Sunday, September 8, 2024

Daily Archives: April 1, 2023

ਸ੍ਰੀਮਤੀ ਹਰਿੰਦਰਪਾਲ ਕੌਰ ਨੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ

ਸੰਗਰੂਰ , 1 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਵਿਖੇ ਸ੍ਰੀਮਤੀ ਹਰਿੰਦਰਪਾਲ ਕੌਰ ਨੇ ਬਤੌਰ ਪ੍ਰਿੰਸੀਪਲ ਕਾਰਜ਼ਭਾਰ ਸੰਭਾਲ ਲਿਆ ਹੈ।ਸਤਿੰਦਰਮੋਹਨ ਸਿੰਘ ਰਿਟਾ: ਸੀਨੀਅਰ ਸਾਇੰਟੇਫਿਕ ਅਫਸਰ ਡਾ. ਦਿਨੇਸ਼ ਕੁਮਾਰ ਲੈਕ ਫਿਜਿਕਸ, ਸ੍ਰੀਮਤੀ ਸੁਨੀਤਾ ਲੈਕ. ਮੈਥ, ਸ੍ਰੀਮਤੀ ਬਬੀਤਾ ਲੈਕ, ਕਮਿਸਟਰੀ, ਕੈਪਟਨ ਓਮ ਪ੍ਰਕਾਸ਼ ਸੇਤੀਆ ਪ੍ਰਿੰਸੀਪਲ ਸਿਪਾਹੀ ਦਰਸ਼ਨ ਸਿੰਘ ਸ.ਸ.ਸ.ਸ ਸੇਖੋਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।ਸਕੂਲ ਇੰਚਾਰਜ਼ ਗੁਲਜ਼ਾਰ ਸਿੰਘ …

Read More »

ਜੀ-20 ਸੰਮੇਲਨ ਦੀ ਮਹਿਮਾਨ ਨਿਵਾਜ਼ੀ ਲਈ ਅੰਮ੍ਰਿਤਸਰ ਨੂੰ ਬਿਹਤਰੀਨ ਸ਼ੇਣੀ ‘ਚ ਰੱਖਿਆ

ਅੰਮ੍ਰਿਤਸਰ ਦੇ ਅਧਿਕਾਰੀਆਂ ਨੂੰ ਸੰਮੇਲਨ ਦੀ ਕਾਮਯਾਬੀ ਲਈ ਦਿੱਤੀਆਂ ਮੁਬਰਕਾਂ – ਰਮੇਸ਼ ਕੁਮਾਰ ਗੇਂਟਾ ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਹਾਲ ਹੀ ਵਿਚ ਅੰਮ੍ਰਿਤਸਰ ਵਿਚ ਹੋਏ ਜੀ-20 ਸੰਮੇਲਨ ਦੌਰਾਨ ਸ਼ਹਿਰ ਨੂੰ ਸਿੱਖਿਆ ਤੇ ਕਿਰਤ ਦੇ ਵਿਸ਼ੇ ਦੀਆਂ ਮੀਟਿੰਗਾਂ ਲਈ ਕਈ ਦੇਸ਼ਾਂ ਦੇ ਅਧਿਕਾਰੀਆਂ ਦੀ ਮਹਿਮਾਨ ਨਿਵਾਜ਼ੀ ਕਰਨ ਦਾ ਮੌਕਾ ਮਿਲਿਆ ਸੀ।ਉਸ ਨੂੰ ਦੋਵਾਂ ਸਬੰਧਤ ਵਿਭਾਗਾਂ ਦੇ ਕੇਂਦਰੀ ਮੰਤਰਾਲਿਆਂ ਨੇ ਬਿਹਤਰੀਨ …

Read More »

ਅਗੇਤੀ ਟਮਾਟਰ ਦੀ ਫਸਲ ਦੇ ਝੁਲਸ ਰੋਗ ਨਾਲ ਹੋਏ ਨੁਕਸਾਨ ਦਾ ਕੀਤਾ ਨਿਰੀਖਣ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਬਲਾਕ ਮਜੀਠਾ ਦੇ ਪਿੰਡ ਹਮਜਾ ਵਿਖੇ ਅਗੇਤੀ ਟਮਾਟਰ ਦੀ ਫਸਲ ਦਾ ਪਿਛੇਤਾ ਝੁਲਸ ਰੋਗ ਨਾਲ ਹੋਏ ਨੁਕਸਾਨ ਨੂੰ ਦੇਖਣ ਲਈ ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਵਲੋਂ ਦੌਰਾ ਕੀਤਾ ਗਿਆ।ਜਿਮੀਦਾਰਾਂ ਨੇ ਦੱਸਿਆ ਕਿ ਇਥੋਂ ਦੇ ਪਿੰਡ ਹਮਜਾ, ਅਠਵਾਲ, ਕੋਟਲਾ ਸੁਲਤਾਨ ਆਦਿ ਵਿੱਚ ਲਗਭੱਗ 350 ਏਕੜ ਦੇ ਕਰੀਬ ਟਮਾਟਰ ਦੀ ਫਸਲ ਦੀ ਕਾਸ਼ਤ ਕੀਤੀ ਗਈ ਹੈ …

