Thursday, March 19, 2026

ਰਾਸ਼ਟਰੀ / ਅੰਤਰਰਾਸ਼ਟਰੀ

ਗੁ: ਸੀਸ਼ਗੰਜ ਸਾਹਿਬ ਦੀ ਇਮਾਰਤ ‘ਤੇ ਹਥੌੜਾ ਚਲਾਉਣਾ ਕੇਜਰੀਵਾਲ ਤੇ ਅਲਕਾ ਲਾਂਬਾ ਦੀ ਸਾਜਿਸ਼ – ਦਿੱਲੀ ਕਮੇਟੀ

ਨਵੀਂ ਦਿੱਲੀ, 6 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਹੈਰੀਟੇਜ਼ ਇਮਾਰਤ ਵਿਚ ਸ਼ੁਮਾਰ ਗੁਰਦੁਆਰਾ ਸ਼ੀਸ਼ਗੰਜ਼ ਸਾਹਿਬ ਦੇ ਬਾਹਰ ਪੁਰਾਤਨ ਬਣੇ ਹੋਏ ਪਿਆਉ ਨੂੰ ਨਜਾਇਜ਼ ਨਿਰਮਾਣ ਦੇ ਨਾਂ ਤੇ ਢਾਹੁਣ ਦੀ ਸਥਾਨਕ ਨਗਰ ਨਿਗਮ ਦੀ ਕੋਸ਼ਿਸ਼ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਥਾਂ ਤੇ ਹਮਲਾ ਕਰਾਰ ਦਿੱਤਾ ਹੈ। ਬਿਨਾ ਕੋਈ ਨੋਟਿਸ ਜਾਰੀ ਕੀਤੇ ਉ-ਤਰੀ ਦਿੱਲੀ ਨਗਰ ਨਿਗਮ ਅਤੇ ਲੋਕ ਨਿਰਮਾਣ ਵਿਭਾਗ …

Read More »

ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਸ਼ਨੀਵਾਰ

ਨਵੀਂ ਦਿੱਲੀ, 5 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚਲਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਦੀ ਉਲੀਕੀ ਗਈ ਹੋਈ ਲੜੀ ਅਧੀਨ ਇਸ ਸ਼ਨੀਵਾਰ, 9 ਅਪ੍ਰੈਲ ਨੂੰ ਸਵੇਰੇ 10 ਵਜੇ ਮਾਸਟਰ ਤਾਰਾ ਸ਼ਿੰਘ ਆਡੀਟੋਰੀਅਮ, ਗੁਰੂ ਤੇਗ …

Read More »

ਪੰਜਾਬੀ ਅਕਾਦਮੀ ਦੇ ਮੀਤ ਚੇਅਰਮੈਨ ਨੂੰ ਦਿੱਲੀ ਕਮੇਟੀ ਨੇ ਗੰਭੀਰਤਾ ਨਾਲ ਕਾਰਜ ਕਰਨ ਦੀ ਦਿੱਤੀ ਸਲਾਹ

ਨਵੀਂ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਵਿਧਾਇਕ ਅਤੇ ਪੰਜਾਬੀ ਅਕਾਦਮੀ ਦੇ ਮੀਤ ਚੇਅਰਮੈਨ ਜਰਨੈਲ ਸਿੰਘ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਉਤਸਾਹਿਤ ਕਰਨ ਵਾਸਤੇ ਦਿੱਲੀ ਸਰਕਾਰ ਤਕ ਲੋੜੀਂਦੇ ਅਧਿਆਪਕਾਂ ਲਈ ਪਹੁੰਚ ਕਰਨ ਦੇ ਦਿੱਤੇ ਗਏ ਬਿਆਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰਤਾ ਨਾਲ ਲੈੈਣ ਦੀ ਸਲਾਹ ਦਿੱਤੀ …

Read More »

ਕਾਲੀ ਸੂਚੀ ਤੇ ਸਰਨਾ ਦੇ ਦਾਅਵਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਾਸੋਹੀਣਾ ਕਰਾਰ ਦਿੱਤਾ

ਨਵੀਂ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਕਾਲੀ ਸੂਚੀ ਵਿਚੋਂ ਭਾਰਤ ਸਰਕਾਰ ਵੱਲੋਂ 36 ਨਾਂ ਹਟਾਉਣ ਦੇ ਕੀਤੇ ਗਏ ਫੈਸਲੇ ਤੇ ਸਿਆਸ਼ਤ ਨੇ ਹੁਣ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਾਲੀ ਸੂਚੀ ਵਿੱਚੋਂ ਹਟਾਏ ਗਏ 36 ਨਾਂਵਾ ਵਿਚੋਂ 7 ਨਾਂ ਆਪਣੀ ਪਹਿਲਕਦਮੀ ਸੱਦਕਾ ਹਟਣ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੇ …

Read More »

ਦਿੱਲੀ ਕਮੇਟੀ ਨੇ ਫਿਲਮ ਸੰਤਾ-ਬੰਤਾ ‘ਤੇ ਆਪਣੇ ਐਤਰਾਜ ਸੈਂਸਰ ਬੋਰਡ ਕੋਲ ਕਰਵਾਏ ਜਮਾ

ਨਵੀਂ ਦਿੱਲੀ, 1 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਹਾਈਕੋਰਟ ਦੀ ਚੀਫ਼ ਜਸਟਿਸ ਵੱਲੋਂ ਹਿੰਦੀ ਫ਼ਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ਸੰਬੰਧੀ ਐਤਰਾਜ ਸੈਂਸਰ ਬੋਰਡ ਕੋਲ ਦਰਜ਼ ਕਰਾਉਣ ਦੀ ਬੀਤੇ ਦਿਨੀ ਦਿੱਤੀ ਗਈ ਹਿਦਾਇਤ ਦੀ ਪਾਲਨਾ ਕਰ ਦਿੱਤੀ ਹੈ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਕਮੇਟੀ ਦੇ ਵਕੀਲ ਸੁਕਮ ਸਿੰਘ ਆਹਲੂਵਾਲਿਆ ਅਤੇ ਲਖਮੀ …

Read More »

ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਵੱਡੇ ਪੱਧਰ ‘ਤੇ ਮਨਾਉਣ ਵਾਸਤੇ ਦਿੱਲੀ ਕਮੇਟੀ ਨੇ ਪ੍ਰੋਗਰਾਮਾਂ ਦਾ ਖਰੜਾ ਕੀਤਾ ਤਿਆਰ

ਕੀਰਤਨ ਦਰਬਾਰ, ਨਗਰ ਕੀਰਤਨ, ਗੱਤਕੇ ਮੁਕਾਬਲੇ, ਖੇਡ ਮੁਕਾਬਲੇ, ਯਾਦਗਾਰੀ ਸਿੱਕਾ ਅਤੇ ਯਾਦਗਾਰ ਦੀ ਉਸਾਰੀ ਸਣੇ ਕਈ ਅਹਿਮ ਉਪਰਾਲਿਆਂ ਦੀ ਤਿਆਰੀ ਨਵੀਂ ਦਿੱਲੀ, 1 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਬਾਬਾ ਬੰਦਾ ਸਿੰਘ ਬਹਾਦਰ ਦੀ ਜੂਨ ਮਹੀਨੇ ਵਿਚ ਆ ਰਹੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮਾ ਦਾ ਖਰੜਾ ਉਲੀਕਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ …

Read More »

ਕਾਂਗਰਸ ਨੂੰ ਸਿੱਖ ਕਤਲੇਆਮ ਦੇ ਕੀਤੇ ਬੱਜ਼ਰ ਗੁਨਾਹ ਤੋਂ ਮੁਕਤ ਕਰਨਾ ਸੱਚਾਈ ਤੋਂ ਮੁਨਕਰ ਹੋਣਾ – ਰਾਣਾ

ਨਵੀਂ ਦਿੱਲੀ, 1 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਕਾਂਗ੍ਰਸ ਦੇ ਸਮਰਥਨ ਦਾ ਮੁਲ ਚੁਕਾਣ ਲਈ, ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਨ੍ਹਈਆ ਪਾਸ ਹੋਰ ਵੀ ਬਹੁਤ ਸਾਰੇ ਮੁੱਦੇ ਹੋ ਸਕਦੇ ਹਨ, ਪਰ ਉਸਨੂੰ ਕਿਸੇ ਵੀ ਤਰ੍ਹਾਂ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਸਿੱਖਾਂ ਦੇ ਕਤਲੇਆਮ ਵਿੱਚ ਕਾਂਗ੍ਰਸ ਪਾਰਟੀ ਅਤੇ ਸਰਕਾਰ ਦੀ ਸਾਬਤ ਹੋ ਚੁਕੀ ਭੂਮਿਕਾ ਵਿਚੋਂ ਉਸਨੂੰ ਦੋਸ਼-ਮੁਕਤੀ …

Read More »

ਨਰਸਰੀ ਗਰੈਜੂਏਸ਼ਨ ਦਿਹਾੜੇ ਮੌਕੇ ਬੱਚਿਆ ਨੇ ਸਮਾਂ ਬੰਨਿਆ

ਨਵੀਂ ਦਿੱਲੀ, 31 ਮਾਰਚ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲਬਾਗ ਵਿਖੇ ਨਰਸ਼ਰੀ ਗਰੈਜੂਏਸ਼ਨ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਮੁਖ ਮਹਿਮਾਨ ਵੱਜੋਂ ਹਾਜ਼ਰੀ ਭਰੀ।ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਨਾਲ …

Read More »

ਦਿੱਲੀ ਕਮੇਟੀ ਨੂੰ ਆਰ.ਟੀ.ਆਈ ਲਾਗੂ ਕਰਨ ਲਈ ਸੁਪਰੀਮ ਕੋਰਟ ਨੇ ਦਿੱਤੀ 4 ਮਹੀਨੇ ਦੀ ਮੋਹਲਤ

ਨਵੀਂ ਦਿੱਲੀ, 31 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਰ.ਟੀ.ਆਈ. ਲਗਾਉਣ ਦੇ ਬੀਤੇ ਦਿਨੀਂ ਦਿੱਲੀ ਕਮੇਟੀ ਵੱਲੋਂ ਸੁਪਰੀਮ ਕੋਰਟ ਵਿਚ ਦਿੱਤੇ ਗਏ ਹਲਫ਼ਨਾਮੇ ‘ਤੇ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਗਿਆ ਹੈ। ਅੱਜ ਜਿਥੇ ਸੁਪਰੀਮ ਕੋਰਟ ਦੇ ਜਸਟਿਸ ਪਿਨਾਕੀ ਚੰਦਰਾ ਘੋਸ਼ ਅਤੇ ਜਸਟਿਸ ਅਮਿਤਾਵਾ ਰਾਇ ਦੀ ਬੈਂਚ ਨੇ ਦਿੱਲੀ ਕਮੇਟੀ ਵਿਚ ਆਰ.ਟੀ.ਆਈ. ਸੈਲ ਬਣਾਉਣ ਲਈ …

Read More »

ਅਕਾਲੀ ਦਲ ਨੇ ਆਸ਼ੀਸ਼ ਖੇਤਾਨ ਨੂੰ ਅਹੁੱਦੇ ਤੋਂ ਬਰਖ਼ਾਸਤ ਕਰਨ ਦੀ ਉਪ ਰਾਜਪਾਲ ਨੂੰ ਕੀਤੀ ਅਪੀਲ

ਨਵੀਂ ਦਿੱਲੀ, 31 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਡਾਇਲਾੱਗ ਕਮਿਸ਼ਨ ਦੇ ਵਾਈਸ ਚੇਅਰਮੈਨ ਆਸ਼ੀਸ਼ ਖੇਤਾਨ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ। ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਖੇਤਾਨ ਵੱਲੋਂ ਸੰਵਿਧਾਨਿਕ ਅਹੁਦੇ ਤੇ ਰਹਿਣ ਦੌਰਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਵੱਜੋਂ ਕੱਲ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦਾ …

Read More »