Thursday, March 19, 2026

ਰਾਸ਼ਟਰੀ / ਅੰਤਰਰਾਸ਼ਟਰੀ

 ਦੇਸ਼ਧ੍ਰੋਹ ਦਾ ਆਰੋਪੀ ਕਨ੍ਹੱਈਆ ਦੂਜਿਆਂ ਨੂੰ ਬੇਗੁਨਾਹੀ ਦੇ ਸਰਟੀਫਿਕੇਟ ਵੰਡਣ ਦੀ ਕੋਸ਼ਿਸ਼ ਨਾ ਕਰੇ – ਜੀ.ਕੇ

ਨਵੀਂ ਦਿੱਲੀ, 29 ਮਾਰਚ (ਅੰਮ੍ਰਿਤ ਲਾਲ ਮੰਨਣ)- ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ ਵਿਚ ਸ਼ਾਮਿਲ 36 ਸਿੱਖਾਂ ਦੇ ਨਾਂ ਹਟਾਉਣ ਅਤੇ ਦਿੱਲੀ ਹਾਈਕੋਰਟ ਵੱਲੋਂ ਅੱਜ ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ਨੂੰ ਸੈਂਸਰ ਬੋਰਡ ਤੋਂ ਮਿਲੀ ਮਾਨਤਾ ‘ਤੇ ਮੁੜ੍ਹ ਵਿਚਾਰ ਕਰਨ ਦੇ ਸੈਂਸਰ ਬੋਰਡ ਨੂੰ ਦਿੱਤੇ ਗਏ ਆਦੇਸ਼ ਦਾ ਸ਼੍ਰੋਮਣੀ ਅਕਾਲੀ ਦਲ ਨੇ ਸਵਾਗਤ ਕੀਤਾ ਹੈ।ਇਸ ਮਸਲੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ …

Read More »

ਦਿੱਲੀ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਆਰ.ਟੀ.ਆਈ ਲਾਗੂ ਕਰਨ ਦੀ ਹਾਮੀ ਭਰੀ-ਸਰਨਾ ਵੱਲੋਂ ਦਾਇਰ ਕੇਸ ਵਾਪਿਸ ਲਿਆ

ਨਵੀਂ ਦਿੱਲੀ, 28 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੂਚਨਾਂ ਦਾ ਅਧਿਕਾਰ ਕਾਨੂੰਨ (ਆਰ.ਟੀ.ਆਈ.) ਲਾਗੂ ਕਰਨ ਦਾ ਰਾਹ ਅੱਜ ਕਾਨੂੰਨੀ ਤੌਰ ਤੇ ਪੱਧਰਾ ਹੋ ਗਿਆ ਹੈ। ਜਸਟਿਸ ਪਿਨਾਕੀ ਚੰਦਰਾ ਘੋਸ਼ ਅਤੇ ਜਸਟਿਸ ਅੰਬੀਤਾਵਾ ਰਾਇ ਦੀ ਬੈਂਚ ਕੋਲ ਦਿੱਲੀ ਕਮੇਟੀ ਦੇ ਸੀਨੀਅਰ ਵਕੀਲ ਆਰ.ਐਸ. ਸੂਰੀ ਅਤੇ ਜਗਜੀਤ ਸਿੰਘ ਛਾਬੜਾ ਨੇ ਕਮੇਟੀ ਪ੍ਰਬੰਧਕਾਂ ਵੱਲੋਂ ਕਮੇਟੀ ਵਿੱਚ ਆਰ.ਟੀ.ਆਈ. ਲਾਗੂ …

Read More »

ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਭਗਤ ਸਿੰਘ ਦੇ ਬੁੱਤ ਮਾਮਲੇ ਵਿੱਚ ਦਿੱਲੀ ਕਮੇਟੀ ਨੇ ਪੱਤਰ ਲਿਖਿਆ

ਨਵੀਂ ਦਿੱਲੀ, 26 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਵਿਧਾਨਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਯੋਧੇ ਸ਼ਹੀਦ ਭਗਤ ਸਿੰਘ ਦੇ ਅਕਸ਼ ਨੂੰ ਢਾਹ ਨਾ ਲਾਉਣ ਦੀ ਚੇਤਾਵਨੀ ਦਿੱਤੀ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧ ਵਿਚ ਲਿਖੇ ਪੱਤਰ ਵਿੱਚ ਭਗਤ ਸਿੰਘ ਦੀ ਸ਼ਹੀਦੀ ਵੇਲੇ ਉਨ੍ਹਾਂ ਦੇ ਸਿੱਖੀ ਸਰੂਪ …

Read More »

ਹੋਲੇ ਮਹੱਲੇ ਸਮਾਗਮ ਦੌਰਾਨ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਵਿਰੋਧੀਆਂ ਤੇ ਛੱਡੇ ਸਿਆਸੀ ਤੀਰ

ਜੀ.ਕੇ ਨੇ ਬਾਲਾ ਸਾਹਿਬ ਵਿੱਖੇ 500 ਬਿਸਤਰਿਆਂ ਦਾ ਹਸਪਤਾਲ ਤੇ ਮੈਡੀਕਲ ਕਾਲਜ ਬਣਾਉਣ ਦੇ ਸੰਕੇਤ ਨਵੀਂ ਦਿੱਲੀ, 26 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨੌਜਵਾਨਾਂ ਨੂੰ ਕਲਮ ਸੰਭਾਲਣ ਦਾ ਸੱਦਾ ਦਿੰਦੇ ਹੋਏ ਕਲਮ ਦੀ ਤਾਕਤ ਨੂੰ ਅਨਮੋਲ ਦੱਸਿਆ ਹੈ। ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਸਜਾਏ ਗਏ …

Read More »

ਦਿੱਲੀ ਕਮੇਟੀ ਵਿੱਚ ਲਾਗੂ ਹੋਵੇਗੀ ਆਰ.ਟੀ.ਆਈ

ਦਿੱਲੀ ਵਿਧਾਨ ਸਭਾ ਵਿਚ ਭਗਤ ਸਿੰਘ ਦਾ ਟੋਪੀ ਵਾਲਾ ਬੁੁੱਤ ਲਾਉਣ ‘ਤੇ ਦਿੱਲੀ ਕਮੇਟੀ ਨੇ ਕੀਤਾ ਵਿਰੋਧ ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ)- ਸ਼ਹੀਦੇ ਆਜ਼ਮ ਭਗਤ ਸਿੰਘ ਦਾ ਦਿੱਲੀ ਵਿਧਾਨਸਭਾ ਵਿੱਚ ਟੋਪੀ ਵਾਲਾ ਬੁੱਤ ਲਗਾਉਣ ਦੀ ਆਮ ਆਦਮੀ ਪਾਰਟੀ ਦੀ ਕਾਰਵਾਈ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਸਿੰਘ ਨੂੰ ਸਿੱਖੀ ਤੋਂ ਖਾਰਿਜ਼ ਕਰਨ ਨਾਲ ਤੁਲਨਾ ਕੀਤੀ ਹੈ। …

Read More »

’ਜਾਪੁ ਸਾਹਿਬ’ ਦੀ ਕਥਾ ਦੀ ਅਰੰਭਤਾ ਪਹਿਲੀ ਅਪ੍ਰੈਲ ਤੋਂ

ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਵੱਖ-ਵੱਖ ਬਾਣੀਆਂ ਦੀ ਭਾਵ-ਅਰਥਾਂ ਸਹਿਤ ਵਿਆਖਿਆ ਅਤੇ ਉਨ੍ਹਾਂ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਬਾਣੀ ਅਤੇ ਬਾਣੇ ਨਾਲ ਜੋੜਨ ਦੀ ਅਰੰਭੀ ਗਈ ਹੋਈ ਕੱਥਾ-ਲੜੀ ਨੂੰ ਅਗੇ ਤੋਰਦਿਆਂ 1 ਅਪ੍ਰੈਲ, ਸ਼ੁਕਰਵਾਰ ਤੋਂ 13 ਅਪ੍ਰੈਲ, ਬੁੱਧਵਾਰ ਤਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ …

Read More »

ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮ: ‘ਤੇ ਰੋਕ ਬਾਰੇ ਦਿੱਲੀ ਕਮੇਟੀ ਦੀ ਮੰਗ ‘ਤੇ ਹਾਈ ਕੋਰਟ ਦਾ ਫੈਸਲਾ ਸੁਰੱਖਿਅਤ

ਨਵੀਂ ਦਿੱਲੀ, 23 ਮਾਰਚ (ਅੰਮ੍ਰਿਤ ਲਾਲ ਮੰਨਣ)- ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਤੇ ਰੋਕ ਲਗਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈ ਕੋਰਟ ਵਿਚ ਦਾਖਿਲ ਕੀਤੀ ਗਈ ਪਟੀਸ਼ਨ ਤੇ ਕੋਰਟ ਨੇ ਅੱਜ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦਿੱਲੀ ਕਮੇਟੀ ਵੱਲੋਂ ਫਿਲਮ ਵਿਚ ਸਿੱਖਾਂ ਨੂੰ ਮੰਦੁਬੁੱਧੀ ਦਰਸ਼ਾਉਣ ‘ਤੇ ਸਖਤ ਨੋਟਿਸ ਲੈਂਦੇ ਹੋਏ ਫਿਲਮ ‘ਤੇ ਰੋਕ ਲਈ ਦਿੱਲੀ ਹਾਈ ਕੋਰਟ …

Read More »

ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਨੂੰ ਐਨ.ਏ.ਏ.ਸੀ ਨੇ ਦਿੱਤਾ ‘ਏ’ ਗ੍ਰੇਡ ਦਾ ਦਰਜ਼ਾ

ਨਵੀਂ ਦਿੱਲੀ, 23 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚ ਵਿਦਿਅਕ ਅਦਾਰੇ ਗੁਰੂ ਗੋਬਿੰਦ ਸਿੰਘ ਕਾੱਲੇਜ ਆੱਫ ਕਾਮਰਸ, ਪ੍ਰੀਤਮ ਪੁਰਾ ਨੂੰ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਏਸ਼ਨ ਕਾਉਂਸਿਲ (ਐਨ.ਏ.ਏ.ਸੀ.)ਵੱਲੋਂ ਦੇਸ਼ ਭਰ ਦੇ ਕਾੱਲੇਜਾਂ ਵਿਚੋਂ ‘ਏ’ ਗ੍ਰੇਡ ਕਾੱਲੇਜ ਐਲਾਨੇ ਜਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਕਾੱਲੇਜ ਵਿਚਕਾਰ ਮਿਆਰੀ ਪੜ੍ਹਾਈ, ਸਿਖਲਾਈ, ਖੋਜ, ਵਿਦਿਅਕ ਮਾਹੌਲ ਤੇ …

Read More »

ਭਗਤ ਧੰਨਾ ਜੀ ਦੇ 600ਵੇਂ ਜਨਮ ਦਿਨ ਤੇ ਵਿਸ਼ੇਸ਼ ਸਮਾਗਮ ਅੱਜ

ਨਵੀਂ ਦਿੱਲੀ, 22 ਮਾਰਚ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਬਾਣੀ ਦੇ ਰਚਨਾਕਾਰ ਭਗਤਾਂ ਦੇ ਜੀਵਨ ਨਾਲ ਸੰਬੰਧਤ ਦਿਨ ਸ਼ਰਧਾ ਅਤੇ ਉਤਸਾਹ ਨਾਲ ਮੰਨਾਉਣ ਦੀ ਅਰੰਭ ਕੀਤੀ ਗਈ ਲੜੀ ਨੂੰ ਅੱਗੇ ਤੋਰਦਿਆਂ ਬੁੱਧਵਾਰ, 23 ਮਾਰਚ ਸ਼ਾਮ ਭਗਤ ਧੰਨਾ ਜੀ ਦਾ 600ਵਾਂ ਜਨਮ ਦਿਨ ਮੰਨਾਉਣ ਲਈ ਗੁਰਦੁਆਰਾ ਬੰਗਲਾ …

Read More »

ਜੈਪੁਰ ਦੇ 19 ਸਿਕਲੀਘਰ ਸਿੱਖ ਨੌਜਵਾਨਾਂ ਤੋਂ ਦਿੱਲੀ ਕਮੇਟੀ ਨੇ ਵਾਪਸ ਕਰਵਾਏ ਮੁਕਦਮੇ

ਨਵੀਂ ਦਿੱਲੀ, 22 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਸ਼ਿਸ਼ਾਂ ਸੱਦਕਾ ਜੈਪੁਰ ਵਿਖੇ 19 ਸਿਕਲੀਘਰ ਸਿੱਖ ਨੌਜਵਾਨਾਂ ਉਪਰ ਸਰਕਾਰੀ ਕੰਮ ਵਿੱਚ ਅੜਚਨ ਪਾਉਣ ਦੇ ਦੋਸ਼ਾਂ ਤਹਿਤ ਦਰਜ਼ ਹੋਏ ਮੁਕਦਮੇ ਰਾਜਸਥਾਨ ਸਰਕਾਰ ਵੱਲੋਂ ਵਾਪਸ ਲੈਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜੈਪੁਰ ਵਿੱਚ 450 ਸਿਕਲੀਘਰ ਪਰਿਵਾਰਾਂ ਦੀ ਕਾੱਲੋਨੀ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਸਿੰਘਪੁਰਾ ਵਿਚ ਬੀਤੇ 17 ਮਾਰਚ …

Read More »