇ ਭਾਰਤ ਦੇ ਮਹਾਨ ਸਵਤੰਤਰਤਾ ਸੈਨਾਨੀ ਸ਼ਹੀਦ ਮਦਨ ਲਾਲ ਢੀਗਰਾ ਨੂੰ ਸਮਰਪਿਤ ਇਕ ਸਮਾਰਕ ਬਨਾਉਣ ਲਈ ਨੀਂਹ ਪੱਥਰ ਰੱਖਿਆ ਗਿਆ।ਇਹ ਸਮਾਰਕ ਤਕਰੀਬਨ 2.57 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ।ਮੇਅਰ ਰਿੰਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਨੂੰ ਆਜ਼ਾਦੀ ਹਾਸਲ ਕਰਵਾਉਣ ਵਿੱਚ ਅਣਗਿਣਤ ਸ਼ਹੀਦਾਂ ਨੇ ਆਪਣਾ ਬਲਿਦਾਨ …

Read More »

 Department of Sociology celebrated World Social Work Day 2022”     

Amritsar, March 17 (Punjab Post Bureau) – The Department of Sociology, Guru Nanak Dev University organised a two-day event on the eve of World Social Work Day 2022. The theme of this year World Social Work Day was “CO-BUILDING A NEW ECO- SOCIAL WORLD: LEAVING NO ONE BEHIND”. Prof.(Dr.) Jaspal Singh Sandhu, Vice Chancellor inaugurated the event. The members of SACH NGO …

Read More »