
ਫਾਜਿਲਕਾ, 15 ਮਾਰਚ (ਵਿਨੀਤ ਅਰੋੜਾ)-ਨੇੜਲੇ ਪਿੰਡ ਟਿੱਲਾਂਵਾਲੀ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਕੁਦਰਤ ਦਾ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ।ਜਦੋਂ ਖੇਤ ਵਿੱਚ ਪੈਦਾ ਹੋਈ ਗੋਭੀ ਹੈ ਦੇ ਹਰ ਇੱਕ ਫੁਲ ਦਾ ਦਾਇਰਾ ਲੱਗਭੱਗ 18 ਇੰਚ ਹੈ ਅਤੇ ਭਾਰ 4 ਤੋਂ 5 ਕਿੱਲੋਗ੍ਰਾਮ ਹੈ।ਕਿਸਾਨ ਸ਼੍ਰੀ ਚੰਦ ਨੇ ਦੱਸਿਆ ਕਿ ਉਹ ਮੰਦਿਰ ਦਾ ਪੁਜਾਰੀ ਹੈ ਅਤੇ ਸਿਰਫ ਦੋ ਕਨਾਲ ਭੂਮੀ ਵਿੱਚ ਸ਼ੌਂਕ ਨਾਲ ਸਬਜ਼ੀ ਉਗਾਉਂਦਾ ਹੈ।ਉਸਨੇ ਮੰਦਿਰ ਦੇ ਜੋ ਕੋਲ ਗੋਭੀ ਲਗਾਈ ਸੀ ਅਤੇ ਉਸ ਦਾ ਹਰ ਇੱਕ ਫੁਲ 4 ਤੋਂ 5 ਕਿੱਲੋ ਗਰਾਮ ਦਾ ਹੈ ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media