ਬਠਿੰਡਾ, 21 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਆਰ.ਐਸ.ਐਸ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਜਦ ਇੱਥੇ ਰੱਖੀ ਗਈ ਪ੍ਰੈਸ ਕਾਨਫਰੰਸ ਸਮੇਂ ਪੱਤਰਕਾਰਾਂ ਨੇ ਉਨਾਂ ਤੋਂ ਪੁੱਛਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਦਲਿਤ ਲਈ ਕੋਈ ਕੰਮ ਨਾ ਕਰਨ ਤੇ ਸੂਬੇ ਪ੍ਰਧਾਨ ਦੀ ਮਾੜੀ ਆਰਥਿਕ ਸਥਿਤੀ ਬਾਰੇ ਵਾਰ ਵਾਰ ਕਹਿ ਰਹੇ ਕੀ ਕਾਂਗਰਸ ਨੇ ਇਸਦੇ ਲਈ ਪਿਛਲੇ 7 ਸਾਲਾਂ ਵਿੱਚ ਕੋਈ ਸੰਘਰਸ਼ ਕੀਤਾ।ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੋ ਹਲਕਾ ਇੰਚਾਰਜ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਉਹ ਸਹੀ ਮੰਨਦੇ ਹਨ।ਕੀ ਬਾਜਵਾ ਤੇ ਕੈਪਟਨ ਦੀ ਆਪਸੀ ਫੁੱਟ ਨੂੰ ਕਾਂਗਰਸ ਖ਼ਤਮ ਕਰ ਲਾਊਗੀ? ਬਾਰੇ ਸ੍ਰੀ ਜਾਖੜ ਕੋਈ ਜਵਾਬ ਨਾ ਦੇ ਸਕੇ ਪਰ ਉਨ੍ਹਾਂ ਦਾਅਵਾ ਕੀਤਾ ਕਿ ਉਹ ਬਾਜਵਾ ਅਤੇ ਕੈਪਟਨ ਦੀ ਜੱਫੀ ਪਵਾ ਦੇਣਗੇਂ ਅਤੇ ਉਨ੍ਹਾਂ ਦੀ ਪਾਰਟੀ ਦਲਿਤਾਂ ਤੇ ਕਿਸਾਨਾਂ ਦੇ ਮਾਮਲੇ ਵਿਧਾਨ ਸਭਾ ਚੋ, ਉਠਾਏਗੀ ਤਾਂ ਕਿ 2017 ਵਿਧਾਨ ਸਭਾ ਦੋਵਾਂ ਵਿੱਚ ਕਾਂਗਰਸ ‘ਅੱਛੇ ਦਿਨ ਫਿਰ ਆ ਜਾਣ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …