Thursday, June 11, 2026

ਰਾਸ਼ਟਰੀ / ਅੰਤਰਰਾਸ਼ਟਰੀ

ਦਿੱਲੀ ਕਮੇਟੀ ਸਕੂਲਾਂ ਦੇ ਬੱਚੇ ਓਲੰਪਿਕ ਖੇਡਾਂ ’ਚ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ’ਚ ਪਾਉਣਗੇ- ਜੀ.ਕੇ

ਨਵੀਂ ਦਿੱਲੀ, 17 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚੇ ਛੇਤੀ ਹੀ ਓਲੰਪਿਕ ਖੇਡਾਂ ’ਚ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ’ਚ ਪਾਉਣਗੇ।ਇਹ ਭਰੋਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਇੰਡੀਆ ਗੇਟ ਸਕੂਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਬ੍ਰਿਟਿਸ਼ ਕਾਊਂਸਿਲ ਵੱਲੋਂ ਇੰਡੀਆ ਗੇਟ ਸਕੂਲ ਨੂੰ 2017-2020 ਤੱਕ ਲਈ …

Read More »

ਦਿੱਲੀ ਸਰਕਾਰ ਨੇ ਕਾਤਿਲ ਦੀ ਪੁਸ਼ਤਪਨਾਹੀ ਕੀਤੀ – ਜੀ.ਕੇ

ਕੇਜਰੀਵਾਲ ਦੇ ਮਨ ’ਚ ਅੱਜੇ ਵੀ ਕਾਤਿਲ ਕਾਂਗਰਸੀਆਂ ਲਈ ਰਹਿਮ ਮੌਜੂਦ ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ- ਬਿਊਰੋ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕਥਿਤ ਸਿਆਸੀ ਰਿਸ਼ਤਿਆਂ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਲ ਖੜੇ ਕੀਤੇ ਹਨ।1984 ਸਿੱਖ ਕਤਲੇਆਮ ਮਾਮਲੇ ਦੇ ਆਰੋਪੀ ਜਗਦੀਸ਼ ਟਾਈਟਲਰ ਖਿਲਾਫ਼ ਕਥਿਤ ਗਵਾਹ ਖਰੀਦ ਮਾਮਲੇ ’ਚ ਹਥਿਆਰ ਕਾਰੋਬਾਰੀ …

Read More »

ਮੁੰਬਈ ਵਿਖੇ ਮਹਾਨ ਸ਼ਹੀਦੀ ਸਮਾਗਮ `ਚ ਦਿੱਲੀ ਕਮੇਟੀ ਵਲੋਂ ਹਿੱਸਾ ਲੈਣਗੇ ਪਰਮਜੀਤ ਰਾਣਾ

ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰਾ ਸਿੱਖ ਐਸੋਸੀਏਸ਼ਨ ਮੁੰਬਈ ਦੇ ਵਿਸ਼ੇਸ਼ ਸਦੇ ਤੇ ਪਰਮਜੀਤ ਸਿੰਘ ਰਾਣਾ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ ਪ੍ਰਬੰਧਕ ਕਮੇਟੀ) ਅੱਜ ਦੁਪਹਿਰ ਬਾਅਦ ਮੁੰਬਈ ਪੁੱਜ ਰਹੇ ਹਨ।ਇਹ ਜਾਣਕਾਰੀ ਧਰਮ ਪ੍ਰਚਾਰ ਕਮੇਟੀ ਵਲੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।ਬਿਆਨ ਵਿੱਚ ਦੱਸਿਆ ਗਿਆ ਹੈ ਕਿ ਰਾਣਾ ਮੁੰਬਈ ਵਿਖੇ ਗੁਰਦੁਆਰਾ ਗੁਰੂ ਤੇਗ ਬਹਾਦਰ ਦਰਬਾਰ (ਰਾਉਲੀ ਕੈਂਪ) …

Read More »

ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰੂਆਂ ਦੀ ਮਹੀਨੇ ਦੀ ਗਿਣਤੀ 2 ਲੱਖ ਤੋਂ ਉਪਰ ਹੋਈ- ਸਮੀਪ ਗੁਮਟਾਲਾ

ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਅੰਤਰ-ਰਾਸ਼ਟਰੀ ਤੇ ਘਰੇਲੂ ਯਾਤਰੂਆਂ ਦੀ ਮਹੀਨੇ ਦੀ ਕੁੱਲ ਗਿਣਤੀ 2 ਲੱਖ ਤੋਂ ਉਪਰ ਟੱਪ ਗਈ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਅਕਤੂਬਰ 2017 ਵਿਚ ਅਕਤੂਬਰ 2016 ਦੇ ਘਰੇਲੂ …

Read More »

ਜ਼ਫ਼ਰਨਾਮਹ ਸਿੱਖਾਂ ਨੂੰ ਤਰਕ ਦੇ ਨਾਲ ਬੇਖੌਫ਼ ਸੱਚ ਬੋਲਣ ਲਈ ਪ੍ਰੇਰਿਤ ਕਰਦਾ ਹੈ- ਜੀ.ਕੇ

ਨਵੀਂ ਦਿੱਲੀ, 13 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਚਮਕੌਰ ਸਾਹਿਬ ਦੀ ਜੰਗ ਉਪਰੰਤ ਫ਼ਾਰਸੀ ਭਾਸ਼ਾ ’ਚ ਲਿਖੇ ਗਏ ਤਾੜਨਾ ਪੱਤਰ ‘‘ਜ਼ਫ਼ਰਨਾਮਹ’’ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ।ਪੰਥ ਦੇ ਉੱਘੇ ਪ੍ਰਚਾਰਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਵੱਲੋਂ ਤਿਆਰ ਕੀਤੀ ਗਈ ‘‘ਜ਼ਫ਼ਰਨਾਮਹ’’ ਪੁਸਤਕ ਨੂੰ ਗੁਲਸ਼ਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ …

Read More »

ਦਿੱਲੀ ਕਮੇਟੀ ਵਲੋਂ ਨਿਰੰਕਾਰੀ ਮੁਖੀ ’ਤੇ ਗੋਲੀ ਚਲਾਉਣ ਵਾਲੇ ਭਾਈ ਅਵਤਾਰ ਸਿੰਘ ਦੀ ਮਾਲੀ ਮਦਦ

ਨਵੀਂ ਦਿੱਲੀ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਅਵਤਾਰ ਸਿੰਘ ਰੰਧਾਵਾ ਨੂੰ ਮਾਲੀ ਅਤੇ ਸਿਹਤ ਸਹਾਇਤਾ ਉਪਲਬਧ ਕਰਵਾਈ ਗਈ ਹੈ। ਦਰਅਸਲ ਸਿੱਖਾਂ ਅਤੇ ਨਿਰੰਕਾਰੀਆ ‘ਚ 1980 ਦੇ ਦਹਾਕੇ ਦੌਰਾਨ ਪੈਦਾ ਹੋਏ ਟਕਰਾਓ ਉਪਰੰਤ ਭਾਈ ਅਵਤਾਰ ਸਿੰਘ ਨੇ ਨਿਰੰਕਾਰੀ ਮੁਖੀ ’ਤੇ ਦੁਰਗ (ਛੱਤੀਸ਼ਗੜ੍ਹ) ਵਿਖੇ ਪਹਿਲੀ ਵਾਰ ਗੋਲੀ ਚਲਾਈ ਸੀ।ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ …

Read More »

ਰੂਸ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਨਵੀਂ ਦਿੱਲੀ, 11 ਦਸੰਬਰ (ਪੰਜਾਬ ਪੋਸਟ ਬਿਊਰੋ) – ਰੂਸੀ ਫੈਡਰੇਸ਼ਨ ਦੇ ਵਿਦੇਸ਼ ਮੰਤਰੀ ਸ੍ਰੀ ਸਰਜੇਈ ਲਾਵਰੋਵ ਅਤੇ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਵਿਦੇਸ਼ ਮੰਤਰੀ ਸ੍ਰੀ ਵਾਂਗ ਵੀ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨਾਲ ਰਾਸ਼ਟਰਪਤੀ ਭਵਨ ਵਿਖੇ ਮੁਲਾਕਾਤ ਕੀਤੀ।ਰੂਸ ਦੇ ਵਿਦੇਸ਼ ਮੰਤਰੀ ਅਤੇ ਉਨ੍ਹਾਂ ਦੇ ਵਫਦ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਰੂਸ ਦੁਵੱਲੇ ਸਬੰਧ …

Read More »

ਟੈਕਸ ਭੁਗਤਾਨ ਕਰਤਾ ਨੂੰ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀ ਨੂੰ ਇਨਕਮ ਟੈਕਸ ਵਿਭਾਗ ਨੇ ਕੀਤਾ ਮੁਅੱਤਲ

ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਜਰਾਤ ਇਲਾਕੇ ਵਿੱਚ ਸੁੰਦਰਨਗਰ ਵਿਖੇ ਤੈਨਾਤ ਇਨਕਮ ਟੈਕਸ ਦੇ ਡਿਪਟੀ ਕਮਿਸ਼ਨਰ ਸ਼੍ਰੀ ਡੀਕੇ ਮੀਣਾ ਖਿਲਾਫ਼ ਇੱਕ ਜਾਂਚ ਕੇਸ ਵਿੱਚ ਇੱਕ ਟੈਕਸ ਭੁਗਤਾਨ ਕਰਤਾ ਨੂੰ ਬੁਰੀ ਨੀਅਤ ਨਾਲ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ਾਂ ਸਹਿਤ ਸ਼ਿਕਾਇਤ ਪ੍ਰਾਪਤ ਹੋਈ ਸੀ।ਕਰ-ਨਿਰਧਾਰਣ, ਹੱਕ ਵਿੱਚ ਕਰਨ ਲਈ ਉਸ ਖ਼ਿਲਾਫ਼ ਕਰ ਦਾਤਾ ਦੇ ਚਾਰਟਰਡ ਅਕਾਊਂਟੈਂਟ ਕੋਲੋਂ ਰਿਸ਼ਵਤ ਮੰਗਣ ਦਾ …

Read More »

ਸੀਬੀਡੀਟੀ ਨੇ ਆਧਾਰ ਨੂੰ ਪੈਨ ਨਾਲ ਜੋੜਨ ਦਾ ਸਮਾਂ 31 ਮਾਰਚ 2018 ਤੱਕ ਵਧਾਇਆ

ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਇਨਕਮ ਟੈਕਸ ਐਕਟ, 1961 ਨਾਲ ਹਾਲ ਹੀ ਵਿੱਚ ਜੋੜੇ ਗਏ ਅਤੇ 01 ਜੁਲਾਈ 2017 ਤੋਂ ਲਾਗੂ ਹੋਏ ਨਵੇਂ ਸੈਕਸ਼ਨ 139 ਏਏ ਦੀਆਂ ਵਿਵਸਥਾਵਾਂ ਅਧੀਨ ਸਾਰੇ ਟੈਕਸ ਭੁਗਤਾਨ ਕਰਨ ਵਾਲਿਆਂ, ਜਿਨ੍ਹਾਂ ਕੋਲ ਆਧਾਰ ਨੰਬਰ ਹੈ, ਨੇ ਆਧਾਰ ਨੰਬਰ ਨੂੰ ਪੈਨ ਨਾਲ ਜੋੜਨਾ ਹੈ। ਇਸ ਪ੍ਰਕਿਰਿਆ ਦੌਰਾਨ ਕੁਝ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਦਰਪੇਸ਼ …

Read More »

ਈ-ਕੋਰਟਸ ਪ੍ਰੋਜੈਕਟ ‘ਤੇ ਰਾਸ਼ਟਰੀ ਕਾਨਫਰੰਸ ਈ-ਫਾਈਲਿੰਗ ਸੁਵਿਧਾ ਕੀਤੀ ਸ਼ੁਰੂ

ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਸੁਪਰੀਮ ਕੋਰਟ ਦੀ ਈ ਕਮੇਟੀ ਨੇ ਭਾਰਤ ਸਰਕਾਰ ਦੇ ਨਿਆਂ ਵਿਭਾਗ ਨਾਲ ਮਿਲ ਕੇ 2 ਅਤੇ 3 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਦੋ ਦਿਨਾ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਜਿਸ ਵਿੱਚ ਨੈਸ਼ਨਲ ਈ ਕੋਰਟਸ ਪ੍ਰੋਜੈਕਟ ਨਾਲ ਜੁੜੇ ਵੱਖ-ਵੱਖ ਹਾਈ ਕੋਰਟਾਂ ਦੇ ਸਾਰੇ ਸੈਂਟਰਲ ਪ੍ਰੋਜੈਕਟ ਕੋਆਰਡੀਨੇਟਰ ਅਤੇ ਈ ਕਮੇਟੀ ਮੈਂਬਰ, ਨਿਆਂ ਵਿਭਾਗ, …

Read More »