ਛੱਡ ਈਰਖਾ ਤੇ ਸਾੜਾ ਕਰ ਪਿਆਰਾਂ ਦੀ ਗੱਲ। ਦੋ ਦਿਲਾਂ ਦਾ ਮਿਲਾਪ ਤੇ ਬਹਾਰਾਂ ਦੀ ਗੱਲ। ਹਰ ਸਾਹ ਦੇ ਨਾਲ ਤੈਨੂੰ ਜਿਹੜੇ ਵੱਧ ਯਾਦ ਆਉਂਦੇ, ਖੋਲ੍ਹ ਘੁੰਢੀ ਤੂੰ ਸੁਣਾ ਦੇ ਉਹਨਾਂ ਯਾਰਾਂ ਦੀ ਗੱਲ। ਬਸ ਤਿਆਗ ਹੀ ਤਿਆਗ ਵਿੱਚ ਹੁੰਦਾ ਦੋਸਤੀ ਦੇ, ਕਦੇ ਭੁੱਲ ਕੇ ਨਾ ਆਵੇ ਵਪਾਰਾਂ ਦੀ ਗੱਲ। ਕੰਨ ਪੱਕ ਗਏ ਨੇ ਗੋਲ਼ੀਆਂ ਦਾ ਸ਼ੋਰ ਸੁਣ ਕੇ, ਕਰੋ …
Read More »Daily Archives: April 2, 2023
ਡੰਗਿਆ ਬੰਦੇ ਦਾ…..
ਡੰਗਿਆ ਬੰਦੇ ਦਾ, ਬੰਦਾ ਬਚੇ ਨਾਹੀਂ, ਡੰਗਿਆ ਸੱਪ ਦਾ ਬੰਦਾ ਬਚ ਜਾਂਦਾ। ਸੱਪ ਦੇ ਜ਼ਹਿਰ ਨੂੰ ਦਵਾਈ ਕਾਟ ਕਰਦੀ, ਜ਼ਹਿਰ ਬੰਦੇ ਦਾ, ਖੂਨ ਵਿੱਚ ਰਚ ਜਾਂਦਾ। ਆਪਣਾ ਬਣ ਕੇ ਜਦੋਂ ਕੋਈ ਕਰੇ ਠੱਗੀ, ਮੱਲੋ-ਮੱਲੀ ਫਿਰ ਭਰ ਗਚ ਜਾਂਦਾ। ਚਾਰੇ ਪਾਸੇ ਝੂਠ ਦਾ ਬੋਲ-ਬਾਲਾ, ਹਰ ਥਾਂ ‘ਤੇ ਹਰ ਹੈ ਸੱਚ ਜਾਂਦਾ। ਦਸਾਂ ਨਹੁੰਆਂ ਦੀ ਕਿਰਤ ਵਿੱਚ ਸਬਰ ਕਿੱਥੇ, ਦੋ ਨੰਬਰ ਦਾ …
Read More »ਨੀਲੀ ਛੱਤ ਵਾਲਾ
ਵੱਡਾ ਸਾਰਾ ਮੋਬਾਈਲ ਹੱਥ ਵਿੱਚ ਲੈ ਕੇ ਹਰਜੀਤ ਆਪਣੇ ਬਾਪੂ ਕਰਨੈਲ ਸਿੰਘ ਨੂੰ ਕਹਿੰਦਾ “ਬਾਪੂ ਜੀ ਆਓ ਨਿਆਈ ਵਾਲੀ ਕਣਕ ਤਾਂ ਵੇਖ ਆਈਏ ਕੀ ਬਣਿਆ ਏ ਉਸ ਦਾ।ਹੁਣ ਅਗਲਾ ਮੀਂਹ ਝੱਲੂ ਕਿ ਨਹੀਂ ” ਕਿਉ? ਬਾਪੂ ਗੱਲ ਕਿਉਂ ਦੀ ਨਹੀਂ, ਆਹ ਵੇਖ ਲੈ ਮੋਬਾਈਲ, ਨੈਟ ਵਾਲੇ ਫਿਰ ਪਰਸੋਂ ਚੌਥ ਦਾ ਭਾਰੀ ਮੀਂਹ ਤੇ ਗੜੇ੍ਹਮਾਰੀ ਦੱਸ ਰਹੇ ਨੇ। ਫਿਰ ਕੀ ਹੋਊ …
Read More »ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ ਕਰਕੇ ਕੀਤੀ ਲੋਕ ਅਰਪਣ
ਅੰਮ੍ਰਿਤਸਰ, 2 ਅਪ੍ਰੈਲ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਸਹਿਯੋਗ ਨਾਲ ਪ੍ਰਿੰ. ਬਲਵਿੰਦਰ ਸਿੰਘ ਫਤਹਿਪੁਰੀ ਦੀ ਵਾਰਤਕ ਪੁਸਤਕ ‘ਗੁੱਝੇ ਮਨੁੱਖ’ ‘ਤੇ ਵਿਚਾਰ ਚਰਚਾ ਤੇ ਲੋਕ ਅਰਪਣ ਸਮਾਰੋਹ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਕਰਵਾਇਆ ਗਿਆ।ਸਮਾਰੋਹ ਦੀ ਪ੍ਰਧਾਨਗੀ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਧਰਵਿੰਦਰ ਸਿੰਘ ਔਲਖ, ਸ੍ਰੀਮਤੀ ਰੀਵਾ ਦਰਿਆ, ਭੁਪਿੰਦਰ ਸਿੰਘ ਸੰਧੂ, …
Read More »ਅਕੇਡੀਆ ਵਰਲਡ ਸਕੂਲ ਦੇ ਕਿੰਡਰਗਾਰਟਨ ਸੈਕਸ਼ਨ ਦੀ ਹੋਈ ਗ੍ਰੈਜੂਏਸ਼ਨ ਸੈਰੇਮਨੀ
ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਕਿੰਡਰਗਾਰਟਨ ਦੇ ਯੂ.ਕੇ.ਜੀ ਦੀ ਗ੍ਰੈਜੂਏਸ਼ਨ ਸੈਰੇਮਨੀ ਮਨਾਈ ਗਈ।ਪ੍ਰੋਗਰਾਮ ਦਾ ਸੰਚਾਲਨ ਮਿਸ ਸੋਨੀਆ ਮੈਡਮ ਵਲੋਂ ਕੀਤਾ ਗਿਆ।ਇਸ ਵਿੱਚ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋਏ।ਪ੍ਰਿੰਸੀਪਲ ਰਣਜੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਕਿੰਡਰਗਾਰਟਨ ਦਾ ਪੜਾਅ ਪੂਰਾ ਹੋਣ ‘ਤੇ ਸਰਟੀਫਿਕੇਟ ਦਿੱਤੇ ਗਏ।ਬੱਚਿਆਂ ‘ਚ ਅਗਲੀ ਜਮਾਤ ਵਿੱਚ ਜਾਣ ਦਾ ਚਾਅ ਦੇਖਿਆ ਗਿਆ।ਕੋਡੀਨੇਟਰ ਮਿਸ ਯੋਗਤਾ ਦੁੱਗਲ, ਤੇ …
Read More »ਮੈਡਮ ਦਾਮਨ ਬਾਜਵਾ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਕੀਤੀ ਮੁਲਾਕਾਤ
ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਕੇਂਦਰੀ ਮੰਤਰੀ ਜਲ ਸ਼ਕਤੀ ਮੰਤਰਾਲਾ ਗਜੇਂਦਰ ਸ਼ੇਖਾਵਤ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ।ਉਨਾਂ ਨੇ ਦੱਸਿਆ ਕਿ ਹਲਕਾ ਸੁਨਾਮ ਵਿੱਚ ਬਹੁਤ ਸਾਰੇ ਅਜਿਹੇ ਪਿੰਡ ਅਤੇ ਇਲਾਕੇ ਹਨ, ਜਿਨ੍ਹਾਂ ਪਿੰਡਾਂ ਦੇ ਖੇਤਾਂ ਵਿੱਚ ਕਿਸਾਨ ਭਰਾਵਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ।ਮੈਡਮ ਬਾਜਵਾ ਨੇ ਕਿਹਾ ਕਿ ਉਨਾਂ ਨਾਲ ਬਹੁਤ …
Read More »ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਨਵੇਂ ਵਿਦਿਅਕ ਸੈਸ਼ਨ 2023-2024 ਦੀ ਸ਼ੁਰੂਆਤ ਅਤੇ ਪ੍ਰੀਖਿਆਵਾਂ ਵਿਚੋਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਾਰਾਂ ਵਿਖੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਤੇ ਸਮੂਹ ਸਟਾਫ਼ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ‘ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ।ਭੋਗ ਉਪਰੰਤ ਆਈ ਸੰਗਤ ਅਤੇ ਵਿਦਿਆਰਥੀਆਂ ਨੂੰ ਗੁਰੂ ਦਾ ਲੰਗਰ ਛਕਾਇਆ ਗਿਆ। ਇਸ ਮੌਕੇ …
Read More »ਸਰਕਾਰੀ ਸਮਾਰਟ ਸਕੂਲ ਮਹਿਲਾਂ ਦੇ ਸਲਾਨਾ ਨਤੀਜੇ ਐਲਾਨੇ
