ਨਾਂਦੇੜ, 24 ਅਕਤੂਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ ਪਰਲੋਕਗਮਨ ਪੁਰਬ ਅੱਜ 25 ਅਕਤੂਬਰ ਦੀ ਸਵੇਰੇ 11.30 ਵਜੇ ਗੁਰਦੁਆਰਾ ਤਖਤ ਸਚਖੰਡ ਸ੍ਰੀ ਹਜੂੂਰ ਸਾਹਿਬ ਵਿਖੇ ਮਨਾਇਆ ਜਾਵੇਗਾ।ਸਾਲ 1708 ਵਿਚ ਸ੍ਰੀ ਗੁਰੂ ਗੋਬਿੰਦਸਿੰਘ ਜੀ ਨੇ ਨਾਂਦੇੜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੁਗੱਦੀ ਪ੍ਰਦਾਨ ਕਰਨ ਦੇ ਬਾਅਦ ਪਰਲੋਕਗਮਨ ਕੀਤਾ ਸੀ।ਉਸ ਘਟਨਾ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਪਹਿਲੀ `ਆਸਟ੍ਰੇਲੀਅਨ ਪੰਜਾਬੀ ਮੀਡੀਆ ਕਾਨਫਰੰਸ` ਦੀ ਮੇਜ਼ਬਾਨੀ ਕਰੇਗਾ ਬ੍ਰਿਸਬੇਨ
ਬ੍ਰਿਸਬੇਨ, 24 ਅਕਤੂਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਮੰਗਲਵਾਰ ਸ਼ਾਮ ਨੂੰ ਜੱਟ ਫਲਾਵਾ ਰੈਸਟੋਰੈਂਟ `ਚ ਪੰਜਾਬੀ ਪ੍ਰੈਸ ਕਲੱਬ ਯੂਈਨਜਲੈਂਡ (ਪੀ਼.ਪੀ.ਸੀ.ਕਿਯੂ) ਦੀ “ਪਹਿਲੀ ਆਸਟ੍ਰੇਲੀਅਨ ਪੰਜਾਬੀ ਮੀਡੀਆ ਕਾਨਫਰੰਸ“ ਦੇ ਸੰਬੰਧ ਵਿੱਚ ਪ੍ਰਧਾਨ ਸਤਵਿੰਦਰ ਟੀਨੂੰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਜਿਸ ਵਿੱਚ ਮੀਡੀਆ ਕਾਨਫਰੰਸ ਨਾਲ ਸੰਬੰਧਿਤ ਵਿਸ਼ਿਆਂ ਉਪਰ ਖੁੱਲ੍ਹ ਕੇ ਚਰਚਾ ਹੋਈ।ਪੀ਼.ਪੀ.ਸੀ.ਕਿਯੂ ਸਕੱਤਰ ਹਰਮਨਦੀਪ ਗਿੱਲ ਨੇ ਦੱਸਿਆ ਕਿ ਨੈਸ਼ਨਲ ਮੀਡੀਆ ਕਾਨਫਰੰਸ ਦੀਆਂ ਤਿਆਰੀਆਂ ਬਿਲਕੁੱਲ …
Read More »ਵਿਸ਼ਵ ਪ੍ਰਸਿੱਧ ਸ਼ਾਇਰ ਰਾਹਤ ਇੰਦੋਰੀ ਦਾ ਆਸਟ੍ਰੇਲੀਆ `ਚ ਪਹਿਲਾ ਮੁਸ਼ਾਇਰਾ 27 ਨੂੰ
ਬ੍ਰਿਸਬੇਨ (ਆਸਟਰੇਲੀਆ), 20 ਅਕਤੂਬਰ (ਵਰਿੰਦਰ ਅਲੀਸ਼ੇਰ) – ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਉਰਦੂ ਗ਼ਜ਼ਲਗੋ ਅਤੇ ਬਾਲੀਵੁਡ ਦੇ ਨਾਮਵਰ ਨਗ਼ਮਾ ਨਿਗਾਰ ਡਾ. ਰਾਹਤ ਇੰਦੋਰੀ ਪਹਿਲੀ ਵਾਰ ਐਮ.ਐਸ.ਕੇ ਫਿਲਮਜ਼ ਅਤੇ ਸ਼ਮੀਮ ਖਾਨ ਦੇ ਯਤਨਾਂ ਸਦਕਾ ਬ੍ਰਿਸਬੇਨ ਵਿਖੇ 27 ਅਕਤੂਬਰ ਨੂੰ ਆਪਣੀ ਸ਼ਾਇਰੀ ਦਾ ਜਲਵਾ ਦਿਖਾਉਣਗੇ।ਉਨ੍ਹਾਂ ਦੇ ਨਾਲ ਭਾਰਤ ਤੋਂ ਬਾਲੀਵੁੱਡ ਦੇ ਉਭਰਦੇ ਗੀਤਕਾਰ ਏ.ਐਮ ਤੁਰਾਜ ਅਤੇ ਜਨਾਬ ਸਤਲਜ ਰਾਹਤ ਵੀ ਦਰਸ਼ਕਾਂ ਦੇ ਸਨਮੁੱਖ …
Read More »ਦਿੱਲੀ ਕਮੇਟੀ ਨੇ ਅਕਾਲ ਚਲਾਣਾ ਕਰ ਗਏ 5 ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦਿੱਤੀ ਮਾਲੀ ਸਹਾਇਤਾ
