ਬਟਾਲਾ, 25 ਜੁਲਾਈ (ਨਰਿੰਦਰ ਬਰਨਾਲ)- ਜਿਲੇ ਗੁਰਦਾਸਪੁਰ ਵਿਚ ਖੇਡਾਂ ਦੀ ਮਹਾਨਤਾ ਨੂੰ ਹੋਰ ਵਧੀਆਂ ਬਣਾਂਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਦੇ ਪ੍ਰਿੰਸੀਪਲ ਸ੍ਰੀ ਭਾਂਰਤ ਭੂਸਨ ਨੂੰ ਜਿਲੇ ਭਰ ਦੇ ਪ੍ਰਿੰਸਸੀਪਲਾਂ, ਮੁਖ ਅਧਿਆਪਕਾਂ, ਡੀ ਪੀ ਈਜ਼ ਤੇ ਪੀ ਟੀ ਆਈਜ ਦੀ ਭਰਵੀ ਮੀਟਿੰਗ ਦੌਰਾਨ ਜਿਲਾ ਟੂਰਨਾਮੈਟ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਂਨ ਬਣਾਉਣ ਤੇ ਜੈਤੋਸਰਜਾ ਸਕੂਲ ਸਟਾਂਫ ਵੱਲੋ ਸਕੂਲ ਵਿਖੇ ਸ੍ਰੀ ਭਾਰਤ ਭੂਸਨ ਦਾ ਸਵਾਗਤ ਕੀਤਾ ਗਿਆ।ਸਰਵ ਸੰਮਤੀ ਨਾਲ ਚੁਣੇ ਗਏ ਸੀਨੀਅਰ ਮੀਤ ਪ੍ਰਧਾਂਨ ਦੇ ਸਵਾਗਤ ਵਿਚ ਲਖਵਿੰਦਰ ਸਿਘ ਢਿਲੋਂ, ਪਰਦੀਪ ਕੌਰ, ਨੀਰੂ ਬਾਲਾ,ਪਰਮਜੀਤ ਸਿੰਘ ਚੀਮਾ, ਸੰਪੂਰਨ ਸਿੰਘ ,ਸੁਖਦੇਵ ਸਿਘ, ਗੁਰਭੇਜ ਸਿਘ, ਪ੍ਰਮਪ੍ਰੀਤ ਸਿਘ, ਹਰਪ੍ਰੀਤ ਸਿੰਘ, ਨਰਿੰਦਰ ਬਰਨਾਲ, ਅਜਮੇਰ ਸਿੰਘ, ਮਨਪ੍ਰੀਤ ਕੌਰ, ਵਨੀਤਾ ਠੁਕਰਾਲ, ਗੁਰਦੀਸ ਕੌਰ, ਰਜਵੰਤ ਕੌਰ,ਮਨਪ੍ਰੀਤ ਕੌਰ, ਨਰੇਸ ਕੁਮਾਰੀ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …