Friday, January 24, 2025

ਸਿੱਖਿਆ ਸੰਸਾਰ

ਵਿਦਿਆਰਥੀਆਂ ਨੂੰ ਤਣਾਅ ਤੋਂ ਬਚਾਉਣ ਲਈ ਕੌਂਸਲਿੰਗ ਜ਼ਰੂਰੀ – ਡਾ. ਸੋਨੀਆ ਕਪੂਰ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਵਿਦਿਆਰਥੀਆਂ, ਕਰਮਚਾਰੀਆਂ ਅਤੇ ਹੋਰਾਂ ਦੀ ਮਾਨਸਿਕ ਸਿਹਤ ਅਤੇ ਮਨੋਬਲ ਨੂੰ ਮਜ਼ਬੂਤ ਕਰਨ ਲਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿਚ ਸਾਈਕੋ ਕੌਂਸਲਿੰਗ ਸੈੱਲ ਦੀ ਸਥਾਪਨਾ ਕੀਤੀ ਗਈ ਹੈ।ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਜਾਂਦੇ ਕਾਉਂਸਲਿੰਗ ਸੈਸ਼ਨਾਂ ਦੀ ਲੜੀ ਦੇ ਤਹਿਤ, ਕੰਪਿਊਟਰ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਲਈ ਇੱਕ …

Read More »

‘ਜਸ਼ਨ-2018’ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਰੰਭ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲੇ ‘ਜਸ਼ਨ-2018’ ‘ਸ਼ਬਦ/ਭਜਨ’ ਦੇ ਮੁਕਾਬਲਿਆਂ ਨਾਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸ਼ੁਰੂ ਹੋ ਗਿਆ। 11 ਮਾਰਚ ਨੂੰ ਸੰਪੰਨ ਹੋਣ ਵਾਲੇ ਜਸ਼ਨ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਲਗਪਗ 700 ਵਿਦਿਆਰਥੀ-ਕਲਾਕਾਰ ਭਾਗ ਲੈ ਰਹੇ ਹਨ।     ਪ੍ਰਸਿੱਧ ਡਾਕਟਰ ਡਾ. ਡਿੰਪਲ ਸ੍ਰੀਵਾਸਤਵਾ ਨੇ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦਾ ‘ਸਪਰਿੰਗ-2018’ ’ਚ ਪਹਿਲਾ ਸਥਾਨ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਹਰ ਸਾਲ ਬਸੰਤ ਦੀ ਸੁਹਾਵਣੀ ਰੁੱਤ ’ਚ ਖਿੜਣ ਵਾਲੇ ਫੁੱਲਾਂ ਨਾਲ ਸਬੰਧਿਤ ‘ਸਪਰਿੰਗ ਫੈਸਟੀਵਲ’ ਮਨਾਇਆ ਜਾਂਦਾ ਹੈ ਜਿਸ ’ਚ ਵਾਤਾਵਰਣ ਅਤੇ ਫੁੱਲਾਂ ਨਾਲ ਸਬੰਧਿਤ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ।ਇਸ ਸਾਲ ‘ਸਪਰਿੰਗ-2018’ ’ਚ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਇੰਟਰ ਕਾਲਜ ਫ਼ਲਾਵਰ ਸ਼ੋਅ ਦੇ ਮੁਕਾਬਲਿਆਂ ’ਚ ਕੁੱਲ 415 ਅਂੈਟਰੀਆਂ ’ਚੋਂ ਖ਼ਾਲਸਾ ਕਾਲਜ ਚਵਿੰਡਾ …

Read More »

ਖ਼ਾਲਸਾ ਕਾਲਜ ਦੇ 24 ਵਿਦਿਆਰਥੀ ਆਈ.ਸੀ.ਆਈ.ਸੀ.ਆਈ ਪਰੂਡੈਨਸ਼ੀਅਲ ਨੇ ਚੁਣੇ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵੱਲੋਂ ਕਰਵਾਈ ਗਈ ਪਲੇਸਮੈਂਟ ਡਰਾਇਵ ’ਚ 24 ਵਿਦਿਆਰਥੀਆਂ ਦੀ ਚੋਣ ਹੋਈ। ਇਹ ਡਰਾਇਵ ਮਲਟੀਨੈਸ਼ਨਲ ਕੰਪਨੀ ਆਈ.ਸੀ.ਆਈ.ਸੀ.ਆਈ ਪਰੂਡੈਨਸ਼ਿਅਲ ਲਾਈਫ਼ ਇੰਸ਼ੋਰੈਨਸ ਵੱਲੋਂ ਕੀਤੀ ਗਈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਲਈ ਇਹ ਬਹੁਤ …

Read More »

ਕੈਨੇਡਾ ਬਹੁਭਾਸ਼ਾਈ ਤੇ ਬਹੁ-ਸਭਿਆਚਾਰਕ ਸਮਾਜ ਦੀ ਸਿਰਜਣਾ `ਚ ਯਕੀਨ ਰੱਖਣ ਵਾਲਾ ਦੇਸ਼ – ਡਾ. ਗਿਬਿਨਜ਼

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਦ ਕੌਂਸਲੇਟ ਜਨਰਲ ਆਫ ਕੈਨੇਡਾ (ਚੰਡੀਗੜ੍ਹ) ਅਤੇ ਢਾਹਾਂ ਸਾਹਿਤ ਸਨਮਾਨ ਕੈਨੇਡਾ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿਚ ਡਾ. ਕ੍ਰਿਸਟੋਫ਼ਰ ਗਿਬਿਨਜ਼ ਕੌਂਸਲ ਜਨਰਲ ਆਫ ਕੈਨੇਡਾ ਮੁੱਖ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 15 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਪ੍ਰਸਿੱਧ ਆਈ.ਸੀ.ਆਈ.ਸੀ.ਆਈ ਪਰੂਡੈਂਸ਼ੀਅਲ ਕੰਪਨੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਬੀ.ਏ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਆਯੋਜਨ ਕੀਤਾ ਗਿਆ।ਸੀਨੀਅਰ ਫਾਈਨੈਂਸ਼ੀਅਲ ਸਰਵਿਸਿਜ਼ ਮੈਨੇਜਰ ਜਾਂ ਯੂਨਿਟ ਮੈਨੇਜਰ ਦੇ ਅਹੁਦੇ ਲਈ ਆਈ.ਸੀ.ਆਈ.ਸੀ.ਆਈ ਪਰੂਡੈਂਸ਼ੀਅਲ ਦੁਆਰਾ 15 ਐਮ.ਬੀ.ਏ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ।ਇਹ ਚੋਣ ਗਰੁੱਪ ਚਰਚਾ ਅਤੇ ਐੱਚ.ਆਰ ਇੰਟਰਵਿਊ ‘ਤੇ ਆਧਾਰਿਤ ਹੋਈ।ਚੁਣੇ ਹੋਏ …

Read More »

ਯੂਨੀਵਰਸਿਟੀ ਦੇ ਬੈਸਟ ਸਾਇੰਟਿਸਟ ਪੁਰਸਕਾਰ ਨਾਲ ਸਨਮਾਨਿਤ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਵੰਦਨਾ ਭੱਲਾ ਨੂੰ ਰਸਾਇਣ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਸਦਕਾ ਫਸਟ ਸਿ਼ਵਨਾਥ ਰਾਏ ਕੋਹਲੀ ਮੈਮੋਰੀਅਲ ਮਿਡ ਕੈਰੀਅਰ ਬੈਸਟ ਸਾਇੰਟਿਸਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ 67ਵੀਂ ਕਨਵੋਕੇਸ਼ਨ ਦੌਰਾਨ ਇਹ ਪੁਰਸਕਾਰ ਦਿੱਤਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਜਸ਼ਨ -2018’ 8 ਤੋਂ 11 ਮਾਰਚ ਤੱਕ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਸੱਭਿਆਚਾਰਕ ਮੁਕਾਬਲੇ ਜਸ਼ਨ -2018 ਯੂਨੀਵਰਸਿਟੀ ਕੈਂਪਸ ਦੇ ਦਸਮੇਸ਼ ਆਡੀਟੋਰੀਅਮ ਵਿਚ 8 ਤੋਂ 11 ਮਾਰਚ ਤੱਕ ਆਯੋਜਿਤ ਕੀਤਾ ਜਾਵੇਗਾ।ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ-ਕਲਾਕਾਰ ਇਸ ਚਾਰ ਦਿਨਾ ਸਮਾਗਮ ਵਿਚ ਵੱਖ-ਵੱਖ ਸਭਿਆਚਾਰਕ ਆਈਟਮਾਂ ਵਿਚ ਹਿੱਸਾ ਲੈਣਗੇ।ਉਦਘਾਟਨੀ ਸਮਾਗਮ ਮੌਕੇ ਪ੍ਰਸਿੱਧ ਡਾਕਟਰ ਡਾ. ਡਿੰਪਲ ਸ਼੍ਰੀਵਾਸਤਵਾ ਮੁੱਖ ਮਹਿਮਾਨ ਹੋਣਗੇ।

Read More »

ਖ਼ਾਲਸਾ ਕਾਲਜ ਲਾਅ ਦੀ ਵਿਦਿਆਰਥਣ ਨੇ ਰਾਸ਼ਟਰਪਤੀ ਭਵਨ `ਚ ਕੀਤਾ ਸੰਬੋਧਨ

ਨਵੀਂ ਦਿੱਲੀ,  7 ਮਾਰਚ (ਪੰਜਾਬ ਪੋਸਟ ਬਿਊਰੋ) – ਖ਼ਾਲਸਾ ਕਾਲਜ ਆਫ਼ ਲਾਅ ਦੀ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਦੀ ਵਿਦਿਆਰਥਣ ਮੁਸਕਾਨ ਪੁਰੀ ਨੇ ਨੈਸ਼ਨਲ ਪੱਧਰ ’ਤੇ 3 ਰੋਜ਼ਾ ਰੈਡ ਕਰਾਸ ਕੈਂਪ ’ਚ ਭਾਗ ਲਿਆ।ਇਸ ਕੈਂਪ ਦਾ ਆਯੋਜਨ ਇੰਡੀਅਨ ਰੈਡ ਕਰਾਸ ਸੋਸਾਇਟੀ ਨੈਸ਼ਨਲ ਹੈਡਕਵਾਟਰ ਵੱਲੋਂ ਕੀਤਾ ਗਿਆ ਅਤੇ ਕੈਂਪ ’ਚ ਸਮੁੱਚੇ ਭਾਰਤ ’ਚੋਂ ਕੁਲ 27 ਟੀਮਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਪ੍ਰਤੀਯੋਗੀਆਂ …

Read More »