Wednesday, July 24, 2024

Daily Archives: December 28, 2023

ਅਸੀਂ ਪੁੱਤ ਗੁਰੂ ਦਸਮੇਸ਼ ਦੇ…

ਅਸੀਂ ਪੁੱਤ ਗੁਰੂ ਦਸਮੇਸ਼ ਦੇ, ਜਿਹੜਾ ਦੀਨ ਦੁਨੀ ਦਾ ਸ਼ਾਹ, ਅਸੀਂ ਈਨ ਨੀ ਤੇਰੀ ਮੰਨਣੀ, ਭਾਵੇਂ ਨੀਹਾਂ ਵਿੱਚ ਚਿਣਵਾ……. ਸਾਡੀ ਸਿੱਖੀ ਨਿਭਣੀ ਸਿਦਕ ਨਾਲ, ਭਾਵੇਂ ਲੱਖ ਕਚਹਿਰੀਆਂ ਲਾ, ਤੇਰੀ ਪੇਸ਼ ਨੀ ਕੋਈ ਚੱਲਣੀ, ਸੁੱਚਾ ਨੰਦ ਤੂੰ ਸਮਝਾ …….. ਸਾਨੂੰ ਸ਼ੌਕ ਅਣਖ ਨਾਲ ਜੀਣ ਦਾ, ਸਾਡਾ ਝੁਕਣ ਦਾ ਨਾ ਸੁਭਾਅ, ਉਸ ਧਰਤ ਨੂੰ ਦੁਨੀਆਂ ਪੂਜਦੀ, ਜਿਥੇ ਪੈਰ ਦਿੱਤੇ ਨੇ ਪਾ …… …

Read More »

ਜਨਮ ਦਿਨ ਮੁਬਾਰਕ – ਹਰਮਨਦੀਪ ਸਿੰਘ ਸਿਆਣ

ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) – ਰੋਸ਼ਨ ਸਿੰਘ ਸਿਆਣ ਪਿਤਾ ਅਤੇ ਮਾਤਾ ਮਨਪ੍ਰੀਤ ਕੌਰ ਵਾਸੀ ਲੌਂਗੋਵਾਲ (ਸੰਗਰੂਰ) ਵਲੋਂ ਆਪਣੇ ਹੋਣਹਾਰ ਬੇਟੇ ਹਰਮਨਦੀਪ ਸਿੰਘ ਸਿਆਣ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਅਕੇਡੀਆ ਵਰਲਡ ਸਕੂਲ ਦੀ ਵਿਦਿਆਰਥਣ ਦੀਕਸ਼ਾ ਸ਼ਤਰੰਜ ਚੈਂਪੀਅਨਸ਼ਿਪ ‘ਚ ਲਵੇਗੀ ਭਾਗ

ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) – 67ਵੀਆਂ ਚੈਸ ਨੈਸ਼ਨਲ ਟੂਰਨਾਮੈਂਟ ਜੋ ਕਿ ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ ਦੁਆਰਾ ਤਾਮਿਲਨਾਡੂ ਵਿੱਚ 26 ਤੋਂ 30 ਦਸੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ।ਇਹਨਾਂ ਖੇਡਾਂ ਵਿੱਚ ਅਕੇਡੀਆ ਵਰਲਡ ਸਕੂਲ ਸੁਨਾਮ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਦੀਕਸ਼ਾ ਸ਼ਰਮਾ ਨੇ ਹਿੱਸਾ ਲੈ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ।ਸਕੂਲ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਚੇਅਰਮੈਨ …

Read More »

BBK DAV College for Women organizes a Special Vedic Havan Yajna

Amritsar, December 28 (Punjab Post Bureau) – BBK DAV College for Women organized a special VedicHavan Yagya to commemorate the Balidan Diwas of Mahatma Swami Shraddhanand ji. The holy Havan started with the chanting of Gayatri Mantra. Principal Dr. Pushpinder Walia, while thanking God, shed light on the illustrious personality of Swami Shraddhanand ji. She said that Swami Shraddhanand ji …

Read More »

ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਲਗਾਏ ਜਾਣ ਸਾਇਨੇਜ਼ ਬੋਰਡ

ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਸ਼ਹਿਰੀ ਟ੍ਰੈਫਿਕ ਵਿਵਸਥਾ ਲਈ ਕੀਤੀ ਮੀਟਿੰਗ ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਨਵੇਂ ਸਾਲ ਦੀ ਆਮਦ ਤੇ ਛੁੱਟੀਆਂ ਹੋਣ ਕਾਰਨ ਬਾਹਰੋਂ ਟੂਰਿਸਟਾਂ ਦੀ ਵਧੀ ਆਮਦ ਕਰਕੇ ਸ਼ਹਿਰ ਵਿੱਚ ਟ੍ਰੈਫਿਕ ਕਾਫੀ ਵਧ ਗਈ।ਜਿਸ ਨੂੰ ਸਚਾਰੂ ਢੰਗ ਨਾਲ ਚਲਾੳੋੁਣ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ …

Read More »

ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਲਿਆਂਦੀ ਜਾਵੇ ਤੇਜ਼ੀ – ਧਾਲੀਵਾਲ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ਼ ਕੀਤੇ ਜਾ ਰਹੇ ਹਨ ਅਤੇ ਵਿਕਾਸ ਕਾਰਜ਼ਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਖੇ ਵਿਕਾਸ ਕਾਰਜ਼ਾਂ ਦਾ ਰੀਵਿਊ ਕਰਦੇ ਸਮੇਂ ਕੀਤਾ।ਉਨ੍ਹਾਂ ਕਿਹਾ ਕਿ …

Read More »

ਰੈਡ ਕਰਾਸ ਨੇ ਬੇਸਹਾਰਾ ਲੋਕਾਂ ਨੂੰ ਵੰਡੇ ਕੰਬਲ

ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ) – ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮਿ੍ਰਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਹੱਡ ਚੀਰਵੀਂ ਠੰਡ ਨੂੰ ਵੇਖਦੇ ਹੋਏ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਬੇਸਹਾਰਾ ਗਰੀਬ, ਲੇਬਰ ਅਤੇ ਅੋਰਤਾਂ ਨੂੰ 80 ਕੰਬਲਾਂ ਦੀ ਵੰਡ ਕੀਤੀ ਗਈ।ਇਸ ਤੋਂ ਇਲਾਵਾ ਬੇਬੇ ਨਾਨਕੀ (ਬੱਚਾ ਵਾਰਡ) ਗੁਰੂ ਨਾਨਕ ਦੇਵ ਹਸਪਤਾਲ ਵਿਖੇ ਅੋਰਤਾਂ ਨੂੰ 82 ਹਾਈਜੀਨਿਕ ਕਿਟਾਂ …

Read More »

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ – ਧਾਲੀਵਾਲ

ਸ਼ਹਾਦਤ ਨੂੰ ਸਮਰਪਿਤ ਆਵਾਜ਼ ਅਤੇ ਰੋਸ਼ਨੀ ‘ਤੇ ਅਧਾਰਿਤ ਨਾਟਕ ਦਾ ਹੋਇਆ ਮੰਚਨ ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ) – ਪੰਜਾਬੀ ਦੇ ਸਿਰਮੌਰ ਕਵੀ ਹਾਸ਼ਮ ਸ਼ਾਹ ਦੀ ਯਾਦ ’ਚ ਸਥਾਪਿਤ ਹਾਸ਼ਮ ਸ਼ਾਹ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਜਗਦੇਵ ਕਲਾਂ ਵਿਖੇ ਪ੍ਰਸਿੱਧ ਨਾਟਕ ਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਆਵਾਜ਼ ਅਤੇ ਰੋਸ਼ਨੀ ’ਤੇ ਅਧਾਰਿਤ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਾਟਕ ਕਰਵਾਇਆ ਗਿਆ।ਕੇਵਲ ਧਾਰੀਵਾਲ ਦੀ …

Read More »

ਸੰਤ ਜਗਦੀਸ਼ ਗਿਰੀ ਦੀ ਅਗਵਾਈ ਹੇਠ ਹਵਨ ‘ਤੇ ਸਾਲਾਨਾ ਭੰਡਾਰਾ ਕਰਵਾਇਆ

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕੀਤਾ ਵਿਸ਼ੇਸ਼ ਸਨਮਾਨ ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) – ਇਥੋਂ ਨੇੜ੍ਹਲੇ ਪਿੰਡ ਈਲਵਾਲ ਸਾਹਿਬ ਵਿਖੇ ਸਿੱਧ ਬਾਬਾ ਨਰਾਇਣ ਗਿਰੀ ਮਹਾਰਾਜ ਦਾ ਹਵਨ ਤੇ ਸਾਲਾਨਾ ਭੰਡਾਰਾ ਸਵਾਮੀ ਦੁੱਧਾਧਾਰੀ ਨਮੋਲ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੰਤ ਜਗਦੀਸ਼ ਗਿਰੀ ਗੱਦੀ ਨਸ਼ੀਨ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਵੱਡੀ ਗਿਣਤੀ ‘ਚ ਆਈ ਸੰਗਤ ਨੂੰ ਪ੍ਰਵਚਨ …

Read More »

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਚਾਹ ਪਕੌੜਿਆਂ ਦਾ ਲੰਗਰ ਲਾਇਆ

ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ)- ਸਥਾਨਕ ਤਹਿਸੀਲ ਕੰਪਲੈਕਸ ਵਿਖੇ ਧੰਨ ਧੰਨ ਮਾਤਾ ਗੁਜਰ ਕੌਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਚਾਹ ਤੇ ਪਕੌੜਿਆਂ ਦੇ ਲੰਗਰ ਲਗਾਏ ਗਏ । ਨਾਇਬ ਤਹਿਸੀਲਦਾਰ ਮਨਮੋਹਨ ਸਿੰਘ, ਰਜਿਸਟਰੀ ਕਲਰਕ ਰਵੀ ਕਾਂਤ, ਰੀਡਰ ਮਲਕੀਤ ਸਿੰਘ, ਤਹਿਸੀਲ ਮੁਲਾਜ਼਼ਮ ਪ੍ਰਗਟ ਸਿੰਘ ਨਮੋਲ, ਜਸਵੀਰ ਸਿੰਘ ਟੈਕਨੀਕਲ ਅਸਿਸਟੈਂਟ, ਸ਼੍ਰੋਮਣੀ …

Read More »