Friday, July 4, 2025
Breaking News

ਸਿਖਿਆ ਬੋਰਡ ਦੇ ਸਹਿ ਅਕਾਦਮਿਕ ਵਿਦਿਅਕ ਮੁਕਾਬਲਿਆਂ ਵਿਚ ਸਕੂਲਾਂ ਨੇ ਲਿਆ ਵਧ ਚੜ ਕੇ ਹਿੱਸਾ 

ਸਕੱਤਰ ਸਿੰਘ ਮੈਨੇਜਰ ਪੁੱਸਤਕ ਡੀਪੂ ਗੁਰਦਾਸਪੁਰ ਦਾ ਰਿਹਾ ਅਹਿਮ ਯੋਗਦਾਨ

PPN22081402
ਬਟਾਲਾ, 21  ਅਗਸਤ (ਨਿਰੰਦਰ ਬਰਨਾਲ) -ਵਿਦਿਆਰਥੀਆਂ ਵਿਚ ਕਾਰਜਕੁਸਲਤਾ ਵਧਾਉਣ ਦੇ ਮਕਸਦ  ਨਾਲ ਪੁਸਤਕ ਡੀਪੂ ਮੈਨੇਜਰ ਸਕੱਤਰ ਸਿੰਘ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆ ਗੁਰਦਾਸਪੁਰ ਵਿਖੇ ਵਿਦਿਅਕ ਮੁਕਾਬਲੇ ਕਰਵਾਏ ਗਏ।ਇਹਨਾ ਮੁਕਾਬਲਿਆ ਵਿਚ ਪਹਿਲੇ ਵਰਗ ਵਿਚ ਕਰਵਾਈ ਭਾਸ਼ਣ ਪ੍ਰਤੀਯੋਗਤਾ ਵਿਚ ਸੈਟਰਲ ਪਬਲਿਕ ਸਕੂਲ ਘੁਮਾਣ ਦੀ ਆਂਚਲਨੂਰ ਕੌਰ ਪਹਿਲੇ ਸਥਾਨ, ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਹਾਈ ਸਕੂਲ ਸ੍ਰੀ ਹਰਗੋਬਿੰਦਪੁਰ ਦੀ ਪਲਕਪ੍ਰੀਤ ਕੌਰ ਦੂਜਾ ਸਥਾਨ ਤੇ ਅਮਨਪ੍ਰੀਤ ਕੌਰ ਦਸਮੇਸ ਸ ਸ ਸ ਘੁਮਾਨ ਦੀ ਵਿਦਿਆਰਥਣ ਤੀਜੇ ਸਥਾਂਨ  ਤੇ ਰਹੀ।ਸੋਲੋਡਾਂਸ ਵਿਚ ਰਾਧਿਕਾ ਵੇਦ ਕੌਰ ਸਕੂਲ ਕਾਦੀਆਂ ਪਹਿਲਾ ਸਥਾਨ, ਰਵਨੀਤ ਕੌਰ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਹਾਈ ਸਕੂਲ ਸ੍ਰੀ ਹਰਗੋਬਿੰਦਪੁਰ ਦੂਜਾ ਸਥਾਂਨ ਅਤੇ ਆਂਚਲਨੂਰ ਕੌਰ ਸੈਟਰਲ ਪਬਲਿਕ ਸਕੂਲ ਸ. ਸ. ਸ ਘੁਮਾਨ ਤੀਜੇ ਸਥਾਨ ਤੇ ਰਹੇ ।ਸਰਕਾਰੀ ਕੰਨਿਆ ਸਕੂਲ ਸੀਨੀ ਸੰਕੈਡਰੀ  ਸਕੂਲ ਗੁਰਦਾਸਪੁਰ ਵਿਖੇ ਸਬਦ ਗਾਇਨ ਦੇ ਮੁਕਾਬਲਿਆਂ ਵਿਚ ਮਨਜੋਤ ਤੇ ਸਾਥੀ ਗੁਰੂ ਰਾਮ ਦਾਸ ਅਕੈਡਮੀ ਔਜਲਾ ਪਹਿਲੇ ਸਥਾਂਨ, ਗੀਤ ਤੇ ਲੋਕ ਗੀਤ ਮੁਕਾਬਲੇ ਵਿਚ ਰਨਜੋਤ ਸਿੰਘ ਗੁਰੂ ਰਾਮ ਦਾਸ ਸ ਸ ਸ ਔਜਲਾ ਪਹਿਲੇ ਸਥਾਨ ਤੇ ਲਵਪ੍ਰੀਤ ਕੌਰ ਭਾਈ ਬਿਧੀ ਚੰਦ ਛੀਨਾ ਸ ਸ ਸ ਆਲੇ ਚੱਕ ਦੂਜੇ ਸਥਾਨ ਤੇ ਰਹੇ| ਸੁੰਦਰ ਲਿਖਾਈ ਮੁਕਾਬਲਿਆਂ ਵਿਚ ਦਸਮੇਸ ਸ ਸ ਸ ਘੁਮਾਨ ਦੀ ਪਵਨਦੀਪ ਕੌਰ ਪਹਿਲੇ ਸਥਾਨ, ਵਰੁਨ ਕੁਮਾਰ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਹਾਈ ਸਕੂਲ ਸ੍ਰੀ ਹਰਗੋਬਿੰਦਪੁਰ ਦੂਜੇ ਸਥਾਂਨ ਅਤੇ ਅਬੇਪਾਲ ਸਿੰਘ ਅਕੈਡਮੀ ਔਜਲਾ ਤੀਜੇ ਸਥਾਂਨ ਤੇ ਰਹੇ।ਚਿੱਤਰ ਕਲਾ ਵਿਚ ਸੁਖਮੀਤ ਕੌਰ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸੀ ਸਕੂਲ ਸ੍ਰੀ ਹਰਗੋਬਿੰਦਪੁਰ ਪਹਿਲੇ ਸਥਾਨ, ਨਿਤਿਸ ਗੁਰੂ ਰਾਮਦਾਸ ਅਕੈਡਮੀ ਔਜਲਾ ਦੂਜੇ ਸਥਾਨ ਅਤੇ ਸਾਹਿਲ ਪ੍ਰੀਤ ਸਿੰਘ ਦਸਮੇਸ ਸਕੂਲ ਘੁਮਾਨ ਤੀਜੇ ਸਥਾਂਨ ਤੇ ਰਹੇ| ਦੂਜੇ ਵਰਗ ਵਿਚ ਸੰਕੈਡਰੀ ਸਕੂਲ ਭੈਣੀ ਮੀਆਂ ਖਾਂ ਦਾ ਪੀਟਰ  ਮਸੀਹ ਪਹਿਲੇ ਸਥਾਨ, ਗੁਰਸ.ਰਨ ਸਿੰਘ ਸੈਟਰਲ ਸਕੂਲ ਘੁਮਾਨ ਦੂਜੇ ਸਥਾਂਨ ਅਤੇ ਕਾਜਲ ਸ. ਕ.ੰ ਸ. ਸ. ਗੁਰਦਾਸਪੁਰ ਦੀ ਵਿਦਿਆਰਥਣ ਤੀਜੇ ਸਥਾਂਨ ਤੇ ਰਹੀ । ਸਬਦ ਗਾਇਨ ਵਿਚ ਜਸਪਾਲ ਸਿੰਘ ਤੇ ਸਾਥੀ ਸੈਟਰਲ ਸਕੂਲ ਘੁਮਾਣ ਪਹਿਲਾ ਸਥਾਨ, ਅਰਵਿੰਦਰ ਕੁਮਾਰੀ ਤੇ ਸਾਥੀ ਕਿਲਾ ਟੇਕ ਸਿੰਘ ਸੰਕੈਡਰੀ ਸਕੂਲ ਦੂਜਾ ਸਥਾਂਨ ਅਤੇ ਨੈਸਪ੍ਰੀਤ ਕੌਰ ਤੇ ਸਾਥੀ ਤੀਜੇ ਸਥਾਨ ਤੇ ਰਹੇ| ਦੂਜੇ ਵਰਗ ਵਿਚ ਹੀ ਸਿਮਰਨਜੀਤ ਸਿੰਘ ਸੈਟਰਲ ਸਕੂਲ ਘੁਮਾਨ ਪਹਿਲਾ ਸਥਾਂਨ, ਜਸਨਦੀਪ ਸਿੰਘ ਦਸਮੇਸ ਸਕੂਲ ਘੁਮਾਨ ਦੂਜਾ ਸਥਾਨ ਅਤੇ ਲਲਿਤ ਕੁਮਾਰ ਸੰਕੈਡਰੀ  ਸਕੂਲ ਲੜਕੇ ਤੀਜੇ ਸਥਾਂਨ ਤੇ ਰਿਹਾ ।ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਗੁਰਦਾਸਪੁਰ ਵਿਚ ਭਾਸ.ਣ ਮੁਕਾਬਲਿਆਂ ਵਿਚ ਕੋਮਲਪ੍ਰੀਤ ਕੌਰ ਸੈਟਰਲ ਸਕੂਲ ਘੁਮਾਨ ਪਹਿਲੇ ਸਥਾਨ, ਪ੍ਰਿਆ ਸਰਮਾ ਵੇਦ ਕੌਰ ਸਕੂਲ ਕਾਦੀਆਂ ਦੂਜਾ ਸਥਾਂਨ ਤੇ ਸੁਖਮਨਪ੍ਰੀਤ ਕੌਰ ਦਸਮੇਸ ਸਕੂਲ ਘੁਮਾਨ ਦਾ ਤੀਜਾ ਸਥਾਨ ਰਿਹਾ| ਕਵਿਤਾ ਮੁਕਾਬਲੇ ਵਿਚ ਪ੍ਰਭਜੋਤ ਸਿੰਘ ਗੁਰੂ ਹਰਕ੍ਰਿਸਨ ਸਕੂਲ ਘੁਮਾਨ ਪਹਿਲੇ ਸਥਾਂਨ, úਸਪਾਲ ਸਿੰਘ ਸੈਟਰਲ ਸਕੂਲ ਘੁਮਾਨ ਦੂਜਾ ਸਥਾਂਨ, ਤੇ ਰਿਤਿਕਾ ਸ. ਕੰ. ਸ. ਸ ਗੁਰਦਾਸਪੁਰ ਤੀਜੇ ਸਥਾਨ ਤੇ ਰਹੇ| ਤੀਜੇ ਵਰਗ ਵਿਚ ਸਬਦ ਗਾਇਨ ਮੁਕਾਬਲਿਆਂ ਵਿਚ ਪਹਿਲਾ ਸਥਾਨ ਬੈਨੀਪਾਲ ਤੇ ਸਾਥੀ ਡੀ ਏ ਵੀ ਸਕੂਲ ਕਾਦੀਆਂ ਦਾ ਰਿਹਾ, ਦੂਜਾ ਸਥਾਨ ਮਨਜੋਤ ਕੌਰ ਤੇ ਸਾਥਣਾ ਸ. ਕੰ. ਸ. ਸ. ਸ. ਗੁਰਦਾਸਪੁਰ ਰਿਹਾ, ਤੀਜਾ ਸਥਾਂਨ ਅੰਮ੍ਰਿਤਪ੍ਰੀਤ ਕੌਰ ਤੇ ਸਾਥਣਾ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਨੰਗਲ ਘੁਮਾਨ ਦਾ ਰਿਹਾ| ਲੋਕ ਗੀਤ ਮੁਕਾਬਲਿਆਂ ਵਿਚ ਪਹਿਲਾ ਸਥਾਂਨ ਮਾਨਸੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਨੰਗਲ ਘੁਮਾਨ ਦਾ ਰਿਹਾ, ਦੂਜਾ ਸਥਾਂਨ ਸੋਨੀਆਂ ਵੀ ਡੀ ਪੁਰੀ ਸਕੂਲ ਬਹਿਰਾਮ ਪੁਰ ਦਾ, ਤੇ ਤੀਜਾ ਸਥਾਂਨ ਸੁਲੱਕਸਨਾ ਸ ਕੰ ਸ ਸ ਗੁਰਦਾਸਪੁਰ ਨੇ ਪ੍ਰਾਪਤ ਕੀਤਾ ।ਸੁੰਦਰ ਲਿਖਾਈ ਵਿਚ ਚਰਨਜੀਤ ਸਿੰਘ ਭਗਤ ਪੂਰਨ ਸਿੰਘ ਸਕੂਲ ਬੁਟਰਕਲਾਂ ਦਾ ਪਹਿਲਾ ਸਥਾਨ, ਹਰਪਿੰਦਰ ਸਿੰਘ ਹਰਕ੍ਰਿਸਨ ਸਕੂਲ ਨੰਗਲ ਘੁਮਾਨ ਦਾ ਦੂਜਾ,ਤੇ ਸੁਖਜੀਤ ਕੌਰ ਦਸਮੇਸ ਸਕੂਲ ਘੁਮਾਨ ਦਾ ਤੀਜਾ ਸਥਾਂਨ ਰਿਹਾ।ਤੀਜੇ ਵਰਗ ਚਿਤਰਕਲਾ ਵਿਚ ਅਰਸਦੀਪ ਸਿੰਘ ਘੁਮਾਨ ਦਾ ਪਹਿਲਾ, ਜਸਪ੍ਰ੍ਰੀਤ ਕੌਰ ਬੁਟਰਕਲਾਂ ਦਾ ਦੂਜਾ ਤੇ ਗੁਰਬਿੰਦਰ ਸਿੰਘ ਦਸਮੇਸ ਸਕੂਲ ਘੁਮਾਨ ਦਾ ਤੀਜਾ ਸਥਾਂਨ ਰਿਹਾ| ਭਾਸਣ ਮੁਕਾਬਲੇ ਵਿਚ ਪ੍ਰਭਸਿਮਰਨ ਭਾਈ ਬਿਧੀ ਛੀਨਾ ਆਲੇ ਚੱਕ ਦਾ ਪਹਿਲਾ, ਦਿਕਸ.ਾ ਸੈਟਰਲ ਸਕੂਲ ਘੁਮਾਨ ਦਾ ਦੂਜਾ ਤੇ ਕੋਮਲ ਦਸਮੇਸ ਸਕੂਲ ਘੁਮਾਨ ਦਾ ਤੀਜਾ ਸਥਾਨ ਰਿਹਾ| ਕਵਿਤਾ ਉਚਾਰਨ ਮੁਕਾਬਲੇ ਵਿਚ ਬਲਜਿੰਦਰ ਕੌਰ ਵੇਦ ਕੌਰ ਸਕੂਲ ਕਾਦੀਆਂ ਦਾ ਪਹਿਲਾ, ਰੁਮਿੰਦਰ ਕੌਰ ਘੁਮਾਨ ਦਾ ਦੂਜਾ ਤੇ ਪਾਹੁਲਪ੍ਰੀਤ ਸਿੰਘ ਡੀ ਏ ਵੀ ਸਕੂਲ ਕਾਦੀਆਂ ਦਾ ਨੇ ਤੀਸਰਾ ਸਥਾਂਨ ਪ੍ਰਾਪਤ ਕੀਤਾ।ਇਹਨਾ ਸਹਿ ਅਕਾਦਮਿਕ ਵਿਦਿਅਕ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਦਾ ਧਨਵਾਦ ਕੀਤਾ।ਇਸ ਟੀਮ ਵਿਚ ਸਕੱਤਰ ਸਿੰਘ ਤੋ ਸੁਖਚੈਨ ਸਿੰਘ ਕੋਆਰਡੀਨੇਟਰ, ਭਾਰਤ ਭੂਸਨ ਸੀਨੀਅਰ ਮੀਤ ਪ੍ਰਧਾਨ ਜਿਲਾ ਟੂਰਨਾਂਮੈਟ ਕਮੇਟੀ, ਮੈਡਮ ਸਾਰਧਾ, ਪਰਦੀਪ ਕੁਮਾਰ, ਨਰਿਦਰ ਬਰਨਾਲ, ਇਲਾਵਾ ਦੀਪਕ ਕੁਮਾਰ, ਕਸਮੀਰ ਸਿੰਘ, ਸੁਖਜੀਤ ਸਿੰਘ ਆਦਿ ਹਾਜਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply