ਪੁਸਤਕ ਮੇਲੇ ਦੌਰਾਨ ਹੋਈ 20 ਲੱਖ ਦੀਆਂ ਪੁਸਤਕਾਂ ਦੀ ਵਿਕਰੀ ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ‘ਪੰਜਾਬ ਦੇ ਮੌਜੂਦਾ ਸੰਕਟਾਂ ਦੇ ਸਨਮੁੱਖ ਹੋਣ ਲਈ ਨੌਜਵਾਨਾਂ ਨੂੰ ਕੋਸਣ ਦੀ ਬਜ਼ਾ ਿੇਉਸਾਰੂ ਕਦਰਾਂ-ਕੀਮਤਾਂ ਦਾ ਇਕ ਸਮਾਨਾਂਤਰ ਸਭਿਆਚਾਰ ਸਿਰਜਣਾ ਪਵੇਗਾ। ਇਹ ਵਿਚਾਰ ਕੌਮੀ ਪੁਰਸਕਾਰ ਜੇਤੂ ਫ਼ਿਲਮਕਾਰ ਰਾਜੀਵ ਕੁਮਾਰ ਨੇ ਪੰਜਾਬ ਦੀ ਵਿਰਾਸਤੀ ਵਿਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਚਾਰ ਰੋਜ਼ਾ ਸਾਹਿਤ …
Read More »ਤਸਵੀਰਾਂ ਬੋਲਦੀਆਂ
ਅੰਮ੍ਰਿਤਸਰ ‘ਚ ਵਧ ਰਹੀ ਹੈ ”ਹਿੰਮਤ ਦੀ ਅਵਾਜ਼”
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾ. ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸਰਤਾਜ ਸਿੰਘ ਚਹਿਲ ਆਈ.ਪੀ.ਐਸ ਏ.ਡੀ.ਸੀ.ਪੀ ਹੈਡਕੁਆਟਰ ਦੇ ਨਿਰਦੇਸ਼ਾਂ ਹੇਠ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਸਪੈਸ਼ਲ ਮੁਹਿੰਮ ਦੀ ਲੜੀ ਤਹਿਤ ਸਾਂਝ ਕੇਦਰ ਦੱਖਣੀ ਵਲੋ ਸਰਕਾਰੀ ਸੀਨ: ਸੰਕੈ: ਸਕੂਲ (ਲੜਕੀਆਂ), ਸੁਲਤਾਨਵਿੰਡ ਪਿੰਡ ਵਿਖੇ ”ਹਿੰਮਤ ਦੀ ਅਵਾਜ਼” ਤਹਿਤ ਸ਼ਿਕਾਇਤ/ਸੁਝਾਅ ਬਾਕਸ ਲਗਾਇਆ ਗਿਆ।ਸਾਂਝ ਕੇਦਰ, ਦੱਖਣੀ ਦੇ ਇੰਚਾਰਜ਼ ਇੰਸਪੈਕਟਰ …
Read More »ਕਸਬਾ ਲੌਂਗੋਵਾਲ ਦੀ ਬੇਟੀ ਅਨੂਬਾ ਜ਼ਿੰਦਲ ਰਾਜਸਥਾਨ ਤੋਂ ਬਾਅਦ ਹੁਣ ਹਰਿਆਣਾ ਦੀ ਵੀ ਜੱਜ ਬਣੀ
ਲੌਂਗੋਵਾਲ, 6 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਰਾਜਸਥਾਨ ਜੁਡੀਸ਼ੀਅਲ ਸਰਵਿਸ ਪ੍ਰੀਖਿਆ ਪਾਸ ਕਰਕੇ ਜੱਜ ਬਣਨ ਵਾਲੀ ਕਸਬਾ ਲੌਂਗੋਵਾਲ ਦੀ ਬੇਟੀ ਅਨੂਬਾ ਜ਼ਿੰਦਲ ਨੇ ਇਕ ਹੋਰ ਬਾਜ਼ੀ ਮਾਰਦਿਆਂ ਹੁਣ ਹਰਿਆਣਾ ਸਿਵਲ ਸਰਵਿਸ (ਜੁਡੀਸ਼ੀਅਲ ਬ੍ਰਾਂਚ) ਪ੍ਰੀਖਿਆ ‘ਚ 11ਵਾਂ ਰੈਂਕ ਹਾਸਲ ਕਰਕੇ ਇੱਕ ਹੋਰ ਮੰਜ਼ਿਲ ਸਰ ਕਰ ਲਈ ਹੈ।ਦੱਸਣਯੋਗ ਹੈ ਕਿ ਸਥਾਨਕ ਵਾਸੀ ਰਾਮ ਗੋਪਾਲ ਜ਼ਿੰਦਲ (ਪਾਲਾ ਰਾਮ) ਦੀ ਬੇਟੀ ਅਨੂਬਾ …
Read More »ਆਰਟ ਗੈਲਰੀ ਵਿਖੇ ਮੈਕਸੀਕੋ ਤੋਂ ਪੁੱਜੇ ਕਲਾਕਾਰਾਂ ਦੇ ਗਰੁੱਪ ਨੇ ਪੇਸ਼ ਕੀਤਾ ਡਾਂਸ
ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਆਰਟ ਗੈਲਰੀ ਵਿਖੇ ਮੈਕਸੀਕੋ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ 15 ਕਲਾਕਾਰਾਂ ਦੇ ਇੱਕ ਗਰੁੱਪ ਨੇ ਇੰਜੀਨੀਅਰ ਧਰਮ ਸਿੰਘ ਆਡੀਟੋਰੀਅਮ ‘ਚ ਡਾਂਸ ਪੇਸ਼ ਕੀਤਾ।ਆਰਟ ਗੈਲਰੀ ਦੇ ਆਨ. ਜਨ. ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਕਿ ਪੰਜਾਬ ਕਲਚਰ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਗਏ ਡਾਂਸ ਪ੍ਰੋਗਰਾਮ …
Read More »ਸਾਹਿਤਕਾਰ ਜਸਵੰਤ ਕੰਵਲ ਤੇ ਦਲੀਪ ਕੌਰ ਟਿਵਾਣਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
ਲੌਂਗੋਵਾਲ, 4 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਗਾਇਕ ਕਲਾਂ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ।ਇਸ ਵਿੱਚ ਮੰਚ ਸੰਚਾਲਕ ਕੁਲਵੰਤ ਉਪਲੀ, ਮੰਗਲ ਮੰਗੀ ਯਮਲਾ, ਨਿਰਮਲ ਮਾਹਲਾ, ਅਰਸ਼ਦੀਪ ਚੋਟੀਆਂ, ਜੱਸ ਗੁਰਾਇਆ, ਕਿਰਨਪਾਲ ਗਾਗਾ, ਸਾਹਿਤਕਾਰ ਰਾਮਫਲ ਰਾਜਲਹੇੜੀ, ਕਾਲਾ ਅਲੀਸ਼ੇਰ, ਧਰਮਾ ਹਰਿਆਓ, ਅਦਾਕਰ ਟੀਟਾ ਵੈਲੀ ਸੰਗਰੂਰ, ਕੌਸਲਰ ਸਤਪਾਲ ਸਿੰਘ ਪਾਲੀ ਆਦਿ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਦੋ ਮਿੰਟ …
Read More »ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਹਾਸਲ ਕੀਤਾ ਪਹਿਲਾ ਦਰਜ਼ਾ
ਅੰਮ੍ਰਿਤਸਰ. 1 ਫਰਵਰੀ (ਪੰਜਾਬ ਪੋਸਟ – ਜਗਜਦੀਪ ਸਿੰਘ) – ਸੋਸਾਇਟੀ ਐਕਟ ਤਹਿਤ ਸਵੈਚਾਲਕ ਸੰਸਥਾ ਇੰਡੀਅਨ ਸੈਂਟਰ ਫਾਰ ਪਲਾਸਟਿਕ ਇਨ ਦਾ ਐਨਵਾਇਰਨਮੈਂਟ ਨੇ ਅਖਿਲ ਭਾਰਤੀ ਮੁਕਾਬਲੇ ਦਾ ਆਯੋਜਨ ਕੀਤਾ।ਜਿਸ ਦਾ ਮਕਸਦ ਬੱਚਿਆਂ ਵਿੱਚ ਆਪਣੇ ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਚੇਤੰਨਤਾ ਵਧਾਉਣ ਅਤੇ ਇਸ ਨੂੰ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਦੀ ਭਾਵਨਾ ਜਗਾਉਣਾ ਸੀ।ਬੱਚਿਆਂ ਨੂੰ ਆਪਣੇ ਵਿਚਾਰ ਲੇਖ, ਪੋਸਟਰ ਅਤੇ ਪੀ.ਪੀ.ਟੀ ਆਦਿ ਦੇ ਸਾਧਨਾਂ …
Read More »ਗੀਤਕਾਰ ਮੱਖਣ ਸ਼ੇਰੋਂ ਵਾਲਾ ਪੰਜਾਬੀ ਬੋਲੀਆਂ ਲੈ ਕੇ ਸਰੋਤਿਆਂ ਦੇ ਹੋਏ ਰੂਬਰੂ
ਲੌਂਗੋਵਾਲ, 30 ਜਨਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਨੌੌਜਵਾਨ ਲੇਖਕ ਮੱਖਣ ਸ਼ੇਰੋਂ ਵਾਲਾ ਲਿਖੀਆਂ ਪੰਜਾਬੀ ਦੇਸੀ ਬੋਲੀਆਂ ਲੈ ਕੇ ਸਰੋਤਿਆਂ ਦੇ ਰੂਬਰੂ ਹੋਇਆ।ਮੱਖਣ ਸ਼ੇਰੋਂ ਨੇ ਦੱਸਿਆ ਇਹ ਪੰਜਾਬੀ ਬੋਲੀਆਂ ਹਲਕੀ ਨੋਕ ਝੋਕ ਵਾਲੀਆਂ ਹਨ ਤੇ ਪਰਿਵਾਰ ਵਿੱਚ ਬੈਠ ਕੇ ਸੁਨਣ ਵਾਲੀਆਂ ਹਨ।ਬੋਲੀਆਂ ਮੇਜਰ ਰੱਖੜਾ ਅਤੇ ਨੂਰਦੀਪ ਨੂਰ ਨੇ ਪੇਸ਼ ਕੀਤੀਆਂ, ਜਦਕਿ ਸੰਗੀਤ ਆਰ ਯੂ.ਕੇ ਅਤੇ ਗੁਰਦਰਸ਼ਨ ਧੂਰੀ ਨੇ ਦਿੱਤਾ …
Read More »ਖਾਲਸਾ ਕਾਲਜ ਚਵਿੰਡਾ ਦੇਵੀ ਦੇ ਅਧਿਆਪਕਾਂ ਵਲੋਂ ਯੂ.ਜੀ.ਸੀ. ਨੈਟ ਜੇ.ਆਰ.ਐਫ਼ ਪ੍ਰੀਖਿਆ ਪਾਸ
ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਸੰਸਥਾ ਖਾਲਸਾ ਕਾਲਜ ਚਵਿੰਡਾ ਦੇਵੀ ਨੇ ਅਕਾਦਮਿਕ ਖੇਤਰ ’ਚ ਇਕ ਹੋਰ ਇਤਿਹਾਸ ਸਿਰਜਦਿਆਂ ਹੋਇਆ ਇਥੋਂ ਦੇ ਅਧਿਆਪਕਾਂ ਵਲੋਂ ਯੂ.ਜੀ.ਸੀ-ਨੈਟ ਇਮਤਿਹਾਨ ਪਾਸ ਕੀਤਾ ਗਿਆ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਐਚ.ਬੀ ਸਿੰਘ ਨੇ ਇਨ੍ਹਾਂ ਅਧਿਆਪਕਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਦਿੰਦਿਆਂ ਕਿਹਾ ਕਿ ਹੋਰਨਾਂ …
Read More »ਅਦਾਰਾ ਸੱਚੇ ਪਾਤਸ਼ਾਹ ਵਲੋਂ ਡਾ. ਰੂਪ ਸਿੰਘ ਤੇ ਡਾ. ਸਰਨਾ ਨੂੰ ਪੁਰਸਕਾਰ
ਦਿੱਲੀ ਵਿਖੇ ਸਨਮਾਨ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰਮੀਤ ਸਿੰਘ ਕੁਲਾਰ ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਤੋਂ ਪ੍ਰਕਾਸ਼ਿਤ ਹੁੰਦੇ ‘ਸੱਚੇ ਪਾਤਸ਼ਾਹ’ ਧਾਰਮਿਕ ਮੈਗਜ਼ੀਨ ਦੇ ਪ੍ਰਬੰਧਕਾਂ ਵੱਲੋਂ ਸਿੱਖ ਪੰਥ ਦੇ ਦੋ ਪ੍ਰਸਿੱਧ ਸਿੱਖ ਵਿਦਵਾਨ ਡਾ. ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਡਾ. ਜਸਬੀਰ ਸਿੰਘ ਸਰਨਾ ਕਸ਼ਮੀਰ ਨੂੰ ਕ੍ਰਮਵਾਰ ਡਾ. ਲੱਖਾ ਸਿੰਘ ਪੁਰਸਕਾਰ ਅਤੇ ਬਹਾਦਰ ਸਿੰਘ ਯਾਦਗਾਰੀ …
Read More »ਖ਼ਾਲਸਾ ਕਾਲਜ ਦੇ 6 ਵਿਦਿਆਰਥੀਆਂ ਨੇ ਪਾਸ ਕੀਤਾ ਯੂ.ਜੀ.ਸੀ ਨੈਟ ਟੈਸਟ
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ 6 ਵਿਦਿਆਰਥੀਆਂ ਨੇ ਦਸੰਬਰ2019 `ਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ) ਵਲੋਂ ਲਿਆ ਗਿਆ ਕਾਲਜ ਅਧਿਆਪਕ ਯੋਗਤਾ ਦਾ ਨੈਟ ਟੈਸਟ ਪਾਸ ਕਰ ਲਿਆ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ.ਜੀ.ਸੀ ਵਲੋਂ ਬੀਤੇ ਦਿਨੀਂ ਐਲਾਨੇ ਗਏ ਨਤੀਜ਼ਿਆਂ `ਚ ਕਾਲਜ ਵਿਦਿਆਰਥੀ ਗੁਰਵਿੰਦਰ ਸਿੰਘ ਜੂਨੀਅਰ …
Read More »