ਸਟਾਫ਼ ਦੇ ਬੱਚਿਆਂ ਵੱਲੋਂ ਟੋਪੀ ਪਾਉਣ ਜਾਂ ਪਤਿਤਪੁਣੇ ਵੱਲ ਵੱਧਣ ਦੀਆਂ ਖ਼ਬਰਾਂ ਮੰਦਭਾਗੀਆਂ – ਸਿਰਸਾ ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸੇਵਾ ਨਿਭਾਉਣ ਦੌਰਾਨ ਅਕਾਲ ਚਲਾਣਾ ਕਰ ਗਏ 5 ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਅੱਜ ਕਮੇਟੀ ਵੱਲੋਂ ਮਾਲੀ ਸਹਾਇਤਾ ਦੇ ਚੈਕ ਦਿੱਤੇ ਗਏ। ਕਮੇਟੀ ਦਫ਼ਤਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਕਮੇਟੀ …
Read More »ਸਿੱਧੂ ਮੂਸੇਵਾਲਾ ਦੀ ਬ੍ਰਿਸਬੇਨ `ਚ ਪਹਿਲੀ ਕਲੱਬ ਨਾਈਟ 22 ਅਕਤੂਬਰ ਨੂੰ
ਬ੍ਰਿਸਬੇਨ (ਆਟਰੇਲੀਆ) 17 ਅਕਤੂਬਰ (ਪੰਜਾਬ ਪੋਸਟ – ਵਰਿੰਦਰ ਅਲੀਸ਼ੇਰ) – ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ 22 ਅਕਤੂਬਰ ਨੂੰ ਨੌਜ਼ਵਾਨ ਦਿਲਾਂ ਦੀ ਧੜਕਣ ਅਤੇ ਕੁੱਝ ਦਿਨਾਂ ਵਿੱਚ ਆਪਣੇ ਲਿਖੇ ‘ਤੇ ਗਾਏ ਫੋਕ ਗੀਤਾਂ ਰਾਹੀਂ ਨੌਜਵਾਨ ਦਿਲਾਂ `ਤੇ ਰਾਜ ਕਰਨ ਵਾਲਾ ਗੀਤਕਾਰ ‘ਤੇ ਗਾਇਕ ਸਿੱਧੂ-ਮੂਸੇਵਾਲਾ ਆਪਣੀ ਗਾਇਕੀ ਦੇ ਜੌਰ ਦਿਖਾਉਣ ਆ ਰਿਹਾ ਹੈ।ਜਿਲਾ ਮਾਨਸਾ ਦੇ ਪਿੰਡ ਮੂਸੇਵਾਲ ‘ਚ ਜਨਮਿਆ ਬੀ-ਟੈਕ ਦੀ ਪੜ੍ਹਾਈ ਕਰਨ …
Read More »ਬ੍ਰਿਸਬੇਨ ਖੇਡ ਮੇਲਾ 2017 ਦੀਆਂ ਤਿਆਰੀਆ ਹੋਈਆ ਮੁਕੰਮਲ – ਨੈਵੀ ਗਿੱਲ
ਬ੍ਰਿਸਬੇਨ (ਆਟਰੇਲੀਆ) 18 ਅਕਤੂਬਰ (ਪੰਜਾਬ ਪੋਸਟ – ਵਰਿੰਦਰ ਅਲੀਸ਼ੇਰ) – ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਨਾਲ ਹਮੇਸ਼ਾਂ ਤੋਂ ਮਸ਼ਹੂਰ ਰਿਹਾ ਹੈ।ਅਕਸਰ ਹਰ ਤਿਉਹਾਰ `ਤੇ ਇੱਥੇ ਪ੍ਰਬੰਧਕਾ ਵਲੋਂ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਤੇ ਭਰਪੂਰ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ ਨਾਲ ਮਸ਼ਰੂਫ ਹੁੰਦੇ ਹਨ।ਇਸੇ ਲੜੀ ਵਿੱਚ ਫਾਈਵਟੀਮ ਐਂਟਰਟੇਨਮੈਂਟ ਵਲੋਂ 22 ਅਕਤੂਬਰ ਦਿਨ ਐਤਵਾਰ ਨੂੰ ਬ੍ਰਿਸਬੇਨ ਖੇਡ ਮੇਲਾ ਕਰਵਾਇਆ …
Read More »ਸ਼ਹੀਦ ਭਾਈ ਕੇਹਰ ਸਿੰਘ ਦੀ ਸੁਪਤਨੀ ਬੀਬੀ ਜਸਬੀਰ ਕੌਰ ਨੂੰ ਸ਼ਰਧਾਂਜਲੀਆਂ ਭੇਟ
ਪਾਰਟੀਬਾਜ਼ੀ ਤੋਂ ਉਤੇ ਉਠ ਕੇ ਸਮੂਹ ਸਿੱਖਾਂ ਨੂੰ ਕੌਮੀ ਮਸਲਿਆਂ ’ਤੇ ਇੱਕਸੁਰ ਹੋਣਾ ਚਾਹੀਦਾ ਹੈ – ਜੀ.ਕੇ ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪਾਰਟੀਬਾਜ਼ੀ ਤੋਂ ਉਤੇ ਉਠ ਕੇ ਸਮੂਹ ਸਿੱਖਾਂ ਨੂੰ ਕੌਮੀ ਮਸਲਿਆਂ ’ਤੇ ਇੱਕਸੁਰ ਹੋਣਾ ਚਾਹੀਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਹੀਦ ਭਾਈ …
Read More »ਭਾਰਤੀ ਜਨਤਾ ਪਾਰਟੀ ਸਿੱਖ ਵਿੰਗ ਦਾ ਦਾਅਵਾ ਦਿੱਲੀ ਕਮੇਟੀ ਮੈਂਬਰਾਂ ਵੱਲੋਂ ਗੁਮਰਾਹਕੁੰਨ ਕਰਾਰ
ਨਵੀਂ ਦਿੱਲੀ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਸਿੱਖ ਵਿੰਗ ਦੇ ਆਗੂਆਂ ਵੱਲੋਂ ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਤੋਂ ਟਿਕਟਾਂ ’ਚ ਹਿੱਸੇਦਾਰੀ ਮੰਗਣ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ।ਦਰਅਸਲ ਭਾਜਪਾ ਆਗੂਆਂ ਨੇ 2017 ’ਚ ਹੋਈ ਕਮੇਟੀ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੋਟੇ ਚੋਂ 5 ਕਮੇਟੀ ਮੈਂਬਰਾਂ …
Read More »ਪ੍ਰਧਾਨ ਮੰਤਰੀ ਨੇ ਡਾ. ਏ.ਪੀ.ਜੇ ਅਬਦੁਲ ਕਲਾਮ ਦੀ ਜਨਮ ਵਰ੍ਹੇਗੰਢ `ਤੇ ਦਿੱਤੀਆਂ ਸ਼ਰਧਾਂਜਲੀਆਂ
ਨਵੀਂ ਦਿੱਲੀ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ `ਤੇ ਸ਼ਰਧਾਂਜਲੀਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਪਿਆਰੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ `ਤੇ ਯਾਦ ਕਰਦਿਆਂ।ਉਨ੍ਹਾਂ ਦੀ ਪਿਆਰੀ ਸ਼ਖ਼ਸੀਅਤ ਲੱਖਾਂ ਨੂੰ ਪ੍ਰੇਰਦੀ ਹੈ।”
Read More »ਜੀ.ਕੇ ਨੇ ਸੰਗਮ ਵਿਹਾਰ ਵਿਖੇ ਬਿਰਧ ਆਸ਼ਰਮ ਦਾ ਕੀਤਾ ਉਦਘਾਟਨ
ਨਵੀਂ ਦਿੱਲੀ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਵੱਲੋਂ ਸੰਗਮ ਵਿਹਾਰ ਵਿਖੇ ਬ੍ਰਿਧ ਆਸ਼ਰਮ ਦਾ ਉਦਘਾਟਨ ਕੀਤਾ ਗਿਆ।ਗੈਰ ਸਰਕਾਰੀ ਸੰਸਥਾ ‘ਸਹਿਯੋਗ’ ਵੱਲੋਂ ਖੋਲੇ ਗਏ ਉਕਤ ਬ੍ਰਿਧ ਆਸ਼ਰਮ ’ਚ ਬਜ਼ੂਰਗਾਂ ਦੇ ਰਹਿਣ ਲਈ ਉਤਮ ਪ੍ਰਬੰਧ ਕੀਤੇ ਗਏ ਹਨ। ਜੀ.ਕੇ. ਨੇ ਇਸ ਮੌਕੇ ਕਿਹਾ ਕਿ ਭਾਰਤੀ ਸਭਿਆਚਾਰ ਸਾਨੂੰ ਬਜ਼ੂਰਗਾਂ ਦੀ ਸੇਵਾ ਕਰਨ ਦਾ …
Read More »
Punjab Post Daily Online Newspaper & Print Media