Saturday, June 6, 2026

ਰਾਸ਼ਟਰੀ / ਅੰਤਰਰਾਸ਼ਟਰੀ

`ਤੇ ਟੁੱਟ ਗਈ ਤੜੱਕ ਕਰ ਕੇ……ਮਹਿਬੂਬਾ ਸਰਕਾਰ ਤੋਂ ਭਾਜਪਾ ਵਲੋਂ ਹਮਾਇਤ ਵਾਪਸ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊੋਰ) – ਤਿੰਨ ਸਾਲ ਪੁਰਾਣੀ ਪੀਡੀਪੀ-ਭਾਜਪਾ ਗਠਜੋੜ ਸਰਕਾਰ ਦਾ ਅੱਜ ਭਾਜਪਾ ਵਲੋਂ ਮਹਿਬੂਬਾ ਸਰਕਾਰ ਤੋਂ ਹਮਾਇਤ ਵਾਪਸ ਲੈ ਲੈਣ ਨਾਲ ਅੰਤ ਹੋ ਗਿਆ।ਭਾਜਪਾ ਆਗੂ ਰਾਮ ਮਾਧਵ ਵਲੋਂ ਅਚਾਨਕ ਇਸ ਫੈਸਲੇ ਦਾ ਐਲਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਪਣਾ ਅਸਤੀਫਾ ਸੂਬੇ ਦੇ ਰਾਜਪਾਲ ਐਨ.ਐਨ ਵੋਹਰਾ ਨੂੰ ਸੌਂਪ ਦਿੱਤਾ।ਜਿਕਰਯੋਗ ਹੈ ਕਿ ਦਸੰਬਰ 20-14 ਵਿੱਚ …

Read More »

ਪ੍ਰਧਾਨ ਮੰਤਰੀ ਦੇਸ਼ ਭਰ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ 20 ਜੂਨ ਨੂੰ

ਦਿੱਲੀ, 19 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਜੂਨ ਨੂੰ ਸਵੇਰੇ 9.30 ਵਜੇ ਵੀਡੀਓ ਬ੍ਰਿਜ ਰਾਹੀਂ ਦੇਸ਼ ਭਰ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ।ਇਸ ਗੱਲਬਾਤ ਨਾਲ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨਾਲ ਸਿੱਧੇ ਤੌਰ `ਤੇ ਗੱਲ ਕਰਨ ਦਾ ਮੌਕਾ ਮਿਲੇਗਾ।ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨਾਲ ਸਬੰਧਤ ਵੱਖ-ਵੱਖ ਉਪਰਾਲਿਆਂ ਬਾਰੇ ਵੀ ਚਰਚਾ ਹੋਵੇਗੀ।ਇਸ ਨੂੰ ਦੇਸ਼ ਭਰ ਦੇ …

Read More »

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦਿੱਤੀ ਈਦ ਦੀ ਮੁਬਾਰਕਬਾਦ

ਦਿੱਲੀ, 17 ਜੂਨ (ਪੰਜਾਬ ਪੋਸਟ ਬਿਊਰੋ)  – ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈਦ ਦੇ ਤਿਉਹਾਰ `ਤੇ ਮੁਬਾਰਕਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ, “ਈਦ ਮੁਬਾਰਕ! ਮੈਂ ਕਾਮਨਾ ਕਰਦਾ ਹਾਂ ਕਿ ਇਹ ਦਿਨ ਸਾਡੇ ਸਮਾਜ ਵਿੱਚ ਏਕਤਾ ਅਤੇ ਸਦਭਾਵਨਾ ਦੇ ਬੰਧਨ ਮਜ਼ਬੂਤ ਕਰੇ।”

Read More »

ਕੇਂਦਰੀ ਕਪੜਾ ਮੰਤਰੀ ਸਮਰਿਤੀ ਇਰਾਣੀ ਹੋਈ ਗੁ. ਰਕਾਬਗੰਜ ਸਾਹਿਬ ਹੋਈ ਨਤਮਸਤਕ

ਨਵੀਂ ਦਿੱਲੀ, 16 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਕਪੜਾ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰੂ ਚਰਨਾ ’ਚ ਆਪਣਾ ਅਕੀਦਾ ਭੇਟ ਕੀਤਾ।ਮੋਦੀ ਸਰਕਾਰ ਨੇ 4 ਸਾਲ ਪੂਰਾ ਹੋਣ ’ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਪੁੱਜੀ ਇਰਾਨੀ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਇਰਾਨੀ ਨੇ ਹੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਹਿੰਦੇ ਦਿੱਲੀ ਦੇ ਚਾਰ …

Read More »

ਗੁਰੂ ਦੀ ਗੋਲਕ ਕੀਤੀ ਡਿਜ਼ੀਟਲ- ਗੁ. ਬੰਗਲਾ ਸਾਹਿਬ ਵਿਖੇ ਡਿਜ਼ੀਟਲ ਦਾਨ ਕੇਂਦਰ ਸ਼ੁਰੂ

ਡਿਜ਼ੀਟਲ ਗੋਲਕ ਪਾਰਦਰਸ਼ੀ ਅਤੇ ਸੁਰੱਖਿਅਤ ਭੁਗਤਾਨ ਦਾ ਮਾਧਿਅਮ – ਜੀ.ਕੇ ਨਵੀਂ ਦਿੱਲੀ, 15 ਜੂਨ (ਪੰਜਾਬ ਪੋਸਟ ਬਿਊਰੋ) – ਨਗਦੀ ਦੀ ਥਾਂ ਡਿਜ਼ਿਟਲ ਲੈਣ-ਦੇਣ ਨੂੰ ਵਧਾਵਾ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅਹਿਮ ਪਹਿਲ ਕੀਤੀ।ਗੁ. ਬੰਗਲਾ ਸਾਹਿਬ ਵਿਖੇ ਲਕਸ਼ਮੀ ਵਿਲਾਸ ਬੈਂਕ ਦੇ ਸਹਿਯੋਗ ਨਾਲ ਡਿਜ਼ਿਟਲ ਦਾਨ ਕੇਂਦਰ ਦੀ ਸ਼ੁਰੂਆਤ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਉਪਰੰਤ ਕੀਤੀ …

Read More »

ਸੁਰੇਸ਼ ਪ੍ਰਭੂ ਦੀ ਅਮਰੀਕਾ ਯਾਤਰਾ ਸਮੇਂ ਦੁਵੱਲੇ ਵਪਾਰ ਅਤੇ ਕਾਰੋਬਾਰੀ ਸਬੰਧਾਂ ’ਤੇ ਵਿਚਾਰਾਂ

ਦਿੱਲੀ, 13 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਵਣਜ ਅਤੇ ਉਦਯੋਗ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ 10 ਤੋਂ 12 ਜੂਨ, 2018 ਤੱਕ ਅਮਰੀਕਾ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰਭੂ ਨੇ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰਾਬਰਟ ਈ ਲਾਈਥੀਜਰ, ਵਣਜ ਮੰਤਰੀ ਵਿਲਬਰ ਐਲ ਰੋਸ ਅਤੇ ਖੇਤੀਬਾੜੀ ਮੰਤਰੀ ਸੋਨੀ ਪਰਡਿਊ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਭਾਰਤੀ ਗੁੱਟ ਦੇ ਸਹਿ ਚੇਅਰਮੈਨ ਮਾਰਕ …

Read More »

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਜੂਨ ਨੂੰ ਕਰਨਗੇ ਛੱਤੀਸਗੜ੍ਹ ਦਾ ਦੌਰਾ

ਦਿੱਲੀ, 13 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਮੋਦੀ ਆਪਣੇ ਦੌਰੇ ਵਿੱਚ ਆਧੁਨਿਕ ਅਤੇ ਵਿਸਤ੍ਰਿਤ ਭਿਲਾਈ ਸਟੀਲ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ।ਭਿਲਾਈ ਸਟੀਲ ਪਲਾਂਟ ਦੇ ਆਧੁਨਿਕੀਕਰਨ `ਚ ਉਤਪਾਦਨ, ਉਤਪਾਦ, ਗੁਣਵਤਾ, ਲਾਗਤ, ਮੁਕਾਬਲੇਬਾਜ਼ੀ, ਊਰਜਾ ਦਕਸ਼ਤਾ ਅਤੇ ਵਾਤਾਵਰਣ ਸੁਰਖਿਆ ਦੇ ਖੇਤਰ ਵਿੱਚ ਆਧੁਨਿਕ ਟੈਕਨੋਲੋਜੀ ਦਾ ਪ੍ਰਯੋਗ ਕੀਤਾ ਗਿਆ ਹੈ। ੱਪ੍ਰਧਾਨ ਮੰਤਰੀ ਮੋਦੀ ਪ੍ਰੋਗਰਾਮ ਵਿਚ ਆਈ.ਆਈ.ਟੀ ਭਿਲਾਈ ਵਿਚ ਸਥਾਈ ਕੰਪਲੈਕਸ ਦਾ …

Read More »

ਭਗੋੜੇ ਪੰਜਾਬੀ ਲਾੜਿਆਂ ਦੇ ਪਾਸਪੋਰਟ ਜ਼ਬਤ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਨਵੀਂ ਦਿੱਲੀ, 13 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਧੀਆਂ ਨੂੰ ਛੱਡ ਕੇ ਭਗੋੜੇ ਹੋਏ ਪੰਜਾਬੀ ਲਾੜਿਆਂ ਦੇ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਰਣਾਇਕ ਜੰਗ ਛੇੜ ਦਿੱਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਖੇਤਰੀ ਪਾਸਪੋਰਟ ਦਫ਼ਤਰ, ਚੰਡੀਗੜ੍ਹ ਨੂੰ ਭੇਜੇ ਪੱਤਰ ’ਚ ਭਗੋੜੇ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ ਹੈ। …

Read More »

ਖੁੱਲੀ ਹਵਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦਿੱਲੀ ਕਮੇਟੀ ਨੇ ਸ਼ੁਰੂ ਕੀਤਾ ਪਾਇਲਟ ਪ੍ਰੋਜੈਕਟ

ਨਵੀਂ ਦਿੱਲੀ, 13 ਜੂਨ (ਪੰਜਾਬ ਪੋਸਟ ਬਿਊਰੋ) – ਖੁੱਲ੍ਹੀ ਹਵਾ ਨੂੰ ਵਿਗਿਆਨਕ ਤਰੀਕੇ ਨਾਲ ਪ੍ਰਦੂਸ਼ਣ ਮੁੱਕਤ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁੱਧ ਹਵਾ ਦਾ ਕੇਂਦਰ ਸਥਾਪਤ ਕੀਤਾ ਗਿਆ ਹੈ।ਏਅਰ ਲੈਬ ਦੇ ਸਹਿਯੋਗ ਨਾਲ ਖੁਲ੍ਹੀ ਹਵਾ ਨੂੰ ਸ਼ੁੱਧ ਕਰਨ ਲਈ ਭਾਰਤ ’ਚ ਪਹਿਲੀ ਵਾਰ ਦਿੱਲੀ ਕਮੇਟੀ ਵੱਲੋਂ ਅਜਿਹੀ ਕੋਸ਼ਿਸ਼ ਕੀਤੀ ਗਈ ਹੈ।ਇਸ ਪਾਇਲਟ ਪ੍ਰੋਜੈਕਟ …

Read More »

ਬਾਬਾ ਖੜਕ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਗੁ. ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ

ਦਿੱਲੀ ਕਮੇਟੀ ਵੱਲੋਂ ਪਰਿਵਾਰ ਦੇ ਮੈਂਬਰਾਂ ਨੂੰ ਕੀਤਾ ਸਨਮਾਨਿਤ ਨਵੀਂ ਦਿੱਲੀ, 12 ਜੂਨ (ਪੰਜਾਬ ਪੋਸਟ ਬਿਊਰੋ) – ਭਾਰਤ ਦੀ ਆਜ਼ਾਦੀ ਦੇ ਇਤਿਹਾਸ ’ਚ ਸਿੱਖਾਂ ਦਾ ਨਾ ਕੇਵਲ ਸਭ ਤੋਂ ਵੱਧ ਯੋਗਦਾਨ ਰਿਹਾ ਸਗੋਂ ਉਨ੍ਹਾਂ ਦੇ ਯੋਗਦਾਨ ਦੀ ਆਪਣੀ ਹੀ ਮਹੱਤਤਾ ਸੀ।ਇਸ ਲੜਾਈ ਦੀ ਆਰੰਭਤਾ ’ਚ ਯੋਗਦਾਨ ਪਾਉਣ ਵਾਲਿਆਂ ’ਚ ਬਾਬਾ ਖੜਗ ਸਿੰਘ ਦੀ ਇੱਕ ਪ੍ਰਮੁੱਖ ਸਖਸ਼ੀਅਤ ਸੀ।ਜਿਨ੍ਹਾਂ ਨੇ ਨਾ ਕੇਵਲ …

Read More »