ਸਖਤ ਮਿਹਨਤ ਨਾਲ ਹੀ ਮਿਲਦੀ ਹੈ ਮੰਜ਼ਿਲ – ਨਵਰਾਜ ਕੌਰ ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲਾਂ ਵਲੋਂ ਪ੍ਰਿੰਸੀਪਲ ਨਵਰਾਜ ਕੌਰ ਦੀ ਅਗਵਾਈ ਵਿੱਚ ਵੱਖ-ਵੱਖ ਜਮਾਤਾਂ ਦੇ ਸਲਾਨਾ ਨਤੀਜੇ ਦੇ ਐਲਾਨ ਕਰਨ ਲਈ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਚੈਨ ਖਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਮੰਚ ਸੰਚਾਲਨ ਕਰਦਿਆਂ ਰਾਜੇਸ਼ ਕੁਮਾਰ ਲੈਕਚਰਾਰ …
Read More »ਕਾਂਝਲਾ ਦੀ ਪੰਚਾਇਤ ਤੇ ਗੁਰਦੁਆਰਾ ਕਮੇਟੀ ਵਲੋਂ ਯੋਗੇਸ਼ ਸ਼ਰਮਾ ਦਾ ਐਸ.ਪੀ ਬਨਣ ‘ਤੇ ਸਨਮਾਨ
ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਗਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਝਿਡ੍ਹਾ ਸਾਹਿਬ ਕਾਂਝਲਾ ਵਲੋਂ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ।ਸਰਪੰਚ ਅਮਨਦੀਪ ਸਿੰਘ ਕਾਂਝਲਾ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਕਲੇਰ ਦੀ ਅਗਵਾਈ ਵਿੱਚ ਕੀਤੇ ਗਏ ਸਨਮਾਨ ਸਮਾਰੋਹ ਦੌਰਾਨ ਧੂਰੀ ਤੋਂ ਡੀ.ਐਸ.ਪੀ ਯੁਗੇਸ਼ ਸ਼ਰਮਾ ਦੀ ਤਰੱਕੀ ਹੋਣ ‘ਤੇ ਪੁਲਿਸ ਕਪਤਾਨ ਬਣਨ ਦੀ ਖੁਸ਼ੀ ਵਿੱਚ ਵਿਸ਼ੇਸ਼ ਤੌਰ ‘ਤੇ …
Read More »ਸਵੱਛ ਸਰਵੇਖਣ 2023 ਤਹਿਤ ਕਰਵਾਈ ਕਲੀਨ ਐਂਡ ਗਰੀਨ ਐਕਟੀਵਿਟੀ
ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਨਗਰ ਕੋਂਸਲ ਸੁਨਾਮ ਵਲੋਂ ਸਰਕਾਰ ਦੀਆਂ ਹਦਾਇਤਾਂ ਅਤੇ ਸਵੱਛ ਸਰਵੇਖਣ 2023 ਦੇ ਤਹਿਤ ਨਗਰ ਕੋਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅਤੇ ਕਾਰਜ਼ ਸਾਧਕ ਅਫਸਰ ਅਮ੍ਰਿਤ ਪਾਲ ਦੀ ਅਗਵਾਈ ਹੇਠ ਕਲੀਨ ਐਂਡ ਗਰੀਨ ਵਾਰਡ ਨੰ. 9 ਵਿੱਚ ਕਲੀਨਨੈਸ ਡਰਾਈ ਐਕਟੀਵਿਟੀ ਕਰਵਾਈ ਗਈ ਅਤੇ ਉਨਾਂ ਸ਼ਹਿਰ ਨਿਵਾਸੀਆ ਨੂੰ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ।ਸੈਨੇਟਰੀ ਇੰਸਪੈਕਟਰ ਮੈਂਬਰ ਸਿੰਘ …
Read More »
Punjab Post Daily Online Newspaper & Print Media