Read More »

ਸੇਵਾ ਮੁਕਤੀ ‘ਤੇ ਪ੍ਰਿੰਸੀਪਲ/ਡਾਇਰੈਕਟਰ ਐਜੂਕੇਸ਼ਨ ਡਾ. ਧਰਮਵੀਰ ਸਿੰਘ ਨੂੰ ਨਿੱਘੀ ਵਿਦਾਇਗੀ

ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਮੈਨੇਜਮੈਂਟ ਵੱਲੋਂ ਅੱਜ ਪ੍ਰਿੰਸੀਪਲ/ਡਾਇਰੈਕਟਰ ਐਜੂਕੇਸ਼ਨ ਡਾ. ਧਰਮਵੀਰ ਸਿੰਘ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਮੀਤ ਪ੍ਰਧਾਨ ਜਗਜੀਤ ਸਿੰਘ, ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਸਕੂਲ ਮੈਂਬਰ ਇੰਚਾਰਜ਼ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪ੍ਰੋ. ਹਰੀ ਸਿੰਘ, ਸਕੂਲ ਮੈਂਬਰ ਇੰਚਾਰਜ਼ …

Read More »

ਸੰਪ੍ਰਦਾਇ ਕਾਰ ਸੇਵਾ ਭੂਰੀਵਾਲਿਆਂ ਵਲੋਂ ਹਾਫ ਮੈਰਾਥਾਨ ਅੱਜ 2 ਅਪ੍ਰੈਲ ਨੂੰ

ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਜਾਣ ਵਾਲੇ ਰਸਤਿਆਂ ਦੀ ਸਫਾਈ, ਵਾਤਾਵਰਣ ਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਸੰਪ੍ਰਦਾਇ ਕਾਰ ਸੇਵਾ ਭੂਰੀਵਾਲਿਆਂ ਵਲੋਂ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਨਰੋਏ ਸਮਾਜ ਦੀ ਸਿਰਜਣਾ ਦੇ ਮਿਸ਼ਨ ਤਹਿਤ 2 ਅਪ੍ਰੈਲ ਨੂੰ ਹਾਫ ਮੈਰਾਥਾਨ ਕਰਵਾਈ ਜਾ ਰਹੀ ਹੈ।ਜਿਸ ਸਬੰਧੀ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ …

Read More »

19ਵੀਂ ਰੋਸ਼ਨੀ ਦੀ ਖੁਸ਼ੀ ‘ਚ ਪੀਰਾਂ ਦੇ ਦੀਵਾਨ ਤੇ ਭੰਡਾਰਾ 3 ਨੂੰ

ਭੀਖੀ, 1 ਅਪ੍ਰੈਲ (ਕਮਲ ਜ਼ਿੰਦਲ) – ਗਿਆਰ੍ਹਵੇਂ ਰੋਜ਼ੇ ਦੀ 19ਵੀਂ ਰੋਸ਼ਨੀ ਦੀ ਖੁਸ਼ੀ ਵਿੱਚ ਸਮੂਹ ਨਗਰ ਦੇ ਸਹਿਯੋਗ ਨਾਲ ਭੀਖੀ ਸ਼ਹਿਰ ਦੇ ਬਾਹਰਲੇ ਪੀਰ ਖ਼ਾਨੇ ਵਿੱਚ ਪੀਰਾਂ ਦੇ ਦੀਵਾਨ ਅਤੇ ਭੰਡਾਰਾ 3 ਅਪ੍ਰੈਲ ਦਿਨ ਸੋਮਵਾਰ ਨੂੰ ਲਾਇਆ ਜਾ ਰਿਹਾ ਹੈ।ਪੀਰ ਖ਼ਾਨੇ ਦੇ ਮੁੱਖ ਸੇਵਾਦਾਰ ਬਾਬਾ ਜਗਸੀਰ ਬਾਵਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬਚਨਾਂ ਸ਼ੇਖ …

Read More »