ਫਾਜ਼ਿਲਕਾ, 15 ਨਵੰਬਰ (ਵਿਨੀਤ ਅਰੋੜਾ)- ਜਲੰਧਰ ਵਿਚ ਹੋਣ ਵਾਲੇ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਫਾਜ਼ਿਲਕਾ ਤੋਂ ਅਸ਼ੋਕ ਜੈਰਥ ਨੂੰ ਇੰਚਾਰਜ਼ ਬਣਾਇਆ ਗਿਆ। ਜਦਕਿ ਜਲਾਲਾਬਾਦ ਵਿਧਾਨਸਭਾ ਹਲਕਾ ਇੰਚਾਰਜ਼ ਰਵੀ ਕੁੱਕੜ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਸ਼ਹਿਰ ਤੋਂ ਸੰਜੀਵ ਧੂੜੀਆ ਅਤੇ ਲਾਧੂਕਾ ਮੰਡਲ ਦੇਹਾਤ ਤੋਂ ਪਰਮਜੀਤ ਸ਼ੇਰਾ ਨੂੰ ਇੰਚਾਰਜ਼ ਬਣਾਇਆ ਗਿਆ। ਇਸ ਮੌਕੇ ਨਰਿੰਦਰ ਗਗਨੇਜਾ ਲੱਡੂ ਨੂੰ ਭਾਜਪਾ ਜ਼ਿਲਾ ਸਕੱਤਰ ਬਣਾਇਆ ਗਿਆ ਹੈ। ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਨੇ ਸਿਰੋਪਾ ਪਾਕੇ ਸਨਮਾਨਿਤ ਕੀਤਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media