
ਬਟਾਲਾ, 29 ਮਈ (ਬਰਨਾਲ)- ਪੰਜਾਬ ਕਲਚਰ ਪ੍ਰੋਮੋਸਨ ਕੌਸਲ ਰਜਿ ਪੰਜਾਬ ਵੱਲੋ ਮਾਸਟਰ ਮਿਲਖੀ ਰਾਮ ਯਾਦਗਾਰੀ ਭੰਗੜਾ ਕੈਪ ਸਿਵ ਕੁਮਾਰ ਬਟਾਵਲੀ ਆਡੀਟੋਰੀਅਰਮ ਵਿਖੇ ਲਗਾਇਆ ਗਿਆ ,ਭੰਗੜਾ ਕੈਦਾ ਉਘਾਟਨ ਉਘੇ ਸਮਾਜ ਸੇਵਕ ਡਾ ਸਤਨਾਮ ਸਿੰਘ ਨਿੱਜਰ ਨੇ ਢੋਲ ਦੇ ਡਗੇ ਤੇ ਖੁਦ ਭੰਗੜਾ ਪਾ ਕੇ ਕੀਤਾ| ਊਹਨਾ ਰਵਾਇਤੀ ਭੰਗੜੇ ਨੂੰ ਜਿਉਦਾ ਰੱਖਣ ਲਈ ਸੇਰ -ਏ-ਪੰਜਾਬ ਕਲਚਰ ਪ੍ਰੋਮੋਸਨ ਕੌਸਲ ਦੇ ਜਤਨਾ ਦੀ ਤਾਰੀਫ ਕਰਦਿਆਂ 5100 ਸੌ ਰੁਪਏ ਦੀ ਸਹਾਇਤਾ ਕੀਤੀ| ਇਸ ਮੌਕੇ ਬਲਬੀਰ ਸਿੰਘ ਕੋਲਾ,ਦਲਜੀਤ ਸਿੰਘ ਧਾਰੋਵਾਲੀ,ਮਾਸਟਰ ਤਰਲੋਕ ਸਿੰਘ ਨਾਥਪੁਰ,ਹਰਪਾਲ ਸਿੰਘ ਕੋਚ , ਨਰਿੰਦਰ ਸਿੰਘ ਆੜਤੀ, ਗੁਰਦੀਪ ਸਿੰਘ ਸਾਰਚੂਰ,ਦਲਜੀਤ ਸਿੰਘ ਬੱਬਾ, ਮਾਸਟਰ ਸੁਭਾਂਸ, ਮਾ ਕੁਲਵਿੰਦਰ ਸਿੰਘ , ਦੀਪ ਇੰਦਰ ਸਿੰਘ ,ਹਰਦੀਪ ਸਿੰਘ ਭੰਗੜਾ ਮਾਸਟਰ, ਵਿਨੋਦ ਸਰਮਾ ਅਤੇ ਦਰਜਨਾ ਹੋਰ ਭੰਗੜੇ ਦੇ ਸੌਕੀਨ ਸਾਮਿਲ ਸਨ|
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media